ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 14

ਵਿਸਤਾਰ
ਹੋਰ ਪੜੋ
ਅਸੀਂ ਸਭ ਨੇ ਸੁਣਿਆ ਹੈ ਕਿ ਮਨੁੱਖੀ ਜੀਵਨ ਕੀਮਤੀ ਹੈ। ਬੁੱਧ ਕਹਿੰਦੇ ਹਨ ਕਿ ਇਹ ਬੜਾ ਸੌਖਾ ਹੈ ਕਿ ਇੱਕ ਕੱਛੂ ਕੁੰਮੇ ਲਈ ਕਿ ਸਾਗਰ ਦੀ ਤਹਿ ਤੋਂ ਸਤਹ ਤੱਕ ਜਾਏ ਅਤੇ ਲੱਕੜੀ ਦਾ ਇੱਕ ਛੋਟਾ ਬੇਤਰਤੀਬ ਟੁਕੜਾ ਹਾਸਲ ਕਰੇ ਜੋ ਕਿ ਇੱਕ ਛੋਟੇ ਸੁਰਾਖ ਵਾਲਾ ਜਿਸਦੇ ਵਿਚ ਦੀ ਇਹ ਲੰਘ ਸਕੇ - ਇਹ ਇੱਕ ਮਨੁੱਖ ਬਣਨ ਤੋਂ ਵਧੇਰੇ ਸੌਖਾ ਹੈ, ਭਾਵ ਇੱਕ ਮਨੁੱਖ ਵਜੋਂ ਜਨਮ ਲੈਣ ਤੋਂ। ਪਰ ਤੁਸੀਂ ਉਹ ਸੁਣਿਆ ਹੈ, ਪਰ ਤੁਸੀਂ ਨਹੀਂ ਜਾਣਦੇ ਕਿ ਇਹ ਕਿੰਨਾ ਕੀਮਤੀ ਹੈ। ਮੈਂ ਇਹ ਗਣਿਤ ਅਨੁਸਾਰ ਦੱਸਣ ਲੱਗੀ ਹਾਂ, ਤਾਂ ਜੋ ਤੁਸੀਂ ਜਾਣ ਲਓ ਕਿਨਾ ਸਵਰਗ ਕੋਲ ਵਰਗੀਕਰਨ ਲਈ ਅੰਕ ਹਨ ਕਿ ਕੌਣ ਕੀ ਹੈ। ਹੁਣ ਅਸੀਂ ਮਨੁੱਖ ਬਹੁਤ, ਬਹੁਤ ਕੀਮਤੀ ਹਾਂ। ਮੈਂ ਠੀਕ ਠੀਕ ਦੱਸਦੀ ਹਾਂ- 9.2 ਜ਼ਿਲੀਅਨ ਦੇ ਜ਼ਿਲੀਅਨ ਰੂਹਾਨੀ ਅੰਕ ਇਕ ਮਨੁੱਖੀ ਜੀਵਨ ਪ੍ਰਾਪਤ ਕਰਨ ਲਈ। ਇੱਕ ਮਨੁੱਖ ਵਜੋਂ ਮੁੜ ਜਨਮ ਲੈਣ ਲਈ 9.2 ਜ਼ਿਲੀਅਨ ਤੋਂ ਬਾਅਦ ਤੁਹਾਨੂੰ 20 ਜ਼ਿਲੀਅਨ ਦੇ ਜ਼ਿਲੀਅਨ ਅੰਕ ਲੋੜੀਂਦੇ ਹਨ ਪੂਰੇ ਸੌ ਸਾਲ ਜਿਉਣ ਲਈ। ਤੁਸੀਂ ਸਾਰੇ ਬ੍ਰਹਿਮੰਡ ਦੀਆਂ ਅੱਖਾਂ ਵਿੱਚ ਸੱਚਮੁੱਚ ਕੀਮਤੀ ਹੋ।
ਹੋਰ ਦੇਖੋ
ਸਾਰੇ ਭਾਗ (14/22)
1
ਸ਼ਾਰਟਸ
2019-04-03
11355 ਦੇਖੇ ਗਏ
2
ਸ਼ਾਰਟਸ
2019-04-03
8038 ਦੇਖੇ ਗਏ
3
ਸ਼ਾਰਟਸ
2019-04-03
7154 ਦੇਖੇ ਗਏ
4
ਸ਼ਾਰਟਸ
2019-04-03
7262 ਦੇਖੇ ਗਏ
5
ਸ਼ਾਰਟਸ
2019-04-03
7061 ਦੇਖੇ ਗਏ
6
ਸ਼ਾਰਟਸ
2019-04-03
6863 ਦੇਖੇ ਗਏ
7
ਸ਼ਾਰਟਸ
2019-04-03
7456 ਦੇਖੇ ਗਏ
8
ਸ਼ਾਰਟਸ
2019-04-03
6863 ਦੇਖੇ ਗਏ
9
ਸ਼ਾਰਟਸ
2019-04-03
6482 ਦੇਖੇ ਗਏ
10
ਸ਼ਾਰਟਸ
2019-04-03
8456 ਦੇਖੇ ਗਏ
11
ਸ਼ਾਰਟਸ
2019-04-03
7213 ਦੇਖੇ ਗਏ
12
ਸ਼ਾਰਟਸ
2019-04-03
7136 ਦੇਖੇ ਗਏ
13
ਸ਼ਾਰਟਸ
2019-04-03
6694 ਦੇਖੇ ਗਏ
14
ਸ਼ਾਰਟਸ
2019-04-03
6655 ਦੇਖੇ ਗਏ
15
ਸ਼ਾਰਟਸ
2019-04-03
6744 ਦੇਖੇ ਗਏ
16
ਸ਼ਾਰਟਸ
2019-04-03
6578 ਦੇਖੇ ਗਏ
17
ਸ਼ਾਰਟਸ
2019-04-03
6889 ਦੇਖੇ ਗਏ
18
ਸ਼ਾਰਟਸ
2019-04-03
6603 ਦੇਖੇ ਗਏ
19
ਸ਼ਾਰਟਸ
2019-04-03
6537 ਦੇਖੇ ਗਏ
20
ਸ਼ਾਰਟਸ
2019-04-03
6622 ਦੇਖੇ ਗਏ
21
ਸ਼ਾਰਟਸ
2019-04-03
6629 ਦੇਖੇ ਗਏ
22
ਸ਼ਾਰਟਸ
2019-04-03
6692 ਦੇਖੇ ਗਏ