ਵਿਸਤਾਰ
ਹੋਰ ਪੜੋ
ਮੇਰੀ ਵਿਧੀ ਨੂੰ ਕੀ ਆਖਿਆ ਜਾਂਦਾ ਹੈ? ਇਹ ਵਿਧੀ ਅੰਦਰੂਨੀ ਰੋਸ਼ਨੀ ਅਤੇ ਅੰਦਰੂਨੀ ਆਵਾਜ਼ ਧੁੰਨ ਹੈ। ਹੈਂਜੀ? ਤੁਸੀਂ ਇਹ ਸਾਫ ਸਪਸ਼ਟ ਜਾਣਦੇ ਹੋ। ਜੇਕਰ ਤੁਸੀਂ ਡਰਦੇ ਹੋ, ਨਾ ਆਉ ਅਤੇ ਹੋਰਨਾਂ ਨੂੰ ਨਾ ਤੰਗ ਕਰੋ। ਰੋਸ਼ਨੀ ਅਤੇ ਅਵਾਜ਼ ਧੁੰਨ ਸਾਡਾ ਦੈਵੀ ਸੁਭਾਅ ਹੈ। ਇਹ ਤੁਹਾਨੂੰ ਇਜ਼ਾਜ਼ਤ ਦਿੰਦੀ ਹੈ ਆਪਣੇ ਅਸਲੀ ਆਪੇ ਨੂੰ ਲਭਣ ਦੀ, ਸੋ ਜਿਤਨੀ ਚਮਕਦੀ ਰੋਸ਼ਨੀ ਤੁਸੀਂ ਦੇਖ ਸਕੋਂ ਉਤਨਾ ਬਿਹਤਰ ਹੈ।