ਖੋਜ
ਪੰਜਾਬੀ
 

ਦਿਖ ਹਮੇਸਾਂ ਅੰਦਰੂਨੀ ਪ੍ਰਾਪਤੀ ਨੂੰ ਨਹੀਂ ਦਰਸਾਉਂਦੀ, ਦਸ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਉਵੇਂ ਜਿਵੇਂ... ਮੈਂ ਤੁਹਾਨੂੰ ਦਸਿਆ ਸੀ, ਅੰਦਰੂਨੀ... ਸਾਡੇ ਅੰਦਰ ਸ਼ਕਤੀ ਦੀਖਿਆ ਤੋਂ ਬਾਅਦ ਖੁਲ ਜਾਂਦੀ ਹੈ; ਫਿਰ, ਕਿਸੇ ਚੀਜ਼ ਦੀ ਇਹਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਇਹ ਵਰਣਨਯੋਗ ਨਹੀਂ ਹੈ, ਬਸ ਨਾਮੰਨਣਯੋਗ। ਉਸੇ ਕਰਕੇ ਤੁਹਾਡੇ ਕੋਲ ਤੁਹਾਡੀਆਂ ਪੰਜ ਪੀੜੀਆਂ, ਛੇ, ਸਤ, ਜਾਂ ਅਠ ਪੀੜੀਆਂ ਮੁਕਤ ਹੋ ਸਕਦੀਆਂ ਹਨ। ਜਾਂ ਇਥੋਂ ਤਕ ਨੌਂ ਪੀੜੀਆਂ, ਇਕ ਸੌਂ ਪੀੜੀਆਂ। ਤੁਹਾਡੇ ਦੋਸਤ, ਕੁਤੇ-ਲੋਕ ਅਤੇ ਬਿਲੀ-ਲੋਕ, ਸਾਰੇ ਇਕਠੇ ਮੁਕਤ ਹੁੰਦੇ ਹਨ। ਉਥੇ ਹੋਰ ਵੀ ਹੈ। ਫਿਰ ਅਸੀਂ... ਕੋਈ ਵੀ ਸਾਨੂੰ ਦੇਖਦਾ ਹੈ, ਕੋਈ ਵੀ ਸਾਨੂੰ ਛੂੰਹਦਾ ਹੈ, ਕੋਈ ਵੀ ਜਿਸਦਾ ਸਾਡੇ ਨਾਲ ਸੰਪਰਕ, ਸੰਬੰਧ ਹੈ ਨਾਮੰਨਣਯੋਗ, ਅਦੁਭਤ ਲਾਭ ਪ੍ਰਾਪਤ ਕਰਨਗੇ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-10
6750 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-11
4067 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-12
4198 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-13
3896 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-14
3479 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-15
3322 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-16
3274 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-17
2983 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-18
3245 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-19
2779 ਦੇਖੇ ਗਏ