ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Exalted Womanhood, Part 10 of 20, Nov. 13, 2024

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਮੈਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਸੋ ਕ੍ਰਿਪਾ ਕਰਕੇ, ਤੁਹਾਨੂੰ ਮੈਨੂੰ ਬਦਨਾਮ ਕਰਨ ਦੀ ਲੋੜ ਨਹੀਂ ਹੈ। ਅਤੇ ਜੇਕਰ ਤੁਸੀਂ ਇਥੋਂ ਤਕ ਦਾਅਵਾ ਕਰਦੇ ਹੋ ਕਿ ਤੁਸੀਂ ਅਮੀਤਬਾ ਬੁਧ ਦੀ ਧਰਤੀ ਦੇਖੀ ਹੈ ਜਿਵੇਂ ਤੁਸੀਂ ਆਪਣੀ ਹਥੇਲੀ ਦੀ ਲਕੀਰ ਦੇਖਦੇ ਹੋ, ਫਿਰ ਅਮੀਤਬਾ ਬੁਧ ਨੂੰ ਮੇਰੀ ਆਈਡੀ ਬਾਰੇ ਪੁਛਣਾ, ਸੁਪਰੀਮ ਮਾਸਟਰ ਚਿੰਗ ਹਾਈ ਕੌਣ ਹੈ? ਫਿਰ, ਜੇਕਰ ਤੁਸੀਂ ਸਚਮੁਚ ਅਮੀਤਬਾ ਬੁਧ ਨੂੰ ਦੇਖ ਸਕਦੇ ਹੋ, ਮੇਰੇ ਖਿਆਲ ਵਿਚ ਤੁਸੀਂ ਕਦੇ ਮੇਰੀ ਬਦਨਾਮੀ ਨਹੀਂ ਕਰੋਂਗੇ ਜਾਂ ਮੇਰੇ ਤੇ ਸ਼ਕ ਜਾਂ ਸ਼ਕ ਕਰੋ ਕਿ ਮੈਂ ਇਕ ਬੁਰਾ ਅਭਿਆਸੀ ਹਾਂ। ਜੇਕਰ ਤੁਸੀਂ ਸਚਮੁਚ ਬੁਧ ਦੀ ਧਰਤੀ ਨੂੰ ਇਸ ਤਰਾਂ ਦੇਖ ਸਕਦੇ ਹੋ, ਫਿਰ ਤੁਸੀ ਪਹਿਲੇ ਹੀ ਬੁਧ ਦੀ ਧਰਤੀ ਵਿਚ, ਉਨਾਂ ਦੇ ਨਾਗਰਿਕਾਂ ਵਿਚੋਂ ਇਕ ਹੋ। ਫਿਰ ਤੁਹਾਨੂੰ ਹੋਰ ਜਾਨਣਾ ਚਾਹੀਦਾ ਹੈ। ਬੁਧ ਨੇ ਜ਼ਰੂਰ ਤੁਹਾਨੂੰ ਮੇਰੇ ਬਾਰੇ ਦਸਿਆ ਹੋਵੇਗਾ। ਫਿਰ ਜ਼ਰੂਰ ਹੀ ਤੁਸੀਂ ਮੇਰੇ ਦੋਸਤ ਹੋਣਾ ਸੀ, ਮੇਰੇ ਲਈ ਵਕਾਲਤ ਕਰੋਂਗੇ, ਅਤੇ ਮੇਰੇ ਨਾਲ ਜੁੜੇ ਹੋਏ। ਅਤੇ ਜੇਕਰ ਬੁਧ ਨੇ ਤੁਹਾਨੂੰ ਮੇਰੇ ਬਾਰੇ ਨਹੀਂ ਦਸ‌ਿਆ, ਇਸ ਦਾ ਭਾਵ ਹੈ ਤੁਸੀਂ ਉਥੇ ਨਹੀਂ ਗਏ। […]

ਮੇਰੇ ਰਬਾ, ਮੈਂ ਕਾਮਨਾ ਕਰਦੀ ਹਾਂ ਸਾਰੇ ਬੁਧ ਤੁਹਾਨੂੰ ਮਾਫ ਕਰ ਦੇਣਗੇ। ਮੈਂ ਕਾਮਨਾ ਕਰਦੀ ਹਾਂ ਸਵਰਗ ਤੁਹਾਨੂੰ ਮਾਫ ਕਰ ਦੇਣਗੇ ਤਾਂਕਿ ਤੁਸੀਂ ਇਕ ਦਿਨ ਆਪਣੇ ਆਪ ਨੂੰ ਵਿਮੁਕਤ ਕਰ ਸਕੋਂ। ਜੇਕਰ ਤੁਸੀਂ ਅਜੇ ਜਿੰਦਾ ਹੋ ਅਤੇ ਇਸ ਕਿਸਮ ਦੀ ਗਲਤੀ ਕੀਤੀ ਹੈ, ਕ੍ਰਿਪਾ ਕਰਕੇ ਬਦਲੋ, ਪਸ਼ਤਾਵਾ ਕਰੋ, ਬੁਧਾਂ ਨੂੰ ਪੁਛੋ, ਪ੍ਰਮਾਤਮਾ ਨੂੰ ਤੁਹਾਨੂੰ ਮਾਫ ਕਰਨ ਲਈ ਪੁਛੋ, ਅਤੇ ਸਚਮੁਚ ਇਮਾਨਦਾਰੀ ਨਾਲ ਆਪਣੇ ਦਿਲ ਨਾਲ ਅਭਿਆਸ ਕਰਨ ਲਈ ਆਪਣੀ ਜਿੰਦਗੀ ਸਮਰਪਿਤ ਕਰੋ, ਸਿਰਫ ਬਸ ਆਪਣੇ ਆਪ ਨੂੰ ਵਿਮੁਕਤ ਕਰਨ ਲਈ ਆਪਣੇ ਆਪ ਨੂੰ ਜਨਮ ਅਤੇ ਮਰਨ ਦੇ ਚਕਰ ਤੋਂ ਮੁਕਤ ਕਰਨ ਲਈ, ਦੁਬਾਰਾ ਬਾਰ ਬਾਰ ਦੁਖੀ ਹੋਣ ਤੋਂ। ਪ੍ਰਮਾਤਮਾ ਤੁਹਾਨੂੰ ਆਸ਼ੀਰਵਾਦ ਦੇਵੇ। ਆਮੇਨ। ਅ ਡੀ ਡਾ ਫਾਟ (ਅਮੀਤਬਾ ਬੁਧਾ)!

ਮੈਂ ਤੁਹਾਨੂੰ ਪਿਆਰ ਵੀ ਕਰਦੀ ਹਾਂ। ਜੇਕਰ ਤੁਸੀਂ ਸੋਚਦੇ ਹੋ ਮੈਂ ਇਹ ਅਤੇ ਉਹ ਵਿਆਕਤੀ ਨੂੰ ਪਿਆਰ ਨਹੀਂ ਕਰਦੀ ਜਿਸ ਨੇ ਮੇਰੇ ਨਾਲ ਗਲਤ ਕੀਤਾ ਹੈ, ਤੁਸੀਂ ਗਲਤ ਹੋ। ਮੈਂ ਉਨਾਂ ਨੂੰ ਪਿਆਰ ਕਰਦੀ ਹਾਂ। ਅਤੇ ਮੈਂ ਕਦੇ ਨਹੀਂ ਇਛਾ ਕੀਤੀ ਉਨਾਂ ਨੂੰ ਨਰਕ ਨੂੰ ਜਾਣਾ ਪਵੇ ਕਿਉਂਕਿ ਇਸ ਜੀਵਨਕਾਲ ਵਿਚ, ਉਥੇ ਨਰਕ ਵਿਚ ਦੋ ਦਰਵਾਜ਼ੇ ਹਨ। ਇਕ, ਤੁਸੀਂ ਅੰਦਰ ਆਉਂਦੇ ਹੋ, ਤੁਸੀਂ ਦੌਰਾ ਕਰ ਸਕਦੇ ਹੋ ਇਕ ਸੰਤ ਨਾਲ, ਜੋ ਤੁਹਾਡੇ ਨਾਲ ਮੌਜ਼ੂਦ ਹੈ, ਜਿਵੇਂ ਇਕ ਬੁਧ, ਇਕ ਬੋਧੀਸਾਤਵਾ, ਜਾਂ ਇਥੋਂ ਤਕ ਇਕ ਕਰਾਇਸਟ ਪ੍ਰਗਟਾਵਾ ਤੁਹਾਡੇ ਨਾਲ ਹੈ, ਫਿਰ ਤੁਸੀਂ ਦੁਬਾਰਾ ਬਾਹਰ ਆ ਸਕਦੇ ਹੋ। ਅਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਦਾਨਵ ਉਥੇ ਕੰਮ ਕਰਦੇ ਹਨ ਲੋਕਾਂ ਨੂੰ ਬੇਹਦ ਭਿਆਨਕ ਨਰਕ ਅਤੇ ਦੁਖ ਵਿਚ ਬਣਾਈ ਰਖਣ ਲਈ। ਪਰ ਫਿਰ ਤੁਸੀਂ ਅਜ਼ੇ ਵੀ ਬਾਹਰ ਆ ਸਕਦੇ ਹੋ, ਜੇਕਰ ਤੁਹਾਡਾ ਨਸੀਬ ਹੋਵੇ ਕਿ ਤੁਸੀ ਸੰਤ ਨੂੰ ਮਿਲਦੇ ਹੋ ਜੋ ਤੁਹਾਨੂੰ ਉਥੇ ਲਿਜਾਂਦਾ ਹੈ ਤਾਂਕਿ ਤੁਸੀਂ ਵਾਪਸ ਆ ਕੇ ਅਤੇ ਲੋਕਾਂ ਨੂੰ ਦਸ ਸਕੋਂ ਅਤੇ ਨਾਲੇ ਆਪਣੇ ਰੂਹਾਨੀ ਵਿਸ਼ਵਾਸ਼ ਅਤੇ ਅਭਿਆਸ ਨੂੰ ਮਜ਼ਬੂਤ ਕਰ ਸਕੋਂ। ਪਰ ਉਥੇ ਇਕ ਹੋਰ ਦਰਵਾਜ਼ਾ ਹੈ। ਕੋਈ ਵੀ ਆਤਮਾ ਜੋ ਉਥੇ ਅੰਦਰ ਆਉਂਦੀ ਹੈ ਕਦੇ ਬਾਹਰ ਨਹੀਂ ਜਾ ਸਕਦੀ, ਕਦੇ ਨਹੀਂ। ਇਹ ਅਵਧੀ ਦੇ ਸਮੇਂ ਵਿਚ, ਉਥੇ ਅਜਿਹਾ ਇਕ ਨਿਯਮ ਹੈ, ਅਜਿਹਾ ਇਕ ਦਰਵਾਜ਼ਾ ਹੈ। ਓਹ, ਕ੍ਰਿਪਾ ਕਰਕੇ, ਮੈਂ ਕਦੇ ਨਹੀਂ ਚਾਹੁੰਦੀ ਕੋਈ ਵੀ ਇਹਦੇ ਵਲ ਇਥੋਂ ਤਕ ਦੇਖੇ, ਉਸ ਦਰਵਾਜ਼ੇ ਦੇ ਅੰਦਰ ਜਾਣ ਦੀ ਗਲ ਕਰਨੀ ਤਾਂ ਪਾਸੇ ਰਹੀ।

ਓਹ ਰਬਾ, ਓਹ ਰਬਾ, ਓਹ ਰਬਾ, ਓਹ ਰਬਾ, ਕ੍ਰਿਪਾ ਕਰਕੇ ਸਾਨੂੰ ਮਾਫ ਕਰ ਦੇਵੋ। ਕ੍ਰਿਪਾ ਕਰਕੇ ਸਾਨੂੰ ਸੁਰਖਿਅਤ ਰਖੋ, ਕ੍ਰਿਪਾ ਕਰਕੇ। ਮਨੁਖ ਬਸ ਕਮਜ਼ੋਰ ਹਨ, ਬਸ ਕਮਜ਼ੋਰ ਅਤੇ ਘਾਇਲ ਹਨ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਬਿਲਕੁਲ ਕਿਸੇ ਲਈ ਵੀ ਨਰਕ ਨਹੀਂ। ਕ੍ਰਿਪਾ ਕਰਕੇ। ਇਸ ਦਾ ਭਾਵ ਜਿਵੇਂ ਤੁਸੀਂ ਮੈਨੂੰ ਮਾਰ ਰਹੇ ਹੋ। ਕ੍ਰਿਪਾ ਕਰਕੇ ਮਾਫ ਕਰੋ, ਕ੍ਰਿਪਾ ਕਰਕੇ ਮਾਫ ਕਰੋ, ਪਿਆਰੇ ਪ੍ਰਮਾਤਮਾ ਜੀਓ। ਭਾਵੇਂ ਜੇਕਰ ਤੁਹਾਨੂੰ ਉਨਾਂ ਨੂੰ ਮਾਰਨਾ ਪਵੇ, ਕ੍ਰਿਪਾ ਕਰਕੇ ਉਨਾਂ ਦੀਆਂ ਆਤਮਾਵਾਂ ਨੂੰ ਬਚਾਉਣਾ। ਉਨਾਂ ਦੀਆਂ ਆਤਮਾਵਾਂ ਨੂੰ ਸਦਾ ਲਈ ਨਰਕ ਵਲ ਨੂੰ ਨਾ ਧਕੇਲਣਾ, ਕ੍ਰਿਪਾ ਕਰਕੇ। ਆਮੇਨ, ਪਿਆਰੇ ਪ੍ਰਮਾਤਮਾ ਜੀਓ, ਪਿਆਰੇ ਪ੍ਰਮਾਤਮਾ ਜੀਓ, ਪਿਆਰੇ ਸਰਬਸ਼ਕਤੀਮਾਨ ਪ੍ਰਮਾਤਮਾ ਜੀਓ, ਸਭ ਤੋਂ ਮਹਾਨ ਵਾਲ‌ਿਆਂ ਵਿਚੋਂ ਸਭ ਤੋਂ ਮਹਾਨ, ਸਭ ਤੋਂ ਉਚ‌ਿਆਂ ਵਿਚੋਂ ਸਭ ਤੋਂ ਉਚੇ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ ਵਿਚਾਰ ਕਰੋ, ਸਾਹਿਬ ਜੀਓ, ਕ੍ਰਿਪਾ ਕਰਕੇ, ਸ੍ਰੀ ਮਾਨ ਜੀ। ਕ੍ਰਿਪਾ ਕਰਕੇ, ਸਾਰੇ ਸਤਿਗੁਰੂ, ਮੇਰੀ ਰੂਹਾਨੀ ਸ਼ਕਤੀ ਨੂੰ ਮਜ਼ਬੂਤ ਕਰੋ ਤਾਂ ਜੋ ਮੈਂ ਬਹੁਤ ਸਾਰ‌ੀਆਂ ਆਤਮਾਵਾਂ ਦੀ ਮਦਦ ਕਰ ਸਕਾਂ ਜਿਨਾਂ ਸੰਭਵ ਹੋ ਸਕੇ- ਹੋਰ ਆਤਮਾਵਾਂ, ਜੋ ਮਿ‌ਥਿਆ ਉਸ ਨਾਲੋਂ ਹੋਰ ਵਧੇਰੇ ਆਤਮਾਵਾਂ।

ਓਹ, ਹਾਂਜੀ। ਸੋ , ਮੈਂਨੂੰ ਬਸ ਹੁਣ ਯਾਦ ਆਇਆ ਕਿ ਮੈਨੂੰ ਤੁਹਾਨੂੰ ਦਸ‌ਿਆ ਕਿਵੇਂ ਸ਼ਾਇਦ ਉਥੇ ਇਕ ਮਹਾਂਮਾਰੀ ਆ ਰਹੀ ਹੈ, ਬਹੁਤ ਸੰਭਾਵਨਾ ਹੈ। ਮੈਂ ਨਹੀਂ ਜਾਣਦੀ ਕਿਤਨਾ ਜਿਆਦਾ ਇਹਦੇ ਬਾਰੇ ਮੈਂ ਕੁਝ ਕਰ ਸਕਦੀ ਹਾਂ, ਪਰ ਸੰਭਾਵਨਾ ਹੈ ਉਥੇ ਇਕ ਮਹਾਂਮਾਰੀ ਤੁਹਾਡੇ ਰਾਹ ਤੇ ਆ ਰਹੀ ਹੈ, ਅਤੇ ਇਹ ਵਾਲੀ ਕੋਵਿਡ-19 ਵਰਗੀ ਨਹੀਂ ਹੈ। ਇਹ ਹੋਵੇਗੀ, ਓਹ ਰਬਾ, ਓਹ ਰਬਾ, ਘਾਤਕ, ਕੋਈ ਇਲਾਜ਼ ਨਹੀਂ, ਅਤੇ ਕੋਈ ਨਹੀਂ ਬਚ ਸਕਦਾ। ਜੇਕਰ ਬਹੁਤੇ ਜਿਆਦਾ ਕਰਮ, ਫਿਰ ਤੁਸੀਂ ਨਹੀਂ ਬਚ ਸਕਦੇ। ਸਿਰਫ ਚੰਗੇ ਲੋਕ ਬਚ ਸਕਦੇ ਹਨ।

ਤੁਸੀਂ, ਮੇਰੇ ਪ੍ਰਮਾਤਮਾ ਦੇ ਪੈਰੋਕਾਰ, ਬਚ ਜਾਉਂਗੇ, ਪਰ ਢਿਲ ਨਾ ਕਰਨੀ ਕਿਉਂਕਿ ਮੈਂ ਇਹ ਕਹਿ ਰਹੀ ਹਾਂ। ਤੁਸੀਂ ਅਜ਼ੇ ਵੀ ਮਿਹਨਤੀ ਬਣੇ ਰਹਿਣਾ। ਮੈਂ ਮਨੁਖਾਂ ਨੂੰ ਅਤੇ ਜਾਨਵਰ-ਲੋਕਾਂ ਨੂੰ ਇਸ ਦੁਖਾਂਤ ਤੋਂ ਬਚਾਉਣ ਦੀ ਆਪਣੀ ਪੂਰੀ ਕੋਸ਼ਿਸ਼ ਕਰਾਂਗੀ!!! ਪ੍ਰਮਾਤਮਾ ਮਿਹਰ ਕਰੋ। ਭਾਵੇਂ ਜੇਕਰ ਤੁਸੀਂ ਬਹੁਤ ਲੋੜ ਨਾਲੋਂ ਵਧ ਅਭਿਆਸ ਕਰਦੇ ਹੋ ਅਤੇ ਤੁਹਾਡੇ ਕੋਲ ਘਰ ਨੂੰ ਜਾਣ ਦੀ ਲੋੜ ਤੋਂ ਵਧ ਗੁਣ ਹਨ, ਫਿਰ ਤੁਸੀਂ ਅਜੇ ਵੀ ਸੰਸਾਰ ਨੂੰ, ਆਪਣੇ ਮਾਪਿਆਂ ਨੂੰ, ਆਪਣੇ ਪ੍ਰੀਵਾਰ ਨੂੰ, ਆਪਣੇ ਕਬੀਲੇ ਦੇ ਮੈਂਬਰਾਂ ਨੂੰ, ਅਤੇ ਤੁਹਾਡੇ ਆਲੇ ਦੁਆਲੇ ਦੇ ਸੰਸਾਰ ਨੂੰ ਆਸ਼ੀਰਵਾਦ ਦੇ ਸਕਦੇ ਹੋ।

ਮੈਂ ਨਹੀਂ ਜਾਣਦੀ ਕਦੋਂ ਆਫਤ ਜਾਂ ਮਹਾਂਮਾਰੀ ਆ ਜਾਵੇਗੀ। ਮੈਨੂੰ ਹਮੇਸ਼ਾਂ ਸਹੀ ਮਿਤੀ ਬਾਰੇ ਨਹੀਂ ਜਾਣਦੀ, ਕਿਉਂਕਿ ਮਨੁਖਾਂ ਦੇ ਦਿਲ ਬਦਲਦੇ ਰਹਿੰਦੇ, ਅਤੇ ਮਨੁਖਾਂ ਦੇ ਕਰਮ ਵੀ ਬਦਲ ਰਹੇ ਹਨ।

Media Report from FOX 26 Houston – Sept. 30, 2023, Denise Middleton: ਖੈਰ, ਕੀ ਅਗਲੀ ਮਹਾਂਮਾਰੀ ਕੋਵਿਡ-19 ਪ੍ਰਕੋਪ ਜਦੋਂ ਇਹ ਸਿਖਰ ਤੇ ਸੀ ਇਸਨੂੰ ਹਲਕਾ ਦਿਖਾਈ ਦੇਵੇਗੀ? ਇਹ ਹੈ ਜਿਸ ਦੀ ਕੁਝ ਮਾਹਿਰ ਭਵਿਖਬਾਣੀ ਕਰ ਰਹੇ ਹਨ ਜਿਸ ਨੂੰ "ਬਿਮਾਰੀ ਐਕਸ" ਕਿਹਾ ਜਾਂਦਾ ਹੈ।

Media Report from WION – Sept. 25, 2023, Priyanka Sharma: ਬਿਮਾਰੀ ਐਕਸ ਇਕ ਜਾਇਜ਼ ਸਿਹਤ ਡਰਾ ਹੈ। ਅਗਲਾ ਮਹਾਂਮਾਰੀ ਸੰਭਾਵਨਾ ਦਾ ਅਗਿਆਤ ਰੋਗ। ਇਹ ਸ਼ਬਦ WHO ਦੁਆਰਾ 2018 ਵਿਚ ਰਸਮੀ ਕੀਤਾ ਗਿਆ ਸੀ। ਇਸ ਨੂੰ ਐਕਸ ਨਾਮ ਦਿਤਾ ਗਿਆ ਸੀ ਇਸ ਬਾਰੇ ਗਿਆਨ ਦੀ ਘਾਟ ਕਰਕੇ। ਇਹ ਪਤਾ ਨਹੀਂ ਹੈ ਇਹ ਬਿਮਾਰੀ ਕੀ ਹੋਵੇਗੀ, ਜੇਕਰ ਇਹ ਜਾਨਵਰਾਂ ਤੋਂ ਮਨੁਖਾਂ ਤਕ ਛਾਲ ਮਾਰੇਗੀ, ਜਾਂ ਇਹ ਇਕ ਰਹਿਸਮਈ ਲੈਬ ਰਚਨਾ ਹੋਵੇਗੀ। ਪਰ ਵਿਗ‌ਿਆਨੀ ਇਕ ਗਲ ਬਾਰੇ ਨਿਸਚਤ ਹਨ ਉਹ ਹੈ: ਬਿਮਾਰੀ ਐਕਸ ਆ ਰਹੀ ਹੈ। ਉਹ ਨਹੀਂ ਜਾਣਦੇ ਕਦੋਂ, ਉਹ ਨਹੀਂ ਜਾਣਦੇ ਕਿਵੇਂ। ਜੋ ਉਹ ਜਾਣਦੇ ਇਹ ਹੈ ਕਿ ਇਹ ਵੂਹਾਨ ਵਾਏਰਿਸ ਤੋਂ ਬਹੁਤ ਬਦਤਰ ਹੋ ਸਕਦੀ ਹੈ। ਕਿ ਇਹ ਵੂਹਾਨ ਵਾਏਰਿਸ ਨਾਲੋਂ ਵਧੇਰੇ ਮੌਤਾਂ ਦਾ ਕਾਰਨ ਬਣ ਸਕਦੀ ਹੈ। ਅਤੇ ਕਿ ਸਾਨੂੰ ਇਹਦੇ ਤੋਂ ਠੀਕ ਹੋਣ ਲਈ ਕਈ ਸਾਲ ਲਗ ਸਕਦੇ ਹਨ। ਇਹ ਹੈ ਜਿਵੇਂ WHO ਨੇ ਇਸ ਬਿਮਾਰੀ ਨੂੰ ਪਰਿਭਾਸ਼ਿਤ ਕੀਤਾ ਹੈ। ਇਸ ਨੇ ਕਿਹਾ: ਬਿਮਾਰੀ ਐਕਸ ਦਰਸਾਉਂਦੀ ਹੈ ਕਿ ਇਕ ਗੰਭੀਰ ਅੰਤਰਰਾਸ਼ਟਰੀ ਮਹਾਂਮਾਰੀ ਇਕ ਜਰਾਸੀਮ ਦੇ ਕਾਰਨ ਹੋ ਸਕਦੀ ਹੈ ਵਰਤਮਾਨ ਵਿਚ ਮਨੁਖੀ ਬਿਮਾਰੀ ਦਾ ਕਾਰਨ ਅਣਜਾਣ।

ਇਸ ਸਾਲ ਮਈ ਵਿਚ, ਵਾਰਲਡ ਹੈਲਥ ਸੰਸਥਾ ਦੇ ਮੁਖੀ ਨੇ ਇਕ ਚਿਤਾਵਨੀ ਜਾਰੀ ਕੀਤੀ ਹੈ। ਉਸ ਨੇ ਕਿਹਾ ਗ੍ਰਹਿ ਨੂੰ ਇਕ ਬਿਮਾਰੀ ਲਈ ਤਿਆਰ ਹੋਣਾ ਚਾਹੀਦਾ ਹੈ ਜੋ ਕੋਵਿਡ ਨਾਲੋਂ ਵਧੇਰੇ ਘਾਤਕ ਹੈ। ਕਿ ਇਕ ਕਿਆਮਤ ਦਿਨ ਕੋਵਿਡ ਵੇਰੀਅੰਟ ਅਜਿਹੀ ਸ਼ਕਤੀ ਨਾਲ ਹੇ ਜੋ ਸੰਸਾਰ ਨੂੰ ਪੂਰੀ ਤਰਾਂ ਬਰਬਾਦ ਕਰ ਸਕਦਾ ਇਸ ਦੀ ਅਜ਼ੇ ਇਕ ਵਡੀ ਸੰਭਾਵਨਾ ਹੈ। ਮੈਨੂੰ ਹੁਣ ਉਸ ਦੇ ਸਹੀ ਬਿਆਨ ਦਾ ਹਵਾਲਾ ਦੇਣ ਲਈ ਇਜਾਜ਼ਤ ਦਿਓ। "ਇਕ ਹੋਰ ਉਭਰ ਰਹੇ ਵੇਰੀਐਂਟ ਦਾ ਖਤਰਾ ਜੋ ਬਿਮਾਰੀ ਦੇ ਨਵੇਂ ਵਾਧੇ ਅਤੇ ਮੌਤਾਂ ਦਾ ਕਾਰਨ ਬਣੇਗਾ ਅਜ਼ੇ ਮੌਜ਼ੂਦ ਹੈ। ਅਤੇ ਕੋਈ ਹੋਰ ਜਰਾਸੀਮ ਉਭਰ ਰਹੇ ਦਾ ਖਤਰਾ ਜਿਸ ਦੀ ਸੰਭਾਵਨਾ ਵਧੇਰੇ ਘਾਤਕ ਅਜੇ ਵੀ ਹੈ।" ਇਸ ਚਿਤਾਵਨੀ ਦੇ ਜਾਰੀ ਕੀਤੀ ਜਾਣ ਤੋਂ ਚਾਰ ਮਹੀਨਿਆਂ ਬਾਅਦ, ਸੰਸਾਰ ਭਰ ਵਿਚ ਵਿਗਿਆਨੀ ਇਸ ਬਾਰੇ ਗਲ ਕਰ ਰਹੇ ਹਨ। ਇਸ ਵਿਚ ਕੇਟ ਬਿੰਗਮ ਸ਼ਾਮਲ ਹੈ, ਜਿਸ ਨੇ ਯੂਕੇ ਦੀ ਵੈਕਸੀਨ ਟਾਸਕ ਫਰੋਸ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਸੀ। ਉਹ ਕਹਿੰਦੀ ਹੈ, ਸਾਨੂੰ ਬਿਮਾਰੀ ਐਕਸ ਲਈ ਤਿਆਰੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਕੋਵਿਡ-19 ਨਾਲੋਂ ਵਧੇਰੇ ਖਤਰਨਾਕ ਹੋ ਸਕਦੀ ਹੈ। ਮੈਨੂੰ ਹੁਣ ਤੁਹਾਨੂੰ ਉਸ ਦੇ ਦਾਅਵਿਆਂ ਵਿਚ ਦੀ ਇਕ ਇਕ ਕਰਕੇ ਜਾਣ ਦਿਓ।

ਵਿਗਿਆਨੀ ਦਾ ਕਹਿਣਾ ਹੈ ਕਿ ਇਹ ਬਿਮਾਰੀ, ਬਿਮਾਰੀ ਐਕਸ ਦਾ, ਜਿਵੇਂ 1918 ਦੇ ਵਿਨਾਸ਼ਕਾਰੀ ਸਪੈਨਿਸ਼ ਫਲੂ ਦੇ ਰੂਪ ਵਿਚ ਇਕ ਸਮਾਨ ਪ੍ਰਭਾਵ ਹੋ ਸਕਦਾ ਹੈ। ਦੋ, ਬਿਮਾਰੀ ਐਕਸ ਦਾ ਸੰਭਾਵੀ ਨਤੀਜਾ 50 ਮਿਲੀਅਨ ਹੋਰ ਵਧ ਮੌਤਾਂ ਹੋ ਸਕਦਾ ਹੈ। ਤਿੰਨ, ਬਿਮਾਰੀ ਮਿਲੀਅਨਾਂ ਹੀ ਵਾਏਰਿਸਾਂ ਤੋਂ ਉਭਰ ਸਕਦੀ ਹੈ ਜਿਨਾਂ ਨੂੰ ਅਜੇ ਤਕ ਖੋਜਿਆ ਨਹੀਂ ਗਿਆ ਹੈ। ਚਾਰ, ਵਿਗਿਆਨੀਆਂ ਲਈ ਬਹੁਤ ਸਾਰਾ ਸਮਾਂ ਲਗ ਸਕਦਾ ਵੈਕਸੀਨਾਂ ਵਿਕਸਤ ਕਰਨ ਲਈ ਜੋ ਇਸ ਬਿਮਾਰੀ ਨਾਲ ਲੜ ਸਕਦੀਆਂ ਹਨ। ਹੁਣ ਇਹੀ ਗਲ ਹੈ। ਜਦੋਂ ਰੋਕਥਾਮ ਉਪਾਅ ਮਦਦ ਕਰ ਸਕਦੇ ਹਨ, ਪਰ ਬਿਨਾਂ ਜਾਨਣ ਦੇ ਕਿ ਇਹਨਾਂ ਉਪਾਵਾਂ ਦਾ ਉਦੇਸ਼ ਕੀ ਹੈ, ਇਹ ਜਿਵੇਂ ਹਨੇਰੇ ਵਿਚ ਇਕ ਤੀਰ ਮਾਰਨ ਵਾਂਗ ਹੋਵੇਗਾ। ਮੇਰਾ ਮਤਲਬ ਹੈ, ਵਿਗਿਆਨਕ ਭਾਈਚਾਰੇ ਵਿਚ ਅਸਲ ਵਿਚ ਕੋਈ ਵੀ ਸਪਸ਼ਟਤਾ ਨਾਲ ਕਹਿਣ ਦੇ ਯੋਗ ਨਹੀਂ ਇਹ ਬਿਮਾਰੀ ਕਿਥੋਂ ਪੈਦਾ ਹੋ ਸਕਦੀ ਹੈ ਅਤੇ ਅਸਲ ਵਿਚ ਇਹਦਾ ਕਾਰਨ ਕੀ ਹੋ ਸਕਦਾ ਹੈ। ਅਤੇ ਇਹ ਇਸ ਨਾਲ ਲੜਨਾ ਹੋਰ ਵੀ ਮੁਸ਼ਕਲ ਬਣਾਉਂਦਾ ਹੈ।

Media Report from AFP News Agency – July 21, 2024: ਇਹ ਪ੍ਰਮੁਖ ਖੋਜਕਾਰ ਚਿਤਾਵਨੀ ਦੇ ਰਿਹਾ ਹੈ ਕਿ ਇਕ ਨਵੀਂ ਮਹਾਂਮਾਰੀ ਅਟਲ ਹੈ।

ਯੂੲੈਨ ਕਵੋਕ-ਯੁੰਗ ਦਸਦਾ ਹੈ ਕਿ ਇਹ ਕੋਵਿਡ-19 ਜਾਂ 1918 ਦੇ ਫਲੂ ਨਾਲੋਂ ਕਿਤੇ ਜਿਆਦਾ ਘਾਤਕ ਹੋ ਸਕਦੀ ਹੈ।

Professor Yuen Kwok-yung: 1918 ਵਿਚ ਉਪਰਲਾ ਅੰਦਾਜ਼ਾ 100 ਮਿਲੀਅਨ ਮੌਤਾਂ ਹੈ। ਇਸ ਵਾਰ ਹੋ ਸਕਦਾ 400 ਮਿਲੀਅਨ ਲੋਕ ਮਰ ਸਕਦੇ ਹਨ। ਇਹ ਅਸਲ ਵਿਚ ਇਕ ਭਿਆਨਕ ਗਿਣਤੀ ਹੈ, ਅਤੇ ਮੈਂ ਉਮੀਦ ਕਰਦੀ ਹਾਂ ਕਿ ਸਰਕਾਰਾਂ ਸਚਮੁਚ ਇਹਨਾਂ ਚਣੌਤੀਆਂ ਨੂੰ ਗੰਭੀਰਤਾ ਨਾਲ ਲੈਣਗੀਆਂ।

ਸੋ ਬਸ ਤਿਆਰ ਰਹੋ, ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਸੀ। ਆਪਣੇ ਬਚ‌ਿਆਂ ਨੂੰ ਪਨਾਹ ਲਭਣੀ ਸਿਖਾਉ ਜੇਕਰ ਉਹ ਇਕ ਘਾਇਲ ਸਥਿਤੀ ਵਿਚ ਹੋਣ ਜਾਂ ਘਰੇ ਨਾ ਹੋਣ। ਹੌਲੀ ਹੌਲੀ ਆਪਣੇ ਕੁਤੇ-ਲੋਕਾਂ ਨੂੰ ਜ਼ਲਦੀ ਨਾਲ ਬਾਥਰੂਮ ਵਿਚ ਜਾਣ ਲਈ ਸਿਖਲਾਈ ਦੇਵੋ ਸਾਰਾ ਸਮਾਂ ਬਾਹਰ ਜਾਣ ਨਾਲੋਂ। ਤੁਸੀਂ ਉਨਾਂ ਨੂੰ ਹੌਲੀ ਹੌਲੀ ਸਿਖਲਾਈ ਦੇ ਸਕਦੇ ਹੋ, ਜਾਂ ਇਕ ਦਿਨ ਘਰ ਵਿਚ, ਦੂਜੇ ਦਿਨ ਬਾਥਰੂਮ ਵਿਚ। ਘਰ ਵਿਚ ਇਕ ਪੈਡ ਦੇ ਨਾਲ, ਜਾਂ ਬਸ ਬਾਥਰੂਮ ਵਿਚ ਬਿਹਤਰ ਹੈ। ਉਥੇ ਵਿਚ ਕੁਝ ਚੀਜ਼ ਕਰੋ, ਉਨਾਂ ਦੇ ਮਲ-ਮੂਤਰ ਦੀ ਕੁਝ ਬਦਬੂਦਾਰ ਚੀਜ਼ ਨਾਲ ਲਬੇੜੋ ਤਾਂਕਿ ਉਹ ਇਹ ਸੁੰਘ ਸਕਣ, ਅਤੇ ਉਹ ਜਾਣ ਲੈਣ ਇਹ ਉਨਾਂ ਦੀ ਜਗਾ ਹੈ। ਉਨਾਂ ਨੂੰ ਦਸੋ, ਉਹ ਸਭ ਚੀਜ਼ ਸਮਝਦੇ ਹਨ। ਅਤੇ ਸ਼ਾਇਦ ਇਕ ਦਿਨ, ਬਸ ਇਕ ਦਿਨ ਬਾਥਰੂਮ ਵਿਚ, ਅਤੇ ਹੌਲੀ, ਹੌਲੀ, ਅਤੇ ਫਿਰ ਦੋ ਵਾਰ, ਤਿੰਨ ਵਾਰ, ਫਿਰ ਉਹ ਇਹਦੇ ਆਦੀ ਹੋ ਜਾਂਦੇ ਹਨ। ਅਤੇ ਜਦੋਂ ਕੁਝ ਚੀਜ਼ ਵਾਪਰਦੀ ਹੈ, ਉਨਾਂ ਨੂੰ ਕਹੋ, "ਅਸੀਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਬਾਹਰ ਇਹ ਖਤਰਨਾਕ ਹੈ।" ਉਹ ਸਮਝ ਲੈਣਗੇ। ਉਨਾਂ ਨੂੰ ਕਹੋ ਉਨਾਂ ਲਈ ਆਪਣੇ ਆਪ ਨੂੰ ਬਾਥਰੂਮ ਵਿਚ ਟ੍ਰੇਂਨ ਕਰਨਾ ਜ਼ਰੂਰੀ ਹੈ। ਉਹ ਸਭ ਚੀਜ਼ ਸਮਝ ਜਾਣਗੇ। ਉਨਾਂ ਨੂੰ ਇਕ ਟ੍ਰੀਟ ਦੇਵੋ ਜੇਕਰ ਉਹ ਇਹ ਬਾਥਰੂਮ ਵਿਚ ਕਰਦੇ ਹਨ, ਸੋ ਉਹ ਜਾਣ ਲੈਣਗੇ ਇਹ ਕਰਨਾ ਇਕ ਚੰਗੀ ਚੀਜ਼ ਹੈ। ਅਤੇ ਫਿਰ ਹੌਲੀ ਹੌਲੀ, ਉਹ ਇਹ ਬਿਨਾਂ ਇਕ ਟ੍ਰੀਟ ਦੇ ਵੀ ਸਾਰਾ ਸਮਾਂ ਬਾਥਰੂਮ ਵਿਚ ਕਰ ਸਕਣਗੇ। ਅਤੇ ਜਦੋਂ ਤੁਸੀਂ ਉਨਾਂ ਨੂੰ ਬਾਹਰ ਲਿਜਾਂਦੇ ਹੋ, ਇਹ ਕੇਵਲ ਅਨੰਦ ਲਈ ਹੈ। ਅਤੇ ਉਹ ਸੁਰਖਿਅਤ ਹੋਣਗੇ।

ਅਤੇ ਉਨਾਂ ਦਾ ਭੋਜਨ ਘਰ ਵਿਚ ਰਖੋ। ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਸੀ। ਅਤੇ ਜਦੋਂ ਤੁਸੀਂ ਬਾਹਰ ਜਾਂਦੇ ਹੋ, ਤੁਸੀਂ ਇਕ ਮਾਸਕ ਪਹਿਨੋ, ਇਥੋਂ ਤਕ ਅਜਕਲ ਵੀ। ਇਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਏਗਾ। ਜੇਕਰ ਤੁਸੀਂ ਕਰ ਸਕਦੇ ਹੋ - ਜੇਕਰ ਇਹ ਬਹੁਤੀ ਸਮਸ‌ਿਆ ਨਹੀ ਹੈ ਜਾਂ ਤੁਹਾਨੂੰ ਪ੍ਰੇਸ਼ਾਨ ਕਰਨ ਵਾਲਾ ਨਹੀਂ, ਜੇਕਰ ਤੁਸੀਂ ਨਹੀਂ ਡਰਦੇ ਹੋਰ ਲੋਕ ਤੁਹਾਡੇ ਵਲ ਹਸਣਗੇ, ਜਾਂ ਤੁਹਾਡਾ ਮਜ਼ਾਕ ਉਡਾਉਣਗੇ ਜਾਂ ਕੁਝ ਚੀਜ਼। ਇਹ ਤੁਹਾਡੀ ਜਿੰਦਗੀ ਹੈ, ਉਨਾਂ ਦੀਆਂ ਜਿੰਦਗੀਆਂ ਨਹੀਂ । ਮੈਂ ਇਹ ਨਹੀਂ ਸਮਝਦੀ। ਜਦੋਂ ਕੋਵਿਡ-19 ਪਹਿਲਾਂ ਆਇਆ ਸੀ, ਲੋਕਾਂ ਨੂੰ ਮਾਸਕ ਪਹਿਨਣ ਲਈ ਸਲਾਹ ਦਿਤੀ ਗਈ ਸੀ। ਅਤੇ ਕੁਝ ਲੋਕ ਜੋ ਮਾਸਕ ਨਹੀਂ ਪਹਿਨਣਾ ਚਾਹੁੰਦੇ ਉਹ ਗਏ ਅਤੇ ਇਥੋਂ ਤਕ ਉਨਾਂ ਲੋਕਾਂ ਨੂੰ ਕੁਟਿਆ ਜਿਨਾਂ ਨੇ ਮਾਸਕ ਪਹਿਨੇ ਸੀ, ਜਾਂ ਬਾਹਰ ਗਏ ਅਤੇ ਵਿਰੋਧ ਕੀਤਾ, "ਅਸੀਂ ਇਹ ਨਹੀਂ ਪਹਿਨਾਂਗੇ," ਅਤੇ ਅਜਿਹਾ ਕੁਝ। ਓਹ, ਮੇਰੇ ਰਬਾ। ਇਹ ਨਹੀਂ ਹੈ ਜਿਵੇਂ ਸਰਕਾਰ ਤੁਹਾਨੂੰ ਇਹ ਮਜ਼ਾਕ ਲਈ ਕਰਨ ਲਈ ਕਹਿੰਦੀ ਹੈ ਜਾਂ ਉਹ ਤੁਹਾਡਾ ਪੈਸਾ ਪ੍ਰਾਪਤ ਕਰਨਾ ਚਾਹੁੰਦੇ ਜਾਂ ਕੁਝ ਚੀਜ਼।

ਤੁਸੀਂ ਇਕ ਮਾਸਕ ਪਹਿਨਦੇ ਹੋ, ਕਿਉਂਕਿ ਭਾਵੇਂ ਜੇਕਰ ਇਹ ਮਹਾਂਮਾਰੀ ਬਾਰੇ ਨਾ ਹੋਵੇ, ਜਦੋਂ ਤੁਸੀਂ ਬਾਹਰ ਜਾਂਦੇ ਹੋ, ਹਵਾ ਅਕਸਰ ਅਦਿਖ ਕੀੜ‌ਿਆਂ ਨੂੰ, ਬਹੁਤ ਛੋਟੇ ਕੀੜ‌ਿਆਂ ਨੂੰ, ਅਤੇ ਨਾਲੇ ਵਾਏਰਿਸਾਂ, ਬੈਕਟੀਰ‌ਿਆ, ਸਭ ਕਿਸਮ ਦੀਆਂ ਚੀਜ਼ਾਂ ਨੂੰ ਨਾਲ ਲਿਜਾਂਦੀ ਹੈ ਜੋ ਹਵਾ ਦੁਆਰਾ ਜਾਂਦੇ ਹਨ, ਅਤੇ ਇਹ ਤੁਹਾਨੂੰ ਪ੍ਰਭਾਵਿਤ ਕਰੇਗਾ ਜੇਕਰ ਤੁਸੀਂ ਇਹ ਸਾਹ ਨਾਲ ਅੰਦਰ ਲੈਂਦੇ ਹੋ, ਖਾਸ ਕਰਕੇ ਮੂੰਹ ਨਾਲ। ਸੋ, ਜੇਕਰ ਤੁਸੀਂ ਇਕ ਮਾਸਕ ਲਿਜਾਂਦੇ ਹੋ, ਤੁਸੀਂ ਨਕ ਨੂੰ ਵੀ ਢਕੋ। ਕਿਉਂਕਿ ਕਦੇ ਕਦਾਂਈ ਤੁਸੀਂ ਬਾਹਰ ਜਾਂਦੇ ਹੋ ਅਤੇ ਤੁਸੀਂ ਫੋਨ ਉਤੇ ਗਲ ਕਰਦੇ ਹੋ, ਤੁਹਾਡਾ ਮੂੰਹ ਖੁਲਾ ਹੈ, ਅਤੇ ਹਵਾ ਆਉਂਦੀ ਅਤੇ ਇਹ ਗੰਦੇ ਵਾਏਰਿਸਾਂ ਨੂੰ ਤੁਹਾਡੇ ਸਰੀਰ ਵਿਚ ਤੁਹਾਡੇ ਫੇਫੜਿਆਂ ਵਿਚ ਉਡਾ ਦੇਵੇਗੀ। ਫਿਰ ਤੁਸੀਂ ਬਿਮਾਰ ਹੋ ਜਾਂਦੇ ਹੋ। ਅਤੇ ਕੁਝ ਵਾਏਰਿਸ ਡਰਗਜ਼, ਦਵਾਈਆਂ ਪ੍ਰਤੀ ਬਹੁਤ ਰੋਧਕ ਹਨ, ਸੋ ਇਹ ਤੁਹਾਨੂੰ ਇਥੋਂ ਤਕ ਠੀਕ ਨਹੀਂ ਕਰੇਗਾ। ਸੋ ਆਪਣੀ ਚੰਗੀ ਦੇਖ ਭਾਲ ਕਰੋ। ਆਪਣੇ ਘਰ ਅੰਦਰ, ਇਹ ਸੁਰਖਿਆ ਹੈ, ਸੋ ਤੁਹਾਨੂੰ ਇਹ ਪਹਿਨਣ ਦੀ ਨਹੀਂ ਲੋੜ। ਪਰ ਜਦੋਂ ਤੁਸੀਂ ਬਾਹਰ ਜਾਂਦੇ ਹੋ, ਕਾਸ ਕਰਕੇ ਹਨੇਰੀ ਦੇ ਦਿਨਾਂ ਉਤੇ, ਮਾਸਕ ਪਹਿਨਣ ਨਾਲ ਕੋਈ ਨੁਕਸਾਨ ਨਹੀਂ ਹੈ। ਖਾਸ ਕਰਕੇ ਅਜਕਲ, ਸਾਡੇ ਕੋਲ ਬਹੁਤ ਸਾਰੀਆਂ ਨਵੀਆਂ ਬਿਮਾਰੀਆਂ ਆ ਰਹੀਆਂ ਹਨ। ਆਦਿ...

ਇਹ ਨਾ ਸੋਚਣਾ ਕਿ ਮੈਂ ਤੁਹਾਨੂੰ ਇਹ ਸਭ ਮਜ਼ੇ ਲਈ ਦਸਣਾ ਪਸੰਦ ਕਰਦੀ ਹਾਂ। ਨਹੀਂ। ਕਿਉਂਕਿ ਜੋ ਵੀ ਮੈਂ ਤੁਹਾਨੂੰ ਕਰਨ ਲਈ ਕਹਿੰਦੀ ਹਾਂ, ਮੈਨੂੰ ਇਹਦੇ ਲਈ ਕਰਮ ਲੈਣੇ ਪੈਣਗੇ, ਜਾਂ ਤੁਹਾਡੇ ਤੋਂ ਇਹਦੇ ਲਈ ਕਰਮ ਸਾਂਝੇ ਕਰਨੇ ਪੈਣਗੇ। ਸੋ ਕ੍ਰਿਪਾ ਕਰਕੇ ਆਪਣੇ ਆਪ ਦੀ ਚੰਗੀ ਦੇਖਭਾਲ ਕਰੋ। ਫਿਰ ਮੈਂ ਮਹਿਸੂਸ ਕਰਾਂਗੀ ਕਿ ਘਟੋ ਘਟ ਮੇਰੀ ਕੁਰਬਾਨੀ ਕੀਮਤੀ ਹੈ, ਇਹ ਤੁਹਾਡੀ ਮਦਦ ਕਰਦਾ ਹੈ।

Photo Caption: ਜੰਗਲੀ "ਫੁਲ" ਵਿਸ਼ੇਸ਼ ਪ੍ਰਸ਼ੰਸਕਾਂ ਲਈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (10/20)
9
2024-12-02
3204 ਦੇਖੇ ਗਏ
10
2024-12-03
2703 ਦੇਖੇ ਗਏ
11
2024-12-04
2554 ਦੇਖੇ ਗਏ
12
2024-12-05
2473 ਦੇਖੇ ਗਏ
13
2024-12-06
2504 ਦੇਖੇ ਗਏ
14
2024-12-07
2381 ਦੇਖੇ ਗਏ
15
2024-12-08
2338 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
195 ਦੇਖੇ ਗਏ
2024-12-21
82 ਦੇਖੇ ਗਏ
24:29
2024-12-21
181 ਦੇਖੇ ਗਏ
2024-12-20
460 ਦੇਖੇ ਗਏ
38:04
2024-12-20
145 ਦੇਖੇ ਗਏ
2024-12-20
194 ਦੇਖੇ ਗਏ
2024-12-20
182 ਦੇਖੇ ਗਏ
2024-12-20
136 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ