ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਇਕ ਦੇਸ਼ ਨੂੰ ਚਲਾਉਣਾ ਚਾਹੁੰਦੇ ਹੋ, ਅਤੇ ਆਪਣੇ ਨਾਗਰਿਕਾਂ ਦੀ ਮਦਦ ਕਰਨੀ ਚਾਹੁੰਦੇ ਹੋ, ਤੁਸੀਂ ਇਥੋਂ ਤਕ ਆਪਣੀ ਸਾਖ ਬਾਰੇ ਵੀ ਕੋਈ ਪ੍ਰਵਾਹ ਨਹੀਂ ਕਰਦੇ। ਹੋਰਨਾਂ ਲੋਕਾਂ ਨੂੰ ਨਾ ਜਾਨਣ ਦੇਵੋ ਕਿ ਤੁਸੀਂ ਇਮਾਨਦਾਰ ਹੋ ਅਤੇ ਸਿਧੇ ਹੋ। ਕੋਈ ਲੋੜ ਨਹੀਂ ਹੋਰਨਾਂ ਨੂੰ ਦਸਣ ਦੀ ਕਿ ਤੁਸੀਂ ਸਿਆਣੇ ਹੋ। ਕੋਈ ਲੋੜ ਨਹੀਂ ਹਰ ਇਕ ਦੇ ਜਾਨਣ ਲਈ ਕਿ ਤੁਸੀਂ ਦੇਸ਼ ਵਿਚ ਸ਼ਾਂਤੀ ਲਿਆਉਣ ਅਤੇ ਸੰਸਾਰ ਦਾ ਸ਼ਾਸਨ ਕਰਨ ਵਿਚ ਪ੍ਰਤਿਭਾਸ਼ਾਲੀ ਹੋ। ਕੋਈ ਲੋੜ ਨਹੀਂ। ਕੋਈ ਲੋੜ ਨਹੀਂ। ਤੁਸੀਂ ਬਸ ਇਹ ਆਪਣੇ ਆਪ ਕਰਦੇ ਹ। ਕ ਗਲ ਕਰਨ ਦੀ ਜਾਂ ਸਮਝਾਉਣ ਦੀ ਕੋਈ ਲੋੜ ਨਹੀਂ। ਅਤੇ ਦਿਖਾਵਾ ਕਰਨ ਦੀ ਕੋਈ ਲੋੜ ਨਹੀਂ। ਫਿਰ ਕਦੇ ਕਦਾਂਈ ਤੁਸੀਂ ਇਥੋਂ ਤਕ ਹੋਰ ਵੀ ਵਧੀਆ ਢੰਗ ਨਾਲ ਸ਼ਾਸਨ ਕਰ ਸਕਦੇ ਹੋ। (...)