ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਕ ਛੋਟੀ ਜਿਹੀ ਕੁੜੀ ਆਪਣੀ ਮਾਂ ਨਾਲ ਚਰਚ ਵਿਚ ਸੀ ਜਦੋਂ ਉਸ ਨੇ ਬਿਮਾਰ ਮਹਿਸੂਸ ਕਰਨਾ ਸ਼ੁਰੂ ਕੀਤਾ। "ਮੌਮੀ," ਉਸ ਨੇ ਕਿਹਾ। "ਕੀ ਅਸੀਂ ਹੁਣ ਜਾ ਸਕਦੇ ਹਾਂ?" "ਨਹੀਂ," ਮਾਂ ਨੇ ਕਿਹਾ। "ਖੈਰ, ਮੇਰੇ ਖਿਆਲ ਮੈਨੂੰ ਬਿਮਾਰ ਹੋਣਾ ਜ਼ਰੂਰੀ ਹੈ।" "ਫਿਰ ਤੁਸੀਂ ਸਾਹਮੁਣੇ ਦਰਵਾਜ਼ੇ ਤੋਂ ਬਾਹਰ ਜਾਓ, ਚਰਚ ਦੇ ਪਿਛੇ, ਅਤੇ ਇਕ ਝਾਢੀ ਦੇ ਪਿਛੇ ਬਿਮਾਰ ਰਹੋ।" ਦੋ ਕੁ ਮਿੰਟਾਂ ਤੋਂ ਬਾਅਦ, ਛੋਟੀ ਕੁੜੀ ਆਪਣੀ ਸੀਟ ਨੂੰ ਮੁੜ ਵਾਪਸ ਆ ਜਾਂਦੀ ਹੈ। "ਫਿਰ ਤੁਸੀਂ ਬਿਮਾਰ ਨਹੀਂ ਹੋ?" ਉਸ ਦੀ ਮਾਂ ਨੇ ਪੁਛਿਆ। "ਹਾਂਜੀ," ਛੋਟੀ ਕੁੜੀ ਨੇ ਉਤਰ ਦਿਤਾ। "ਖੈਰ, ਤੁਸੀਂ ਸਾਰੇ ਰਾਹ ਚਰਚ ਦੇ ਪਿਛੇ ਕਿਵੇਂ ਜਾ ਸਕਦੇ ਹੋ ਅਤੇ ਇਤਨਾ ਜ਼ਲਦੀ ਨਾਲ ਵਾਪਸ ਆ ਸਕਦੇ? (...)