ਖੋਜ
ਪੰਜਾਬੀ
 

ਜੇਕਰ ਤੁਸੀਂ ਸ਼ਾਂਤੀ ਦਿੰਦੇ ਹੋ, ਤੁਹਾਡੇ ਕੋਲ ਸ਼ਾਂਤੀ ਹੋਵੇਗੀ - ਜੋ ਵੀ ਅਸੀਂ ਚਾਹੁੰਦੇ ਹਾਂ, ਸਾਨੂੰ ਇਹ ਬੀਜ਼ਣਾ ਪਵੇਗਾ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਇਸ ਲਈ, ਸਾਰੇ ਦੇਸ਼ਾਂ ਦੇ ਨੇਤਾਵਾਂ ਨੂੰ ਵਧੇਰੇ ਸ਼ਾਮਲ ਹੋਣਾ ਚਾਹੀਦਾ ਹੈ - ਵਧੇਰੇ ਜੁੰਮੇਵਾਰ, ਵਧੇਰੇ ਆਵਾਜ਼ ਉਠਾਉਣੀ ਅਤੇ ਵਧੇਰੇ ਕ੍ਰਿਆਸ਼ੀਲ ਹੋਣਾ ਸੰਸਾਰ ਨੂੰ ਬਚਾਉਣ ਵਿਚ, ਜਲਵਾਯੂ ਬਦਲਾਵ ਨੂੰ ਘਟਾਉਣ ਲਈ ਅਤੇ ਗ੍ਰਹਿ ਉਤੇ ਸਾਰ‌ਿਆਂ ਦੀਆਂ ਜਿੰਦਗੀਆਂ , ਸਮੇਤ ਆਪਣੀਆਂ, ਬਚਾਉਣ ਲਈ। (ਹਾਂਜੀ, ਸਤਿਗੁਰੂ ਜੀ।) ਕੀ ਵਾਪਰੇਗਾ ਰਾਜ਼ੇ ਨੂੰ ਜੇਕਰ ਸਮੁਚਾ ਗ੍ਰਹਿ ਜ਼ਲਵਾਯੂ ਬਦਲਾਵ ਦੁਆਰਾ ਬਰਬਾਦ ਹੋ ਜਾਂਦਾ ਹੈ? (ਹਾਂਜੀ, ਬਿਲਕੁਲ।) ਕੀ ਉਹ ਅਜ਼ੇ ਉਥੇ ਹੋਵੇਗਾ ਅਤੇ ਕੀ ਸਰਕਾਰ ਇਥੋਂ ਤਕ ਕਾਫੀ ਕਰ ਸਕੇਗੀ ਉਸ ਨੂੰ ਜਾਂ ਉਸ ਦੇ ਲੋਕਾਂ ਨੂੰ ਸੁਰਖਿਅਤ ਰਖਣ ਲਈ? (ਨਹੀਂ, ਸਤਿਗੁਰੂ ਜੀ।)
ਹੋਰ ਦੇਖੋ
ਸਾਰੇ ਭਾਗ (1/5)