ਵਿਸਤਾਰ
ਹੋਰ ਪੜੋ
ਰੋਸ਼ਨੀ ਅਤੇ ਆਵਾਜ਼ ਧੁੰਨ ਸਾਡਾ ਅਸਲੀ ਆਪਾ ਹੈ, ਸਾਡਾ ਦੈਵੀ ਸੁਭਾਅ। (ਠੀਕ ਹੈ।) ਜਿਤਨਾ ਜਿਆਦਾ ਅਸੀਂ ਇਹ ਦੇਖਦੇ ਹਾਂ, ਉਤਨਾ ਜਿਆਦਾ ਅਸੀਂ ਦੇਖਦੇ ਹਾਂ ਆਪਣੇ ਦੈਵੀ ਸੁਭਾਅ ਨੂੰ। (ਠੀਕ ਹੈ।) ਫਿਰ ਅਸੀਂ ਜਾਣ ਲਵਾਂਗੇ ਕਿ ਅਸੀਂ ਰੋਸ਼ਨੀ ਤੋਂ ਹਾਂ। (ਠੀਕ ਹੈ।) ਅਸੀਂ ਸਿਰਜ਼ੇ ਗਏ ਹਾਂ ਸਵਰਗੀ ਆਵਾਜ਼ ਤੋਂ। ਸਮਝੇ? (ਠੀਕ ਹੈ। ਸਮਝੇ।) ਫਿਰ ਸਾਡੀ ਆਤਮਾ ਸ਼ਾਂਤੀ ਵਿਚ ਹੋਵੇਗੀ ਅਤੇ ਆਪਣੇ ਆਪ ਨੂੰ ਜਾਣ ਲਵੇਗੀ।