ਖੋਜ
ਪੰਜਾਬੀ
 

ਦਿਖ ਹਮੇਸ਼ਾਂ ਅੰਦਰੂਨੀ ਪ੍ਰਾਪਤੀ ਨੂੰ ਨਹੀਂ ਦਰਸਾਉਂਦੀ, ਦਸ ਹਿਸਿਆਂ ਦਾ ਪਹਿਲਾ ਭਾਗ,

ਵਿਸਤਾਰ
ਹੋਰ ਪੜੋ
ਹਮੇਸ਼ਾਂ ਅੰਦਰੋਂ ਬਾਹਰੋਂ ਪਵਿਤਰ, ਸ਼ੁਧ ਰਖਣਾ ਯਾਦ ਰਖਣ ਦੀ ਕੋਸ਼ਿਸ਼ ਕਰੋ। ਆਪਣੇ ਆਪ ਨੂੰ ਅੰਦਰੋਂ ਬਾਹਰੋਂ ਸਾਫ ਸੁਥਰੇ ਅਤੇ ਸੋਹਣੇ ਰਖੋ, ਠੀਕ ਹੈ? ਆਪਣੇ ਆਪ ਨੂੰ ਸਾਰਾ ਸਮਾਂ ਅੰਦਰੋ, ਬਾਹਰੋਂ ਚਮਕਦੇ ਰਖੋ। ਪ੍ਰਮਾਤਮਾ ਅਤੇ ਸਤਿਗੁਰੂ ਸ਼ਕਤੀ ਦੇ ਇਕ ਚੰਗੇ ਪ੍ਰਤਿਨਿਧ ਬਣੋ। ਫਿਰ ਤੁਸੀਂ ਆਪਣੇ ਆਪ ਦੇ ਉਪਯੋਗੀ ਹੋ ਸਕਦੇ ਅਤੇ ਆਪਣੇ ਬਾਰੇ ਫਖਰ ਕਰ ਸਕਦੇ ਹੋ। ਅਤੇ ਹਰ ਇਕ ਲਈ ਲਾਭਦਾਇਕ ਬਣੋ ਜਿਹੜੇ ਤੁਹਾਡੇ ਸੰਪਰਕ ਵਿਚ ਆਉਂਦਾ ਹੈ। (...) ਤੁਸੀਂ ਬਹੁਤ ਸਾਰੇ ਹੋ। ਅਤੇ ਤੁਹਾਡੇ ਕੋਲ ਹਮੇਸ਼ਾਂ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਕਰਨ ਦਾ ਮੌਕਾ ਹੈ ਜਿਹੜੇ ਤੁਹਾਨੂੰ ਪਿਆਰ ਕਰਦੇ ਹਨ, ਜਿਹੜੇ ਤੁਹਾਡੇ ਵਿਚ ਵਿਸ਼ਵਾਸ਼ ਕਰਦੇ ਹਨ, ਜਿਨਾਂ ਨੂੰ ਤੁਹਾਡੀ ਲੋੜ ਹੈ ਕਿਉਂਕਿ ਉਹ ਤੁਹਾਨੂੰ ਜਾਣਦੇ ਹਨ। ਉਹ ਮੈਨੂੰ ਬਹੁਤਾ ਨਹੀਂ ਜਾਣਦੇ। ਉਹ ਹੋ ਸਕਦਾ ਜਾਣ ਲੈਣਗੇ। ਉਹ ਹੋ ਸਕਦਾ ਭਵਿਖ ਵਿਚ ਤੁਹਾਡੇ ਰਾਹੀਂ ਜਾਣ ਲੈਣਗੇ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-10
6737 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-11
4057 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-12
4190 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-13
3891 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-14
3473 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-15
3315 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-16
3269 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-17
2980 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-18
3239 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-19
2775 ਦੇਖੇ ਗਏ