ਖੋਜ
ਪੰਜਾਬੀ
 

ਇਕ ਸੰਪੂਰਨ ਜੀਵਨ ਜੀਓ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਅਤੇ ਮੈਂ ਕਿਹਾ, "ਉਹ ਮੈਨੂੰ ਕਿਵੇਂ ਜਾਣ ਸਕਦੀ ਹੈ? ਉਹ ਕੌਣ ਹੈ?" ਕਿਵੇਂ ਵੀ, ਜਦੋਂ ਅਸੀਂ ਬਾਹਰ ਜਾ ਰਹੇ ਸੀ। ਸੂਜ਼ੀ ਨੇ ਕਿਹਾ, "ਓਹ ਉਸ ਨੇ ਬਸ ਮੈਨੂੰ ਜ਼ਾਰੀ ਰਖਿਆ ਪੁਛਣਾ। ਉਸ ਨੇ ਕਿਹਾ ਉਸ ਨੂੰ ਚੂਲਾਲੋਂਗਕੋਮ ਯੂਨੀਵਰਸਿਟੀ ਵਿਚ ਤੁਹਾਡੇ ਭਾਸ਼ਣ ਵਿਚ ਹਾਜ਼ਰੀ ਭਰਨੀ ਚਾਹੀਦੀ ਸੀ ਪਰ ਉਹ ਨਹੀਂ ਜਾ ਸਕੀ, ਅਤੇ ਫਿਰ ਬਾਅਦ ਵਿਚ ਉਸ ਨੇ ਬਸ ਤੁਹਾਡੀ ਕਿਤਾਬ ਪੜੀ।" ਮੈਂ ਕਿਹਾ, "ਉਹ ਕਿਵੇਂ ਮੇਰੀ ਕਿਤਾਬ ਪੜ ਸਕਦੀ ਅਤੇ ਮੈਨੂੰ ਇਸ ਤਰਾਂ ਪਛਾਣ ਸਕਦੀ ਹੈ?" ਮੈਂ ਜਿਵੇਂ ਸਭ ਕਾਲੇ ਵਿਚ ਸੀ। ਅਤੇ ਉਸ ਨੇ ਕਿਹਾ, "ਓਹ, ਹਾਂਜੀ, ਹਾਂਜੀ, ਲੋਕ ਤੁਹਾਨੂੰ ਪਛਾਣਦੇ ਹਨ।" ਮੈਂ ਇਹਦੇ ਵਿਚ ਵਿਸ਼ਵਾਸ਼ ਨਹੀਂ ਕਰ ਸਕਦੀ। ਬਸ ਇਕ ਸਾਂਪਲ ਕਿਤਾਬਚੀ, ਤੁਸੀਂ ਜਾਣਦੇ ਹੋ। ਮੈਂ ਵਖਰੀ ਲਗਦੀ ਸੀ, ਪਰ ਉਨਾਂ ਨੇ ਮੈਨੂੰ ਪਛਾਣ ਲਿਆ। ਮੈਂ ਨਹੀਂ ਜਾਣਦੀ ਕਿਵੇਂ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-16
4403 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-17
3356 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-18
3350 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-19
3056 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-20
2823 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-21
2744 ਦੇਖੇ ਗਏ