ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਚੰਗੀਆਂ ਧਾਰਮਿਕ ਰਵਾਇਤਾਂ ਵਿਚ ਸ਼ਰਨ ਕਿਥੋਂ ਲਭਣੀ ਹੈ, ਗਿਆਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਦੁਬਾਰਾ ਸਲਾਹ ਦੇਣੀ ਚਾਹੁੰਦੀ ਹਾਂ: ਸਾਰੇ ਬੋਧੀ ਅਨੁਯਾਈਆਂ ਨੂੰ, ਜੇਕਰ ਤੁਸੀਂ ਆਪਣੀ ਆਤਮਾ ਨੂੰ ਬਚਾਉਣ ਲਈ ਬੁਧ ਧਰਮ ਵਿਚ ਅਭਿਆਸ ਕਰਨ ਲਈ ਕੋਈ ਹੋਰ ਵਿਧੀ ਦੀ ਚੋਣ ਨਹੀਂ ਕੀਤੀ, ਫਿਰ ਤੁਹਾਨੂੰ ਹਰ ਵੇਲੇ, ਹਰ ਵੇਲੇ "ਅਮੀਤਬਾ ਬੁਧ" ਦਾ ਪਾਠ ਕਰਨਾ ਚਾਹੀਦਾ ਹੈ। ਉਦੋਂ ਤਕ ਜਦੋਂ ਤੁਸੀਂ ਸੌਂਦੇ ਹੋ, ਤੁਸੀਂ ਖਾਂਦੇ ਹੋ, ਇਹ ਸਿਰਫ ਉਨਾਂ ਦਾ ਨਾਮ, ਅਤੇ ਉਨਾਂ ਦੀ ਦ੍ਰਿਸ਼ਾਵਲੀ। ਜੇਕਰ ਸੰਭਵ ਹੈ, ਤੁਸੀਂ ਸੂਤਰ ਨੂੰ ਲਭ ਸਕਦੇ ਹੋ। ਤੁਸੀਂ ਇਹ ਪੜੋ ਤਾਂਕਿ ਤੁਸੀਂ ਅਮੀਤਬਾ ਬੁਧ ਦੀ ਧਰਤੀ ਦੀ ਕਲਪਨਾ ਕਰ ਸਕੋਂ, ਤਾਂਕਿ ਜਦੋਂ ਤੁਸੀਂ ਮਰਦੇ ਹੋ, ਤੁਸੀਂ ਉਥੇ ਜਾਵੋਂਗੇ। ਅਤੇ ਤੁਸੀਂ ਤੁਰੰਤ ਹੀ ਪਛਾਣ ਲਵੋਂਗੇ ਕਿ ਇਹ ਧਰਤੀ ਹੈ ਜਿਸ ਵਿਚ ਤੁਸੀਂ ਜਨਮ ਲੈਂਣਾ ਚਾਹੁੰਦੇ ਸੀ, ਸਦਾ ਲਈ ਮੁਕਤ, ਆਜ਼ਾਦ ਰਹਿਣਾ। ਤੁਸੀਂ ਸ਼ਾਇਦ ਇਕ ਨੀਵੇਂ ਪਧਰ ਵਿਚ ਹੋਵੋਂ, ਪਰ ਤੁਸੀਂ ਕਦੇ ਜਨਮ-ਮਰਨ ਦੇ ਗੇੜ ਵਿਚ ਵਾਪਸ ਨਹੀਂ ਆਉਂਗੇ, ਅਤੇ ਤੁਸੀਂ ਕਦੇ ਨਰਕ ਨੂੰ ਨਹੀਂ ਜਾਉਂਗੇ। ਸੋ ਕ੍ਰਿਪਾ ਕਰਕੇ ਇਹ ਕਰੋ। ਮੈਂ ਆਪਣੇ ਦਿਲੋਂ ਸਭ ਤੋਂ ਵਧੀਆ ਦੀ ਉਮੀਦ ਕਰਦੀ ਹਾਂ ਕਿ ਤੁਸੀਂ ਮੁਕਤ ਹੋ ਜਾਵੋਂਗੇ ਅਤੇ ਮੁੜ ਬੁਧ ਦੀ ਧਰਤੀ ਵਿਚ ਜਨਮ ਲਵੋਂਗੇ - ਕਿਸੇ ਵੀ ਬੁਧ (ਗਿਆਨਵਾਨ ਹਸਤੀ) ਦੀ ਧਰਤੀ ਜਿਸ ਵਿਚ ਤੁਸੀਂ ਵਿਸ਼ਵਾਸ਼ ਕਰਨ ਦੀ ਅਤੇ ਪੂਜਾ ਕਰਨ ਦੀ ਚੋਣ ਕੀਤੀ ਹੈ।

ਜੇਕਰ ਨਹੀਂ, ਫਿਰ ਕ੍ਰਿਪਾ ਕਰਕੇ ਅਮੀਤਬਾ ਬੁਧ ਧਰਤੀ ਨੂੰ ਯਾਦ ਕਰਨਾ ਤੁਹਾਡੇ ਲਈ ਸਭ ਤੋਂ ਵਧੀਆ ਹੈ। ਇਹ ਸਭ ਤੋਂ ਸੌਖਾ ਹੈ ਅਤੇ ਤੁਹਾਡੇ ਅਭਿਆਸ ਕਰਨ ਲਈ ਬਹੁਤ ਸੁਵਿਧਾਜਨਕ ਹੈ। ਅਮੀਤਬਾ ਬੁਧ, ਅਮੀਟੂਓਫੋ, ਨਾਲੋ ਅ ਡੀ ਡਾ ਫਾਟ (ਅਮੀਤਬਾ ਬੁਧ), ਨਮੋ ਕੁਆਨ ਦ ਐਮ ਬੋ ਤਾਟ (ਕੁਆਨ ਯਿੰਨ ਬੋਧੀਸਾਤਵਾ), ਨਮੋ ਡਾਏ ਥੇ ਚੀ ਬੋ ਤਾਟ (ਮਹਾਸਥਾਮਾਪ੍ਰਾਪਤਾ ਬੋਧੀਸਾਤਵਾ)। ਸਾਰੇ ਮਨੁਖਾਂ ਜਾਂ ਸਾਰੇ ਜੀਵਾਂ ਦੀ ਜੋ ਤੁਹਾਡੇ ਤਿੰਨਾਂ ਵਿਚ ਵਿਸ਼ਵਾਸ਼ ਕਰਦੇ ਹਨ ਉਨਾਂ ਦੀ ਮਦਦ ਕਰਨ ਲਈ ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਆ ਡੀ ਡਾ ਫਾਟ (ਅਮੀਤਬਾ ਬੁਧ।)

ਤੁਹਾਨੂੰ ਸਿਰਫ ਬਸ ਪਵਿਤਰ ਹਸਤੀਆਂ ਦੇ ਨਾਵਾਂ ਨੂੰ ਉਚਾਰਨਾ ਚਾਹੀਦਾ ਹੈ। ਤੁਸੀਂ ਦੋਨੋਂ ਅਮੀਤਬਾ ਬੁਧ ਅਤੇ ਕੁਆਨ ਯਿੰਨ ਬੋਧੀਸਾਤਵਾ ਉਚਾਰ ਸਕਦੇ ਹੋ, ਜਾਂ ਸਿਰਫ ਅਮੀਤਬਾ ਬੁਧ। ਇਹ ਆਪਣੇ ਲਈ ਸੌਖਾ ਬਣਾਉ ਅਤੇ ਕਲਪਨਾ ਕਰੋ ਜੋ ਤੁਸੀਂ ਅਮੀਤਬਾ ਬੁਧ ਸੂਤਰ ਤੋਂ ਯਾਦ ਕਰਨਾ ਚਾਹੁੰਦੇ ਹੋ, ਜਿਥੇ ਸ਼ਕਿਆਮੁਨੀ ਬੁਧ ਨੇ ਤੁਹਾਡੇ ਲਈ ਉਸ ਧਰਤੀ ਦੀ ਮਹਿਮਾ ਦਾ ਵਰਣਨ ਕੀਤਾ ਸੀ। ਸੋ ਤੁਸੀਂ ਸਾਰੇ ਬਸ ਇਹ ਕਰੋ। ਜਾਂ ਘਟੋ ਘਟ ਅਮੀਤਬਾ ਬੁਧ ਦਾ ਨਾਮ ਉਚਾਰੋ, ਜਿਵੇਂ "ਨਮੋ ਅਮੀਤਬਾ ਬੁਧਾ" ਅੰਗਰੇਜ਼ੀ ਵਿਚ, ਜਾਂ "ਨਮੋ ਆ ਡੀ ਡਾ ਫਾਟ" ਔਲੈਕਸੀਜ਼ (ਵੀਐਤਨਾਮੀਜ਼) ਵਿਚ ਜਾਂ "ਨਮੋ ਆਮੀਤੂਓਫੋ" ਚੀਨੀ ਵਿਚ, ਆਦਿ। ਤੁਸੀਂ ਆਪਣੀ ਭਾਸ਼ਾ ਵਿਚ ਉਸ ਦਾ ਨਾਮ ਬੋਲਣਾ ਸਿਖ ਸਕਦੇ ਹੋ, ਆਪਣੇ ਲਹਿਜ਼ੇ ਵਿਚ। ਬੁਧ ਸਮਝ ਲੈਣਗੇ ਜਦੋਂ ਤਕ ਤੁਸੀਂ ਇਮਾਨਦਾਰ ਹੋ ਅਤੇ ਤੁਸੀਂ ਜਾਣਦੇ ਹੋ ਤੁਸੀਂ ਕਿਸ ਦੀ ਪੂਜਾ ਕਰ ਰਹੇ ਹੋ ਅਤੇ ਮੁਕਤੀ ਲਈ ਬੇਨਤੀ ਕਰ ਰਹੇ ਹੋ। ਕ੍ਰਿਪਾ ਕਰਕੇ ਅਜਿਹਾ ਕਰੋ। ਕ੍ਰਿਪਾ ਕਰਕੇ ਅਜਿਹਾ ਕਰੋ। ਮੈਂਨੂੰ ਇਸ ਤੋਂ ਕੁਝ ਨਹੀਂ ਮਿਲਦਾ। ਤੁਸੀਂ ਬਸ ਇਹ ਕਰੋ, ਕ੍ਰਿਪਾ ਕਰਕੇ, ਆਪਣੇ ਲਈ। ਅਤੇ ਜੇਕਰ ਤੁਸੀਂ ਕਾਫੀ ਮਜ਼ਬੂਤ ਹੋ, ਕਾਫੀ ਸ਼ਕਤੀਸ਼ਾਲੀ ਹੋ, ਅਮੀਤਬਾ ਬੁਧ ਦੀ ਵਿਧੀ ਦਾ ਅਭਿਆਸ ਕਰਨ ਤੋਂ , ਤੁਹਾਡੇ ਕੋਲ ਇਥੋਂ ਤਕ ਆਪਣੇ ਪਿਆਰੇ ਪ੍ਰੀਵਾਰ ਦੇ ਦੂਜੇ ਮੈਂਬਰਾਂ ਨੂੰ ਬਚਾਉਣ ਲਈ ਇਕ ਮੌਕਾ ਹੋਵੇਗਾ। ਕ੍ਰਿਪਾ ਕਰਕੇ। ਮੈਂ ਤੁਹਾਡੇ ਲਈ ਸਭ ਤੋਂ ਵਧੀਆ ਦੀ ਉਮੀਦ ਕਰਦੀ ਹਾਂ। ਬੁਧ ਤੁਹਾਨੂੰ ਆਸ਼ੀਰਵਾਦ ਦੇਣ। ਅਮੀਤਬਾ ਬੁਧ ਦੀ ਅਸੀਮ ਰੋਸ਼ਨੀ ਦਿਨ ਰਾਤ ਤੁਹਾਡੇ ਉਪਰ ਚਮਕੇ, ਜਦੋਂ ਤਕ ਤੁਸੀਂ ਪਵਿਤਰ ਧਰਤੀ ਨੂੰ ਨਹੀਂ ਪਹੁੰਚ ਜਾਂਦੇ। ਆਮੇਨ। ਆਮੇਨ। ਸਾਰੀ ਪ੍ਰਮਾਤਮਾ ਦੀ ਆਸ਼ੀਰਵਾਦ ਨਾਲ, ਮੇਰੇ ਦਿਲ ਤੋਂ ਸਾਰੇ ਪਿਆਰ ਨਾਲ।

ਜੇਕਰ ਤੁਹਾਡੇ ਵਿਚੋਂ ਕੋਈ ਕੁਝ ਨਹੀਂ ਜਾਣਦਾ ਮੈਂ ਕਾਹਦੇ ਬਾਰੇ ਗਲ ਕਰਦੀ ਰਹੀ ਹਾਂ ਇਹਨਾਂ ਧਾਰਮਿਕ ਸਕੂਲਾਂ ਦੇ ਸਬੰਧ ਵਿਚ, ਫਿਰ ਕ੍ਰਿਪਾ ਕਰਕੇ ਸਭ ਤੋਂ ਸ਼ਕਤੀਸ਼ਾਲੀ ਪ੍ਰਾਰਥਨਾ ਉਚਾਰੋ ਜੋ ਮੈਂ ਪ੍ਰਮਾਤਮਾ ਦੀ ਆਗਿਆ ਅਤੇ ਮਿਹਰ ਦੁਆਰਾ ਤੁਹਾਨੂੰ ਜ਼ਾਹਰ ਕੀਤੀ ਹੈ। ਜਦੋਂ ਵੀ ਤੁਸੀਂ ਕਰ ਸਕੋਂ, ਜਿਤਨਾ ਜਿਆਦਾ ਉਤਨਾ ਬਿਹਤਰ, ਜਦੋਂ ਤਕ ਤੁਸੀਂ ਇਹ ਮੂੰਹ ਜੁਬਾਨੀ ਜਾਣ ਨਹੀਂ ਲੈਂਦੇ, ਅਤੇ ਫਿਰ ਇਥੋਂ ਤਕ ਜਦੋਂ ਤੁਸੀਂ ਖਾਂਦੇ ਹੋ, ਸੌਂਦੇ ਹੋ, ਤੁਹਾਡੀ ਉਪਚੇਤਨਾ ਉਸ ਪ੍ਰਾਰਥਨਾ ਨਾਲ ਜੁੜਨਾ ਜਾਰੀ ਰਖੇਗੀ - ਭਾਵ ਸਵਰਗਾਂ ਨਾਲ, ਪ੍ਰਮਾਤਮਾ ਨਾਲ। ਉਹ ਉਚਾਰਨ ਦਾ ਭਾਵ ਨਹੀਂ ਹੈ ਜਦੋਂ ਤੁਸੀਂ ਘਰ ਨੂੰ ਜਾਉਂਗੇ, ਤੁਸੀਂ ਤੁਰੰਤ ਆਪਣੇ ਸਾਹਮੁਣੇ ਪ੍ਰਮਾਤਮਾ ਦੇ ਦਰਸ਼ਨ ਕਰੋਂਗੇ। ਇਹੀ ਹੈ ਬਸ ਕਿ ਪ੍ਰਮਾਤਮਾ ਦੇ ਸਵਰਗਾਂ ਦੇ ਬਹੁਤ ਸਾਰੇ ਪਧਰ ਹਨ। ਘਟੋ ਘਟ ਤੁਸੀਂ ਸਭ ਤੋਂ ਨੀਵੇਂ ਸੰਭਵ ਸਵਰਗ ਨੂੰ ਜਾਉਂਗੇ, ਪ੍ਰਮਾਤਮਾ ਦੀ ਮਿਹਰ ਵਿਚ। ਫਿਰ ਤੁਸੀਂ ਘਰ ਨੂੰ ਵਾਪਸ ਚੜਨਾ ਜਾਰੀ ਰਖਣਾ।

ਕਰੋ ਜੋ ਤੁਸੀਂ ਕਰ ਸਕਦੇ ਹੋ, ਪਰ ਤੁਹਾਡੇ ਲਈ ਜ਼ਰੂਰੀ ਹੈ, ਤੁਹਾਨੂੰ ਚਾਹੀਦਾ ਹੈ, ਕ੍ਰਿਪਾ ਕਰਕੇ, ਵੀਗਨ ਬਣੋ। ਕ੍ਰਿਪਾ ਕਰਕੇ ਵੀਗਨ ਬਣੋ। ਤਾਂਕਿ ਤੁਹਾਡੀ ਪ੍ਰਾਰਥਨਾ ਪ੍ਰਭਾਵਸ਼ਾਲੀ ਹੋਵੇ। ਇਥੋਂ ਤਕ ਇਕ ਛੋਟੇ ਸਮੇਂ ਵਿਚ! ਮੈਂ ਤੁਹਾਨੂੰ ਇਹ ਸਭ ਆਪਣੇ ਪੂਰੇ ਦਿਲ ਨਾਲ ਕਹਿ ਰਹੀ ਹਾਂ, ਤੁਹਾਡੇ ਲਈ ਮੇਰੀ ਸਾਰੀ ਪ੍ਰਾਰਥਨਾ, ਸੁਣਨ ਲਈ। ਕ੍ਰਿਪਾ ਕਰਕੇ।

‌ਕਿਉਂਕਿ ਇਤਨੀਆਂ ਜਿਆਦਾ ਧਮਕੀ-ਭਰੀਆਂ ਸਥਿਤੀਆਂ ਅਤੇ ਮੇਰੇ ਆਲੇ ਦੁਆਲੇ ਜਾਸੂਸੀ ਨਾਲ, ਮੈਂ ਨਹੀਂ ਜਾਣਦੀ ਕਦੋਂ ਤਕ ਮੈਂ ਤੁਹਾਡੇ ਨਾਲ ਇਸ ਤਰਾਂ ਗਲ ਕਰਨੀ ਜਾਰੀ ਰਖ ਸਕਾਂਗੀ। ਸੋ ਕ੍ਰਿਪਾ ਕਰਕੇ ਸੁਣੋ, ਉਵੇਂ ਜਿਵੇਂ ਕਿ ਇਹ ਆਖਰੀ ਵਾਰ ਹੋਵੇ ਕਿ ਮੈਂ ਤੁਹਾਡੇ ਨਾਲ ਗਲ ਕਰਦੀ ਹੋਵਾਂ। ਜਿੰਦਗੀ ਇਤਨੀ ਅਨਿਸ਼ਚਿਤ ਹੈ, ਤੁਸੀਂ ਉਹ ਜਾਣਦੇ ਹੋ! ਮੈਂ ਤੁਹਾਨੂੰ ਕਿਹਾ ਮੈਂ ਖੁਸ਼ ਹਾਂ ਮੈਂ ਤੁਹਾਡੇ ਨਾਲ ਗਲ ਕਰਨ ਦੇ ਯੋਗ ਹਾਂ ਕਿਉਂਕਿ ਤੁਸੀਂ ਕਦੇ ਨਹੀਂ ਜਾਣ ਸਕਦੇ ਕਦੋਂ ਮੈਂ ਕਰ ਸਕਦੀ ਹਾਂ ਜਾਂ ਕਦੋਂ ਮੈਂ ਕਰ ਨਹੀਂ ਸਕਦੀ। ਐਸ ਵਖਤ, ਮੈਂ ਠੀਕ ਹਾਂ। ਮੈਂ ਸੁਰਖਿਅਤ ਹਾਂ, ਚਿੰਤਾ ਨਾ ਕਰੋ। ਪਰ ਇਥੋਂ ਤਕ ਇਹ ਤੁਹਾਡੇ ਲਈ ਰਿਕਾਰਡ ਕਰਨਾ, ਇਹ ਸਾਰਾ ਪਧਰਾ ਅਤੇ ਸੌਖਾ ਨਹੀਂ ਹੈ ਜਿਵੇਂ ਤੁਸੀਂ ਇਹ ਆਮ ਤੌਰ ਤੇ ਕਰੋਂਗੇ ਜਾਂ ਜਿਵੇਂ ਮੈਂ ਇਹ ਪਹਿਲਾਂ ਕਰਦੀ ਸੀ, ਬਹੁਤ ਵਾਰ ਪਹਿਲਾਂ। ਕਿਉਂਕਿ ਅਕਸਰ, ਉਥੇ ਕੁਝ ਰੌਲਾ ਹੈ ਅਤੇ ਮੈਂਨੂੰ ਰੁਕਣਾ ਪੈਂਦਾ ਹੈ ਜੇ ਕਦੇ ਕੁਝ ਲੋਕ ਲਾਗੇ ਜਾ ਰਹੇ ਹੋਣ ਜਾਂ ਉਥੇ ਕੁਝ ਵਡੇ ਜਾਨਵਰ-ਲੋਕ ਜਾਂ ਕੁਝ ਚੀਜ਼ ਹੋਵੇ, ਸੋ ਮੈਨੂੰ ਬਹੁਤ, ਬਹੁਤ, ਬਹੁਤ ਬਹੁਤ ਵਾਰ ਰਿਕਾਰਡਿੰਗ ਨੂੰ ਬੰਦ ਕਰਨਾ ਪੈਂਦਾ ਹੈ ਇਹ ਖਤਮ ਕਰਨ ਲਈ। ਸੋ ਕ੍ਰਿਪਾ ਕਰਕੇ ਸੁਣੋ। ਇਸ ਨੂੰ ਆਮ ਨਾ ਸਮਝੋ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ ਸੁਣੋ। ਆਪਣੇ ਆਪ ਨੂੰ ਬਚਾਉ।

ਇਹ ਸੰਸਾਰ ਹਮੇਸ਼ਾਂ ਅਸਥਾਈ ਹੈ ਅਤੇ ਸਾਨੂੰ ਹੈਰਾਨ ਕਰਦਾ ਹੈ ਸਭ ਕਿਸਮਾਂ ਦੀਆਂ ਸਥਿਤੀਆਂ ਨਾਲ ਅਤੇ, ਅੰਤ ਤੇ, ਮੌਤ ਕਿਵੇਂ ਵੀ। ਸੋ, ਕ੍ਰਿਪਾ ਕਰਕੇ ਮੇਰਾ ਹਾਰਦਿਕ ਗਲ ਤੁਹਾਡੇ ਨਾਲ ਇਸ ਨੂੰ ਲਵੋ ਜਿਵੇਂ ਜੇਕਰ... ਇਥੋਂ ਤਕ ਜੇਕਰ ਇਹ ਪਹਿਲੀ ਵਾਰ ਹੈ, ਉਵੇਂ ਜੇਕਰ ਇਹ ਆਖਰੀ ਵਾਰ ਹੋਵੇ। ਤੁਸੀਂ ਕਦੇ ਨਹੀਂ ਜਾਣ ਸਕਦੇ। ਇਸ ਜਿੰਦਗੀ ਵਿਚ, ਤੁਸੀਂ ਕਦੇ ਨਹੀਂ ਜਾਣ ਸਕਦੇ ਕਦੋਂ ਤੁਸੀਂ ਆਉਂਦੇ ਹੋ, ਕਦੋਂ ਤੁਸੀਂ ਜਾਂਦੇ ਹੋ। ਤੁਸੀਂ ਨਹੀਂ ਜਾਣਦੇ ਕਦੋਂ ਤੁਹਾਡਾ ਜਨਮ ਹੁੰਦਾ, ਅਤੇ ਤੁਸੀਂ ਨਹੀਂ ਜਾਣਦੇ ਕਦੋਂ ਤੁਸੀਂ ਜਾਂਦੇ ਹੋ। ਜਿਆਦਾਤਰ, ਜਿਆਦਾਤਰ ਲੋਕ ਨਹੀਂ ਜਾਣਦੇ। ਸੋ ਕ੍ਰਿਪਾ ਕਰਕੇ ਤਿਆਰ ਰਹੋ। ਆਪਣੇ ਆਪ ਨੂੰ ਹੁਣੇ ਪਹਿਲੇ ਹੀ ਟ੍ਰੇਂਨ ਕਰੋ। ਸਾਡੇ ਕੋਲ ਬਹੁਤਾ ਸਮਾਂ ਨ੍ਹੀਂ ਹੈ। ਭਾਵੇਂ ਜੇਕਰ ਤੁਸੀਂ ਸੰਸਾਰ ਦੇ ਅੰਤ ਵਿਚ ਜਾਂ ਕੁਝ ਅਜਿਹੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਸਾਡੀ ਜਿੰਦਗੀ ਹਮੇਸ਼ਾਂ ਕਿਵੇਂ ਵੀ ਅਨਿਸ਼ਚਿਤ ਹੈ। ਸੋ ਤੁਹਾਡੇ ਲਈ ਆਪਣੇ ਆਪ ਨੂੰ ਅਗਲੇ ਜੀਵਨ ਲਈ, ਅਗਲੇ ਕਦਮ ਲਈ ਤਿਆਰ ਕਰਨਾ ਜ਼ਰੂਰੀ ਹੈ। ਜਦੋਂ ਤੁਸੀਂ ਇਸ ਜੀਵਨ ਵਿਚ ਇਕ ਅਨਿਸ਼ਚਿਤ ਸੜਕ ਉਤੇ ਤੁਰ ਰਹੇ ਹੋ, ਤੁਸੀਂ ਸ਼ਾਇਦ ਇਕ ਖਾਈ ਵਿਚ ਡਿਗ ਪਵੋਂ, ਜਾਂ ਕੁਝ ਅਜਿਹਾ ਜੋ ਤੁਸੀਂ ਨਹੀਂ ਜਾਣਦੇ। ਅਤੇ ਤੁਸੀਂ ਹੋ ਸਕਦਾ ਆਪਣੀ ਜਿੰਦਗੀ ਗੁਆ ਬੈਠੋਂ, ਜਾਂ ਤੁਹਾਡਾ ਸ਼ਾਇਦ ਇਕ ਹਾਦਸਾ ਹੋਵੇ, ਜਾਂ ਕੁਝ ਅਜਿਹਾ। ਕੋਈ ਵੀ ਚੀਜ਼ ਵਾਪਰ ਸਕਦੀ ਹੈ। ਸੋ ਹਮੇਸ਼ਾਂ ਆਪਣੇ ਦਿਲ ਵਿਚ ਤਿਆਰੀ ਕਰਨੀ ਪ੍ਰਮਾਤਮਾ ਨੂੰ ਯਾਦ ਕਰਨ ਲਈ, ਬੁਧਾਂ, ਸੰਤਾਂ ਨੂੰ ਯਾਦ ਕਰਨ ਲਈ।

ਜੇਕਰ ਤੁਸੀਂ ਕੋਈ ਜੀਵਤ ਗੁਰੂ ਨੂੰ ਨਹੀਂ ਲਭ ਸਕਦੇ, ਬਸ ਸੰਤ ਦੇ ਨਾਵਾਂ ਨੂੰ ਉਚਾਰੋ ਜਿਸ ਵਿਚ ਤੁਸੀਂ ਵਿਸ਼ਵਾਸ਼ ਕਰਦੇ ਹੋ - ਵੀਗਨ ਸੰਤ, ਸ਼ਾਕਾਹਾਰੀ ਸੰਤ, ਘਟੋ ਘਟ। ਪ੍ਰਾਚੀਨ ਸਮ‌ਿਆਂ ਵਿਚ, ਸ਼ਾਕਾਹਾਰੀ ਤਕਰੀਬਨ ਵੀਗਨ ਵਾਂਗ ਸੀ, ‌ਕਿਉਂਕਿ ਉਹ ਗਉ-ਲੋਕਾਂ ਨੂੰ ਬਹੁਤ ਤੰਗ ਨਹੀਂ ਕਰਦੇ ਸੀ। ਮੇਰਾ ਜਨਮ ਪੇਂਡੂ ਇਲਾਕੇ ਵਿਚ ਹੋਇਆ ਸੀ। ਮੈਂ ਗਉ-ਲੋਕਾਂ ਨੂੰ ਹਮੇਸ਼ਾਂ ਆਸ ਪਾਸ ਆਰਾਮ ਨਾਲ ਘੁੰਮਦੀਆਂ ਨੂੰ ਦੇਖਿਆ ਸੀ ਘਾਹ ਵਾਲੇ ਮੈਦਾਨਾਂ ਵਿਚ ਉਨਾਂ ਦੇ ਲਾਗੇ ਇਕ ਕਾਊਬੋਏ ਦੇ ਨਾਲ ਜੋ ਉਨਾਂ ਦੀ ਦੇਖ ਭਾਲ ਕਰਦਾ ਸੀ। ਮੈਂ ਕਦੇ ਕੋਈ ਜ਼ੁਲਮ ਨਹੀਂ ਦੇਖਿਆ ਸੀ ਗਊ- ਜਾਂ ਬਲਦ-ਲੋਕਾਂ ਦੇ ਸਬੰਧ ਵਿਚ। ਉਹਨਾਂ ਸਮ‌ਿਆਂ ਵਿਚ ਉਨਾਂ ਨੇ ਕਿਸਾਨਾਂ ਦੀ ਮਦਦ ਕੀਤੀ, ਅਤੇ ਕੁਝ ਦੇਸ਼ਾਂ ਵਿਚ ਜ਼ਮੀਨ ਨੂੰ ਵਾਹੁਣ ਲਈ, ਸੰਸਾਰ ਦੀ ਆਬਾਦੀ ਨੂੰ ਖੁਆਉਣ ਲਈ ਅਜ਼ੇ ਵੀ ਕਰਦੀਆਂ ਹਨ। ਸੋ ਉਹ ਇਕ ਚੰਗਾ ਕੰਮ ਕਰਦੇ ਹਨ।

ਅਤੇ ਭਾਰਤ ਵਿਚ, ਹੁਣ ਵੀ, ਜੇਕਰ ਇਕ ਗਊ-ਵਿਆਕਤੀ ਸੜਕ ਦੇ ਵਿਚਾਲੇ ਲੇਟੀ ਹੋਵੇ, ਸਾਰੀਆਂ ਗਡੀਆਂ ਰੁਕਦੀਆਂ ਅਤੇ ਉਡੀਕ ਕਰਦੀਆਂ ਹਨ। ਪਰ ਉਥੇ ਕੁਝ ਜਗਾਵਾਂ ਹਨ ਜਿਥੇ ਹੁਣ ਉਨਾਂ ਨੇ ਸ਼ੁਰੂ ਕੀਤਾ - ਜਾਂ ਪਹਿਲੇ ਹੀ ਕੁਝ ਲੰਮਾਂ ਸਮਾਂ ਪਹਿਲਾਂ, ਜਦੋਂ ਵਖ ਵਖ ਧਰਮ ਅੰਦਰ ਆ ਗੇ ਅਤੇ ਬੁਧ ਧਰਮ ਨੂੰ ਤਬਾਹ ਕਰ ਦਿਤਾ, ਦਿਆਲਤਾ ਨੂੰ ਨਸ਼ਟ ਕਰ ਦਿਤਾ 0 ਉਹ ਹੁਣ ਗਊ-, ਬਲਦ-, ਜਾਂ ਸੂਰ-ਲੋਕਾਂ ਨੂੰ ਹਰ ਰੋਜ਼ ਮਾਰਦੇ ਹਨ, ਬਸ ਉਵੇਂ ਜਿਵੇਂ ਹੋਰਨਾਂ ਦੇਸ਼ਾਂ ਵਿਚ। ਅਤੇ ਇਹ ਬਹੁਤ ਹੀ, ਬਹੁਤ ਹੀ ਅਫਸੋਸ ਦੀ ਗਲ ਹੈ। ਇਸੇ ਕਰਕੇ ਭਾਰਤ ਨੂੰ ਵੀ ਬਹੁਤ ਗੰਭੀਰਤਾ ਨਾਲ ਕੋਵਿਡ-19 ਨਾਲ ਸਜ਼ਾ ਦਿਤੀ ਗਈ ਸੀ, ਅਤੇ ਗੁਆਂਢੀਆਂ ਨਾਲ ਯੁਧ ਹੈ ਅਤੇ ਇਹ ਅਨੇਕ ਹੀ ਹੋਰ ਮੰਦਭਾਗੇ ਕਤਲੇਆਮ ਜਾਂ ਕਤਲ ਜਾਂ ਹਤਿਆ ਨਾਲ ਸ਼ਾਮਲ ਹੈ। ਇਹ ਇਕ ਬਹੁਤ ਦੁਖਦਾਈ ਗਲ ਹੈ ਕਿ ਭਾਰਤੀ ਲੋਕ ਆਪਣੀ ਦਇਆ ਦੀ ਪਰੰਪਰਾ ਗੁਆ ਬੈਠੇ ਹਨ। ਕਿਉਂਕਿ ਪਹਿਲਾਂ, ਉਨਾਂ ਕੋਲ ਸਿਰਫ ਜੈਨ ਧਰਮ, ਹਿੰਦੂ ਧਰਮ ਅਤੇ ਬੁਧ ਧਰਮ ਸੀ; ਭਾਰਤ ਵਿਚ ਇਹਨਾਂ ਸਾਰੇ ਧਰਮਾਂ ਨੇ ਲੋਕਾਂ ਨੂੰ ਦਿਆਲੂ ਹੋਣਾ ਸਿਖਾਇਆ ਅਤੇ ਕਦੇ ਵੀ ਜਾਨਵਰ-ਲੋਕਾਂ ਨਾਲ ਉਸ ਤਰੀਕੇ ਨਾਲ ਵਿਹਾਰ ਨਹੀਂ ਕਰਨਾ ਜਿਵੇਂ ਅਸੀਂ ਹੁਣ ਬੁਚੜਖਾਨਿਆਂ ਵਿਚ ਜਾਂ ਕਿਸੇ ਹੋਰ ਜਗਾ ਕਰ ਰਹੇ ਹਾਂ। ਸੋ ਬਹੁਤ ਸਾਰੇ ਭਾਰਤੀ ਦ‌ਇਆ ਨਹੀਂ ਸਮਝਦੇ ਅਤੇ ਸਚਮੁਚ ਅਸਲੀ ਹਿੰਦੂ ਧਰਮ ਬਾਰੇ ਨਹੀਂ ਜਾਣਦੇ।

ਇੰਗਲੈਂਡ ਦਾ ਸਾਬਕਾ ਪ੍ਰਧਾਨ ਮੰਤਰੀ, ਪਹਿਲਾਂ ਇਹ ਪ੍ਰਧਾਨ ਮੰਤਰੀ - ਉਸ ਦਾ ਨਾਂ ਸੁਨਕ ਹੈ - ਉਸ ਨੇ ਇਹ ਐਲਾਨ ਕੀਤਾ ਸੀ ਕਿ ਉਹ ਇਕ ਸਚਾ ਹਿੰਦੂ ਵਿਸ਼ਵਾਸ਼ੀ ਹੈ, ਪਰ ਉਹ ਇਥੋਂ ਤਕ ਇਕ ਸ਼ਾਕਾਹਾਰੀ ਵੀ ਨਹੀਂ ਹੈ। ਜਦੋਂ ਮੈਂ ਉਹਦੇ ਬਾਰੇ ਪਹਿਲਾਂ ਆਪਣੇ ਪੈਰੋਕਾਰਾਂ ਨਾਲ ਗਲ ਕੀਤੀ ਸੀ, ਮੈਂ ਕਿਹਾ, "ਹੇ, ਹੁਣ ਸਾਡੇ ਕੋਲ ਇਕ ਪ੍ਰਧਾਨ ਮੰਤਰੀ ਹੈ ਜੋ ਸ਼ਾਕਾਹਾਰੀ ਹੈ।" ਸੋ ਉਨਾਂ ਨੇ ਮੇਰੀ ਗਲ ਦਾ ਇਹ ਹਿਸਾ ਕਟ ਦਿਤਾ। ਅਤੇ ਮੈਂ ਉਨਾਂ ਨੂੰ ਪੁਛਿਆ ਕਿਉਂ। ਉਨਾਂ ਨੇ ਕਿਹਾ ਉਹ ਸ਼ਾਕਾਹਾਰੀ ਨਹੀਂ ਹੈ। ਮੈਂ ਕਿਹਾ, "ਵੋਆ, ਇਸ ਬਾਰੇ ਮਾਫ ਕਰਨਾ। ਮੈਂ ਸੋਚ‌ਿਆ ਉਸ ਨੇ ਕਿਹਾ ਉਹ ਇਕ ਅਸਲੀ ਹਿੰਦੂ ਵਿਸ਼ਵਾਸ਼ੀ ਹੈ, ਸੋ ਮੈਂਨੂੰ ਉਮੀਦ ਸੀ ‌ਕਿ ਉਹ ਕੁਦਰਤੀ ਤੌਰ ਤੇ ਘਟੋ ਘਟ ਇਕ ਸ਼ਾਕਾਹਾਰੀ ਹੋਵੇਗਾ, ਜੇਕਰ ਵੀਗਨ ਨਹੀਂ।" ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? ਕਿਉਂਕਿ ਉਹ ਇਹ ਗੁਆ ਬੈਠੇ ਹਨ। ਉਹ ਅਸਲੀ ਸਿਖਿਆ, ਉਪਦੇਸ਼ ਗੁਆ ਬੈਠੇ ਹਨ। ਅਤੇ ਇਥੋਂ ਤਕ ਜੇਕਰ ਉਨਾਂ ਕੋਲ ਅਜ਼ੇ ਵੀ ਕੁਝ ਸੂਤਰ ਜਾਂ ਵੇਦ (ਪ੍ਰਾਰਥਨਾਵਾਂ ਦਾ ਸੰਗ੍ਰਹਿ) ਹੈ ਜਾਂ ਕੁਝ ਅਜਿਹਾ, ਉਹ ਫਿਰ ਵੀ ਉਨਾਂ ਨੂੰ ਨਹੀਂ ਸਮਝਦੇ ਕਿਉਂਕਿ ਬਹੁਤ ਸਾਰੀ ਪੀੜੀਆਂ ਤੋਂ ਹੈ ਪਹਿਲੇ ਹੀ , ਹਿੰਦੂ ਧਰਮ ਦੇ ਦਿਆਲੂ ਸੁਭਾਅ ਤੇ ਕੋਈ ਵੀ ਜ਼ੋਰ ਨਹੀਂ ਦਿੰਦਾ।

ਸੋ, ਕੋਈ ਵੀ ਭਿਕਸ਼ੂ, ਕੋਈ ਵੀ ਅਧਿਆਪਕ ਜਿਹੜਾਂ ਲੋਕਾਂ ਦੀ ਵਿਸ਼ਵਾਸ਼ ਦੇ ਗਲਤ ਦਿਸ਼ਾ ਵਲ ਅਗਵਾਈ ਕਰਦਾ ਹੈ, ਤੁਸੀਂ ਵਿਸ਼ਵਾਸ਼ ਕਰ ਸਕਦੇ ਹੋ ਉਹ ਅਸਲੀ ਧਰਮ ਲਈ, ਅਸਲੀ ਸਿਖਿਆ ਲਈ ਨਹੀਂ ਕੰਮ ਕਰ ਰਹੇ ਜੋ ਉਨਾਂ ਨੂੰ ਪ੍ਰਾਚੀਨ ਸਮ‌ਿਆਂ ਤੋਂ ਅਗੇ ਘਲੀ ਗਈ ਹੈ। ਲੋਕਾਂ ਦੀ ਇਕ ਗਲਤ ਧਾਰਨਾ ਵਲ ਅਗਵਾਈ ਕਰਨੀ, ਵਿਸ਼ਵਾਸ਼ ਦੇ ਗਲਤ ਦਿਸ਼ਾ ਵਲ, ਸਭ ਤੋਂ ਭੈੜਾ ਅਪਰਾਧ ਹੈ ਜੋ ਤੁਸੀਂ ਕਿਸੇ ਲਈ ਕਰ ਸਕਦੇ ਹੋ - ਇਹਦੀ ਗਲ ਕਰਨੀ ਤਾਂ ਪਾਸੇ ਰਹੀ ਕਿ ਤੁਸੀਂ ਇਕ ਭਿਕਸ਼ੂ ਹੋ, ਇਕ ਸੀਨੀਅਰ ਭਿਕਸ਼ੂ ਹੋ ਜੋ ਬੁਧ ਧਰਮ ਨੂੰ ਦਰਸਾਉਂਦਾ ਹੈ ਅਤੇ ਜਿਸ ਕੋਲ ਬਹੁਤ ਸਾਰੇ ਅਨੁਯਾਈ ਹਨ, ਬਹੁਤ ਸਾਰੇ ਵਫਾਦਾਰ ਵਿਸ਼ਵਾਸ਼ੀ ਤੁਹਾਡੀ ਮਦਦ ਕਰਨ ਲਈ, ਤੁਹਾਨੂੰ ਭੇਟਾਵਾਂ ਦੇਣ ਲਈ, ਤੁਹਾਡੀ ਪੂਜਾ ਕਰਦੇ, ਅਤੇ ਸੁਣਦੇ ਹਰ ਇਕ ਸ਼ਬਦ ਜੋ ਤੁਸੀਂ ਬੋਲਦੇ ਹੋ। ਇਹ ਬਹੁਤ ਗਲਤ ਹੈ - ਬਹੁਤ ਮਾੜਾ, ਬਹੁਤ ਮਾੜ। ਜਾਂ ਜੇਕਰ ਤੁਸੀਂ ਮਾਇਆ, ਸ਼ੈਤਾਨਾਂ ਦੀ ਮਦਦ ਕਰਨੀ ਚਾਹੁੰਦੇ ਹੋ, ਜਨਮ ਅਤੇ ਮਰਨ ਦੇ ਚਕਰ ਨੂੰ ਜਾਰੀ ਰਖਣਾ ਅਤੇ ਇਸ ਸੰਸਾਰ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ, ਫਿਰ ਤੁਸੀਂ ਇਸ ਤਰਾਂ ਐਲਾਨ ਕਰੋਂਗੇ।

Photo Caption: ਸੰਸਾਰ ਨੂੰ ਬਚਾਉਣਾ, ਸਭ ਤੋਂ ਵਧੀਆ ਜੋ ਜਾਣਦਾ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (8/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
365 ਦੇਖੇ ਗਏ
35:22
2024-12-21
120 ਦੇਖੇ ਗਏ
2024-12-21
222 ਦੇਖੇ ਗਏ
2024-12-21
92 ਦੇਖੇ ਗਏ
24:29
2024-12-21
190 ਦੇਖੇ ਗਏ
2024-12-20
465 ਦੇਖੇ ਗਏ
38:04
2024-12-20
153 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ