ਖੋਜ
ਪੰਜਾਬੀ
 

ਦਿਖ ਹਮੇਸਾਂ ਅੰਦਰੂਨੀ ਪ੍ਰਾਪਤੀ ਨੂੰ ਨਹੀਂ ਦਰਸਾਉਂਦੀ, ਦਸ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
"ਲਾਓ ਡੇਨ ਵੀ ਜਿਵੇਂ ਕਿਨ ਰਾਜ ਵਿਚ ਗਿਆ। ਜਦੋਂ ਲਿਆਂਗ ਰਾਜ ਵਿਚ," ਸ਼ਾਇਦ ਜਦੋਂ ਸਿੰਨਚੂ ਵਿਚ, "ਉਹ ਇਕ ਦੂਜੇ ਨੂੰ ਮਿਲੇ। ਉਹ ਉਥੇ ਇਕ ਦੂਜੇ ਨਾਲ ਟਕਰਾ ਗਏ। ਜਦੋਂ ਲਾਓ ਜ਼ੂ ਨੇ ਯਾਂਗ ਜ਼ੂ ਨੂੰ ਦੇਖਿਆ, ਉਨਾਂ ਨੇ ਆਪਣਾ ਸਿਰ ਅਸਮਾਨ ਨੂੰ ਦੇਖਣ ਲਈ ਉਚਾ ਕੀਤਾ। ਉਸ ਦਿਸ਼ਾ ਵਲ ਦੇਖਿਆ।" ਜਿਵੇਂ, ਮੈਂ ਹੁਣ ਕੀ ਕਰ ਰਿਹਾ ਹਾਂ। ਮੈਂ ਨਹੀਂ ਜਾਣਦਾ ਕਿਉਂ। ਮੈਨੂੰ ਦੇਖਣ ਦੇਵੋ, ਆਹ! "ਅਤੇ ਫਿਰ ਉਸ ਨੇ ਸਾਹ ਲਿਆ।" (...) "ਉਸ ਨੇ ਕਿਹਾ, 'ਪਹਿਲਾਂ, ਮੈਂ ਸੋਚ‌ਿਆ ਸੀ ਕਿ ਮੈਂ ਤੁਹਾਨੂੰ ਸਿਖਾ ਸਕਦਾ ਹਾਂ। ਪਰ, ਅਜ਼, ਮੈਨੂੰ ਪਤਾ ਲਗਾ ਕਿ ਤੁਸੀਂ ਸਿਖਾਉਣਯੋਗ ਨਹੀਂ ਹੋ।'" ਭਾਵ ਉਸ ਨੂੰ ਬਚਾਇਆ ਨਹੀਂ ਜਾ ਸਕਦਾ। ਹੋ ਨਹੀਂ ਸਕਦਾ। ਭਾਵ ਕੋਈ ਰਸਤਾ ਨਹੀਂ ਹੈ। "ਫਿਰ ਯਾਂਗ ਜ਼ੂ ਨੇ ਕੁਝ ਨਹੀਂ ਕਿਹਾ।" (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-10
6758 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-11
4069 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-12
4203 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-13
3900 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-14
3482 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-15
3326 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-16
3280 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-17
2986 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-18
3247 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-19
2781 ਦੇਖੇ ਗਏ