ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

Nonkilling and Not Eating Animal-people Is a MUST for the Respective Faithfuls

ਵਿਸਤਾਰ
ਹੋਰ ਪੜੋ
ਪਿਆਰੇ ਸਾਰੇ ਵਖ-ਵਖ ਧਰਮਾਂ ਦੇ ਧਾਰਮਿਕ ਆਗੂ, ਭਿਕਸ਼ੂ, ਅਤੇ ਨਨਾਂ, ਪ੍ਰਮੁਖ ਧਰਮਾਂ ਦੇ ਸਾਰੇ ਚੰਗੇ ਮੁਖ ਸੰਸਥਾਪਕਾਂ ਨੇ ਜਿਵੇਂ ਕਿ ਬੁਧ ਧਰਮ, ਇਸਾਈ ਧਰਮ, ਹਿੰਦੂ ਧਰਮ, ਇਸਲਾਮ, ਜੈਨ ਧਰਮ, ਤਾਓਇਜ਼ਮ, ਸਿਖ ਧਰਮ, ਆਦਿ... ਦਿਆਂ ਨੇ ਮਨੁਖਾਂ ਨੂੰ ਸਾਰੇ ਪ੍ਰਭੂ-ਵਲੋਂ ਸਿਰਜ਼ੇ ਜੀਵਾਂ ਨੂੰ ਪਿਆਰ ਕਰਨਾ ਸਿਖਾਇਆ, ਸੋ ਸਬੰਧਤ ਵਫਾਦਾਰਾਂ, ਸ਼ਰਧਾਲੂਆਂ ਲਈ, ਜਾਨਵਰ-ਲੋਕਾਂ ਨੂੰ ਨਾ ਮਾਰਨਾ ਅਤੇ ਨਾ ਖਾਣਾ ਲਾਜ਼ਮੀ ਹੈ । ਹੁਣ, ਤੁਸੀਂ ਇਕ ਵੀਗਨ ਜੀਵਨਸ਼ੈਲੀ ਤੋਂ ਬਿਨਾਂ ਕਿਹੜੇ ਧਰਮ ਦੇ ਨਾਲ ਸਬੰਧਤ ਹੋ ਅਤੇ ਜਾਂ ਨੁਮਾਇੰਦਗੀ ਕਰਦੇ ਹੋ??????