ਖੋਜ
ਪੰਜਾਬੀ
 

ਸਤਿਗੁਰੂ ਸ਼ਕਤੀ ਪੂਰੇ ਸੰਸਾਰ ਦੀ ਸਹਾਇਤਾ ਕਰਦੀ ਹੈ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਸਾਰੇ ਮੇਂਨਲੈਂਡ ਲੋਕ ਲੋਕ ਇਥੇ ਆਓ। ਵਾਓ! ਤੁਸੀਂ ਦੇਖੋ? ਉਹ ਸਾਰੇ ਮੇਂਨਲੈਂਡ ਚੀਨ ਤੋਂ ਹਨ। ਓਹ, ਅਤੇ ਉਹ ਬਹੁਤ ਦੂਰੋਂ ਆਏ ਹਨ। (ਹਾਂਜੀ।) ਕੋਈ ਵੀ ਜਗਾ ਮੇਂਨਲੈਂਡ ਚੀਨ ਵਿਚ ਬਹੁਤ ਦੂਰ ਹੈ, ਕਿਉਂਕਿ ਵਿਚਕਾਰ ਉਥੇ ਇਕ ਪਣਜੋੜ ਹੈ। […] ਵਾਓ! ਮੈਂ ਤੁਹਾਡੇ ਯਤਨਾਂ ਦੀ ਸ਼ਲਾਘਾ ਕਰਦੀ ਹਾਂ। ਜੇਕਰ ਮੈਂ ਤੁਹਾਡੀ ਜਗਾ ਹੋਵਾਂ, ਮੈਂ ਨਹੀਂ... ਮੈਂ ਹੁਣ ਬਜ਼ੁਰਗ ਹੁੰਦੀ ਜਾ ਰਹੀ ਹਾਂ। ਮੈਂ ਆਪਣੇ ਘਰ ਤੋਂ ਇਥੇ ਆਉਣ ਲਈ ਬਹੁਤ ਆਲਸ ਹਾਂ, ਇਥੋਂ ਤਕ ਉਸ ਕਾਰ ਵਿਚ ਸਵਾਰ ਹੋ ਕੇ ਵੀ, ਮੇਂਨਲੈਂਡ ਚੀਨ ਤੋਂ ਚਾਰ, ਤਿੰਨ, ਦੋ ਜਾਂ ਤਿੰਨ ਦਿਨਾਂ ਦੇ ਸਫਰ ਦੀ ਗਲ ਕਰਨੀ ਤਾਂ ਪਾਸੇ ਰਹੀ। ਇਹ ਸਚਮੁਚ ਬਹੁਤ ਮੁਸ਼ਕਲ ਹੈ ਤੁਹਾਡੇ ਲਈ। ਤੁਸੀਂ ਬਹੁਤ ਸੰਜ਼ੀਦਾ ਹੋ। ਮੈਂ ਬਹੁਤ ਛੂਹੀ ਗਈ ਮਹਿਸੂਸ ਕਰਦੀ ਹਾਂ। ਮੈਂ ਕਾਮਨਾ ਕਰਦੀ ਹਾਂ ਤੁਹਾਡੇ ਸਾਰ‌ਿਆਂ ਕੋਲ ਦ੍ਰਿੜ ਵਿਸ਼ਵਾਸ਼ ਹੋਵੇ ਅਤੇ ਅਗੇਤਰੀ ਮੁਕਤੀ ਪ੍ਰਾਪਤ ਕਰ ਲਵੋਂ ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-01
5401 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-02
4300 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-03
3981 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-04
3909 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-05
3459 ਦੇਖੇ ਗਏ