ਇਕ ਨਾਇਕ ਉਹ ਨਹੀਂ ਹੈ ਜਿਹੜਾ ਮਾਰਦਾ ਹੈ ਇਕ ਨਾਇਕ ਉਹ ਹੈ ਜਿਹੜਾ ਬਚਾਉਂਦਾ ਹੈ। ਜਿਹੜਾ ਨਿਮਰਤਾ ਸਹਿਤ ਦੂਜਿਆਂ ਦੀ ਸੇਵਾ ਕਰਦਾ ਹੈ ਜਿਹੜਾ ਸਾਰਿਆਂ ਨੂੰ ਪਿਆਰ ਕਰਦਾ ਹੈ ਅਤੇ ਪ੍ਰਭੂ ਦੀ ਰਜ਼ਾ ਨੂੰ ਮੰਨਦਾ ਹੈ!0:49ਇਕ ਨਾਇਕ ਉਹ ਨਹੀਂ ਹੈ ਜਿਹੜਾ ਮਾਰਦਾ ਹੈ ਇਕ ਨਾਇਕ ਉਹ ਹੈ ਜਿਹੜਾ ਬਚਾਉਂਦਾ ਹੈ। ਜਿਹੜਾ ਨਿਮਰਤਾ ਸਹਿਤ ਦੂਜਿਆਂ ਦੀ ਸੇਵਾ ਕਰਦਾ ਹੈ ਜਿਹੜਾ ਸਾਰਿਆਂ ਨੂੰ ਪਿਆਰ ਕਰਦਾ ਹੈ ਅਤੇ ਪ੍ਰਭੂ ਦੀ ਰਜ਼ਾ ਨੂੰ ਮੰਨਦਾ ਹੈ!Slogans2024-06-29 447 ਦੇਖੇ ਗਏ31396p720p1080p2024-06-29Slogans ਮਾਸ ਸਿਰਫ ਤੁਹਾਡੀ ਦੁਨਿਆ ਨੂੰ ਹੀ ਨਹੀਂ ਸਾੜਦਾ, ਇਹ ਤੁਹਾਡੇ ਅੰਦਰਲੇ ਅੰਗਾਂ ਨੂੰ ਸਾੜ ਦਿੰਦਾ ਹੈ। ਆਪਣੀ ਜਾਨ ਬਚਾਉ ਵੀਗਨ ਬਣੋ, ਮੈਨ!1:26ਮਾਸ ਸਿਰਫ ਤੁਹਾਡੀ ਦੁਨਿਆ ਨੂੰ ਹੀ ਨਹੀਂ ਸਾੜਦਾ, ਇਹ ਤੁਹਾਡੇ ਅੰਦਰਲੇ ਅੰਗਾਂ ਨੂੰ ਸਾੜ ਦਿੰਦਾ ਹੈ। ਆਪਣੀ ਜਾਨ ਬਚਾਉ ਵੀਗਨ ਬਣੋ, ਮੈਨ!ਐਮਜ਼ੋਨ ਸੜ ਰਿਹਾ ਹੈ ਕਿਉਂਕਿ ਸੰਸਾਰ ਇਤਨਾ ਜਿਆਦਾ ਮਾਸ ਖਾਂਦਾ ਹੈ।ਬੀਫ ਉਤਪਾਦਨ ਕਿਸੇ ਵੀ ਹੋਰ ਸੈਕਟਰ ਨਾਲੋਂ ਪੰਜ ਗੁਣਾ ਵਧ ਜੰਗਲਾਂ ਦੀ ਕਟਾਈ ਦਾ ਕਾਰਨ ਹੈSlogans2024-06-27 378 ਦੇਖੇ ਗਏ32396p720p1080p2024-06-27Slogans ਜੇਕਰ ਤੁਹਾਡੇ ਕੋਲ ਇਕ ਚੋਣ ਹੈ, ਕੀ ਤੁਸੀਂ ਵੀਗਨ ਦੀ ਲਵੋਂਗੇ?0:46ਜੇਕਰ ਤੁਹਾਡੇ ਕੋਲ ਇਕ ਚੋਣ ਹੈ, ਕੀ ਤੁਸੀਂ ਵੀਗਨ ਦੀ ਲਵੋਂਗੇ?ਜੇਕਰ ਤੁਹਾਡੇ ਕੋਲ ਇਕ ਚੋਣ ਹੈ, ਕੀ ਤੁਸੀਂ ਵੀਗਨ ਦੀ ਲਵੋਂਗੇ? ਓਹ ਨਹੀਂ, ਡੈਟਸ ਨੌਟ ਡ ਡਿੰਗ ਫਾਰ ਮੀ, ਮੈਨ!-ਅਹ, ਠੀਕ ਹੈ, ਸੜੀ ਗਲੀ ਗੰਧਗੀ ਨੂੰ ਹੋਰ ਡੀਕੰਪੋਜ਼ ਕਰਦੇ ਰਹੋ, ਕਿਉਂਕਿ ਅਸੀਂ ਸਵਰਗ ਤੋਂ ਥਲੇ ਦੇਖਾਂਗੇ ਤੁਹਾਨੂੰ ਮਿਲਣਾ ਚਾਹਾਂਗੇ ... (ਤੁਸੀਂ ਜਾਣਦੇ ਹੋ ਕਿਥੇ), ਪਰ ਨਹੀਂ ਕਰ ਸਕਦੇ!Slogans2024-06-25 520 ਦੇਖੇ ਗਏ34396p720p1080p2024-06-25Slogans ਵਿਸ਼ਵੀ ਨਾਗਿਰਕ: ਜਾਗੋ! ਅਤਿਅਵਸ਼ਕ! ਸ਼ਾਂਤੀ ਬਣਾਓ, ਵੀਗਨ ਬਣੋ ਤਾਂਕਿ ਸਾਰੇ ਸਵਰਗਾਂ ਨੂੰ ਵਾਪਸ ਮੁੜਨਗੇ, ਕਿਉਂਕਿ ਤੁਸੀਂ ਪ੍ਰਮਾਤਮਾ ਦੀ ਸੰਤਾਨ ਹੋ।0:25ਵਿਸ਼ਵੀ ਨਾਗਿਰਕ: ਜਾਗੋ! ਅਤਿਅਵਸ਼ਕ! ਸ਼ਾਂਤੀ ਬਣਾਓ, ਵੀਗਨ ਬਣੋ ਤਾਂਕਿ ਸਾਰੇ ਸਵਰਗਾਂ ਨੂੰ ਵਾਪਸ ਮੁੜਨਗੇ, ਕਿਉਂਕਿ ਤੁਸੀਂ ਪ੍ਰਮਾਤਮਾ ਦੀ ਸੰਤਾਨ ਹੋ।Slogans2024-06-21 548 ਦੇਖੇ ਗਏ46396p720p1080p2024-06-21Slogans ਜੇਕਰ ਤੁਹਾਡੇ ਬਚੇ ਯੁਧ ਵਿਚ ਮਾਰੇ ਜਾਂ ਅਪੰਗ ਕੀਤੇ ਜਾਣ. ਤੁਸੀਂ ਬਹੁਤ ਦੁਖੀ ਹੋਵੋਂਗੇ। ਹੋਰਨਾਂ ਦੇ ਬਚੇ ਤੁਹਾਡੇ ਯੁਧ ਵਿਚ ਮਰ ਰਹੇ ਹਨ। ਇਹ ਹੁਣੇ ਬੰਦ ਕਰੋ! ਤੁਸੀਂ ਜਾਣਦੇ ਹੋ ਕੀ ਹੋਣਾ ਚਾਹੀਦਾ ਉਨਾਂ ਤੋਂ ਪਹਿਲਾਂ।1:15ਜੇਕਰ ਤੁਹਾਡੇ ਬਚੇ ਯੁਧ ਵਿਚ ਮਾਰੇ ਜਾਂ ਅਪੰਗ ਕੀਤੇ ਜਾਣ. ਤੁਸੀਂ ਬਹੁਤ ਦੁਖੀ ਹੋਵੋਂਗੇ। ਹੋਰਨਾਂ ਦੇ ਬਚੇ ਤੁਹਾਡੇ ਯੁਧ ਵਿਚ ਮਰ ਰਹੇ ਹਨ। ਇਹ ਹੁਣੇ ਬੰਦ ਕਰੋ! ਤੁਸੀਂ ਜਾਣਦੇ ਹੋ ਕੀ ਹੋਣਾ ਚਾਹੀਦਾ ਉਨਾਂ ਤੋਂ ਪਹਿਲਾਂ।Slogans2024-06-21 532 ਦੇਖੇ ਗਏ35396p720p1080p2024-06-21Slogans ਵੀਗਨ ਬਣੋ, ਸਵਰਗ ਸੋਚੋ >> ਨਤੀਜ਼ਾ>> ਸਦੀਵੀ ਸ਼ਾਂਤੀ!0:06ਵੀਗਨ ਬਣੋ, ਸਵਰਗ ਸੋਚੋ >> ਨਤੀਜ਼ਾ>> ਸਦੀਵੀ ਸ਼ਾਂਤੀ!Slogans2024-06-19 479 ਦੇਖੇ ਗਏ33396p720p1080p2024-06-19Slogans ਹੁਣੇ ਸ਼ਾਂਤੀ ਬਣਾਓ ਸਿਪਾਹੀਆਂ ਨੂੰ ਘਰ ਨੂੰ ਜਾਣ ਦੇਵੋ ਟੁਟੇ ਹੋਏ ਦੇਸ਼ ਨੂੰ ਮੁੜ ਉਸਾਰਨ ਲਈ ਆਪਣੀ ਨਫਰਤ ਨੂੰ ਵਖ ਕਰੋ ਆਪਣਾ ਸਮਾਂ ਪ੍ਰਾਰਥਨਾਵਾਂ ਵਿਚ ਗੁਜਾਰੋ ਪ੍ਰਮਾਤਮਾ ਤੋਂ ਮਾਫੀ ਮੰਗੋ ਇਸ ਤੋਂ ਬਾਅਦ ਸ਼ਾਂਤੀ ਵਿਚ ਰਹੋ0:52ਹੁਣੇ ਸ਼ਾਂਤੀ ਬਣਾਓ ਸਿਪਾਹੀਆਂ ਨੂੰ ਘਰ ਨੂੰ ਜਾਣ ਦੇਵੋ ਟੁਟੇ ਹੋਏ ਦੇਸ਼ ਨੂੰ ਮੁੜ ਉਸਾਰਨ ਲਈ ਆਪਣੀ ਨਫਰਤ ਨੂੰ ਵਖ ਕਰੋ ਆਪਣਾ ਸਮਾਂ ਪ੍ਰਾਰਥਨਾਵਾਂ ਵਿਚ ਗੁਜਾਰੋ ਪ੍ਰਮਾਤਮਾ ਤੋਂ ਮਾਫੀ ਮੰਗੋ ਇਸ ਤੋਂ ਬਾਅਦ ਸ਼ਾਂਤੀ ਵਿਚ ਰਹੋSlogans2024-06-18 672 ਦੇਖੇ ਗਏ47396p720p1080p2024-06-18Slogans ਨੀਵਾਂ ਵੀਗਨ ਨੂੰ ਨਹੀਂ ਮੰਨਦਾ, ਦਰਮਿਆਨਾ ਵੀਗਨ ਬਾਰੇ ਗਲਾਂ ਕਰਦਾ ਹੈ, ਸਿਆਣਾ ਗਲ ਕਰਦਾ ਹੈ, ਵਕਾਲਤ ਕਰਦਾ, ਅਤੇ ਵੀਗਨ ਖਾਂਦਾ ਹੈ। (ਸ਼ਸ਼ਸ਼... ਕੀ/ਤੁਸੀਂ ਕੌਣ ਹੋ?)2:10ਨੀਵਾਂ ਵੀਗਨ ਨੂੰ ਨਹੀਂ ਮੰਨਦਾ, ਦਰਮਿਆਨਾ ਵੀਗਨ ਬਾਰੇ ਗਲਾਂ ਕਰਦਾ ਹੈ, ਸਿਆਣਾ ਗਲ ਕਰਦਾ ਹੈ, ਵਕਾਲਤ ਕਰਦਾ, ਅਤੇ ਵੀਗਨ ਖਾਂਦਾ ਹੈ। (ਸ਼ਸ਼ਸ਼... ਕੀ/ਤੁਸੀਂ ਕੌਣ ਹੋ?)Slogans2024-06-13 744 ਦੇਖੇ ਗਏ47396p720p1080p2024-06-13Slogans ਸੰਯੁਕਤ ਰਾਜ਼ ਅਮਰੀਕਾ ਦੇ 7 ਸਭ ਤੋਂ ਵੀਗਨ-ਅਨੁਕੂਲ ਸ਼ਹਿਰ, ਦਰਜਾਬੰਦੀ ਵਿਚ1:59ਸੰਯੁਕਤ ਰਾਜ਼ ਅਮਰੀਕਾ ਦੇ 7 ਸਭ ਤੋਂ ਵੀਗਨ-ਅਨੁਕੂਲ ਸ਼ਹਿਰ, ਦਰਜਾਬੰਦੀ ਵਿਚ1. ਪੋਰਟਲੈਂਡ, ਓਰੇਗਨ2. ਲੋਸ ਐਂਜ਼ਲਸ, ਕੈਲੀਫੋਰਨੀਆ3. ਓਰਲੈਂਡੋ, ਫਲੋਰੀਡਾ4. ਐਸ਼ਵੀਲ, ਉਤਰੀ ਕੈਰੋਲਾਇਨਾ5. ਨਿਊਯਾਰਕ ਸਿਟੀ, ਨਿਊ ਯਾਰਕ6. ਔਸਟੀਨ, ਟੈਕਸੇਸ7. ਫੀਲਾਡੈਲਫੀਆ, ਪੈਨਸਿਲਵੇਨੀਆSlogans2023-06-15 622 ਦੇਖੇ ਗਏ39396p720p1080p2023-06-15Slogans ਵੀਗਨ ਨਾ ਬਣੋ, ਉਹ ਤੁਹਾਡਾ ਧੰਨਵਾਦ ਨਹੀਂ ਕਰਨਗੇ, ਤੁਹਾਡੇ ਬਚੇ! ਉਹ ਸਿਰਫ ਬਸ ਨਵੇਂ ਆਮ ਮੌਸਮ ਦੀ ਅਗ ਵਿਚ ਸੜਨਗੇ! ਉਨਾਂ ਨੂੰ ਹੁਣੇ ਬਚਾਓ, ਵੀਗਨ ਵਲ ਮੁੜਨ ਨਾਲ...1:19ਵੀਗਨ ਨਾ ਬਣੋ, ਉਹ ਤੁਹਾਡਾ ਧੰਨਵਾਦ ਨਹੀਂ ਕਰਨਗੇ, ਤੁਹਾਡੇ ਬਚੇ! ਉਹ ਸਿਰਫ ਬਸ ਨਵੇਂ ਆਮ ਮੌਸਮ ਦੀ ਅਗ ਵਿਚ ਸੜਨਗੇ! ਉਨਾਂ ਨੂੰ ਹੁਣੇ ਬਚਾਓ, ਵੀਗਨ ਵਲ ਮੁੜਨ ਨਾਲ...Slogans2023-06-15 409 ਦੇਖੇ ਗਏ35396p720p1080p2023-06-15Slogans ਕੀ ਜਾਨਵਰ-ਲੋਕਾਂ ਨੂੰ ਕਸ਼ਟ ਦੇਣਾ, ਕੈਦ ਰਖਣਾ, ਅਤੇ ਕਤਲ ਕਰਨਾ ਧਾਰਮਿਕ, ਨੈਤਿਕ ਕਾਨੂਨਾਂ ਨਾਲ ਫਿਟ ਹੈ? ਤੁਸੀਂ ਚੰਗੀ ਤਰਾਂ ਜਾਣਦੇ ਹੋ, ਇਹ ਨਹੀਂ ਹੈ। ਸੋ ਵਿਸ਼ਵਾਸ਼ੀ ਨੇਤਾ ਅਤੇ ਵਿਸ਼ਵਾਸ਼ੀ ਨਾਗਰਿਕੋ, ਇਸਨੂੰ ਹੁਣ ਬੰਦ ਕਰੋ! ਆਪਣਾ ਨੈਤਿਕ ਮਿਆਰ ਦਿਖਾਓ।1:13ਕੀ ਜਾਨਵਰ-ਲੋਕਾਂ ਨੂੰ ਕਸ਼ਟ ਦੇਣਾ, ਕੈਦ ਰਖਣਾ, ਅਤੇ ਕਤਲ ਕਰਨਾ ਧਾਰਮਿਕ, ਨੈਤਿਕ ਕਾਨੂਨਾਂ ਨਾਲ ਫਿਟ ਹੈ? ਤੁਸੀਂ ਚੰਗੀ ਤਰਾਂ ਜਾਣਦੇ ਹੋ, ਇਹ ਨਹੀਂ ਹੈ। ਸੋ ਵਿਸ਼ਵਾਸ਼ੀ ਨੇਤਾ ਅਤੇ ਵਿਸ਼ਵਾਸ਼ੀ ਨਾਗਰਿਕੋ, ਇਸਨੂੰ ਹੁਣ ਬੰਦ ਕਰੋ! ਆਪਣਾ ਨੈਤਿਕ ਮਿਆਰ ਦਿਖਾਓ।Slogans2023-06-15 224 ਦੇਖੇ ਗਏ27396p720p1080p2023-06-15Slogans ਹੁਣੇ ਸ਼ਾਂਤੀ ਬਣਾਓ ਕਿਸੇ ਵੀ ਦੇਸ਼ ਕੋਲ ਸਾਡੇ ਸੰਸਾਰ ਦੀ ਭਲਾਈ ਲਈ ਕੁਝ ਪੇਸ਼ਕਸ਼ ਕਰਨ ਲਈ ਹੁੰਦਾ ਹੈ ਕ੍ਰਿਪਾ ਕਰਕੇ ਆਪਣੇ ਪਾਗਲਪਨ ਨੂੰ ਨਸ਼ਟ ਕਰੋ ਸਾਡੀ ਖੂਬਸੂਰਤ ਸਨੇਹੀ ਧਰਤੀ ਨੂੰ ਨਹੀਂ0:38ਹੁਣੇ ਸ਼ਾਂਤੀ ਬਣਾਓ ਕਿਸੇ ਵੀ ਦੇਸ਼ ਕੋਲ ਸਾਡੇ ਸੰਸਾਰ ਦੀ ਭਲਾਈ ਲਈ ਕੁਝ ਪੇਸ਼ਕਸ਼ ਕਰਨ ਲਈ ਹੁੰਦਾ ਹੈ ਕ੍ਰਿਪਾ ਕਰਕੇ ਆਪਣੇ ਪਾਗਲਪਨ ਨੂੰ ਨਸ਼ਟ ਕਰੋ ਸਾਡੀ ਖੂਬਸੂਰਤ ਸਨੇਹੀ ਧਰਤੀ ਨੂੰ ਨਹੀਂSlogans2023-06-15 343 ਦੇਖੇ ਗਏ25396p720p1080p2023-06-15Slogans ਆਪਣੇ ਆਪ ਲਈ ਮੁਨਾਫਾ-ਹਿਤ-ਯੁਧ -ਭੜਕਾਉਣ ਵਾਲੀ ਮੂਰਖ ਖੇਡ ਵਿਚ ਧੋਖਾ ਨਾਂ ਖਾਉ, ਆਪਣੀ ਜ਼ਮੀਨ ਦੀ ਰਖਿਆ ਕਰਨ ਲਈ ਤਿਆਰ ਰਹੋ >> ਸਿਰਫ ਸ਼ਾਂਤੀ ਬਣਾਉ!0:43ਆਪਣੇ ਆਪ ਲਈ ਮੁਨਾਫਾ-ਹਿਤ-ਯੁਧ -ਭੜਕਾਉਣ ਵਾਲੀ ਮੂਰਖ ਖੇਡ ਵਿਚ ਧੋਖਾ ਨਾਂ ਖਾਉ, ਆਪਣੀ ਜ਼ਮੀਨ ਦੀ ਰਖਿਆ ਕਰਨ ਲਈ ਤਿਆਰ ਰਹੋ >> ਸਿਰਫ ਸ਼ਾਂਤੀ ਬਣਾਉ!Slogans2023-06-01 626 ਦੇਖੇ ਗਏ5396p720p1080p2023-06-01Slogans ਤੁਹਾਡੇ ਲਈ ਉਹ ਵਿਸ਼ੇਸ਼ ਨਰਕ ਉਬਾਲਣ ਵਾਲਾ ਕੜਾਹਾ ਤਬਾਹ ਹੋ ਗਿਆ? ਓਹ! ਮਾਫ ਕਰਨਾ, ਤੁਸੀਂ ਹੁਣ ਵੀਗਨ ਹੋ, ਸ਼ੈਤਾਨ ਤੁਹਾਨੂੰ ਹੋਰ ਨਹੀਂ ਪਕਾਉਣਗੇ!0:38ਤੁਹਾਡੇ ਲਈ ਉਹ ਵਿਸ਼ੇਸ਼ ਨਰਕ ਉਬਾਲਣ ਵਾਲਾ ਕੜਾਹਾ ਤਬਾਹ ਹੋ ਗਿਆ? ਓਹ! ਮਾਫ ਕਰਨਾ, ਤੁਸੀਂ ਹੁਣ ਵੀਗਨ ਹੋ, ਸ਼ੈਤਾਨ ਤੁਹਾਨੂੰ ਹੋਰ ਨਹੀਂ ਪਕਾਉਣਗੇ!Slogans2023-06-01 535 ਦੇਖੇ ਗਏ2396p720p1080p2023-06-01Slogans ਬੇਰਹਿਮੀ ਵਿਚ ਜੇਲ ਵਿਚ ਕੈਦ ਨਾ ਹੋਵੋ: ਵੀਗਨ ਬਣਨ ਨਾਲ ਆਪਣੇ ਆਪ ਨੂੰ ਆਜ਼ਾਦ ਕਰੋ, ਬਾਹਰ ਜਾ ਕੇ ਸ਼ਾਂਤੀ ਪੈਦਾ ਕਰਨ ਲਈ।0:58ਬੇਰਹਿਮੀ ਵਿਚ ਜੇਲ ਵਿਚ ਕੈਦ ਨਾ ਹੋਵੋ: ਵੀਗਨ ਬਣਨ ਨਾਲ ਆਪਣੇ ਆਪ ਨੂੰ ਆਜ਼ਾਦ ਕਰੋ, ਬਾਹਰ ਜਾ ਕੇ ਸ਼ਾਂਤੀ ਪੈਦਾ ਕਰਨ ਲਈ।Slogans2023-06-01 625 ਦੇਖੇ ਗਏ7396p720p1080p2023-06-01Slogans ਜਾਨਾਂ ਬਚਾਉ, ਇਹ ਖਤਮ ਨਾਂ ਕਰੋ। ਸ਼ਾਂਤੀ ਬਣਾਉ, ਚੰਗੇ ਕੰਮ ਕਰੋ, ਵੀਗਨ ਭੋਜ਼ਨ ਦੀ ਚੋਣ ਕਰੋ!1:43ਜਾਨਾਂ ਬਚਾਉ, ਇਹ ਖਤਮ ਨਾਂ ਕਰੋ। ਸ਼ਾਂਤੀ ਬਣਾਉ, ਚੰਗੇ ਕੰਮ ਕਰੋ, ਵੀਗਨ ਭੋਜ਼ਨ ਦੀ ਚੋਣ ਕਰੋ!Slogans2023-06-01 672 ਦੇਖੇ ਗਏ4396p720p1080p2023-06-01Slogans ਤੁਸੀਂ ਅਜਿਹੇ ਸੋਹਣੇ-ਸੁਨਖੇ ਹੋ! ਵੀਗਨ? ਕੋਈ ਹੈਰਾਨੀ ਨਹੀਂ!0:42ਤੁਸੀਂ ਅਜਿਹੇ ਸੋਹਣੇ-ਸੁਨਖੇ ਹੋ! ਵੀਗਨ? ਕੋਈ ਹੈਰਾਨੀ ਨਹੀਂ!Slogans2023-06-01 664 ਦੇਖੇ ਗਏ5396p720p1080p2023-06-01Slogans ਸ਼ਾਂਤੀ ਬਣਾਉਂਦੇ? ਵਾਓ! ਸਾਰਾ ਸੰਸਾਰ ਪ੍ਰਮਾਤਮਾ ਦਾ ਧੰਨਵਾਦ ਕਰ ਰਿਹਾ ਹੋਵੇਗਾ! ਅਤੇ ਤੁਹਾਡੇ ਅਗੇ ਝੁਕੇਗਾ।0:28ਸ਼ਾਂਤੀ ਬਣਾਉਂਦੇ? ਵਾਓ! ਸਾਰਾ ਸੰਸਾਰ ਪ੍ਰਮਾਤਮਾ ਦਾ ਧੰਨਵਾਦ ਕਰ ਰਿਹਾ ਹੋਵੇਗਾ! ਅਤੇ ਤੁਹਾਡੇ ਅਗੇ ਝੁਕੇਗਾ।Slogans2023-06-01 712 ਦੇਖੇ ਗਏ13396p720p1080p2023-06-01Slogans ਇਕ ਵੀਗਨ ਲੇਖ ਲਿਖਿਆ ਅਤੇ ਆਪਣੀ ਕਲਾਸ ਦੇ ਸਿਖਰ ਤੇ ਹੋ? ਆਪਣੇ ਦਿਆਲੂ ਦਿਲ ਦਾ ਧੰਨਵਾਦ ਕਰੋ, ਸਿਰਫ ਤੁਹਾਡੇ ਉਚੇ-ਚੁਕੇ-ਗਏ ਆਈਕਿਉ ਦਾ ਹੀ ਨਹੀਂ।0:39ਇਕ ਵੀਗਨ ਲੇਖ ਲਿਖਿਆ ਅਤੇ ਆਪਣੀ ਕਲਾਸ ਦੇ ਸਿਖਰ ਤੇ ਹੋ? ਆਪਣੇ ਦਿਆਲੂ ਦਿਲ ਦਾ ਧੰਨਵਾਦ ਕਰੋ, ਸਿਰਫ ਤੁਹਾਡੇ ਉਚੇ-ਚੁਕੇ-ਗਏ ਆਈਕਿਉ ਦਾ ਹੀ ਨਹੀਂ।Slogans2023-06-01 539 ਦੇਖੇ ਗਏ2396p720p1080p2023-06-01Slogans ਇਕ ਜੀਵਨ, ਇਕ ਮੌਕਾ: ਵੀਗਨ ਬਣੋ, ਸ਼ਾਂਤੀ ਬਣਾਉ, ਚੰਗੇ ਕੰਮ ਕਰੋ। ਵਧੀਆ ਮਹਿਸੂਸ ਕਰੋਂਗੇ!0:45ਇਕ ਜੀਵਨ, ਇਕ ਮੌਕਾ: ਵੀਗਨ ਬਣੋ, ਸ਼ਾਂਤੀ ਬਣਾਉ, ਚੰਗੇ ਕੰਮ ਕਰੋ। ਵਧੀਆ ਮਹਿਸੂਸ ਕਰੋਂਗੇ!Slogans2023-06-01 798 ਦੇਖੇ ਗਏ12396p720p1080p2023-06-01Slogans