ਖੋਜ
ਪੰਜਾਬੀ
 

ਕੁਆਨ ਯਿੰਨ ਵਿਧੀ ਸਾਧਨਾ ਅਭਿਆਸ ਦੀ ਜਗਾਉ ਪਿਆਰ ਨੂੰ ਅੰਦਰੋ

ਵਿਸਤਾਰ
ਹੋਰ ਪੜੋ
ਹੋਰ ਵਧੇਰੇ ਪਤਾ ਕਰਨ ਲਈ, ਕ੍ਰਿਪਾ ਕਰਕੇ ਜਾਓ
SupremeMasterTV.com/meditation

ਪ੍ਰਭੂ ਨਾਲ ਏਕਤਾ ਮਾਣੋ

ਜਦੋਂ ਅਸੀਂ ਯਾਦ ਕਰਦੇ ਹਾਂ ਬ੍ਰਹਿਮੰਡ ਦੀ ਏਕਤਾ ਨੂੰ, ਜਿਸ ਵਿਚ ਅਸੀਂ ਆਪ ਸ਼ਾਮਲ ਹਾਂ, ਫਿਰ ਅਸੀਂ ਯਾਦ ਕਰਦੇ ਹਾਂ ਕਿ ਅਸੀਂ ਪ੍ਰਭੂ ਨਾਲ ਇਕਮਿਕ ਹਾਂ, ਇਕਮਿਕ ਹਾਂ ਸਰਬ-ਵ‌ਿਆਪੀ ਸੂਝ-ਬੂਝ ਨਾਲ।

ਕੁਆਨ ਯਿੰਨ ਵਿਧੀ ਸਾਧਨਾ ਅਭਿਆਸ ਦੀ ਜਗਾਉ ਪਿਆਰ ਨੂੰ ਅੰਦਰੋ

ਸਾਡੇ ਕੋਲ ਇਹ ਅਸੀਮ ਪਿਆਰ ਹੋਣਾ ਜ਼ਰੂਰੀ ਹੈ ਪਹਿਲੇ; ਸਾਡੇ ਲਈ ਇਹ ਖੋਜ਼ਣਾ ਜ਼ਰੂਰੀ ਹੈ। ਅਤੇ ਫਿਰ ਅਸੀਂ ਦਿੰਦੇ ਹਾਂ ਬਿਨਾਂ ਜਾਣੇ ਕਿ ਅਸੀਂ ਦੇ ਰਹੇ ਹਾਂ; ਲੋਕੀਂ ਬਸ ਮਹਿਸੂਸ ਕਰਦੇ ਹਨ ਪਿਆਰ ਸਾਡੇ ਤੋਂ।

ਅੰਦਰਲੀ ਸ਼ਾਂਤੀ ਤੋਂ ਵਿਸ਼ਵ ਸ਼ਾਂਤੀ ਪ੍ਰਤੀ

ਜਿਤਨੇ ਜਿਆਦਾ ਲੋਕ ਪ੍ਰਭੂ ਨਾਲ ਸਿਧਾ ਸੰਪਰਕ ਕਰ ਸਕਣ ਅਤੇ ਉੰਨੇ ਵਧੇਰੇ ਖੁਸ਼ ਹੁੰਦੇ ਹਨ, ਫਿਰ ਉਤਨਾ ਵਧੇਰੇ ਸ਼ਾਂਤਮਈ ਸੰਸਾਰ ਬਣੇਗਾ, ਅਤੇ ਉਤਨਾ ਵਧੇਰੇ ਅਸੀਂ ਸਵਰਗ ਨੂੰ ਲਿਆ ਸਕਾਂਗੇ ਧਰਤੀ ਉਤੇ।

ਦੇਖੋ ਅੰਦਰੂਨੀ ਸਵਰਗੀ ਰੌਸ਼ਨੀ ਸੁਣੋ ਅੰਦਰੂਨੀ ਸਵਰਗੀ ਆਵਾਜ਼ ਧੁੰਨ

ਰੋਸ਼ਨੀ ਸਾਡੇ ਅੰਦਰ ਸਾਡੀ ਰਹਿਨੁਮਾਈ ਕਰੇਗੀ ਹਰ ਕਦਮ ਉਤੇ ਸਾਡੇ ਜੀਵਨ ਵਿਚ ਸਹੀ ਮੰਜ਼ਲ ਵਲ। ਆਵਾਜ਼, ਧੁੰਨ, ਸੰਗੀਤ ਸਵਰਗ ਦਾ. ਗੂੰਜੇਗਾ ਸਾਡੇ ਕੰਨ ਵਿਚ ਸਾਰਾ ਗਿਆਨ ਬ੍ਰਹਿਮੰਡ ਵਿਚ ਅਤੇ ਅਸੀਂ ਕੀ ਕਰ ਸਕਦੇ ਹਾਂ ਆਪਣੀ ਰੋਜ਼ਾਨਾ ਜਿੰਦਗੀ ਵਿਚ ਜਦੋਂ ਤਕ ਅਸੀਂ ਆਪਣੀ ਜੁੰਮੇਵਾਰੀ ਨਹੀਂ ਨਿਭਾ ਲੈਂਦੇ ਆਸ਼ੀਰਵਾਦ-ਦੇਣ ਵਾਲ‌ਿਆਂ ਵਜੋਂ ਇਸ ਧਰਤੀ ਉਤੇ।