ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਯਾਤਰੀਆਂ ਲਈ ਚੋਟੀ ਦੇ ਵੀਗਨ-ਅਨੁਕੂਲ ਸ਼ਹਿਰ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਵੇਂ-ਜਿਵੇਂ ਜ਼ਿਆਦਾ ਲੋਕ ਹਮਦਰਦੀ ਭਰੇ ਅਤੇ ਟਿਕਾਊ ਜੀਵਨ ਨੂੰ ਅਪਣਾ ਰਹੇ ਹਨ, ਕੁਝ ਸ਼ਹਿਰ ਪੌਦੇ-ਅਧਾਰਿਤ ਯਾਤਰੀਆਂ ਲਈ ਆਦਰਸ਼ ਸਥਾਨ ਬਣ ਗਏ ਹਨ। ਹੇਠ ਲਿਖੀਆਂ 15 ਥਾਵਾਂ ਸੁਆਦੀ ਵੀਗਨ ਭੋਜਨ ਅਤੇ ਵਿਲੱਖਣ ਅਨੁਭਵ ਪੇਸ਼ ਕਰਦੀਆਂ ਹਨ, ਜੋ ਉਨ੍ਹਾਂ ਨੂੰ ਵੀਗਨ ਸਾਹਸ ਲਈ ਜ਼ਰੂਰ ਦੇਖਣਾ ਚਾਹੀਦਾ ਹੈ:

ਹਿਚਸੀਐਮ ਸੀਟੀ, ਔ ਲੈਕ (ਵੀਐਤਨਾਮ): ਵੀਗਨ ਬੰਹ ਮੀ, ਫੋਹ, ਅਤੇ ਹੌਟਪੌਟਸ ਲਈ ਮਸ਼ਹੂਰ।

ਲੰਡਨ, ਯੂਨਾਈਟਿਡ ਕਿੰਗਡਮ: ਵਧੀਆ ਖਾਣੇ, ਆਮ ਥਾਵਾਂ,ਅਤੇ ਪਹਿਲਾ ਸਭ-ਵੀਗਨ ਪੱਬ ਲਈ ਜਾਣਿਆ ਜਾਂਦਾ ਹੈ।

ਬਰਲਿਨ, ਜਰਮਨੀ: ਹਰ ਜਗ੍ਹਾ ਵੀਗਨ ਖਾਣ-ਪੀਣ ਦੀਆਂ ਦੁਕਾਨਾਂ ਅਤੇ ਵਿਕਲਪਾਂ ਨਾਲ ਭਰਿਆ ਹੋਇਆ।

ਬੈਂਕਾਕ, ਥਾਈਲੈਂਡ: ਸਥਾਨਕ ਅਤੇ ਵਿਸ਼ਵਵਿਆਪੀ ਵੀਗਨ ਪਕਵਾਨਾਂ ਦਾ ਇੱਕ ਸੁਆਦੀ ਮਿਸ਼ਰਣ।

ਟੋਰਾਂਟੋ, ਕੈਨੇਡਾ: ਸੁਸ਼ੀ ਅਤੇ ਆਰਾਮਦਾਇਕ ਭੋਜਨ ਦੇ ਨਾਲ ਇੱਕ ਵਿਭਿੰਨ ਵੀਗਨ ਦ੍ਰਿਸ਼।

ਲਾਸ ਏਂਜਲਸ, ਅਮਰੀਕਾ: ਕਈ ਪਕਵਾਨਾਂ ਵਿੱਚ ਵੀਗਨ ਭੋਜਨ ਦੀ ਵਿਸ਼ਾਲ ਕਿਸਮ।

ਤਾਈਪੇਈ, ਤਾਈਵਾਨ (ਫਾਰਮੋਸਾ): 370+ ਵੀਗਨ-ਅਨੁਕੂਲ ਸਥਾਨ ਜੋ ਸਥਾਨਕ ਸੁਆਦਾਂ ਦੀ ਪੇਸ਼ਕਸ਼ ਕਰਦੇ ਹਨ।

ਕੁਆਲਾ ਲੰਪੁਰ, ਮਲੇਸ਼ੀਆ: ਮਲੇਸ਼ੀਅਨ ਅਤੇ ਗਲੋਬਲ ਵੀਗਨ ਭੋਜਨ ਪਰੋਸਣ ਵਾਲੇ ਟ੍ਰੈਂਡੀ ਸਥਾਨ।

ਤਬਿਲਿਸੀ, ਜਾਰਜੀਆ: ਇੱਕ ਛੁਪਿਆ-ਹੋਇਆ ਹੀਰਾ ਰਵਾਇਤੀ ਜਾਰਜੀਅਨ ਵੀਗਨ ਭੋਜਨ ਦੇ ਨਾਲ ।

ਮੈਕਸੀਕੋ ਸਿਟੀ, ਮੈਕਸੀਕੋ: ਤਾਜ਼ੇ, ਸਥਾਨਕ ਸਮੱਗਰੀਆਂ ਦੇ ਨਾਲ ਇੱਕ ਸੁਆਦੀ ਵੀਗਨ ਦ੍ਰਿਸ਼।

ਲਿਸਬਨ, ਪੁਰਤਗਾਲ: ਰਚਨਾਤਮਕ ਪਕਵਾਨਾਂ ਦੇ ਨਾਲ ਇੱਕ ਵਧਦਾ-ਫੁਲਦਾ ਵੀਗਨ ਸਥਾਨ।

ਉਬੁਦ (ਬਾਲੀ), ਇੰਡੋਨੇਸ਼ੀਆ: ਇੱਕ ਸਿਹਤ-ਕੇਂਦ੍ਰਿਤ ਵੀਗਨ ਹੱਬ ਜੋ ਸਥਾਨਕ ਅਤੇ ਵਿਸ਼ਵਵਿਆਪੀ ਸੁਆਦਾਂ ਨੂੰ ਮਿਲਾਉਂਦਾ ਹੈ।

ਬਾਰਸੇਲੋਨਾ, ਸਪੇਨ: 50+ ਵੀਗਨ ਰੈਸਟੋਰੈਂਟਾਂ ਅਤੇ ਜੀਵੰਤ ਵੀਗਨ ਪ੍ਰੋਗਰਾਮਾਂ ਵਾਲਾ ਮੈਡੀਟਰੇਨੀਅਨ ਸ਼ਹਿਰ।

ਬੁਡਾਪੇਸਟ, ਹੰਗਰੀ: ਦਿਲਕਸ਼ ਵੀਗਨ ਹੰਗਰੀਅਨ ਅਤੇ ਗਲੋਬਲ ਭੋਜਨ ਲਈ ਵਧੀਆ।

ਗੁਆਟਾਮਾਲਾ ਸਿਟੀ, ਗੁਆਟਾਮਾਲਾ: ਕੁਦਰਤ, ਭੋਜਨ ਅਤੇ ਨੈਤਿਕ ਯਾਤਰਾ ਦਾ ਸੁਮੇਲ ਵਾਲਾ ਇੱਕ ਵੀਗਨ-ਅਨੁਕੂਲ ਸਥਾਨ।

ਅਤੇ ਸੂਚੀ ਜਾਰੀ ਹੈ... ਇਹ ਸੰਸਾਰ ਭਰ ਦੇ ਵੀਗਨ-ਅਨੁਕੂਲ ਸ਼ਹਿਰਾਂ ਦਾ ਸਿਰਫ਼ ਇੱਕ ਨਮੂਨਾ ਹੈ। ਹੋਰ ਵੇਰਵਿਆਂ ਅਤੇ ਮੁਫ਼ਤ ਡਾਊਨਲੋਡਾਂ ਲਈ, ਕਿਰਪਾ ਕਰਕੇ ਇੱਥੇ ਜਾਓ SupremeMasterTV.com/be-veg
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-15
1403 ਦੇਖੇ ਗਏ
8:54
ਸ਼ਾਰਟਸ
2026-10-15
989 ਦੇਖੇ ਗਏ
ਧਿਆਨਯੋਗ ਖਬਰਾਂ
2026-10-14
6641 ਦੇਖੇ ਗਏ
ਧਿਆਨਯੋਗ ਖਬਰਾਂ
2026-10-14
1641 ਦੇਖੇ ਗਏ
31:03
ਧਿਆਨਯੋਗ ਖਬਰਾਂ
2026-10-14
862 ਦੇਖੇ ਗਏ
21:50

Getting Water from Fog and Air

918 ਦੇਖੇ ਗਏ
ਸ਼ੋ
2026-10-14
918 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-14
1666 ਦੇਖੇ ਗਏ
ਧਿਆਨਯੋਗ ਖਬਰਾਂ
2026-10-13
2359 ਦੇਖੇ ਗਏ
36:58
ਧਿਆਨਯੋਗ ਖਬਰਾਂ
2026-10-13
986 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ