ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਨਾਹੀ ਭਰੂਣ ਹਤਿਆ, ਗਰਭਪਾਤ ਦੀ ਧਰਮ ਵਿਚ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਹਾਈ ਧਰਮ

"ਭਰੂਣ ਹਤਿਆ. ਗਰਭਪਾਤ ਸਿਰਫ ਰੋਕਣ ਲਈ ਇਕ ਅਣਚਾਹੇ ਬਚੇ ਦੇ ਜਨਮ ਨੂੰ ਦੀ ਸਖਤ ਮਨਾਹੀ ਹੈ ਉਦੇਸ਼ ਵਿਚ।" - ਗਾਈਡੈਂਸ ਆਫ ਲਾਈਟਸ, ਚੈਪਟਰ XXIX

"ਓ ਮੇਰੇ ਪ੍ਰਮਾਤਮਾ, ਮੈਂ ਅਰਪਣ ਕਰਦੀ ਹਾਂ ਉਹਨੂੰ ਜੋ ਹੈ ਮੇਰੇ ਗਰਭ ਵਿਚ ਤੁਹਾਨੂੰ। ਫਿਰ ਸਬਬ ਬਣਾਉ ਇਹਨੂੰ ਇਕ ਸ਼ਲਾਘਾਯੋਗ ਬਚੇ ਵਜੋਂ ਆਪਣੇ ਦਰਬਾਰ ਵਿਚ[...]" - ਤਖਤੀ ਅਬਦੁਲ-ਬਾਹਾਈ ਅਬਾਸ ਹੋਰਾਂ ਦੀ, ਇਕ ਬੇਨਤੀ ਨਿਯਤ ਕੀਤੀ ਗਈ ਪ੍ਰਭੂ ਦੀਆਂ ਮਾਦਾਈ ਸੇਵਕਾਂ ਲਈ

ਬੁਧ ਧਰਮ

"ਉਥੇ ਹਨ ਪੰਜ ਕਿਸਮ ਦੇ ਦੁਸ਼ਟ ਕਰਮ ਜਿਹੜੇ ਔਖੇ ਹਨ ਨਾਸ਼ ਕਰਨੇ, ਭਾਵੇਂ ਜੇਕਰ ਬੰਦਾ ਉਨਾਂ ਲਈ ਪਛਤਾਵਾ ਵੀ ਕਰੇ। [...] ਪਹਿਲੇ ਵਾਲਾ ਹੈ ਪਿਤਾ ਦਾ ਕਤਲ, ਦੂਜੇ ਵਾਲਾ ਹੈ ਮਾਤਾ ਦਾ ਕਤਲ, ਤੀਜੇ ਵਾਲਾ ਹੈ ਗਰਭਪਾਤ, ਚੌਥੇ ਵਾਲਾ ਹੈ ਜਖਮੀ ਕਰਨਾ ਬੁਧ ਨੂੰ, ਪੰਜਵੇਂ ਵਾਲਾ ਹੈ ਸੰਘਾ ਦੀਆਂ ਅਸੈਂਬਲੀਆਂ ਦੌਰਾਨ ਗਲਬੜ ਪੈਦਾ ਕਰਨੀ।" - ਦ ਗਰੇਟ ਧਾਰਨੀ ਸੂਤਰ

"[...]ਇਕ ਅਤੀਤ ਦੇ ਜੀਵਨ ਵਿਚ, ਇਸ ਜੀਵ ਨੇ ਇਕ ਜੁਰਮ ਕੀਤਾ ਭਰੂਣ ਹਤਿਆ ਦਾ ਆਪਣੀ ਬਚੀ ਦੇ ਇਸ ਰਾਜਗੀਰ ਸ਼ਹਿਰ ਵਿਚ, ਅਤੇ ਇੰਝ ਡਿਗ ਪਈ ਨਰਕ ਵਿਚ ਹਜਾਰਾਂ ਹੀ ਸਾਲਾਂ ਲਈ ਕਸ਼ਟ ਸਹਿਣ ਨੂੰ ਕਠੋਰ ਸਜਾ ਦਾ।" - ਸੈਮੀਜੁਕਤਾ ਅਗਮਾ ਸੂਤਰ, ਚੈਪਟਰ 512

ਕਾਉ ਡਾਏ-ਇਜਮ

"ਰੂਹਾਂ ਨਰਕ ਦੀ ਉਚੀ ਅਗ ਵਿਚ ਖਚਾ ਖਚ ਭਰ ਰਹੀਆਂ ਹਨ, ਅੰਦਰ ਅਤੇ ਬਾਹਰ, ਜਿਥੋਂ ਆ ਰਹੀ ਹੈ ਸੜਿਆਂਦ ਅਤੇ ਸੜਨ ਦੀ ਬਦਬੂ! ਉਥੇ, ਦੰਡ ਹਨ ਉਨਾਂ ਉਤੇ ਲਾਏ ਗਏ ਜਿਨਾਂ ਨੇ ਭਰਮਾਏ ਹਨ ਜਵਾਨ ਆਦਮੀ ਅਤੇ ਔਰਤਾਂ, ਅਤੇ ਉਹ ਜਿਨਾਂ ਨੇ ਕਾਢ ਕਢੀ ਜਹਿਰਾਂ ਦੀ (ਉਹਨਾਂ ਲਈ) ਅਤੇ ਜਿਨਾਂ ਨੇ ਭਰੂਣ ਹਤਿਆ ਕੀਤੀ, ਤਬਾਹ ਕਰ ਰਹੇ ਮਾਨਸ ਜਾਤੀ ਨੂੰ।" - ਪਛਤਾਵੇ ਦਾ ਸੂਤਰ, ਪ੍ਰਾਰਥਨਾਵਾਂ ਸਵਰਗੀ ਮਾਰਗ ਦੀਆਂ

ਇਸਾਈ ਧਰਮ

"ਮੇਰੇ ਤੁਹਾਨੂੰ ਬਣਾਉਣ ਤੋਂ ਪਹਿਲਾਂ ਗਰਭ ਵਿਚ, ਮੈਂ ਤੁਹਾਨੂੰ ਜਾਣਦਾ ਸੀ।" - ਜੇਰੇਮੀ 1:5, ਪਵਿਤਰ ਬਾਈਬਲ

"ਉਹ ਭਰ ਜਾਵੇਗਾ ਪਵਿਤਰ ਰੂਹ ਨਾਲ, ਇਥੋਂ ਤਕ ਆਪਣੀ ਮਾਂ ਦੇ ਗਰਭ ਵਿਚੋਂ।" - ਲੂਕ 1:15, ਪਵਿਤਰ ਬਾਈਬਲ

ਹਿੰਦੂ ਧਰਮ

"ਉਹ ਜਿਹੜਾ ਭਰੂਣ ਹਤਿਆ ਕਰਦਾ ਹੈ, ਡਾਕਾ ਮਾਰਦਾ ਹੈ ਇਕ ਕਸਬੇ ਉਤੇ, ਕਤਲ ਕਰਦਾ ਹੈ ਇਕ ਗਾਂ ਨੂੰ, ਜਾਂ ਇਕ ਆਦਮੀ ਦਾ ਗਲਾ ਘੁਟਦਾ ਹੈ, ਜਾਂਦਾ ਹੈ ਰੋਧਾ ਨਰਕ ਨੂੰ (ਰੁਕਾਵਟ ਵਾਲਾ ਨਰਕ)।" - ਵਿਸ਼ਨੂ ਪੁਰਾਨਾ 2.6

"ਉਹ ਔਰਤ ਜਾਂ ਉਹ ਆਦਮੀ ਜਿਹੜਾ ਭਰੂਣ ਹਤਿਆ ਦਾ ਕਾਰਨ ਬਣਦਾ ਹੈ ਆਪਣੇ ਅਤੀਤ ਦੇ ਜੀਵਨ ਵਿਚ ਉਨਾਂ ਕੋਲ ਜਰੂਰ ਹੀ ਪੈਦਾ ਹੋਵੇਗਾ ਇਕ ਮਰਿਆ ਜੰਮਿਆ ਬਚਾ।" - ਪਦਮਾ ਪੁਰਾਨਾ, ਬ੍ਰਹਮਾ-ਖੰਡਾ 5.18

ਇਸਲਾਮ

"ਕਤਲ ਨਾਂ ਕਰੋ ਆਪਣੀ ਸੰਤਾਨ ਨੂੰ ਗਰੀਬੀ ਦੇ ਡਰ ਕਾਰਣ; ਇਹ ਅਸੀਂ ਹਾਂ ਜਿਹੜੇ ਪ੍ਰਦਾਨ ਕਰਦੇ ਉਨਾਂ ਲਈ ਅਤੇ ਤੁਹਾਡੇ ਲਈ। ਨਿਸਚੇ ਹੀ, ਉਨਾਂ ਨੂੰ ਕਤਲ ਕਰਨਾ ਇਕ ਮਹਾਨ ਪਾਪ ਹੈ।" - ਪਵਿਤਰ ਕੁਰਾਨ 17.31

ਯਹੂਦੀ ਧਰਮ

"ਬਚੇ ਵੀ ਇਕ ਤੋਹਫਾ ਹਨ ਅਦੋਨਾਈ (ਭਗਵਾਨ) ਤੋਂ; ਗਰਭ ਦਾ ਫਲ ਇਕ ਪੁਰਸਕਾਰ ਹੈ। " - ਸਤੋਤਰ 127.3, ਪਵਿਤਰ ਹਿਬਰੂ ਬਾਈਬਲ

ਸਿਖ ਧਰਮ

'ਉਲਟਾ ਲਟਕਿਆ ਗਰਭ ਅੰਦਰ, ਇਹ ਪਿਆਰ ਨਾਲ ਜੁੜਿਆ ਹੋਇਆ ਹੈ ਪ੍ਰਭੂ ਨਾਲ; ਪ੍ਰਮਾਤਮਾ ਪ੍ਰਦਾਨ ਕਰਦਾ ਹੈ ਇਹਦੇ ਲਈ, ਅਤੇ ਦਿੰਦਾ ਹੈ ਇਹਨੂੰ ਪੋਸ਼ਣ ਉਥੇ..." - ਸ੍ਰੀ ਗੁਰੂ ਗਰੰਥ ਸਾਹਿਬ ਜੀ, ਅੰਗ 1013

"ਭਗਵਾਨ ਨੇ ਸਿਰਜਿਆ ਹੈ ਸਰੀਰ ਵੀਰਜ ਤੋਂ, ਅਤੇ ਇਹਦੀ ਰਖਿਆ ਕੀਤੀ ਗਰਭ ਦੀ ਅਗ ਵਿਚ। ਦਸ ਮਹੀਨਿਆਂ ਲਈ ਉਹਨੇ ਤੇਰੀ ਰਖਿਆ ਕੀਤੀ ਤੇਰੀ ਮਾਂ ਦੇ ਗਰਭ ਵਿਚ..." -ਸ੍ਰੀ ਗੁਰੂ ਗਰੰਥ ਸਾਹਿਬ ਜੀ, ਅੰਗ 481

ਤਾਉ ਧਰਮ

"ਇਹ ਗਲਤ ਹੈ ਇਕ ਆਲਣੇ ਉਤੇ ਹਮਲਾ ਕਰਨਾ ਅਤੇ ਉਹਦੇ ਵਿਚਲੇ ਅੰਡਿਆਂ ਨੂੰ ਤਬਾਹ ਕਰਨਾ; ਇਹ ਗਲਤ ਹੈ ਸਰੀਰ ਵਿਚ ਪ੍ਰਵੇਸ਼ ਕਰਵਾਉਣਾ ਅਤੇ ਖਤਮ ਕਰਨਾ ਇਕ ਫੀਟਸ, ਭਰੂਣ ਨੂੰ ਜਾਂ ਕਿਸੇ ਵੀ ਆਕਾਰ ਦਾ ਉਥੇ ਵਿਚ।" - ਸੁਪਰੀਮ ਡਾਈਟੀ ਤਾਏਸ਼ਾਂਗ ਲਾਉਜਨ 100 ਸਮਾਜਿਕ ਬੁਰਿਆਈਆਂ ਉਤੇ

"ਇਹ ਗਲਤ ਹੈ ਭਰੂਣ ਹਤਿਆ ਦੀ ਹਮਾਇਤ ਕਰਨਾ।" - ਸੁਪਰੀਮ ਡਾਇਟੀ ਤਾਏਸ਼ਾਂਗ ਲਾਉਜੁਨ 100 ਸਮਾਜਿਕ ਬੁਰਿਆਈਆਂ ਉਤੇ

ਜ਼ੋਰੋਐਸਟ੍ਰੀਨਿਜ਼ਮ ਧਰਮ

"ਅਤੇ ਜੇਕਰ ਮੁਟਿਆਰ, ਸ਼ਰਮਸਾਰ ਹੁੰਦੀ ਹੈ ਲੋਕਾਂ ਤੋਂ, ਤਬਾਹ ਕਰਦੀ ਹੈ ਫਲ ਨੂੰ ਉਹਦੇ ਗਰਭ ਵਿਚ, ਪਾਪ ਹੈ ਦੋਨਾਂ ਪਿਤਾ ਅਤੇ ਉਹਦੇ ਆਪ ਉਤੇ, ਕਤਲ ਦੋਨਾਂ ਉਤੇ ਹੈ ਪਿਤਾ ਅਤੇ ਉਹਦੇ ਆਪਣੇ ਉਤੇ; ਦੋਨੋਂ ਪਿਤਾ ਅਤੇ ਉਹ ਨੂੰ ਆਪ ਨੂੰ ਜੁਰਮਾਨਾ ਅਦਾ ਕਰਨਾ ਪਵੇਗਾ ਰਜਾਮੰਦੀ ਦੇ ਕਤਲ ਲਈ।" -ਵੈਂਡੀਦਾਦ , ਫਾਰਗਾਰਡ 15, ਪਵਿਤਰ ਅਵੇਸਤਾ

ਆਦਿ...

"ਭਰੂਣ ਹਤਿਆ ਕਤਲ ਹੈ, ਮਸੀਹਾ ਦੇ ਵਿਰੁਧ, ਬੁਧ ਦੇ ਵਿਰੁਧ, ਧਰਮਾਂ ਦੇ ਵਿਰੁਧ!!!" - ਸੁਪਰੀਮ ਮਾਸਟਰ ਚਿੰਗ ਹਾਈ ਜੀ (ਵੀਗਨ)
ਹੋਰ ਦੇਖੋ
ਸਾਰੇ ਭਾਗ  (6/10)
6
2021-12-08
7755 ਦੇਖੇ ਗਏ
8
2022-01-28
4196 ਦੇਖੇ ਗਏ
10
3:12

Unborn Babies Are Citizens

3937 ਦੇਖੇ ਗਏ
2022-03-25
3937 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-20
497 ਦੇਖੇ ਗਏ
2025-01-20
782 ਦੇਖੇ ਗਏ
39:31
2025-01-20
275 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ