ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਗ੍ਰਹਿ ਦੀਵ ਬਾਰੇ ਆਕਾਸ਼ਵਾਣੀਆਂ , ਬਾਰਾਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਪ੍ਰਭੂ ਨੇ ਮੈਨੂੰ ਕਿਹਾ ਉਹ ਸਮੁਚੇ ਸੰਸਾਰ ਨੂੰ ਤੁਰੰਤ ਹੀ ਬਰਬਾਦ ਕਰਨਾ ਚਾਹੁੰਦੇ ਹਨ। (ਵਾੲ।) ਅਨੇਕ ਵਾਰ। ਮੈਂ ਨਹੀਂ ਜਾਣਦੀ ਕਿਉਂ ਉਨਾਂ ਨੇ ਇਹ ਅਜ਼ੇ ਨਹੀਂ ਕੀਤਾ। ਉਨਾਂ ਨੂੰ ਪ੍ਰਭੂ ਨੂੰ ਖੁਸ਼ ਕਰਨ ਦੀ ਸਿਰਫ ਇਹੀ ਕਰਨ ਦੀ ਲੋੜ ਹੈ ਬਸ ਵੀਗਨ ਬਣੋ, ਸ਼ਾਂਤੀ ਸਿਰਜ਼ੋ। ਅਸਲ ਵਿਚ, ਬਸ ਵੀਗਨ ਬਣੋ ਅਤੇ ਸ਼ਾਂਤੀ ਆ ਜਾਵੇਗੀ ਇਥੋਂ ਤਕ। (ਉਹ ਸਹੀ ਹੈ। ਹਾਂਜੀ, ਸਤਿਗੁਰੂ ਜੀ।) ਮੇਰਾ ਭਾਵ ਹੈ, ਕੀ ਪ੍ਰਭੂ ਵਲੋਂ ਇਹ ਬਹੁਤਾ ਹੈ ਸਾਡੇ ਤੋਂ ਪੁਛਣਾ? (ਬਿਲਕੁਲ ਨਹੀਂ।)
ਹੋਰ ਦੇਖੋ
ਸਾਰੇ ਭਾਗ (1/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-29
11247 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-02
8470 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-08
5406 ਦੇਖੇ ਗਏ