ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹਨਾਂ ਲੋਕਾਂ ਨੇ ਇਸਨੂੰ ਜਾਅਲੀ ਬਣਾਇਆ। ਉਹ ਨਕਲੀ ਗਹਿਣੇ ਬਣਾਉਂਦੇ ਅਤੇ ਮੇਰੇ ਅਖੌਤੀ ਪੈਰੋਕਾਰਾਂ ਨੂੰ ਵੇਚਦੇ । ਇਹ ਬਹੁਤ ਮਹਿੰਗੇ ਵੀ ਹਨ, ਪਰ ਕਿਉਂਕਿ ਕੁਝ ਲੋਕ ਇਹ ਪੁਗਾ ਸਕਦੇ ਹਨ, ਜਾਂ ਉਹ ਗਹਿਣਿਆਂ ਨੂੰ "ਜ਼ਲਦੀ ਨਾਲ" ਖਰੀਦਣ ਲਈ ਉਤਸੁਕ ਹਨ - ਇਹ ਹੈ ਜੋ ਉਹਨਾਂ ਨੇ ਕਿਹਾ ਹੈ - ਸੋ ਉਹ ਇਹ ਭੁਗਤਾਨ ਕਰਦੇ ਹਨ। ਅਤੇ ਹੁਣ, ਉਹਨਾਂ ਨੇ ਇਸ ਵਿਆਕਤੀ ਦੀ ਵਰਤੋਂ ਕੀਤੀ (ਜਿਸ ਨੇ ਮੈਨੂੰ ਪਸ਼ਚਾਤਾਪ ਦਾ ਪਤਰ ਲਿਖਿਆ ਸੀ)। ਉਹਨਾਂ ਨੇ ਉਸ ਦੀ ਵਰਤੋਂ ਕੀਤੀ ਕਿਉਂਕਿ ਉਹਦੇ ਲਈ ਦੂਜੇ ਦੇਸ਼ਾਂ ਵਿਚ ਕਿਸੇ ਵੀ ਜਗਾ ਅੰਦਰ ਅਤੇ ਬਾਹਰ ਜਾਣਾ ਸੌਖਾ ਹੈ। ਅਤੇ ਉਹਨਾਂ ਨੇ ਉਨਾਂ ਵਿਚੋਂ ਇਕ ਇਥੋਂ ਤਕ ਯੂਐਸ$50,000 ਨੂੰ ਵੇਚਿਆ ਸੀ, ਜਿਸ ਦੀ ਕੀਮਤ ਆਮ ਤੌਰ ਤੇ ਸ਼ਾਇਦ, ਵਧ ਤੋਂ ਵਧ, ਸਿਰਫ ਯੂਐਸ$10,000 ਹੈ। ਇਹ ਨਿਰਭਰ ਕਰਦਾ ਹੈ, ਬਿਨਾਂਸ਼ਕ, ਕਿਤਨੇ ਗਹਿਣੇ, ਕਿਤਨੇ ਕੀਮਤ ਰਤਨ ਉਸ ਗਹਿਣੇ ਵਿਚ ਜੜੇ ਹੋਏ ਹੋਣ। ਹਰ ਇਕ ਗਹਿਣਾ ਵਖਰਾ ਹੈ। ਕਈ ਸਿਰਫ ਸੋਨਾ ਹੀ ਹਨ, ਅਤੇ ਕੁਝ ਚਿਟੇ ਸੋਨੇ ਨਾਲ ਬਣਾਏ ਗਏ ਹਨ। ਜਾਂ ਕਈਆਂ ਵਿਚ ਬਹੁਤ ਸਾਰੇ ਕੀਮਤੀ ਰਤਨ ਉਨਾਂ ਉਪਰ ਹਨ, ਕਈਆਂ ਵਿਚ ਬਹੁਤ ਘਟ ਹਨ। ਕੋਈ ਹੈਰਾਨੀ ਨਹੀਂ ਫਰਾਂਸ ਵਿਚ ਰੀਟਰੀਟਾਂ ਵਿਚੋਂ ਇਕ ਵਿਚ, ਤੁਹਾਡੇ ਭਰਾਵਾਂ ਵਿਚੋਂ ਕਿ ਨੇ ਮੈਨੂੰ ਸ਼ਿਕਾਇਤ ਕੀਤੀ ਕਿ ਗਹਿਣੇ ਬਹੁਤ ਮਹਿੰਗੇ ਹਨ। ਮੈਂ ਕਿਹਾ, "ਉਤੇ ਕੁਝ ਬਹੁਤ ਸਸਤੇ ਹਨ। ਇਹ ਕਿਉਂ ਹੈ ਸਭ ਚੀਜ਼ ਇਤਨੀ ਮਹਿੰਗੀ ਹੈ? ਤੁਹਾਨੂੰ ਕੋਈ ਚੀਜ਼ ਖਰੀਦਣ ਦੀ ਨਹੀਂ ਲੋੜ!"ਸ਼ਾਇਦ ਉਹ ਮੇਰੇ ਗਹਿਣਿਆਂ ਵਿਚੋਂ ਕਈ ਜਮਾਂ ਕਰਦੇ ਹਨ। ਇਸ ਤਰਾਂ, ਅਸਲੀ ਗਹਿਣਿਆਂ ਨੂੰ ਸਾਡੇ ਕਰਮਚਾਰੀਆਂ ਤੋਂ ਉਨਾਂ ਲੋਕਾਂ ਤਕ ਪਹੁੰਚਣ ਲਈ ਸਮਾਂ ਲਗਦਾ ਹੈ ਜਿਹੜੇ ਖਰੀਦਣ ਲਈ ਸੂਚੀ ਉਤੇ ਹਨ, ਕਿਉਂਕਿ ਉਹ ਸ਼ਾਇਦ ਉਨਾਂ ਨੂੰ ਜਮਾਂ ਕਰਦੇ ਹਨ ਅਤੇ ਫਿਰ ਉਨਾਂ ਨੂੰ ਵਧੇਰੇ ਮਹਿੰਗੀ ਕੀਮਤ ਤੇ ਵੇਚਦੇ ਹਨ। ਅਤੇ ਨਾਲੇ, ਉਨਾਂ ਕੋਲ ਇਕ ਕੰਪਨੀ ਹੈ, ਪਸ਼ਚਾਤਾਪ ਪਤਰ ਦੇ ਮੁਤਾਬਕ, ਉਨਾਂ ਕੋਲ ਇਹ ਬਨਾਉਣ ਲਈ ਇਕ ਕੰਪਨੀ ਹੈ। ਅਤੇ ਇਹ ਸਭ ਟ੍ਰਾਨ ਤਾਮ ਦੇ ਅਧੀਨ ਸੰਗਠਿਤ ਹੈ। ਓਹ ਮੇਰੇ ਰਬਾ। ਮੈਂ ਨਹੀਂ ਜਾਣਦੀ ਉਹ ਹੋਰ ਕੀ ਕਰਨਗੇ। ਉਹ ਸ਼ਾਇਦ ਹੋਰ ਬਹੁਤ ਸਾਰੀਆਂ ਗੈਰਕਾਨੂੰਨੀ ਚੀਜ਼ਾਂ ਕਰਦੇ ਹੋਣਗੇ। ਅਤੇ ਫਿਰ ਟੈਕਸ ਨਾ ਭੁਗਤਾਨ ਕਰਨ ਲਈ ਮੈਨੂੰ ਦੋਸ਼ੀ ਠਹਿਰਾਇਆ ਜਾਂਦਾ। ਮੇਰੇ ਰਬਾ! ਸੋ ਸਭ ਚੀਜ਼ ਜਿਵੇਂ ਮੇਰੇ ਉਪਰ ਧਕਾ ਮਾਰ ਰਹੀ ਹੈ, ਜਦੋਂ ਮੈਂ ਕੁਝ ਗਲਤ ਨਹੀਂ ਕੀਤਾ। ਅਤੇ ਪੈਰੋਕਾਰ ਵੀ ਮੈਨੂੰ ਦੋਸ਼ ਦਿੰਦੇ ਹਨ ਮਹਿੰਗੀਆਂ ਚੀਜ਼ਾਂ ਵੇਚਣ ਲਈ, ਪਰ ਅਸੀਂ ਨਹੀਂ ਕਰਦੇ। ਅਸੀਂ ਸਿਰਫ ਢਕਦੇ ਹਾਂ, ਥੋੜਾ ਜਿਹਾ ਹੋਰ। ਅਸੀਂ ਬਹੁਤ ਸਾਰੀਆਂ ਚੀਜ਼ਾਂ (ਦੇ ਖਰਚਿਆਂ) ਨੂੰ ਵਿਚ ਲੈਂਦੇ ਹਾਂ - ਬਾਹਰਲੇ ਕਰਮਚਾਰੀਆਂ ਨੂੰ ਭੁਗਤਾਨ ਕਰਨਾ ਅਤੇ ਟੈਕਸ, ਬਿਨਾਂਸ਼ਕ।ਅਤੇ ਫਿਰ ਵੀ, ਓਹ ਮੇਰੇ ਰਬਾ, ਮੈਨੂੰ ਵਿਸ਼ਵਾਸ਼ ਨਹੀਂ ਆਉਂਦਾ ਉਥੇ ਇਤਨੇ ਜਿਆਦਾ ਲੁਟੇਰੇ ਅਤੇ ਚੋਰ ਹਨ, ਸਿਰਫ ਮੇਰੀਆਂ ਸਿਖਿਆਵਾਂ ਹੀ ਨਹੀਂ ਚੋਰੀ ਕਰਦੇ, ਪਰ ਮੇਰੇ ਗਹਿਣਿਆਂ ਦੇ ਡੀਜਾਇਨ ਵੀ ਚੋਰੀ ਕਰਦੇ ਹਨ, ਜੋ ਵਿਲਖਣ ਹਨ। ਉਥੇ ਸੰਸਾਰ ਵਿਚ ਕੋਈ ਹੋਰ ਡੀਜਾਇਨ ਨਹੀਂ ਹਨ ਜੋ ਇਤਨੇ ਵਿਲਖਣ ਦਿਖਾਈ ਦਿੰਦੇ ਹਨ। ਅਤੇ ਇਹ ਸਭ ਸਵਰਗਾਂ ਦੀ ਆਸ਼ੀਰਵਾਦ ਹੈ। ਸੋ ਲੋਕ ਜਿਹੜੇ ਇਹ ਪਹਿਨਦੇ ਹਨ ਵਖਰਾ ਮਹਿਸੂਸ ਕਰਨਗੇ, ਆਸ਼ੀਰਵਾਦ ਮਹਿਸੂਸ ਕਰਨਗੇ ਅਤੇ ਇਹਦੇ ਵਿਚੋਂ ਰੋਸ਼ਨੀ ਨਿਕਲਦੀ ਹੋਈ ਦੇਖਣਗੇ। ਅਤੇ ਇਹ ਟ੍ਰਾਨ ਤਾਮ ਅਤੇ ਸਮੂਹ, ਓਹ ਰਬਾ, ਉਹ ਬਸ ਸਭ ਚੀਜ਼ ਨੂੰ ਨਕਲੀ ਬਣਾਉਂਦੇ ਹਨ, ਉਹ ਸਭ ਚੀਜ਼ ਨੂੰ ਨਕਲੀ ਬਣਾਉਂਦੇ ਹਨ। ਸੋ ਇਹਨਾਂ ਸਾਰੇ ਸਾਲਾਂ ਦੌਰਾਨ, ਇਹ ਸਮੂਹ ਹਨੇਰੇ ਵਿਚ ਕੰਮ ਕਰਦਾ ਰਿਹਾ ਸੀ, ਮੇਜ਼ ਦੇ ਥਲੇ, ਬਸ ਉਵੇਂ ਜਿਵੇਂ ਗੈਂਗਸਟਰਾਂ ਦੇ ਸਮੂਹਾਂ ਦੀ ਤਰਾਂ। ਓਹ, ਮੈਂ ਇਹ ਸਭ ਵਿਚ ਵਿਸ਼ਵਾਸ਼ ਨਹੀਂ ਕਰ ਸਕਦੀ। ਮੈਂ ਅਜ਼ੇ ਵੀ ਇਹ ਸਭ ਵਿਚ ਵਿਸ਼ਵਾਸ਼ ਨਹੀਂ ਕਰ ਸਕਦੀ।ਅਤੇ ਹੁਣ ਪਸ਼ਚਾਤਾਪ ਪਤਰ ਕਹਿ ਰਿਹਾ ਹੈ ਕਿ ਉਹ ਜਾਣਦੇ ਸਨ, ਹੁਣ ਜਦੋਂ ਕਿ ਇਸ ਪਲ ਉਹਨਾਂ ਨੇ ਕੰਮ ਕਰਨਾ ਬੰਦ ਕਰ ਦਿਤਾ ਹੈ, ਕਿਉਂਕਿ ਉਹ ਕਹਿੰਦੇ ਹਨ ਕੋਈ ਉਨਾਂ ਦੀ ਜਾਂਚ ਪੜਤਾਲ ਕਰ ਰਿਹਾ ਹੈ। ਮੈਂ ਉਮੀਦ ਕਰਦੀ ਹਾਂ ਕਿ ਇਹ ਸਰਕਾਰਾਂ ਹਨ ਜੋ ਉਨਾਂ ਦੀ ਜਾਂਚ ਪੜਤਾਲ ਕਰ ਰਹੀਆਂ ਹਨ ਅਤੇ ਪਤਾ ਕਰਨ ਕਿ ਉਹ ਗਲਤ ਚੀਜ਼ਾਂ ਕਰ ਰਹੇ ਹਨ। ਕਿਉਂਕਿ ਉਹ ਸਿਰਫ ਨਕਦ ਲੈਂਦੇ ਹਨ। ਸੋ ਜਿਆਦਾਤਰ, ਲੋਕ ਨਹੀਂ ਜਾਣਦੇ ਉਹ ਕੌਣ ਹਨ ਅਤੇ ਉਹ ਕੀ ਕਰ ਰਹੇ ਹਨ। ਅਤੇ ਬਾਅਦ ਵਿਚ ਉਹ ਕਹਿੰਦੇ ਹਨ ਉਨਾਂ ਬਾਰੇ ਪਤਾ ਕੀਤਾ ਗਿਆ ਹੈ - ਇਹ ਹੈ ਜੋ ਉਨਾਂ ਨੇ ਕਿਹਾ ਸੀ - ਅਤੇ ਲੋਕ ਉਨਾਂ ਦੀ ਜਾਂਚ ਪੜਤਾਲ ਕਰ ਰਹੇ ਹਨ, ਤੁਹਾਡੀ ਭੈਣ ਦੀ ਪਸ਼ਚਾਤਾਪ ਪਤਰ ਵਿਚ ਉਨਾਂ ਨੇ ਇਹ ਕਿਹਾ ਕਿ ਸਭ ਚੀਜ਼ ਨੂੰ ਮਿਟਾ ਦਿਓ, ਇਕ ਦੂਜੇ ਨਾਲ ਸੰਪਰਕ ਕਰਨ ਦਾ ਸਭ ਸਬੂਤ ਜੋ ਉਨਾਂ ਕੋਲ ਹੈ, ਜਾਂ ਕੋਈ ਵੀ ਚੀਜ਼, ਸਭ। ਅਤੇ ਇਹ ਤੁਹਾਡੀ ਭੈਣ... ਇਹ - ਓਹ, ਮੈਂ ਨਹੀਂ ਜਾਣਦੀ ਉਸ ਨੂੰ ਕੀ ਬੁਲਾਵਾਂ - ਉਸ ਨੇ ਇਕ ਲੰਮੀ, ਲੰਮੀ ਚਿਠੀ ਲਿਖੀ ਹੈ, ਮੇਰੇ ਰਬਾ। ਅਤੇ ਮੈਂ ਇਤਨੀ ਵਿਆਸਤ ਹਾਂ ਪਹਿਲੇ ਹੀ ਰੋਜ਼ਾਨਾ ਅਜਿਹੇ ਬਹੁਤ ਦਸਤਾਵੇਜ਼ ਦੀ ਦੇਖਭਾਲ ਕਰਨ ਲਈ, ਸੁਪਰੀਮ ਮਾਸਟਰ ਟੈਲੀਵੀਜ਼ਨ ਨਾਲ ਅਤੇ ਪਤਰ ਵਿਹਾਰ, ਪਹਿਲੇ ਹੀ ਸਭ ਕਿਸਮ ਦੀਆਂ ਚੀਜ਼ਾਂ ਨਾਲ। ਸਚਮੁਚ, ਕਦੇ ਕਦਾਂਈ ਮੈਂ ਨਹੀਂ ਜਾਣਦੀ ਨੀਂਦ ਦਾ ਮਤਲਬ ਕੀ ਹੈ। ਇਥੋਂ ਤਕ ਨਿਜ਼ੀ ਲੋੜਾਂ, ਕਦੇ ਕਦਾਂਈ ਮੈਨੂੰ ਹੋਰ ਯਾਦ ਨਹੀਂ ਰਹਿੰਦਾ।ਇਹ ਇਸ ਬਾਰੇ ਨਹੀਂ ਹੈ ਕਿ ਉਹ ਮੈਥੋਂ ਚੀਜ਼ਾਂ ਲੈਂਦੇ ਹਨ। ਇਹ ਸਾਡੀ ਸਾਖ ਬਾਰੇ ਹੈ, ਮੇਰੀ ਸਾਖ - ਕਿ ਸਮੁਚਾ ਸੰਸਾਰ ਬਹੁਤ ਸਾਰੀਆਂ ਚੀਜ਼ਾਂ ਲਈ ਮੈਨੂੰ ਦੋਸ਼ੀ ਠਹਿਰਾਉਂਦਾ ਹੈ, ਕਿ ਮੈਨੂੰ ਕਦੇ ਨਹੀਂ ਪਤਾ ਕਿਉਂ। ਅਤੇ ਹੁਣ ਮੈਂ ਜਾਣਨਾ ਸ਼ੁਰੂ ਕੀਤਾ ਹੈ, ਹੌਲੀ ਹੌਲੀ, ਇਕ ਚੀਜ਼ ਤੋਂ ਬਾਅਦ ਹੋਰ ਨਾਲ। ਕਈ ਇਤਨੇ ਨਾਸ਼ੁਕਰੇ ਹਨ ਅਤੇ ਇਤਨੇ ਲਾਲਚੀ, ਅਤੇ... ਓਹ ਮੇਰੇ ਰਬਾ। ਓਹ ਮੇਰੇ ਰਬਾ, ਉਹ ਇਸ ਤਰਾਂ ਕਿਵੇਂ ਕਰ ਸਕਦੇ ਹਨ ਪ੍ਰਮਾਤਮਾ ਅਤੇ ਬੁਧਾਂ ਦੇ ਸਾਹਮੁਣੇ ਅਤੇ ਦੇਸ਼ ਦੇ ਕਾਨੂੰਨ ਨਾਲ ਜਿਸ ਵਿਚ ਉਹ ਰਹਿੰਦੇ ਹਨ? ਪਰ ਇਹ ਲੋਕ ਬਸ ਇਧਰ ਉਧਰ ਵਖ ਵਖ ਦੇਸ਼ਾਂ ਵਿਚ ਦੌੜਦੇ ਹਨ, ਸੋ ਇਹ ਇਥੋਂ ਤਕ ਸਰਕਾਰ ਲਈ ਉਨਾਂ ਨੂੰ ਫੜਨਾ ਵੀ ਸ਼ਾਇਦ ਮੁਸ਼ਕਲ ਹੈ, ਭਾਵੇਂ ਜੇਕਰ ਸਰਕਾਰ ਇਹਦੇ ਬਾਰੇ ਜਾਣਦੀ ਹੋਵੇ। ਕਿਉਂਕਿ ਉਹ ਸਿਰਫ ਨਕਦ ਲੈਂਦੇ ਹਨ, ਅਤੇ ਉਹ ਆਸਾਨੀ ਨਾਲ ਇਹਦੀ ਵਰਤੋਂ ਕਰਦੇ ਹਨ। ਇਹ ਹੈ ਜੋ ਪਸ਼ਚਾਤਾਪ ਪਤਰ ਨੇ ਮੈਨੂੰ ਦਸਿਆ। ਉਹ ਸਿਰਫ ਨਕਦ ਲੈਂਦੇ ਹਨ। ਉਹ ਕੋਈ ਹੋਰ ਚੀਜ਼ ਜਿਵੇਂ ਚੈਕ ਜਾਂ ਕਰੈਡਿਟ ਕਾਰਡ ਨਹੀਂ ਸਵੀਕਾਰ ਕਰਦੇ, ਜਿਵੇਂ ਜਿਸ ਢੰਗ ਨਾਲ ਮੇਰੀ ਕੰਪਨੀ ਨਾਲ ਅਸੀਂ ਸਰਕਾਰੀ ਤੌਰ ਤੇ ਕਰਦੇ ਹਾਂ।ਗਹਿਣੇ ਵਿਭਾਗ ਦੇ ਲੋਕਾਂ ਲਈ, ਤੁਹਾਨੂੰ ਜਾਂਚ ਕਰਨੀ ਪਵੇਗੀ ਜੇਕਰ ਵਿਆਕਤੀ ਜਿਹੜਾ ਆਰਡਰ ਕਰਦਾ ਹੈ ਉਸ ਕੋਲ ਸਚਮੁਚ ਇਕ ਸਰਨਾਵਾਂ ਹੈ ਅਤੇ ਆਈਡੀ ਹੇ। ਕੋਈ ਵੀ ਸ਼ਕੀ ਮਾਮਲਾ, ਨਾ ਵੇਚੋ, ਅਤੇ ਲੋਕਾਂ ਨੂੰ ਇਕ ਵਿਆਕਤੀ ਲਈ ਬਹੁਤ ਸਾਰੇ ਨਾ ਖਰਦੀਣ ਦੇਵੋ। ਅਤੇ ਹਰ ਇਕ ਜਿਹੜਾ ਗਹਿਣੇ ਖਰੀਦਣੇ ਚਾਹੁੰਦਾ ਹੇ, ਉਸ ਨੂੰ ਸੰਪਰਕ ਵਿਆਕਤੀ ਰਾਹੀਂ ਜਾਣਾ ਚਾਹੀਦਾ, ਸੰਪਰਕ ਵਿਆਕਤੀ ਉਨਾਂ ਦੀ ਆਈਡੀ ਦੀ ਪਸ਼ਟੀ ਕਰੇ। ਬਾਹਰਲੇ ਲੋਕਾਂ ਲਈ, ਸ਼ਾਇਦ ਉਨਾਂ ਨੂੰ ਵੀ ਲੰਘਣਾ ਚਾਹੀਦਾ ਹੈ... ਆਮ ਤੌਰ ਤੇ, ਬਾਹਰਲੇ ਲੋਕ, ਉਹ ਖਰੀਦਦੇ ਹਨ, ਅਤੇ ਉਹ ਬਸ ਇਕ ਕਰੈਡਿਟ ਕਾਰਡ ਜਾਂ ਬੈਂਕ ਦੀ ਵਰਤੋਂ ਕਰਦੇ ਹਨ, ਸੋ ਇਹ ਠੀਕ ਹੋਣਾ ਚਾਹੀਦਾ ਹੈ। ਇਹੀ ਹੈ ਬਸ ਲੋਕ ਜਿਹੜੇ ਖਰੀਦਣਾ ਚਾਹੁੰਦੇ ਅਤੇ ਸਿਰਫ ਨਕਦ ਭੁਗਤਾਨ ਕਰਨਾ ਚਾਹੁੰਦੇ, ਜਾਂ ਲੋਕ ਜਿਹੜੇ ਕਿਸੇ ਜਗਾ ਬਾਹਰ ਵੇਚਦੇ ਹਨ ਅਤੇ ਸਿਰਫ ਨਕਦ ਚਾਹੁੰਦੇ ਹਨ ਅਤੇ ਜਿਵੇਂ ਸ਼ਕੀ ਕਿਸਮ ਦੇ ਹਨ, ਫਿਰ ਕ੍ਰਿਪਾ ਕਰਕੇ ਇਹੋ ਜਿਹੇ ਲੋਕਾਂ ਨੂੰ ਨਾ ਵੇਚੋ। ਅਤੇ ਯਕੀਨੀ ਬਣਾਓ ਕਿ ਹਰ ਇਕ ਸਿਰਫ ਆਪਣੇ ਲਈ ਖਰੀਦਦਾ ਹੈ - ਇਹ ਜਮਾਂ ਕਰਨ ਲਈ ਨਹੀਂ, ਜਿਵੇਂ ਬਹੁਤ ਸਾਰੇ ਲੌਂਜੀਵਿਟੀ (ਲੰਮੀ ਉਮਰ) ਲੈਂਪ ਉਨਾਂ ਦੇ ਆਪਣੇ ਘਰ ਵਿਚ, ਬਹੁਤ ਸਾਰੇ ਗਹਿਣੇ ਉਨਾਂ ਦੇ ਆਪਣੇ ਹਥਾਂ ਵਿਚ, ਅਤੇ ਫਿਰ ਉਹ ਇਹ ਦੁਬਾਰਾ ਬਾਹਰ ਵੇਚਦੇ ਹਨ ਅਤੇ ਦੂਜਿਆਂ ਨੂੰ ਇਸਦੇ ਲਈ ਬਹੁਤ ਜਿਆਦਾ ਭੁਗਤਾਨ ਕਰਨ ਲਈ ਮਜ਼ਬੂਰ ਕਰਦੇ ਹਨ। ਤੁਹਾਨੂੰ ਉਨਾਂ ਨੂੰ ਸਪਸ਼ਟ ਤੌਰ ਤੇ ਪੁਛਣਾ ਪਵੇਗਾ ਕਿਸ ਲਈ ਅਤੇ ਕਿਸ ਮੰਤਵ ਲਈ ਉਹ ਖਰੀਦ ਰਹੇ ਹਨ। ਉਨਾਂ ਨੂੰ ਸਚਮੁਚ ਇਸ ਲਈ ਸਹੁੰ ਖਾਣ ਦਿਓ।ਓਹ ਮੇਰੇ ਰਬਾ, ਮੈਂ ਨਹੀਂ ਚਾਹੁੰਦੀ ਉਹ ਨਿਰਦੋਸ਼ ਲੋਕਾਂ ਨਾਲ ਦੁਰਵਿਵਹਾਰ ਕਰਨ। ਖਾਸ ਕਰਕੇ ਤੁਹਾਡੇ ਨਿਰਦੋਸ਼ ਭਰਾਵਾਂ ਅਤੇ ਭੈਣਾਂ ਨਾਲ। ਇਹ ਲੋਕ, ਉਹ ਬੁਰੇ ਹਨ, ਨਹੀਂ ਤਾਂ ਉਹ ਇਹ ਪ੍ਰਮਾਤਮਾ ਦੇ ਸਾਹਮੁਣੇ, ਸਾਰੇ ਸਤਿਗੁਰੂਆਂ ਦੇ ਸਾਹਮੁਣੇ, ਅਤੇ ਸਾਰੇ ਦਿਸ਼ਾਵਾਂ ਵਿਚ , ਸਭ ਕੁਝ ਦੇਖਣ ਵਾਲੇ ਸੰਤਾਂ ਅਤੇ ਮਹਾਤਮਾਵਾਂ, ਬੁਧਾਂ ਅਤੇ ਦੇਵਤੇ ਅਤੇ ਦੇਵੀਆਂ ਦੇ ਅਤੇ ਨਰਕ ਦੇ ਵੀ ਸਾਹਮੁਣੇ ਇਹ ਕਰਨ ਦੀ ਹਿੰਮਤ ਨਹੀਂ ਕਰਨਗੇ। ਭਾਵੇਂ ਉਹਨਾਂ ਨੂੰ ਇਹਦੇ ਲਈ ਸਜ਼ਾ ਦਿਤੀ ਜਾਵੇਗੀ, ਪਰ ਮੈਂ ਉਹ ਵੀ ਨਹੀਂ ਚਾਹੁੰਦੀ। ਮੈਂ ਨਹੀਂ ਚਾਹੁੰਦੀ ਉਨਾਂ ਨੂੰ ਕਿਸੇ ਦੁਸ਼ਟ ਜਿਵੇਂ ਟ੍ਰਾਨ ਤਾਮ ਨੂੰ ਸੁਣਨ ਦੁਆਰਾ ਸਜ਼ਾ ਦਿਤੀ ਜਾਵੇ। ਉਹ ਸ਼ਾਇਦ ਬਸ ਭੋਲੇ ਅਣਜਾਣ ਹੋਣ। ਉਹ ਬਸ ਨਹੀਂ ਜਾਣਦੇ। ਸੋ ਕ੍ਰਿਪਾ ਕਰਕੇ, ਜੇਕਰ ਸੰਭਵ ਹੈ, ਲੋਕਾਂ ਦੇ ਪਿਛੋਕੜ ਦੀ ਜਾਂਚ ਪੜਤਾਲ ਕਰਨ ਵਿਚ ਮਦਦ ਕਰਨੀ, ਖਰੀਦਣ ਅਤੇ ਵੇਚਣ ਤੋਂ ਪਹਿਲਾਂ। ਕਿਉਂਕਿ ਜੇਕਰ ਲੋਕ ਸਾਰੇ ਗਹਿਣੇ ਜਮਾ ਕਰਦੇ ਹਨ, ਫਿਰ ਆਮ ਲੋਕ ਖਰੀਦ ਨਹੀਂ ਸਕਦੇ। ਉਹ ਇਹ ਸਭ ਆਪਣੇ ਹਥਾਂ ਵਿਚ ਰਖਦੇ ਹਨ ਅਤੇ ਫਿਰ ਉਹ ਇਹ ਬਹੁਤ ਮਹਿੰਗੀ ਕੀਮਤ ਤੇ, ਸਾਡੇ ਇਸਨੂੰ ਵੇਚਣ ਨਾਲੋਂ ਵਧੇਰੇ ਮਹਿੰਗੀ ਕੀਮਤ ਤੇ, ਵੇਚਦੇ ਹਨ। ਫਿਰ ਲੋਕ ਸ਼ਿਕਾਇਤ ਕਰਦੇ ਹਨ ਕਿ ਅਸੀਂ ਬਹੁਤ ਮਹਿੰਗੀ ਕੀਮਤ ਤੇ ਵੇਚਦੇ ਹਾਂ।ਕੁਝ ਪੈਰੋਕਾਰਾਂ ਨੇ ਸ਼ਿਕਾਇਤ ਕੀਤੀ ਸੀ, ਅਤੇ ਇਹ ਹੈ ਜਿਵੇਂ ਚੀਜ਼ਾਂ ਬਾਰੇ ਪਤਾ ਚਲ ਗਿਆ ਕਿ ਇਹ ਮਹਿੰਗੇ ਗਹਿਣੇ ਹਨ। ਮੈਂ ਮਹਿੰਗਾ ਨਹੀਂ ਵੇਚਿਆ ਸੀ, ਉਹ ਮਹਿੰਗੇ ਵੇਚਦੇ ਹਨ, ਇਹ ਲੁਟੇਰੇ, ਮੇਰੇ ਨਾਮ ਵਿਚ! ਇਹਦੇ ਬਾਰੇ ਕਲਪਨਾ ਕਰੋ, ਉਹ ਇਹ ਸਭ ਕਰਨ ਦੀ ਹਿੰਮਤ ਕਿਵੇਂ ਕਰਦੇ ਹਨ? ਇਹ ਸਿਰਫ ਟ੍ਰਾਨ ਤਾਮ ਅਤੇ ਉਹ ਸ਼ੈਤਾਨ, ਧੋਖੇਬਾਜ਼ ਹੀ ਹੋਣਗੇ, ਜਿਨਾਂ ਕੋਲ ਕੋਈ ਨੈਤਿਕਤਾ ਨਹੀਂ ਹੈ, ਜੋ ਅਜਿਹੇ ਕੰਮ ਕਰਨ ਦੇ ਯੋਗ ਹਨ। ਓਹ, ਬਹੁਤ ਦੁਖੀ ਕਰਨ ਵਾਲਾ, ਮੇਰੇ ਰਬਾ! ਅਤੇ ਮੇਰੇ ਰਬਾ, ਕਿੲਹ ਪਹਿਲੇ ਹੀ ਸਾਲਾਂ ਤੋਂ ਚਲਦਾ ਰਿਹਾ ਹੈ। ਤੁਸੀਂ ਕਦੇ ਨਹੀਂ ਜਾਣ ਸਕਦੇ ਕਦੋਂ ਉਨਾਂ ਨੇ ਇਸਨੂੰ ਸ਼ੁਰੂ ਕੀਤਾ ਸੀ। ਮੈਂ ਇਹਦੇ ਵਿਚ ਵਿਸ਼ਵਾਸ਼ ਨਹੀਂ ਕਰ ਸਕਦੀ। ਜਿਵੇਂ ਮੈਂ ਤੁਹਾਨੂੰ ਦਸ ਰਹੀ ਹਾਂ, ਮੈਂ ਅਜੇ ਵੀ ਨਹੀਂ ਵਿਸ਼ਵਾਸ਼ ਕਰ ਸਕਦੀ ਕਿ ਅਜਿਹੇ ਲੁਟੇਰੇ ਹਨ ਜੋ ਸਾਡੇ ਸਮੂਹ ਵਿਚ ਘੁਸਪੈਠ ਹਨ। ਮੈਂਨੂੰ ਵੀ ਇਸ ਬਾਰੇ ਪਤਾ ਨਹੀਂ ਸੀ ਜਾਂ ਵਿਸ਼ਵਾਸ਼ ਕੀਤਾ ਜਾਂ ਇਥੋਂ ਤਕ ਸੋਚਿਆ ਜਾਂ ਕਲਪਨਾ ਕੀਤੀ ਕਿ ਉਥੇ ਸਾਡੇ ਸਮੂਹ ਵਿਚ ਜਾਸੂਸ ਘੁਸਪੈਠ ਕਰ ਰਹੇ ਹਨ। ਕੋਈ ਹੈਰਾਨੀ ਨਹੀਂ ਮੇਰੇ ਕੋਲ ਇਥੇ ਅਤੇ ਉਥੇ ਦੇ ਨਾਲ ਇਤਨੀ ਜਿਆਦਾ ਪ੍ਰੇਸ਼ਾਨੀ ਹੈ... ਓਹ ਰਬਾ...ਅਸਲ ਵਿਚ, ਮੈਨੂੰ ਇਹਨਾਂ ਸਾਰੀਆਂ ਕੰਪਨੀਆਂ ਦੀ ਦੇਖਭਾਲ ਖੁਦ ਆਪ ਨਹੀਂ ਕਰਦੀ। ਸਿਰਫ ਬਸ ਜਦੋਂ ਜ਼ਰੂਰੀ ਹੋਵੇ, ਜਿਵੇਂ ਮੈਂ ਕੁਝ ਚੀਜ਼ ਨਵੀਂ ਡੀਜ਼ਾਇਨ ਕਰਦੀ ਹਾਂ। ਉਹੀ ਹੈ ਸਭ ਜੋ ਮੈਂ ਜਾਣਦੀ ਹਾਂ। ਮੈਨੂੰ ਇਹ ਵੀ ਨਹੀਂ ਪਤਾ ਕਿ ਇਹ ਕੰਪਨੀਆਂ ਵਿਚੋਂ ਕੋਈ ਵੀ ਕਿਥੇ ਹੈ! ਮੈਂ ਸ਼ਾਇਦ ਕੁਝ ਕਾਗਜ਼ ਦਸਤਖਤ ਕੀਤੇ ਹੋਣ ਪਰ ਸਮੁਚੀ ਚੀਜ਼ ਵਲ ਜਾਂ ਸਰਨਾਵੇਂ ਵਲ ਕਦੇ ਨਹੀਂ ਦੇਖਿਆ ਸੀ, ਨਾਂ ਹੀ ਉਥੈ ਗਈ ਸੀ। ਮੈਂ ਸਚਮੁਚ ਜਾਣਦੀ ਵੀ ਨਹੀਂ ਇਸ ਦੀ ਕੀਮਤ ਕਿਤਨੀ ਹੈ - ਗਹਿਣਿਆਂ ਵਿਚੋਂ ਹਰੇਕ ਦੀ ਕੀਮਤ ਜੋ ਮੈਂ ਡੀਜਾਇਨ ਕਰਦੀ ਹਾਂ। ਮੈਂ ਬਸ ਉਨਾਂ ਨੂੰ ਦਸਦੀ ਹਾਂ। "ਇਹ ਵੇਚੇ ਸਿਰਫ ਲਾਗਤ ਨੂੰ ਪੂਰਾ ਕਰਨ ਲਈ ਵੇਚੋ, ਨਾਲੇ ਲੋਕਾਂ ਨੂੰ ਖੁਸ਼ ਕਰਨ ਲਈ, ਉਨਾਂ ਨੂੰ ਸਵਰਗਾਂ ਤੋਂ ਅਸੀਸਾਂ ਦੇਣ ਲਈ।" ਅਤੇ ਕਾਫੀ ਲਾਗਤ ਨੂੰ ਢਕਣ ਲਈ, ਅਤੇ ਬਸ ਥੋੜਾ ਜਿਹਾ ਹੋਰ, ਤਾਂਕਿ ਅਸੀਂ ਕਰਮਚਾਰੀਆਂ, ਮੇਰੇ ਲੋਕਾਂ ਨੂੰ ਢਕ ਸਕੀਏ, ਤਾਂਕਿ ਉਨਾਂ ਕੋਲ ਕਿਰਾਏ ਤੇ ਰਹਿਣ ਲਈ ਇਕ ਜਗਾ ਹੋਵੇ, ਰਹਿਣ ਲਈ, ਅਤੇ ਆਪਣਾ ਕੰਮ ਜਾਰੀ ਰਖਣ ਲਈ।ਉਹ ਵੀ ਮੇਰੇ ਵਾਂਗ, ਬਹੁਤ ਕਿਰਸੀ ਹਨ। ਉਹ ਆਲੀਸ਼ਾਨ ਲੋਕ ਨਹੀਂ ਹਨ। ਉਹ ਬਹੁਤਾ ਖਰਚ ਨਹੀਂ ਕਰਦੇ। ਉਹ ਕਿਸੇ ਚੀਜ਼ ਤੇ ਬਹੁਤਾ ਖਰਚ ਨਹੀਂ ਕਰਦੇ। ਉਹ ਬਸ ਕੰਮ ਕਰਦੇ ਹਨ ਅਤੇ ਰਹਿਣ ਲਈ ਕਾਫੀ ਹੈ। ਪਰ ਟ੍ਰਾਨ ਤਾਮ ਦੇ ਸਮੂਹ ਤੋਂ ਲੋਕ, ਉਹ ਨੈਤਿਮ ਮਿਆਰਾਂ ਬਾਰੇ ਕੁਝ ਨਹੀਂ ਜਾਣਦੇ। ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਜੇਕਰ ਦੂਜੇ ਲੋਕ ਉਨਾਂ ਨੂੰ ਉਚ ਕੀਮਤ ਭੁਗਤਾਨ ਕਰਦੇ ਹੋਏ ਦੁਖੀ ਹੁੰਦੇ ਹਨ, ਜੋ ਡੀਜਾਇਨ ਉਨਾਂ ਨੇ ਮੇਰੇ ਤੋਂ ਚੋਰੀ ਕੀਤਾ ਹੇ, ਅਤੇ ਇਹ ਮੇਰੇ ਆਪਣੇ ਪੈਰੋਕਾਰਾਂ ਤੋਂ ਲੈਂਦੇ ਹਨ। ਇਹਦੇ ਬਾਰੇ ਕਲਪਨਾ ਕਰੋ? ਉਹ ਹਰ ਇਕ ਨੂੰ ਸੁਕਾ ਚੂਸ ਰਹੇ ਹਨ। ਸਿਰਫ ਆਪਣੇ ਅਨੁਯਾਈਆਂ ਨੂੰ ਹੀ ਨਹੀਂ, ਪਰ ਮੇਰੇ ਤਥਾ-ਕਥਿਤ ਅਨੁਯਾਈਆਂ ਵਿਚੋਂ ਬਹੁਤਿਆਂ ਨੇ ਵੀ ਪਹਿਲਾਂ ਸੋਚਿਆ ਸੀ ਕਿ ਉਹ ਮੇਰਾ ਉਤਰਾਧਿਕਾਰੀ ਹੈ, ਜਿਵੇਂ ਉਹ ਇਹਦੀ ਨਕਲ ਕਰ ਰਿਹਾ ਹੈ।Photo Caption: ਪਿਆਰ ਦੇ ਆਉਣ ਲਈ ਸਾਰੇ ਬੇਸਬਰੀ ਨਾਲ ਉਡੀਕ ਕਰ ਰਹੇ ਹਨ !