ਵਿਸਤਾਰ
ਹੋਰ ਪੜੋ
"ਅਚਾਨਕ ਹੀ ਅਸੀ ਯੋਗ ਹੋਏ ਸੁਣਨ ਦੇ ਇਕ ਧਰਮ (ਸਚੀ ਸਿਖਿਆ) ਜੋ ਬਹੁਤ ਹੀ ਦੁਰਲਭ ਹੈ ਲਭਣੀ, ਕੁਝ ਚੀਜ਼ ਜਿਸ ਬਾਰੇ ਅਸੀ ਕਦੇ ਨਹੀ ਆਸ ਕੀਤੀ ਸੀ ਹੁਣ ਤਾਂਹੀ, ਅਤੇ ਅਸੀ ਆਪਣੇ ਆਪ ਨੂੰ ਬੇਹਦ ਖੁਸ਼ਨਸੀਬ ਮੰਨਦੇ ਹਾਂ। ਅਸੀ ਪ੍ਰਾਪਰ ਕੀਤੀ ਹੈ ਮਹਾਨ ਚੰਗਿਆਈ ਅਤੇ ਲਾਭ, ਇਕ ਬੇਅੰਤ ਦੁਰਲਭ ਰਤਨ, ਕੁਝ ਚੀਜ਼ ਜੋ ਲਭਿਆ ਨਹੀ ਗਿਆ ਜੋ ਆਪਣੇ ਆਪ ਹੀ ਆ ਗਿਆ।"