ਖੋਜ
ਪੰਜਾਬੀ
 

ਸਤਿਗੁਰੂ ਜੀ ਨਾਲ ਵੀਗਨ ਮੂਨ ਫੈਸਟੀਵਲ ਮਨਾਉਂਦੇ ਹੋਏ, ਸਤ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
(ਸੋ, ਸਤਿਗੁਰੂ ਨਾਲ ਇਸ ਵਿਸ਼ੇਸ਼ ਚੰਦਰਮਾ ਤਿਉਹਾਰ ਲਈ ਸਾਡਾ ਪ੍ਰੋਗਰਾਮ ਜਾਰੀ ਰੱਖ ਰਹੇ ਹਾਂ।) ਕੋਰੀਆ ਤੋਂ ਸਾਡੀਆਂ ਭੈਣਾਂ "ਮਾਸਟਰਜ਼ ਗ੍ਰੇਸ" ਨਾਮਕ ਇੱਕ ਗੀਤ ਗਾ ਰਹੀਆਂ ਹੋਣਗੀਆਂ।) ਠੀਕ ਹੈ। ਕੋਰੀਅਨ ਵਿੱਚ, ਮੈਨੂੰ ਉਮੀਦ ਹੈ। (ਕੋਰੀਅਨ ਵਿੱਚ।) ਠੀਕ ਹੈ, ਬਹੁਤ ਵਧੀਆ। ਸ਼ਾਬਾਸ਼। […] ਮੈਨੂੰ ਸਮਝਣ ਦੀ ਲੋੜ ਨਹੀਂ ਹੈ। ਮੈਨੂੰ ਇਹ ਪਸੰਦ ਆਵੇਗਾ। ਇੰਡੋਨੇਸ਼ੀਅਨ ਵਾਂਗ, ਮੈਨੂੰ ਇਹ ਪਸੰਦ ਹੈ। ਸੰਗੀਤ ਸੱਚਮੁੱਚ ਕੁਝ ਅਜਿਹਾ ਹੈ, ਇਹ ਬਸ ਤੁਹਾਡੀ ਰੂਹ ਵਿੱਚ ਜਾਂਦਾ ਹੈ। ਤੁਹਾਨੂੰ ਕਈ ਵਾਰ ਅਨੁਵਾਦ ਕਰਨ ਦੀ ਵੀ ਲੋੜ ਨਹੀਂ ਪੈਂਦੀ। […]

ਗੰਗੋਤਰੀ ਦੇ ਰਸਤੇ 'ਤੇ, ਘੋੜਿਆਂ 'ਤੇ ਇੱਕ ਪਰਿਵਾਰ ਸੀ, ਅਮੀਰ ਲੋਕ ਅਤੇ ਉਨ੍ਹਾਂ ਨੇ ਮੈਨੂੰ ਇਕੱਲੀ ਤੁਰਦੀ ਹੋਈ ਨੂੰ ਦੇਖਿਆ। ਅਤੇ ਫਿਰ ਉਨ੍ਹਾਂ ਨੇ ਮੈਨੂੰ ਤੁਰਦੀ ਹੋਈ ਨੂੰ ਦੇਖਿਆ। ਮੈਂ ਕਿਸੇ ਹੋਰ ਵੱਲ ਧਿਆਨ ਨਹੀਂ ਦਿੱਤਾ। ਅਤੇ ਬਾਅਦ ਵਿੱਚ, ਉਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ, ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ। […] ਬਹੁਤ ਵਧੀਆ ਪਰਿਵਾਰ। ਹੇ ਪ੍ਰਮਾਤਮਾਾ। ਭਾਰਤੀ ਲੋਕ, ਉਹ ਬਹੁਤ ਹੀ ਦੋਸਤਾਨਾ ਹਨ। ਆਪਣੇ ਪੁੱਤਰ ਕਰਕੇ ਨਹੀਂ, ਪਰ ਮਾਂ ਨੂੰ ਈਰਖਾ ਜਾਂ ਕੁਝ ਵੀ ਨਹੀਂ ਸੀ। […] ਅਤੇ ਫਿਰ ਵੀ, ਮੈਂ ਕਿਹਾ, "ਮੈਂ ਸਿਰਫ਼ ਪ੍ਰਮਾਤਮਾ ਦੀ ਭਾਲ ਕਰ ਰਹੀ ਹਾਂ, ਇਕ ਪਤੀ ਦੀ ਨਹੀਂ। ਪਰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਅਤੇ ਤੁਹਾਡੇ ਪੁੱਤਰ ਦਾ ਵੀ ਧੰਨਵਾਦ ਕਰਦੀ ਹਾਂ।" ਅਤੇ ਉਸਨੇ ਕਿਹਾ, "ਠੀਕ ਹੈ, ਕੋਈ ਗੱਲ ਨਹੀਂ।" ਤੁਸੀਂ ਸਾਨੂੰ ਮਿਲਣ ਆਓਣਾ।" ਬਹੁਤ ਵਧੀਆ, ਭਾਵੇਂ ਪਹਿਲਾਂ ਹੀ ਕੋਈ ਵਾਅਦਾ ਨਹੀਂ ਕੀਤਾ, ਅਤੇ ਫਿਰ ਵੀ ਉਸਨੇ ਮੈਨੂੰ ਆਪਣੇ ਘਰ ਬੁਲਾਇਆ। […]

ਤਾਂ, ਹੁਣ ਮੰਗੋਲੀਆ ਤੋਂ ਸਾਡੀਆਂ ਭੈਣਾਂ "ਰਾਣੀ ਮਾਂ" ਨਾਮਕ ਇੱਕ ਗੀਤ ਗਾ ਰਹੀਆਂ ਹੋਣਗੀਆਂ।)

Photo Caption: ਪ੍ਰਮਾਤਮਾ ਦੇ ਪਿਆਰ ਵਿਚ, ਖੁਸ਼ੀ ਨਾਲ ਤੁਹਾਡਾ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-22
1578 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-23
1360 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-24
1380 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-25
1249 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-26
1170 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-27
1157 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-28
1208 ਦੇਖੇ ਗਏ