ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 35 - ਮੇਤ੍ਰੀਆ ਬੁਧ ਅਤੇ ਸ਼ਾਨਦਾਰ ਅਤੇ ਮਨਮੋਹਣੇ ਇਕਠ

2019-04-28
ਭਾਸ਼ਾ:English,Vietnamese (Tiếng Âu Lạc [Tiếng Việt]),Mandarin Chinese (中文)
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਤਿਗੁਰੂ ਹੁਈਨ ਫੋ ਸੋ, ਅਤਿ ਪਿਆਰੇ ਬਾਨੀ ਹੋਆ ਹਾਉ ਬੁਧ ਧਰਮ ਦੇ, ਇਕ ਵੀਹਵੀਂ ਸਦੀ ਦੇ ਗਿਆਨਵਾਨ ਸਤਿਗੁਰੂ ਸਨ ਔ ਲੈਕ (ਵੀਐਤਨਾਮ) ਤੋਂ। ਉਨਾਂ ਨੇ ਬਹੁਤ ਸਾਰੀਆਂ ਆਕਾਸ਼ਬਾਣੀਆਂ ਕੀਤੀਆਂ "ਸ਼ਾਨਦਾਰ ਅਤੇ ਚਮਕਦਾਰ ਇਕਠਾਂ" ਬਾਰੇ ਜੋ ਵਾਪਰਣਗੇ ਕਾਲੇ ਯੁਗ ਦੇ ਅੰਤ ਉਤੇ, ਸਾਡੇ ਵਰਤਮਾਨ ਸਮੇਂ ਵਿਚ।

"...ਬਹੁਤ ਜਿਆਦਾ ਕ੍ਰਿਪਾਲਤਾ ਕਰਕੇ ਤਰਸ ਕਰਦੇ ਉਨਾਂ ਉਤੇ ਜੋ ਆਫਤਾਂ ਦਾ ਸਾਹਮਣਾ ਕਰ ਰਹੇ ਹਨ, ਪੁਰਾਤਨ ਬੁਧ ਨੇ ਇਸ਼ਾਰਾ ਕੀਤਾ ਹੈ ਹੈਰਾਨ ਕਰਨ ਵਾਲੇ ਯੰਤਰ ਵਲ ਜਿਹੜਾ ਸਥਾਪਤ ਕਰਦਾ ਹੈ "ਸ਼ਾਨਦਾਰ ਅਤੇ ਚਮਕਦਾਰ ਇਕਠਾਂ" ਨੂੰ, ਚੋਣ ਕਰਦੇ ਹੋਏ ਰੁਹਾਨੀ ਅਭਿਆਸੀਆਂ ਦੀ ਮਹਾਨ ਨੇਕੀਆਂ ਵਾਲੇ ਬਖਸ਼ਣ ਲਈ ਉਨਾਂ ਉਪਰ ਉਚੇ ਅਹੁਦੇ, ਅਤੇ (ਚੁਣਦੇ) ਅੰਤਰੀਵ ਚੰਗੇ ਲੋਕਾਂ ਨੂੰ ਉਤਮ ਤਾਉ ਸਿਖਾਉਣ ਲਈ, ਤਾਂਕਿ ਸ਼ਾਂਤੀ ਲਿਆਈ ਜਾ ਸਕੇ ਸੰਸਾਰ ਭਰ ਵਿਚ..."

"ਸ਼ਾਨਦਾਰ ਅਤੇ ਚਮਕਦਾਰ ਇਕਠ ਮਾਹਰ ਅਤੇ ਸਤਿਵਾਦੀਆਂ ਨੂੰ ਚੁਣਦੇ ਹਨ ਜਿਹੜੇ ਵਫਾਦਾਰੀ ਨਾਲ ਸਚੇ ਰਾਜੇ ਦੀ ਸਹਾਇਤਾ ਕਰਨਗੇ..."

ਕੌਣ ਹੈ ਸਚਾ ਰਾਜਾ? ਹੋਆ ਹਾਉ ਬੁਧ ਧਰਮ ਦੇ ਸ਼ਰਧਾਲੂ ਅਨ ਹੁਰੂ ਅਗੇ ਚਾਨਣਾ ਪਾਉਂਦੇ ਹਨ ਇਸ ਭਵਿਖਬਾਣੀ ਉਤੇ:

"ਸ਼ਾਨਦਾਰ ਅਤੇ ਚਮਕਦਾਰ ਇਕਠ" ਸਥਾਪਤ ਕਰਨਗੇ ਸੁਨਹਿਰਾ ਯੁਗ, ਜਦੋਂ ਧਰਮ ਯੁਗ ਦਾ ਖਾਤਮਾ ਹੋਵੇਗਾ। ਸਤਿਗੁਰੂ ਹੁਈਨ ਫੂ ਸੋ ਕਹਿੰਦੇ ਹਨ ਉਥੇ ਬਹੁਤ ਸਾਰੇ ਸੰਕਟ ਹੋਣਗੇ ਲੋਕਾਂ ਉਤੇ ਸਾਰੇ ਛੇ ਮਹਾਂਦੀਪਾਂ ਵਿਚ। ਉਨਾਂ ਨੇ ਇਹ ਵੀ ਕਿਹਾ ਹੈ ਬਹੁਤ ਸਪਸ਼ਟ ਤੌਰ ਤੇ ਕਿ ਉਥੇ ਇਕ ਗਿਆਨਵਾਨ ਰਾਜਾ ਹੋਵੇਗਾ ਅਵਤਾਰ ਧਾਰੇਗਾ ਧਰਤੀ ਗ੍ਰਹਿ ਉਤੇ ਸੰਵੇਦਨਸ਼ੀਲ ਜੀਵਾਂ ਨੂੰ ਬਚਾਉਣ ਲਈ। ਅਤੇ ਇਹ ਗਿਆਨਵਾਨ ਰਾਜਾ ਜਾਂ ਗਿਆਨਵਾਨ ਸਤਿਗੁਰੂ ਜਨਮੇ ਸਨ ਔ ਲੈਕ ਵਿਚ ਅਤੇ ਚੁਣਨਗੇ ਉਨਾਂ ਨੂੰ ਇਕ ਉਚੇ ਰੁਹਾਨੀ ਪਧਰ ਵਾਲੇ ਅਤੇ ਚੰਗੇ ਗੁਣਾਂ ਵਾਲਿਆਂ ਨੂੰ ਗਿਆਨ ਵਾਲੀ ਕਿਸ਼ਤੀ ਵਿਚ ਦਾਖਲ ਹੋਣ ਲਈ।

ਸਤਿਗੁਰੂ ਨਿਊਨ ਆਨਹ ਨਾਮ, ਬਾਨੀ ਕੋਕੋਨਟ ਬੁਧ ਧਰਮ ਦੇ ਔ ਲੈਕ ਦੇ, ਇਕ ਇਸੇ ਤਰਾਂ ਦੀ ਭਵਿਖਬਾਣੀ ਕੀਤੀ । ਇਹ ਵਿਸਤਾਰ ਨਾਲ ਵਰਨਣ ਕੀਤਾ ਗਿਆ ਹੈ ਉਨਾਂ ਦੇ ਪੈਰੋਕਾਰਾਂ ਵਿਚੋਂ ਇਕ ਵਲੋਂ, ਹੁਆ ਵੈਨ ਸਾਉ:

ਸਾਡੇ ਸਤਿਗੁਰਾਂ ਨੇ ਵੀ ਬਾਦ ਵਿਚ ਕਿਹਾ ਕਿ ਮਤਰੇਆ (ਭਵਿਖ) ਬੁਧਾ ਆਵੇਗਾ, ਪਰ ਮਤਰੇਆ ਬੁਧ ਇਕ ਔਲੈਕਸੀਜ ਹੋਵੇਗਾ (ਵੀਐਤਨਾਮੀਜ)। ਸਾਡੇ ਸਤਿਗੁਰਾਂ ਨੇ ਕਿਹਾ ਬਹੁਤ ਸਪਸ਼ਟ ਤੌਰ ਤੇ । ਮਤਰੇਆ ਹੋਵੇਗਾ ਜਿਹੜਾ ਸਥਾਪਤ ਕਰੇਗਾ ਸ਼ਾਨਦਾਰ ਅਤੇ ਚਮਕਦਾਰ ਇਕਠ।

ਵਾਉ! ਉਤਸੁਕ ਅਤੇ ਅਨੁਕੂਲਤਾ ਸਹਿਤ ਭਵਿਖਬਾਣੀਆਂ ਔ ਲੈਕ ਤੋਂ ਸਾਨੂੰ ਦਸਦੀਆਂ ਹਨ ਵਿਸ਼ੇਸ਼ ਮੁਕਤੀਦਾਤੇ ਬਾਰੇ, ਜਾਂ ਮਤਰੇਆ ਬੁਧ, ਜਿਹੜੇ ਆਉਣਗੇ ਧਰਤੀ ਉਤੇ ਖੋਲਣ ਲਈ "ਸ਼ਾਨਦਾਰ ਅਤੇ ਚਮਕਦਾਰ ਇਕਠਾਂ" ਨੂੰ। ਬਹੁ ਗਿਣਤੀ ਭਵਿਖਬਾਣੀਆਂ ਪੁਸ਼ਟੀ ਕਰਦੀਆਂ ਹਨ ਇਕ ਤੋਂ ਬਾਦ ਦੂਜੀ ਕਿ ਇਹ ਗਿਆਨਵਾਨ ਹਸਤੀ ਜਨਮ ਲਵੇਗੀ ਔ ਲੈਕ ਵਿਚ ਅਤੇ ਇਕ ਔਰਤ ਦਾ ਵਜੂਦ ਲੈਣਗੇ। ਸਾਡੇ ਲਈ, ਇਹ ਦੋ ਜਾਣਕਾਰੀ ਦੇ ਟੁਕੜੇ ਸਪਸ਼ਟ ਕਰਦੇ ਹਨ ਕਿ ਉਹ ਸਿਰਫ ਹੋ ਸਕਦੇ ਹਨ ਅਤਿ ਪਿਆਰੇ ਸਰਬਉਚ ਸਤਿਗੁਰੂ ਚਿੰਗ ਹਾਈ ਜੀ।

ਕਿਤਾਬ ਵਿਚ "ਸੰਕਲਨ ਮਾਨਯੋਗ ਧੰਨ ਧੰਨ ਫੈਮ ਹੋਰਾਂ ਦੀਆਂ ਸਿਖਿਆਵਾਂ ਵਿਚੋਂ," ਧਰਮ ਦੇ ਰਾਖੇ ਫੈਮ ਕੌਂਗ ਟੈਕ ਨੇ, ਪਹਿਲੇ 12 ਮਹਾਨ ਪੈਰੋਕਾਰਾਂ ਵਿਚੋਂ ਇਕ ਕਾਉ ਡਾਏ ਧਰਮ ਦੇ, ਵੀ ਭਵਿਖਬਾਣੀਆਂ ਲਿਖੀਆਂ ਸਨ। ਇਕ ਹੋਰ ਕਿਤਾਬ ਵਿਚ, ਮਾਨਯੋਗ ਫੈਮ ਕਹਿੰਦੇ ਹਨ ਕਾਉ ਡਾਏ ਮੰਦਰ ਦੇ ਸਾਹਮਣੇ ਕਿ ਭਵਿਖ ਵਿਚ, ਉਥੇ ਇਕ ਔਰਤ ਹੋਵੇਗੀ ਜਿਹੜੀ ਉਚੀ ਅਡੀ ਪਹਿਨਦੀ ਹੋਈ ਆਵੇਗੀ ਮਾਰਗ ਦਰਸ਼ਨ ਕਰਨ ਲਈ । ਕਿਤਾਬ ਵਿਚ, "ਸਚ ਪ੍ਰਮਾਤਮਾ ਦੁਆਰਾ," ਇਹ ਕਿਹਾ ਗਿਆ ਹੈ ਕਿ ਉਥੇ ਇਕ ਔਰਤ ਹੋਵੇਗੀ ਹੇਠਾਂ ਆ ਰਹੀ ਸੰਸਾਰ ਨੂੰ ਬਚਾਉਣ ਲਈ: "ਇਹ ਹੁਣ ਧਰਮ ਦੇ ਯੁਗ ਦਾ ਅੰਤ ਹੈ, ਅੰਤਲਾ ਕਾਲ, ਮੈਂ (ਪ੍ਰਮਾਤਮਾ) ਹੇਠਾਂ ਉਤਰਾਂਗਾ ਧਰਤੀ ਉਤੇ। ਮੈਂ ਇਕ ਔਰਤ ਦੀ ਸ਼ਕਲ ਚੁਣਾਂਗਾ ਇਕ ਮਾਧਿਅਮ ਵਜੋਂ ਰਹਿਨੁਮਾਈ ਕਰਨ ਲਈ ਮਨੁਖੀ ਜੀਵਾਂ ਦੀ ਇਸ ਸੰਸਾਰ ਵਿਚ... ਤਾਂਕਿ ਉਹ ਜਾਗ ਜਾਣ ਇਕ ਗਹਿਰੀ ਨੀਂਦਰ ਵਿਚੋਂ ਅਤੇ ਨਿਸਚਾ ਕਰਨ ਵਾਪਸ ਜਾਣ ਦਾ ਸਦੀਵੀ ਘਰ ਨੂੰ, ਉਨਾਂ ਦਾ ਅਸਲੀ ਘਰ, ਜਿਹੜਾ ਉਨਾਂ ਨੇ ਛਡਿਆ ਹੈ।"

ਕਾਉ ਡਾਏ ਭਵਿਖਬਾਣੀਆਂ ਇਕ ਸ਼ਕਤੀਸ਼ਾਲੀ ਗਿਆਨਵਾਨ ਮੁਕਤੀ ਦਾਤੇ ਔਰਤ ਬਾਰੇ ਸਚ ਮੁਚ ਅਸਚਰਜ ਕਰਨ ਵਾਲੀਆਂ ਹਨ ਜਦੋਂ ਨਿਰੀਖਣ ਕਰਦੇ ਹਾਂ ਵਿਸਤਾਰ ਵਿਚ। ਕਿੰਮ ਲਿੰਨ, ਇਕ ਸਤਿਕਾਰਯੋਗ ਕਾਉ ਡਾਏ ਸ਼ਰਧਾਲੂ, ਮਦਦ ਕਰਦੇ ਹਨ ਖੁਲਾਸਾ ਕਰਨ ਵਿਚ ਕੁਝ ਇਕ ਦਾ ਉਨਾਂ ਵਿਚੋਂ ਇਸ ਤਰਾਂ: ਉਥੇ ਇਕ ਹੋਰ ਕਿਤਾਬ ਹੈ ਜਿਸਨੂੰ ਕਹਿੰਦੇ ਹਨ "ਸਵਰਗ ਨੂੰ ਤਕੋ," ਲਿਖੀ ਗਈ ਮਾਨਯੋਗ ਧੰਨ ਧੰਨ ਧਰਮ ਦੇ ਰਾਖੇ ਫੈਮ ਹੋਰਾਂ ਵਲੋਂ, ਜਿਹੜੀ ਚਿਤਰਣ ਕਰਦੀ ਹੈ ਸਤਿਗੁਰਾਂ ਦਾ ਇਸ ਦੌਰ ਵਿਚ।

"ਲੋਕਾਂ ਨੇ ਕੋਸ਼ਿਸ਼ ਕੀਤੀ ਲਭਣ ਦੀ ਇਕ ਬਜੁਰਗ ਆਦਮੀ ਨੂੰ ਪਰ ਫਿਰ ਖੁਸ਼ੀ ਨਾਲ, ਉਨਾਂ ਨੇ ਇਕ ਨਜਰ ਮਾਰੀ ਅਤੇ ਸੁਣਿਆ ਇਕ ਔਰਤ ਦੀ ਆਵਾਜ ਨੂੰ..." ਬਹੁਤੇ ਲੋਕ ਇਸ ਸੰਸਾਰ ਵਿਚ ਸੋਚਦੇ ਹਨ ਕਿ ਇਕ ਸਤਿਗੁਰੂ ਇਕ ਆਦਮੀ ਹੋਵੇਗਾ, ਲੰਮਾ ਅਤੇ ਵਡਾ, ਜਾਂ ਇਕ ਚਿਟੀ ਦਾੜੀ ਵਾਲਾ ਬੁਢਾ ਆਦਮੀ; ਉਹ ਨਹੀ ਤਸਵਰ ਕਰਦੇ ਇਕ ਸਤਿਗੁਰੂ ਨੂੰ ਇਕ ਔਰਤ ਵਜੋਂ।

"ਮਨੁਖਤਾ ਦੁਖ ਪਾ ਰਹੀ ਹੈ ਯੁਧਾਂ ਅਤੇ ਝਗੜਿਆਂ ਤੋਂ, ਇਕ ਔਰਤ ਪ੍ਰਗਟ ਹੁੰਦੀ ਹੈ ਇਕ ਮੁਕਤੀ ਦਾਤੇ ਵਜੋਂ ਸਾਡੇ ਸਮੇਂ ਵਿਚ। ਉਹਦੀ ਪੁਸ਼ਾਕ ਫੁਲਾਂ ਵਾਲੀ ਹੈ, ਉਹਦਾ ਵਜੂਦ ਸ਼ਾਨਦਾਰ ਹੈ, ਉਹਦੀਆਂ ਟੋਪੀਆਂ ਸ਼ਿਗਾਰੀਆਂ ਹਨ ਕੀਮਤੀ ਰਤਨਾਂ ਨਾਲ, ਉਹਦਾ ਚਿਹਰਾ ਖੂਬਸੂਰਤ ਹੈ..."

"ਇਹ ਪਵਿਤਰ ਰੂਹ ਅਸਲ ਵਿਚ ਬਹੁਤ ਹੀ ਪਵਿਤਰ ਹੈ, ਇਕ ਔਰਤ ਪਰ ਉਹਦੀ ਅਲੌਕਿਕ ਸ਼ਕਤੀ ਬੇਹਦ ਸ਼ਕਤੀਸ਼ਾਲੀ ਹੈ।"

"ਦੈਂਤ ਦੇਖਦੇ ਹਨ ਉਹਨੂੰ, ਉਹ ਭੈਭੀਤ ਹੁੰਦੇ ਹਨ, ਭੂਤ ਦੇਖਦੇ ਹਨ ਉਹਨੂੰ, ਉਹ ਬੇਸੁਧ ਹੋ ਜਾਂਦੇ ਹਨ..."

"ਜਿਥੇ ਕਿਧਰੇ ਵੀ ਉਹ ਆਪਣਾ ਪੈਰ ਧਰਦੀ ਹੈ, ਕਾਲੇ ਚਿਟੇ ਹੋ ਜਾਂਦੇ ਹਨ। ਉਹ ਕਿਸੇ ਵਲ ਤਕਦੇ ਹਨ, ਅਤੇ ਇਥੋਂ ਤਕ ਇਕ ਔਰਤ ਉਹਦੇ ਨਾਲ ਪ੍ਰੇਮ ਕਰੇਗੀ ਉਵੇਂ ਜਿਵੇਂ ਜੇਕਰ ਉਹ ਇਕ ਆਦਮੀ ਹੋਵੇ।" "ਜਿਥੇ ਕਿਧਰੇ ਵੀ ਉਹ ਪੈਰ ਧਰਦੀ ਹੈ, ਕਾਲੇ ਚਿਟੇ ਹੋ ਜਾਂਦੇ ਹਨ," ਇਸ਼ਾਰਾ ਕਰਦਾ ਹੈ ਕਿ ਜਦੋਂ ਅਸੀਂ ਹਾਲੇ ਇਕ ਸਤਿਗੁਰੂ ਨੂੰ ਨਹੀ ਮਿਲੇ, ਅਸੀਂ ਬਹੁਤ ਹਨੇਰੇ, ਅਗਿਆਨਤਾ ਵਿਚ ਹੁੰਦੇ ਹਾਂ। ਕਾਲੇ ਦਾ ਚਿਟੇ ਵਿਚ ਬਦਲਣ ਦਾ ਭਾਵ ਹੈ ਕਿ ਸਤਿਗੁਰੂ ਸਾਫ ਕਰਦੇ ਹਨ ਉਹ ਜਗਾ, ਸਾਫ ਕਰਦੇ ਹਨ ਕਾਲੀ ਨਕਾਰਾਤਮਿਕ ਐਨਰਜੀ।

"ਵੀਐਤਨਾਮ (ਔ ਲੈਕ) ਤੋਂ, ਹਜਾਰਾਂ ਹੀ ਸਿਰ ਬਾਹਾਂ ਉਡਦੀਆਂ ਆਈਆਂ..." ਇਹ ਵਾਲੀਆਂ ਪੰਕਤੀਆਂ ਕਹਿੰਦੇ ਹਨ ਕਿ ਇਹ ਔਰਤ ਸਤਿਗੁਰੂ ਆਉਂਦੀ ਹੈ ਵੀਐਤਨਾਮ (ਔ ਲੈਕ) ਤੋਂ। "...ਹਜਾਰਾਂ ਹੀ ਸਿਰ ਅਤੇ ਬਾਹਾਂ" ਦਾ ਭਾਵ ਹੈ ਬਹੁਤ, ਬਹੁਤ ਸਾਰੇ। ਇਹ ਸਤਿਗੁਰੂ ਉਡਣਗੇ ਸਾਰੇ ਬ੍ਰਹਿਮੰਡ ਉਪਰ, ਬਸ ਇਸ ਧਰਤੀ ਉਤੇ ਹੀ ਨਹੀ, ਸਿਖਾਉਣ ਲਈ ਅਤੇ ਬਚਾਉਣ ਲਈ ਸੰਵੇਦਨਸ਼ੀਲ ਜੀਵਾਂ ਨੂੰ।

"ਪਛਮ ਵਿਚ, ਉਨਾਂ ਨੇ ਇਕ ਝੰਡਾ ਚੁਕਿਆ।"

"ਪਛਮੀ ਧਰਤੀ" ਸੰਕੇਤ ਕਰਦੀ ਹੈ ਪਛਮੀ ਦੇਸ਼ਾਂ ਵਲ। ਉਹ ਜਾਂਦੇ ਹਨ ਪਛਮ ਵਲ, ਇਕ ਝੰਡਾ ਚੁਕਣ ਲਈ। ਪਰ ਕੀ ਹੈ ਇਹ ਝੰਡਾ? ਪ੍ਰਮਾਤਮਾ ਦਾ ਝੰਡਾ। ਇਸ ਝੰਡੇ ਦੇ ਮਧ ਵਿਚ ਇਕ ਚਿੰਨ ਹੈ ਪ੍ਰਮਾਤਮਾ ਦੀ ਪ੍ਰਤੀਨਿਧਤਾ ਕਰਦਾ। ਉਸੇ ਕਰਕੇ, ਇਹ ਝੰਡਾ ਇਕ ਬ੍ਰਹਿਮੰਡੀ ਝੰਡਾ ਹੈ, ਇਕ ਅੰਤਰ-ਰਾਸ਼ਟਰੀ ਝੰਡਾ।

ਭਵਿਖਬਾਣੀ ਪੂਰੀ ਕਰਦੇ ਹੋਏ, ਸਰਬ ਉਚ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੇ ਸਫਰ ਕੀਤਾ ਪਛਮੀ ਦੇਸ਼ਾਂ ਦਾ ਸਚੀ ਸਿਖਿਆ ਫੈਲਾਉਣ ਲਈ ਬ੍ਰਹਿਮੰਡੀ ਸ਼ਾਂਤੀ ਅਤੇ ਪਿਆਰ ਦਾ। ਝੰਡਾ ਰੂਪਕ ਹੋ ਸਕਦਾ ਹੈ; ਜਿਵੇਂ ਕਿਵੇਂ ਵੀ; ਸਰਬ ਉਚ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੇ ਡਿਜਾਈਨ ਕੀਤਾ ਇਕ ਝੰਡਾ ਜਿਹੜਾ ਪ੍ਰਤੀਕ ਹੈ ਪਿਆਰ ਅਤੇ ਏਕਤਾ ਦਾ ਸਾਰੇ ਮਨੁਖੀ ਜੀਵਾਂ ਵਿਚਕਾਰ, ਜਾਨਵਰ, ਅਤੇ ਕੁਦਰਤ, ਸਵਰਗ ਦੇ ਪਿਆਰ ਵਿਚ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
31:23
2024-09-15
153 ਦੇਖੇ ਗਏ
2024-09-15
131 ਦੇਖੇ ਗਏ
2024-09-14
1216 ਦੇਖੇ ਗਏ
36:04
2024-09-14
183 ਦੇਖੇ ਗਏ
2024-09-14
169 ਦੇਖੇ ਗਏ
2024-09-14
173 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ