ਵਿਸਤਾਰ
ਹੋਰ ਪੜੋ
ਜਦੋਂ (ਭਗਵਾਨ) ਈਸਾ ਜਿੰਦਾ ਸਨ, ਉਨਾਂ ਕੋਲ ਇਥੋਂ ਤਕ ਜੁਤੀ ਵੀ ਨਹੀਂ ਸੀ। ਉਨਾਂ ਨੂੰ ਹਰ ਜਗਾ ਲੁਕਣਾ ਪੈਂਦਾ ਸੀ, ਸਾਰਾ ਸਮਾਂ। (...) ਅਤੇ ਫਿਰ, ਉਨਾਂ ਦੇ ਮਰ ਜਾਣ ਤੋਂ ਬਾਅਦ, ਦੇਖੋ ਸਾਡੇ ਕੋਲ ਕਿਤਨੀਆਂ ਚਰਚਾਂ ਹਨ। (ਹਾਂਜੀ।) ਕਾਲੀ; ਕਈ ਖਾਲੀ ਹਨ, ਕੁਝ ਵਡੀਆਂ ਅਤੇ ਖਾਲੀ। (...) ਅਸੀਂ ਇਹਦੀ ਮੁਰੰਮਤ ਕਰ ਸਕਦੇ ਹਾਂ। ਅਸੀਂ ਬਿਜ਼ਲੀ, ਪਾਣੀ, ਅਤੇ ਭੋਜ਼ਨ ਲਈ ਭੁਗਤਾਨ ਕਰਦੇ, ਅਤੇ ਅਸੀਂ ਮੁਰੰਮਤ ਕਰਾਂਗੇ। ਉਹ ਇਕ ਚਰਚ ਨੂੰ ਵਰਤੋਂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਠੀਕ ਹੈ? ਜਾਓ ਅਤੇ ਪ੍ਰਮਾਤਮਾ ਅਗੇ ਪ੍ਰਾਰਥਨਾ ਕਰੋ, ਮਨੁਖਜਾਤੀ ਲਈ ਮੈਡੀਟੇਸ਼ਨ ਕਰੋ। ਪਰ ਬਿਨਾਂਸ਼ਕ, ਸਾਨੂੰ ਧੀਰਜ਼ ਰਖਣਾ ਜ਼ਰੂਰੀ ਹੈ। ਅਸੀਂ ਸੰਸਾਰ ਦੇ ਨਾਲ ਗਲ ਨਹੀਂ ਕਰ ਸਕਦੇ, ਸਚਮੁਚ ਨਹੀਂ, ਅਜ਼ੇ ਨਹੀਂ। ਮਨ, ਨਹੀਂ; ਆਤਮਾ, ਹਾਂਜੀ। ਆਤਮਾਵਾਂ, ਉਹ ਸਮਝਦੀਆਂ ਹਨ। ਮਨ, ਨਹੀਂ। (...)