ਖੋਜ
ਪੰਜਾਬੀ
 

ਸਤਿਗੁਰੂ ਜੀ ਦੇ ਜਨਮ ਦੇ ਸ਼ੁਭ ਚਿੰਨ, ਦਸ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਮੇਰੇ ਜਨਮ ਤੋਂ ਬਾਅਦ, ਮੇਰੇ ਮਾਪਿਆ ਨੇ ਕਿਹਾ, "ਅਜ਼ੀਬ ਹੈ। ਬਚਾ ਬਾਹਰ ਆਇਆ ਆਪਣੀਆਂ ਅਖਾਂ ਐਨ ਖੁਲੀਆਂ ਦੇ ਨਾਲ" ਮੈਂ ਬਿਲਕੁਲ ਵੀ ਨਹੀਂ ਹਿਲੀ, ਅਤੇ ਇਸ ਤਰਾਂ ਸਾਰਾ ਦਿਨ ਰਹੀ। ਉਨਾਂ ਦੋਨਾਂ ਨੇ ਸੋਚ‌ਿਆ ਇਹ ਬਹੁਤ ਅਜ਼ੀਬ ਸੀ। ਸੋ, ਮੈਂ ਹੇਠਾਂ ਆਈ ਅਤੇ ਉਥੇ ਲੇਟੀ ਸੀ ਆਪਣੀਆਂ ਖੁਲੀਆਂ ਅਖਾਂ ਨਾਲ ਸਾਰਾ ਦਿਨ ਉਸ ਤਰਾਂ। ਸਰੀਰ ਉਥੇ ਸੀ, ਪਰ ਆਤਮਾ ਅਜ਼ੇ ਨਹੀਂ ਸੀ। ਸ਼ਾਇਦ ਇਹ ਉਸ ਤਰਾਂ ਸੀ। ਫਿਰ ਅਗਲੇ ਦਿਲ ਸ਼ਾਮ ਵੇਲੇ, ਮੈਂ ਥਲੇ ਆਈ, ਹਨੇਰਾ ਹੋਣ ਤੋਂ ਬਾਅਦ। ਸਮੁਚਾ ਘਰ ਰੋਸ਼ਨੀ ਨਾਲ ਭਰ‌ਿਆ ਹੋਇਆ ਸੀ ਜਦੋਂ ਮੈਂ ਥਲੇ ਆਈ ਸੀ। ਇਹ ਲਗਦਾ ਇਸ ਤਰਾਂ ਸੀ। ਰੋਸ਼ਨੀ ਇਕ ਲੰਮੇ ਸਮੇਂ ਲਈ ਰਹੀ ਸੀ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-01
4778 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-02
3792 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-03
3583 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-04
3475 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-05
3023 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-06
3530 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-12
3081 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-13
3136 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-14
2707 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-15
2720 ਦੇਖੇ ਗਏ