ਖੋਜ
ਪੰਜਾਬੀ
 

ਇਕ ਸੰਪੂਰਨ ਜੀਵਨ ਜੀਓ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਪੁਰਾਣੇ ਸਮ‌ਿਆਂ ਵਿਚ, ਉਥੇ ਇਕ ਜ਼ੈਨ ਅਭਿਆਸੀ ਸੀ। ਉਸ ਨੇ ਇਕ ਟਿਲੇ ਉਪਰ ਇਕ ਚਟਾਨ ਦੀ ਚੋਣ ਕੀਤੀ ਅਭਿਆਸ ਕਰਨ ਲਈ ਤਾਂਕਿ ਉਹ ਕਦੇ ਸੌਂ ਨਾ ਜਾਵੇ ਕਿਉਂਕਿ ਉਸ ਨੂੰ ਬਹੁਤ ਚਿੰਤਾ ਸੀ ਕਿ ਉਹ ਹੇਠਾਂ ਡਿਗ ਪਵੇਗਾ। ਪਰ ਫਿਰ, ਕਿਉਂਕਿ ਤੁਸੀਂ ਇਸ ਤਰਾਂ ਇਕ ਟਿਲੇ ਤੇ ਬੈਠਦੇ ਹੋ, ਸਮੁਚੇ ਕੈਨਯਨ ਦਾ, ਡੂੰਘੀ ਖਡ ਦਾ ਉਥੇ ਹੇਠਾਂ ਸਾਹਮੁਣਾ ਕਰਦੇ ਹੋਏ... (...) ਡੂੰਘੀ ਖਡ, ਤੁਹਾਨੂੰ ਸ਼ਾਇਦ ਚਿੰਤਾ ਹੋਵੇਗੀ ਕਿ ਤੁਸੀਂ ਡਿਗ ਪਵੋਂਗੇ, ਕਿਉਂਕਿ ਜੇਕਰ ਤੁਸੀਂ ਥਲੇ ਡਿਗਦੇ ਹੋ, ਤੁਸੀਂ ਮਰ ਜਾਵੋਂਗੇ। ਸ‌ੋ ਫਿਰ, ਉਸ ਸਥਿਤੀ ਵਿਚ, ਇਥੋਂ ਤਕ ਮੇਰੇ ਵਾਂਗ ਬਹੁਤ ਨਿੰਦਰਾਉਂਦੇ ਹੋਏ, ਮੈਂ ਹਮੇਸ਼ਾਂ ਜਾਗਦੇ ਰਹਿਣ ਦੀ ਕੋਸ਼ਿਸ਼ ਕਰਦੀ ਹਾਂ। ਪਰ ਫਿਰ, ਅੰਤ ਵਿਚ, ਉਹ ਹੇਠਾਂ ਡਿਗ ਪਿਆ। ਮੇਰੇ ਖਿਆਲ ਵਿਚ ਉਹ ਸਾਡੇ ਸਾਥੀ ਅਭਿਆਸੀਆਂ ਵਿਚੋਂ ਇਕ ਹੈ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-16
4396 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-17
3355 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-18
3349 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-19
3051 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-20
2817 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-21
2741 ਦੇਖੇ ਗਏ