ਖੋਜ
ਪੰਜਾਬੀ
 

ਬੁਧ ਧਰਮ ਦੇ ਪਵਿਤਰ ਗ੍ਰੰਥ ਵਿਚੋਂ: ਅਦਭੁਤ ਧਰਮ ਦਾ ਲੋਟਸ ਸੂਤਰ, ਕਮਲ ਸੂਤਰ, ਅਧਿਆਇ 4, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
“ਮਸਲਾ ਉਵੇਂ ਜਿਵੇਂ ਗ਼ਰੀਬ ਪੁੱਤਰ ਵਾਂਗ ਹੈ ਜੋ ਆਪਣੇ ਪਿਤਾ ਕੋਲ ਜਾਣ ਯੋਗ ਸੀ। ਹਾਲਾਂਕਿ ਉਹ ਆਪਣੇ ਪਿਤਾ ਦੀ ਮਲਕੀਅਤ ਬਾਰੇ ਜਾਣਦਾ ਸੀ, ਮਨ ਵਿੱਚ ਉਸ ਨੂੰ ਉਨ੍ਹਾਂ ਨੂੰ ਲੈਣ ਦੀ ਕੋਈ ਇੱਛਾ ਨਹੀਂ ਸੀ। ਸੋ, ਹਾਲਾਂਕਿ ਅਸੀਂ ਬੁੱਧ ਦੇ ਧਰਮ ਦੇ ਸੱਚੇ ਭੰਡਾਰ ਦਾ ਉਪਦੇਸ਼ ਦਿੱਤਾ, ਅਸੀਂ ਖੁਦ ਲਈ ਇਹ ਹਾਸਲ ਕਰਨ ਦੀ ਇੱਛਾ ਨਹੀਂ ਕੀਤੀ, ਅਤੇ ਇਸ ਤਰਾਂ ਆਪਣੇ ਵਿਚੋਂ ਦੂਰ ਕਰਨਾ ਚਾਹ‌ਿਆ ਜੋ ਸਾਡੇ ਅੰਦਰੇ ਹੀ ਸੀ, ਵਿਸ਼ਵਾਸ਼ ਕਰਦਿਆਂ ਕਿ ਇਹ ਕਾਫੀ ਹੈ।।“
ਹੋਰ ਦੇਖੋ
ਸਾਰੇ ਭਾਗ (5/6)
3
ਗਿਆਨ ਭਰਪੂਰ ਸ਼ਬਦ
2020-02-03
2382 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2020-02-04
2558 ਦੇਖੇ ਗਏ