ਖੋਜ
ਪੰਜਾਬੀ
 

ਸਿਖਰ ਦੇ ਵੀਗਨ-ਅਨੁਕੂਲ ਸ਼ਹਿਰ ਸੰਸਾਰ ਭਰ ਵਿਚ - ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਹੁਣ ਬਹੁਤ ਸਾਰੇ ਵੀਗਨ-ਅਨੁਕੂਲ਼ ਸ਼ਹਿਰ ਹਨ ਸੰਸਾਰ ਭਰ ਵਿਚ। ਇਥੇ ਸਾਡੀ ਚੋਣ ਹੈ ਉਨਾਂ ਵਿਚੋਂ ਕਈਆਂ ਦੀ ਜੋ ਅਸੀਂ ਮਹਿਸੂਸ ਕਰਦੇ ਹਾਂ ਉਜਾਗਰ ਕਰਨ ਯੋਗ ਹਨ।

ਟੈਲ ਅਵੀਵ, ਇਜ਼ਰਾਈਲ। ਅਧਿਕਾਰਤਿ ਤੌਰ ਤੇ ਟੈਲ਼ ਅਵੀਵ ਨੂੰ ਐਲਾਨ ਕੀਤਾ ਗਿਆ "ਸੰਸਾਰ ਦੀ ਵੀਗਨ ਰਾਜ਼ਧਾਨੀ" ਇਜ਼ਰੇਲੀ ਟੂਰੀਜ਼ਮ ਮਿਨਸਟਰੀ ਦੁਆਰਾ। ਤਕਰੀਬਨ ਦਸਾਂ ਵਿਚੋਂ ਇਕ ਸ਼ਹਰਿ ਦੇ ਨਾਗਰਿਕ ਵੀਗਨ ਹਨ ਜਾਂ ਸ਼ਾਕਾਹਾਰੀ, ਅਤੇ ਉਥੇ 200 ਤੋਂ ਵਧ ਵੀਗਨ ਅਤੇ ਸ਼ਾਕਾਹਾਰੀ ਰੈਸਟਰਾਂਟ ਹਨ - ਸੰਸਾਰ ਵਿਚ ਪ੍ਰਤੀ ਵਿਆਕਤੀ ਦੀ ਸਭ ਤੋਂ ਵਡੀ ਗਿਣਤੀਆਂ ਵਾਲਿਆਂ ਵਿਚੋਂ। ਇਜ਼ਰਾਇਲ ਇਤਨਾ ਵੈਜ਼-ਸਨੇਹੀ ਹੈ ਕਿ ਇਸ ਦੀ ਸੈਨਾ ਵੀਗਨ ਭੋਜ਼ਨ ਪੇਸ਼ ਕਰਦੀ ਹੈ, ਨਾਲ ਹੀ ਚਮੜੀ-ਰਹਿਤ ਬੂਟ ਅਤੇ ਉਨ-ਰਹਿਤ ਬੇਰੇਟਸ। ਇਹ ਧਰਤੀ ਬਦਾਮ ਦੇ ਦੁਧ ਅਤੇ ਖਜ਼ੂਰਾਂ ਦੇ ਸ਼ਹਿਦ ਦੇ ਵਹਾਉ ਵਾਲੀ ਹੈ !

ਐਮਟਰਡੈਮ, ਦ ਨੈਦਰਲ਼ੈਂਡਸ। ਸਿਟੀ ਕਾਉਂਸਲ ਦੀ ਯੋਜਨਾ ਹੈ 2030 ਤਲ ਨਾਗਰਿਕਾਂ ਨੂੰ ਘਟੋ ਘਟ 50% ਪੌਂਦੇ-ਅਧਾਰਿਤ ਖਾਣ ਲਈ ਉਤਸ਼ਾਹਿਤ ਕਰਨ ਲਈ ਅਤੇ 60% 2040 ਤਕ ਹੋਰ ਵਧੇਰੇ ਸਿਹਤਮੰਦ ਵੈਜ਼ ਭੋਜ਼ਨ ਸਪਲਾਈ ਕਰਨ ਨਾਲ ਵਸ਼ਿਸ਼ਟ, ਖਾਸ ਭਾਈਚਾਰਿਆਂ ਵਿਚ। ਆਂਢ-ਗੁਆਂਢ ਵਿਚ। ਐਮਸਟਰਡੈਮ ਦੇ ਪਹਿਲੇ ਹੀ 210 ਤੋਂ ਵਧ ਵੈਜ਼ ਰੈਸਟਰਾਂਟ ਹਨ। ਇਸ ਦੌਰਾਨ, ਡਚ ਸਰਕਾਰ ਨੇ €25 ਬਿਲੀਅਨ ਯੋਜਨਾ ਦਾ ਪ੍ਰਸਤਾਵ ਦਿਤਾ ਜਾਨਵਰ-ਲੋਕਾਂ ਦੇ ਉਤਪਾਦਨ 30% ਦੀ ਗਿਣਤੀ ਘਟਾਉ ਪ੍ਰਦੂਸ਼ਣ ਨੂੰ ਘਟਾਉਣ ਲਈ। ਨੈਦਰਲੈਂਡ ਇਕ ਪੌਂਦੇ-ਪਰੋਟੀਨ ਪਾਵਰਹਾਓਸ ਹੈ: ਦੇਸ਼ ਵਿਚ ਸਠ ਤੋਂ ਵਧ ਗਰੁਪ ਧਿਆਨ ਕੇਂਦ੍ਰਿਤ ਕਰਦੇ ਹਨ ਵਿਕਲਪਕ ਮੀਟ ਨਵੀਨਤਾ ਉਤੇ, ਅਤੇ ਡਚ ਲੋਕ ਸਭ ਤੋਂ ਜਿਆਦਾ ਵੀਗਨ (ਮਾਸ ਰਹਿਤ) ਮੀਟ/ਡੇਅਰੀ ਵਸਤਾਂ, ਉਤਪਾਦ ਖਪਤ ਕਰਦੇ ਹਨ ਪ੍ਰਤੀ ਵਿਆਕਤੀ ਯੂਰਪ ਵਿਚ।

ਬਰਲੀਨ, ਜ਼ਰਮਨੀ। ਇਕ ਵਿਸ਼ਵ ਨੇਤਾ ਵੀਗਨ ਭੋਜ਼ਨ ਵਸਤਾਂ ਦੀ ਲਾਂਚ ਕਰਨ ਵਿਚ, ਜ਼ਰਮਨੀ ਵਿਚ ਘਟੋ ਘਟ 9.3 ਮਿਲੀਅਨ ਵੀਗਨ ਅਤੇ ਸ਼ਾਕਾਹਾਰੀ ਹਨ - ਉਹ ਹੈ ਦੇਸ਼ ਦੀ 11% ਆਬਾਦੀ! ਰਾਜ਼ਧਾਨੀ ਬਰਲੀਨ ਸਭ ਤੋਂ ਵਡੀ ਵੀਗਨ ਸੁਪਰਮਾਰਕੀਟ ਲੜੀ, ਵੀਗੈਨਜ਼, ਦਾ ਘਰ ਹੈ, ਅਤੇ ਬਰਲੀਨ ਦੀਆਂ ਚਾਰ ਯੂਨੀਵਰਸਿਟੀਆਂ ਇਕ 96% ਵੀਗਨ ਭੋਜ਼ਨ ਸੂਚੀ ਵਿਦਿਆਰਥੀਆਂ ਦੀ ਮੰਗ ਕਰਦੇ ਪੇਸ਼ ਕਰਦੀਆਂ ਹਨ। ਯੂਰਪ ਦੇ ਸਭ ਤੋਂ ਵਡੇ ਸਾਲਾਨਾ ਵੀਗਨ ਤਿਉਹਾਰਾਂ ਦੇ ਮੇਜ਼ਬਾਨ ਵਜੋਂ, ਬਰਲਿਨ ਹੈ ਜਿਥੇ ਸਾਲ ਭਰ ਦੌਰਾਨ ਵੀਗਨ ਮਨਾਇਆ ਜਾਂਦਾ ਹੈ!

ਲੰਡਨ, ਯੂਨਾਇਟਡ ਕਿੰਗਡਮ ਇਤਿਹਾਸਕ ਤੌਰ ਤੇ ਮਹਾਨ ਹੈ! ਜਦੋਂ 2019 ਵਿਚ ਇਸ ਨੂੰ ਪੀਟਾ ਦੁਆਰਾ ਸਭ ਤੋਂ ਵਧ ਵੀਗਨ-ਸਨੇਹੀ ਸ਼ਹਿਰ ਦਾ ਨਾਂ ਦਿਤਾ ਗਿਆ ਸੀ, ਉਸ ਸਮੇਂ ਦੇ ਲੰਡਨ ਮੇਅਰ ਅਤੇ ਸਾਬਕਾ ਯੂਕੇ ਪ੍ਰਧਾਨ ਮੰਤਰੀ, ਸਤਿਕਾਰਯੋਗ ਬੋਰਿਸ ਜੌਨਸਨ ਨੇ, ਸਨਮਾਨ ਦਾ ਸਵਾਗਤ ਕੀਤਾ ਅਤੇ ਸ਼ਹਿਰ ਦੇ "ਸ਼ਾਕਾਹਾਰਵਾਦ ਦਾ ਉਤਮ ਇਤਿਹਾਸ" ਨੂੰ ਨੋਟ ਕੀਤਾ। ਉਹ ਇਸ ਲਈ ਸੀ ਕਿਉਂਕਿ ਲੰਡਨ ਸ਼ਾਕਾਹਾਰੀ ਵਿਚਾਰਾਂ ਲਈ ਇਕ ਹਬ ਸੀ - ਅਤੇ ਪ੍ਰਸਿਧ ਸ਼ਾਕਾਹਾਰੀ ਰੈਸਟਰਾਂਟ - ਗਿਆਨ ਦੇ ਯੁਗ ਤੋਂ ਸਤਾਰਵੀਂ ਸਦੀ ਦੇ ਅੰਤ ਵਿਚ! ਸ਼ਹਿਰ ਅਜ਼ ਹੋਰ ਵੀ ਵਧੇਰੇ ਭੀੜ ਭੜਕੇ ਵਾਲਾ ਹੈ ਵੀਗਨ ਰੈਸਟਰਾਂਟਾ ਨਾਲ, ਵੀਗਨ ਬਜ਼ਾਰ, ਵੀਗਨ ਡੈਲੀਸ, ਅਤੇ ਢੇਰ ਸਾਰੀਆਂ ਵੀਗਨ ਚੀਸ ਦੁਕਾਨਾਂ ਨਾਲ!

ਮੈਲਬੌਰਨ, ਔਸਟ੍ਰੇਲੀਆ ਵਿਚ ਇਕ ਸਰਗਰਮੀ ਭਰ‌ਿਆ ਵੀਗਨ ਦ੍ਰਿਸ਼ ਹੈ। ਕੀ ਤੁਸੀਂ ਜਾਣਦੇ ਹੋ ਕਿ ਲਗਭਗ 2.5 ਮਿਲੀਅਨ ਔਸਟ੍ਰੇਲੀਅਨ, ਜਾਂ 12% ਦੀ ਆਬਾਦੀ, ਸਾਰੇ ਖਾਂਦੇ ਹਨ ਜਾਂ ਜਿਆਦਾਤਰ ਵੀਗਨ ਹਨ? ਦੇਸ਼ ਦਾ ਦੂਸਰੇ ਨੰਬਰ ਤੇ ਸਭ ਤੋਂ ਵਡਾ ਸ਼ਹਿਰ ਮੈਲਬੋਨ ਵਿਚ 170 ਤੋਂ ਵਧ ਵੀਗਨ ਅਤੇ ਸ਼ਾਕਾਹਾਰੀ ਰੈਸ਼ਟਰਾਂਟ ਅਤੇ ਕੈਫੇ ਹਨ ਅਤੇ ਇਕ ਵਡੀ ਗਿਣਤੀ ਜਾਨਵਰ-ਲੋਕਾਂ ਦੇ ਹਕਾਂ ਦੀਆਂ ਕ੍ਰਿਆਵਾਦੀ ਸੰਸਥਾਵਾਂ। ਨਾਲੇ, ਔਸਟ੍ਰੇਲੀਆ ਦੀ ਵੀਗਨ ਗਰੋਸਰੀ ਸਟੋਰ ਦੀ ਲੜੀ ਮੈਂਲਬਾਰਨ, ਸਿਡਨੀ, ਅਤੇ ਦੇਸ਼ ਭਰ ਔਨਲਾਇਨ ਰਾਹੀਂ ਪ੍ਰਫਿਲਤ ਹੈ।

ਅਤੇ ਸੂਚੀ ਜ਼ਾਰੀ ਹੈ... ਇਹ ਬਸ ਇਕ ਸਾਂਪਲ ਹੈ ਸੰਸਾਰ ਭਰ ਵਿਚ ਵੀਗਨ-ਸਨੇਹੀ ਸ਼ਹਿਰਾਂ ਦੀ। ਹੋਰ ਵਿਸਤਾਰ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਦੇਖੋ SupremeMasterTV.com/be-veg
ਹੋਰ ਦੇਖੋ
ਸਾਰੇ ਭਾਗ (1/2)