ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਾਂਤਮਈ ਸ਼ਾਕਾਹਾਰੀ ਆਹਾਰ-ਇਕ ਸਾਂਝੀ ਤੰਦ ਸਾਰੇ ਗਿਆਨਵਾਨ ਸਤਿਗੁਰੂਆਂ ਵਿਚਕਾਰ, ਚਾਰ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੁਧ ਧਰਮ ਪੂਰੀ ਤਰਾਂ ਆਧਾਰਤ ਹੈ ਇਕ ਬ੍ਰਹਿਮੰਡੀ ਵਿਚਾਰ ਉਤੇ ਸਾਰੀਆਂ ਜਾਨਾਂ ਲਈ ਦਇਆ। ਬੁਧ ਧਰਮ ਦੇ ਮੁਤਾਬਿਕ, ਸੰਵੇਦਨਸ਼ੀਲ ਜੀਵ ਪਾਤਰ ਹਨ ਦੁਬਾਰਾ ਜਨਮ ਲੈਣ ਲਈ ਦੂਜੇ ਹੋਰ ਸੰਵੇਦਨਸ਼ੀਲ ਜੀਵਾਂ ਵਜੋਂ, ਇੰਝ ਸਾਰੇ ਜਿੰਦਾ ਜੀਵ ਇਕ ਦੂਜੇ ਨਾਲ ਜੁੜੇ ਹੋਏ ਹਨ। ਸ਼ਕਿਆਮੁਨੀ ਬੁਧ ਨੇ ਵੈਸ਼ਨੋਵਾਦ ਦਾ ਪ੍ਰਚਾਰ ਕੀਤਾ ਇਕ ਅਹਿਮ ਅਤੇ ਮੁਖ ਮੁਦੇ ਵਜੋਂ ਦਇਆਲੂ ਹੁੰਦੇ ਹੋਏ। ਬੁਧ ਜਿਕਰ ਕਰਦੇ ਹਨ ਮਹੇਆਨਾ ਵਿਚ ਮਹਾਪਰੀਨਿਰਵਾਨ ਸੂਤਰ ਵਿਚ, "ਮਾਸ ਦੇ ਖਾਣ ਨਾਲ ਮਹਾਨ ਦਇਆਲਤਾ ਦਾ ਬੀਜ ਨਸ਼ਟ ਹੋ ਜਾਂਦਾ ਹੈ", ਉਹ ਸਭ ਨੂੰ ਸ਼ਾਮਲ ਹੋਏ ਅਤੇ ਹਰ ਕਿਸਮ ਦੇ ਮਾਸ ਅਤੇ ਮਛੀ ਦੀ ਖਪਤ, ਭਾਵੇਂ ਜਾਨਵਰ ਜੋ ਪਹਿਲਾਂ ਹੀ ਮਰੇ ਹੋਏ ਸਨ, ਦੀ ਮਨਾਹੀ ਹੈ।

"ਇਹਦੇ ਨਾਲ ਨਾਲ ਤੁਹਾਨੂੰ ਸੰਸਾਰੀ ਬੰਦਿਆਂ ਨੂੰ ਸਿਖਾਉਣਾ ਚਾਹੀਦਾ ਜੋ ਅਭਿਆਸ ਕਰਦੇ ਹਨ ਸਮਾਧੀ ਦਾ ਨਾਂ ਕਤਲ ਦਾ। ਇਹਨੂੰ ਕਿਹਾ ਜਾਂਦਾ ਹੈ ਬੁਧ ਦੀ ਸਭ ਤੋਂ ਵਧੀਆ ਉਪਦੇਸ਼ ਦੂਜੀ ਫੈਸਲਾਕੁੰਨ ਕੰਮ। ਉਸੇ ਕਰਕੇ, ਅਨੰਦਾ, ਜੇਕਰ ਹਤਿਆ ਬੰਦ ਨਹੀ ਹੁੰਦੀ, ਅਭਿਆਸ ਕਰਨਾ ਧਿਆਨ ਸਮਾਧੀ ਦਾ ਜਿਵੇਂ ਬੰਦੇ ਦੇ ਕੰਨ ਬੰਦ ਕਰਨੇ ਜਦੋਂ ਰੋਂਦਾ ਹੋਏ ਉਮੀਦ ਵਿਚ ਕਿ ਲੋਕ ਨਹੀ ਸੁਣਾਂਗੇ ਇਕ ਬੰਦੇ ਦੀ ਆਵਾਜ, ਜਾਂ ਜਿਵੇਂ ਕੋਸ਼ਿਸ਼ ਕਰਨੀ ਕੁਝ ਚੀਜ ਛੁਪਾਉਣ ਦੀ ਜਿਸਦੀ ਕਿ ਪਹਿਲਾਂ ਹੀ ਪੋਲ ਖੁਲ ਚੁਕੀ ਹੈ। ਸਾਰੇ ਭਿਕਸ਼ੂ ਜਿਹੜੇ ਰਹਿੰਦੇ ਹਨ ਪਵਿਤਰ ਅਤੇ ਸਾਰੇ ਬੋਧੀਸਾਤਵਾ ਹਮੇਸ਼ਾਂ ਸੰਜਮ ਵਰਤੋ ਘਾਹ ਉਤੇ ਤੁਰਨ ਤੋਂ ਵੀ; ਉਹ ਕਿਵੇਂ ਸਹਿਮਤ ਹੋ ਸਕਦੇ ਹਨ ਇਹਨੂੰ ਜੜੋਂ ਉਖਾੜਨ ਲਈ? ਫਿਰ ਕਿਵੇਂ ਉਹ ਜਿਹੜੇ ਅਭਿਆਸ ਕਰਦੇ ਹਨ ਮਹਾਨ ਦ‍ਇਆਲਤਾ ਦਾ ਮਾਸ ਖਾਣ ਉਤੇ ਅਤੇ ਖੂਨ ਜਿੰਦਾ ਜੀਵਾਂ ਦਾ? ਜੇਕਰ ਭਿਕਸ਼ੂ ਨਹੀ ਪਹਿਨਦੇ ਕਪੜੇ ਬਣਾਏ ਹੋਏ (ਚੀਨੀ) ਸਿਲਕ ਦੇ, ਜੁਤੇ ਸਥਾਨਕ ਚਮੜੇ ਦੇ ਅਤੇ ਖਲਾਂ, ਅਤੇ ਸੰਜਮ ਵਰਤਣਾ ਖਾਣ ਤੋਂ ਦੁਧ, ਕਰੀਮ ਅਤੇ ਮਖਣ, ਉਨਾਂ ਨੂੰ ਸਚ ਮੁਚ ਮੁਕਤ ਕੀਤਾ ਜਾਵੇਗਾ ਸੰਸਾਰ ਤੋਂ; ਆਪਣੇ ਕਰਜਿਆਂ ਨੂੰ ਅਦਾ ਕਰਨ ਤੋਂ ਬਾਦ, ਉਹ ਚੋਲਾ ਨਹੀ ਬਦਲਣਗੇ ਤਿੰਨ ਮੰਡਲਾਂ ਵਿਚ ਬ੍ਰਹਿਮੰਡ ਦੇ। ਕਿਉਂ? ਕਿਉਂਕਿ ਜਾਨਵਰਾਂ ਦੀਆਂ ਵਸਤਾਂ ਵਰਤਦੇ ਹੋਏ, ਇਕ ਬੰਦਾ ਸਿਰਜਦਾ ਹੈ ਕਾਰਣ (ਜਿਹੜੇ ਹਮੇਸ਼ਾਂ ਫਲ ਬਣਦੇ ਹਨ), ਬਸ ਇਕ ਬੰਦੇ ਵਰਗਾ ਜਿਹੜਾ ਖਾਂਦਾ ਹੈ ਦਾਣੇ ਬੀਜ ਉਗੇ ਹੋਏ ਜਮੀਨ ਵਿਚ ਅਤੇ ਜਿਨਾਂ ਦੇ ਪੈਰ ਧਰਤੀ ਨੂੰ ਨਹੀ ਛਡ ਸਕਦੇ। ਜੇਕਰ ਇਕ ਬੰਦਾ (ਕਾਬੂ) ਕਰ ਸਕਦਾ ਹੈ ਆਪਣਾ ਸਰੀਰ ਅਤੇ ਮਨ ਅਤੇ ਉਸੇ ਕਰਕੇ ਦੂਰ ਰਹੋ ਜਾਨਵਰਾਂ ਦਾ ਮਾਸ ਖਾਣ ਤੋਂ ਅਤੇ ਜਾਨਵਰਾਂ ਦੀਆਂ ਵਸਤਾਂ ਪਹਿਨਣ ਤੋਂ, ਮੈਂ ਕਹਿੰਦਾ ਉਹ ਸਚ ਮੁਚ ਮੁਕਤੀ ਪਾਵੇਗਾ। ਇਹ ਮੇਰੀ ਸਿੀਖਆ ਹੈ ਬੁਧ ਦੀ ਜਿਥੇ ਕੋਈ ਹੋਰ ਦੂਜਾ ਹੈ ਜਿਹੜਾ ਦੁਸ਼ਟ ਰਾਖਸ਼ ਹੈ।"

ਸੂਰੰਗਾਮਾ ਸੂਤਰ ਜਾਹਰ ਤੌਰ ਤੇ ਨਕਸ਼ਾ ਖਿਚਦਾ ਹੈ ਖੌਫਨਾਕ ਨਤੀਜੇ ਮਾਸ ਖਾਣ ਵਾਲਿਆਂ ਦੇ, ਅਤੇ ਬਿਆਨ ਕਰਦੇ ਹਨ ਵਿਸਤਾਰ ਵਿਚ ਕਿਉਂ ਜਖਮੀ ਨਾਂ ਕਰਨਾ ਅਤੇ ਕਤਲ ਨਾਂ ਕਰਨਾ ਬਣਾਈ ਰਖਣਾ ਚਾਹੀਦਾ ਹੈ ਉਨਾਂ ਦੁਆਰਾ ਜਿਹੜੇ ਅਭਿਆਸ ਕਰਦੇ ਹਨ ਗਿਆਨ ਪ੍ਰਾਪਤੀ ਲਈ ਅਤੇ ਬੁਧਾਹੁਡ ਦਾ। ਕਮਜੋਰ-ਇਰਾਦੇ ਵਾਲਿਆਂ ਅਨਾੜੀ ਭਿਕਸ਼ੂਆਂ ਲਈ ਜਿਹੜੇ ਰਹਿੰਦੇ ਹਨ ਇਕ ਜਗਾ ਵਿਚ ਜਿਥੇ ਕੋਈ ਸਬਜੀਆਂ ਨਹੀ ਉਗਦੀਆਂ, ਬੁਧ ਨੇ ਕਿਹਾ ਉਹਨੇ ਵਰਤੀ ਰੁਹਾਨੀ ਸ਼ਕਤੀ ਦਇਆਲਤਾ ਦੀ ਪ੍ਰਬੰਧ ਕਰਨ ਲਈ ਬ੍ਰਾਹਮਣ ਲਈ ਭਰਮ ਦੇ ਮਾਸ ਦਾ। ਕਿਵੇਂ ਵੀ, ਬੁਧ ਨੇ ਜਾਹਰ ਤੌਰ ਤੇ ਖੂਨ ਵਹਾਉਣ ਤੋਂ ਵਰਜਿਆ ਭੋਜਨ ਦੀ ਖਾਤਰ। ਇਕ ਖੁਲਾਸੇ ਵਿਚ ਲੰਕਾਵਾਤਰਾ ਸੂਤਰ ਵਿਚੋਂ, ਬੁਧ ਨੇ ਹਦਾਇਤ ਦਿਤੀ ਆਪਣੇ ਪੈਰੋਕਾਰ ਮਹਾਮਤੀ ਨੂੰ ਇਕ ਬੋਧੀਸਾਤਵਾ-ਮਹਾਂਸਾਤਵਾ, "ਪੁੰਨ ਮਾਸ ਨਾਂ ਖਾਣ ਦੇ ਅਤੇ ਦੋਸ਼ ਮਾਸ ਖਾਣ ਦੇ।"
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-21
806 ਦੇਖੇ ਗਏ
36:00
2025-01-21
198 ਦੇਖੇ ਗਏ
26:23

The Téké Tradition of the Congo

194 ਦੇਖੇ ਗਏ
2025-01-21
194 ਦੇਖੇ ਗਏ
2025-01-20
536 ਦੇਖੇ ਗਏ
2025-01-20
824 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ