ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼੍ਰਿਸ਼ਟੀ ਦੇ ਸਿਸਟਮ ਨੂੰ ਸੰਬੋਧਨ ਕਰਨਾ, ਦੋ ਹਿਸਿਆਂ ਦੇ ਦੂਸਰੇ ਭਾਗ ਲਈ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਕ੍ਰਿਪਾ ਕਰਕੇ ਵੀਗਨ ਬਣੋ। ਇਕ ਗਿਆਨਵਾਨ ਤਰੀਕਾ ਲਭਣ ਦੀ ਕੋਸ਼ਿਸ਼ ਕਰੋ ਤਾਂਕਿ ਤੁਸੀਂ ਬ੍ਰਹਿਮੰਡ ਬਾਰੇ ਹੋਰ ਸਮਝ ਸਕੋਂ, ਇਥੋਂ ਤਕ ਇਸ ਭੌਤਿਕ ਗ੍ਰਹਿ ਉਤੇ, ਕਿਵੇਂ ਇਕ ਖੁਸ਼, ਅਨੰਦਮਈ ਜੀਵਨ ਜਿਉਣਾ ਹੈ । ਜੇ ਮੈਂ ਤੁਹਾਡੀ ਕਿਸੇ ਵੀ ਢੰਗ ਵਿਚ ਮਦਦ ਕਰ ਸਕਦੀ ਹਾਂ, ਕ੍ਰਿਪਾ ਕਰਕੇ ਸਾਡੇ ਨਾਲ ਸੰਪਰਕ ਕਰਨਾ। […] ਕੋਈ ਵੀ ਹੋਰ ਸਤਿਗੁਰੂ ਲਭੋ ਜੇਕਰ ਤੁਸੀਂ ਉਨਾਂ ਵਿਚ ਵਿਸ਼ਵਾਸ਼ ਕਰਦੇ ਹੋ। ਪਰ ਹੋਰ ਪ੍ਰਭੂ ਦੇ ਹੁਕਮ ਬਾਰੇ ਸਮਝਣ ਲਈ ਕੁਝ ਗਿਆਨਵਾਨ ਤਰੀਕਾ ਲਭੋ, ਬ੍ਰਹਿਮੰਡ ਦੇ ਕਾਨੂੰਨ ਬਾਰੇ, ਤਾਂਕਿ ਤੁਸੀਂ ਇਥੇ ਜਿੰਦਾ ਰਹਿ ਸਕੋਂ, ਤੁਸੀਂ ਇਥੇ ਆਰਾਮ ਨਾਲ, ਖੂਬਸੂਰਤੀ ਨਾਲ, ਖੁਸ਼ੀ ਨਾਲ, ਅਤੇ ਬਿਨਾਂ ਕਿਸੇ ਬੋਝ ਦੇ ਰਹਿ ਸਕੋਂ।

ਹਰ ਰੋਜ਼ ਤੁਸੀਂ ਖਬਰਾਂ ਖੋਲੋਂ, ਤੁਸੀਂ ਦੇਖ ਸਕੋਂਗੇ ਕਿ ਘਟੋ ਘਟ ਕੁਝ ਦੁਖ ਮੌਜ਼ੂਦ ਹੈ ਆਫਤਾ ਤੋਂ, ਯੁਧ ਤੋਂ, ਭੁਖ ਤੋਂ, ਅਤੇ ਜਾਨਵਰ-ਲੋਕਾਂ ਤੋਂ ਜੋ ਬੁਚੜਖਾਨਿਆਂ ਵਿਚ ਜਾਂ ਹੋਰ ਜਗਾ ਦੁਖ ਨਾਲ ਤੜਫਦੇ ਹਨ। ਕਿਵੇਂ ਵੀ, ਤਾਜ਼ੀਆਂ ਖਬਰਾਂ ਦੇ ਮੁਤਾਬਕ, ਉਥੇ ਇਥੋਂ ਤਕ ਪ੍ਰਾਚੀਨ ਸਮਿਆਂ ਤੋਂ ਵੀ ਬਹੁਤ ਸਾਰੀਆਂ ਬਿਮਾਰੀਆਂ ਉਭਰ ਰਹੀਆਂ ਹਨ। ਅਤੇ ਨਾਲੇ, ਇਕ ਨਵਾਂ ਕੋਵਿਡ ਵੇਰੀਐਂਟ ਸਭ ਜਗਾ ਫੈਲ ਰਿਹਾ ਹੈ।

Media Report from WWLP 22 News – Aug. 17, 2023, Anchor: ਇਕ ਨਵਾਂ ਕੋਵਿਡ-19 ਵੇਰੀਐਂਟ ਤੇਜ਼ੀ ਨਾਲ ਸੰਯੁਕਤ ਰਾਜ ਅਮਰੀਕਾ ਵਿਚ ਫੈਲ ਰਿਹਾ ਹੈ ਅਤੇ ਵਿਸ਼ਵ ਸਿਹਤ ਸੰਘਠਨ ਕਹਿੰਦਾ ਹੈ ਕਿ ਈਜ਼ੀ.5 ਮੌਜ਼ੂਦਾ ਵੇਰੀਐਂਟਾਂ ਦੇ ਰੂਪ ਵਿਚ ਵਿਸ਼ਵੀ ਜੋਖਮ ਦਾ ਇਕ ਸਮਾਨ ਪਧਰ ਪੇਸ਼ ਕਰਦਾ ਹੈ।

Kiara Smith, Reporter: ਇਹ ਨਵਾਂ ਕੋਵਿਡ-ਵੇਰੀਐਂਟ, ਈਜ਼ੀ.5, ਜਿਸਨੂੰ ਐਰਿਸ ਵੀ ਕਿਹਾ ਜਾਂਦਾ ਹੈ, ਹੁਣ ਸਭ ਤੋਂ ਵਧ ਪ੍ਰਭਾਵੀ ਓਮਨੀਕਰੋਨ ਸਬਵੇਰੀਐਂਟ ਵਜੋਂ ਲੇਬਲ ਕੀਤਾ ਗਿਆ ਹੇ ਕਿਉਂਕਿ ਇਹ ਕਿਹਾ ਗਿਆ ਹੈ ਇਹ ਹੋਰ ਕਿਸਮਾਂ ਨਾਲੋਂ ਵਧੇਰੇ ਪ੍ਰਸਾਰਣਯੋਗ ਹੈ।

Media Report from WION – Nov. 30, 2022, Anchor: ਅਸੀਂ ਸਾਰ‌ਿਆਂ ਨੇ ਗਵਾਹੀ ਭਰੀ ਹੈ ਇਕੋ ਵਾਏਰਿਸ ਦੀ ਦਹਿਸ਼ਤ ਕੀ ਕਰ ਸਕਦਾ ਹੈ। ਫਿਰ ਕੀ ਵਾਪਰੇਗਾ ਜੇਕਰ ਹੁਣ, ਸੰਸਾਰ ਇਕ ਇਥੋਂ ਤਕ ਹੋਰ ਵੀ ਘਾਤਕ ਇਕ ਅਣਜਾਣ ਵਾਏਰਿਸ ਦੇ ਸਟ੍ਰੇਂਨ ਦਾ ਸਾਹਮੁਣਾ ਕਰਦਾ ਹੈ? ਖੈਰ, ਉਥੇ ਬਹੁਤ ਸਾਰੇ ਅਜਿਹੇ ਵਾਏਰਿਸ ਡੂੰਘੇ ਪਰਮਾਫ੍ਰੌਸਟ ਦੇ ਅੰਦਰ ਲੁਕੇ ਹੋਏ ਹਨ।

Media Report from CBS News Texas – Mar. 10, 2023, Anchor: ਨਾਸਾ (ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ) ਜ਼ਲਵਾਯੂ ਵਿਗਿਆਨੀ ਚੇਤਾਵਨੀ ਦੇ ਰਹੇ ਹਨ ਅਖੌਤੀ "ਜੌਂਬੀ ਵਾਏਰਿਸਾਂ" ਦੇ ਸੰਭਾਵੀ ਪੁਨਰ-ਉਥਾਨ ਬਾਰੇ, ਜਾਂ ਵਾਏਰਿਸ ਜੋ ਮਰ‌ਿਆਂ ਤੋਂ ਵਾਪਸ ਆ ਸਕਦੇ ਹਨ। ਉੇਹ ਕਹਿੰਦੇ ਹਨ, ਵਧੇਰੇ ਗਰਮ ਹਾਲਾਤਾਂ ਆਰਟਿਕ ਦੇ ਪਰਮਾਫ੍ਰੌਸਟ ਹਿਸੇ ਦੇ ਪਿਘਲਣ ਲਈ ਕਾਰਨ ਬਣ ਰਹੇ ਹਨ। ਜੇਕਰ ਇਹ ਮਹਤਵਪੂਰਨ ਤੌਰ ਤੇ ਪਿਘਲਦਾ ਹੈ, ਉਹ ਕਹਿੰਦੇ ਹਨ ਕਿ ਕੁਝ ਵਾਏਰਿਸ ਜੋ ਸੁਸਤ ਪਏ ਸਨ ਦਸਾਂ ਹੀ ਹਜ਼ਾਰਾਂ ਸਾਲਾਂ ਤੋਂ ਮੁੜ ਦੁਬਾਰਾ ਉਭਰ ਸਕਦੇ ਹਨ, ਅਤੇ ਸੰਭਾਵ ਤੌਰ ਤੇ ਜਾਨਵਰਾਂ ਅਤੇ ਮਨੁਖਾਂ ਨੂੰ ਖਤਰੇ ਵਿਚ ਪਾ ਸਕਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪਰਮਾਫ੍ਰੌਸਟ ਵਾਏਰਿਸਾਂ ਲਈ ਇਕ ਟਾਇਮ ਕੈਪਸੂਲ ਦੀ ਤਰਾਂ ਕੰਮ ਕਰਦਾ ਹੈ।

ਇਸ ਲਈ, ਕ੍ਰਿਪਾ ਕਰਕੇ ਆਪਣਾ ਖਿਆਲ ਰਖੋ। ਸਾਵਧਾਨ ਰਹੋ ਜਦੋਂ ਤੁਸੀਂ ਬਾਹਰ ਜਾਂਦੇ ਹੋ ਜਾਂ ਹੋਰਨਾਂ ਨਾਲ ਗਲਬਾਤ ਕਰਦੇ ਹੋ। ਕ੍ਰਿਪਾ ਕਰਕੇ ਮਾਸਕ ਪਹਿਨੋ। ਉਹ ਸਭ ਤੋਂ ਘਟ ਹੈ ਜੋ ਅਸੀਂ ਕਰ ਸਕਦੇ ਹਾਂ। ਮੈਂ ਜਾਣਦੀ ਹਾਂ ਇਕ ਮਾਸਕ ਪਹਿਨਣਾ ਮੇਰਾ ਮਨਪਸੰਦ ਵੀ ਨਹੀਂ ਹੈ ਅਤੇ ਇਹ ਪ੍ਰੇਸ਼ਾਨੀ ਹੈ। ਪਰ ਕ੍ਰਿਪਾ ਕਰਕੇ, ਤੁਹਾਡੀ ਜਿੰਦਗੀ ਵਧੇਰੇ ਮਹਤਵਪੂਰਨ ਹੈ। ਜਿਤਨਾ ਜਿਆਦਾ ਚਿਰ ਤੁਸੀਂ ਜਿਉਂਦੇ ਹੋ, ਬਿਹਤਰ ਹੈ, ਤਾਂਕਿ ਤੁਸੀਂ ਕਰ ਸਕੋਂ, ਸ਼ਾਇਦ ਸੰਜੋਗ ਨਾਲ, ਆਪਣੇ ਦਿਲ ਨੂੰ ਬਦਲ ਸਕੋਂ, ਸ਼ਾਕਾਹਾਰੀ ਬਣੋ, ਜਾਂ ਇਕ ਗਿਆਨਵਾਨ ਸਤਿਗੁਰੂ ਨੂੰ ਕਿਸੇ ਜਗਾ ਲਭ ਲਵੋਂ ਜੋ ਤੁਹਾਡੀ ਆਤਮਾ ਨੂੰ ਬਚਾਉਂਦਾ ਹੈ। ਜੇਕਰ ਤੁਸੀਂ ਨਹੀਂ ਪਸੰਦ ਕਰਦੇ ਕਿਵੇਂ ਮਾਸਕ ਮਹਿਸੂਸ ਹੁੰਦਾ ਹੈ, ਕ੍ਰਿਪਾ ਕਰਕੇ ਇਸ ਨੂੰ ਸਹਿਣ ਕਰੋ, ਕਿਉਂਕਿ ਬਸ ਡਾਕਟਰਾਂ ਅਤੇ ਨਰਸਾਂ ਅਤੇ ਅਨੇਕ ਹੀ ਹੋਰ ਪੇਸ਼ੇਵਰ ਬਾਰੇ ਸੋਚੋ, ਜਿਨਾਂ ਨੂੰ ਆਪਣੀ ਜਿੰਦਗੀ ਵਿਚ, ਆਪਣੇ ਕੰਮ ਲਈ ਸਾਰਾ ਦਿਨ, ਹਰ ਰੋਜ਼ ਮਾਸਕ ਪਹਿਨਣਾ ਪੈਂਦਾ ਹੈ। ਸੋ ਕ੍ਰਿਪਾ ਕਰਕੇ ਇਸ ਨੂੰ ਆਪਣੀ ਖਾਤਰ ਅਤੇ ਆਪਣੇ ਪ੍ਰੀਵਾਰ ਦੇ ਖਾਤਰ ਸਹਿਣ ਕਰੋ। ਪ੍ਰਮਾਤਮਾ ਤੁਹਾਨੂੰ ਸੁਰਖਿਅਤ ਰਖੇ।

ਉਥੇ ਕੁਝ ਵੀ ਨਹੀਂ ਹੈ ਜੋ ਸਾਡੀਆਂ ਜਿੰਦਗੀਆਂ ਵਿਚ ਇਹਨੂੰ ਸੌਖਾ ਲੈਣ ਲਈ ਬਣਾਇਆ ਗਿਆ ਅਤੇ ਪ੍ਰਭੂ ਅਤੇ ਸਵਰਗਾਂ ਨੂੰ ਆਸਾਨੀ ਨਾਲ ਯਾਦ ਕਰਨ ਲਈ, ਅਤੇ ਪ੍ਰਭੂ ਦੇ ਬਚਿਆਂ ਵਜੋਂ ਸਾਡੀ ਅਸਲੀ ਪਛਾਣ, ਪਵਿਤਰ ਜੀਵਾਂ ਵਜੋਂ ਜੋ ਸਵਰਗ ਤੋਂ ਥਲੇ ਆਏ ਸਨ, ਮੂਲ ਵਿਚ ਇਸ ਗ੍ਰਹਿ ਦੇ ਮਹੌਲ ਨੂੰ ਵਿਕਸਤ ਕਰਨ ਅਤੇ ਉਚਾ ਚੁਕਣ ਲਈ। ਇਹ ਸੌਖਾ ਨਹੀਂ ਹੈ। ਸੋ, ਮੈ ਰਚਨਹਾਰੇ ਨੂੰ ਦੋਸ਼ ਦਿੰਦੀ ਰਹੀ ਹਾਂ ਇਕ ਚੰਗਾ ਕੰਮ ਨਾ ਕਰਨ ਲਈ। ਮੈਂ ਗਲਤ ਹੋ ਸਕਦੀ ਹਾਂ। ਮੈਨੂੰ ਇਸ ਸੰਸਾਰ ਦੇ ਰਚਨ ਵਾਲੇ ਪ੍ਰਭੂ ਨੂੰ ਚੀਕਣ ਲਈ, ਝਿੜਕਾਂ ਦੇਣ ਲਈ, ਅਤੇ ਸਰਾਪ ਦੇਣ ਲਈ ਸਜ਼ਾ ਦਿਤੀ ਜਾ ਸਕਦੀ ਹੈ ਅਤੇ ਨਰਕ ਨੂੰ ਜਾਣਾ ਪਵੇ। ਪਰ ਮੈਨੂੰ ਸਚ ਦਸਣਾ ਜ਼ਰੂਰੀ ਹੈ। ਮੈਨੂੰ ਮਾਨਸਾਂ ਅਤੇ ਜਾਨਵਰ-ਲੋਕਾਂ ਅਤੇ ਸਾਰੇ ਜੀਵਾਂ ਦੀ ਰਖਿਆ ਕਰਨੀ ਜ਼ਰੂਰੀ ਹੈ, ਜਿਹੜੇ ਨਿਰਦੋਸ਼ ਹਨ, ਜਿਹੜੇ ਇਸ ਭੌਤਿਕ ਸੰਸਾਰ ਵਿਚ ਕਮਜ਼ੋਰ ਹੋ ਗਏ ਹਨ ਅਤੇ ਜਿਹੜੇ ਫਸੇ ਹੋਏ ਹਨ, ਪਰਤਾਏ ਗਏ ਅਤੇ ਧੋਖਾ ਦਿਤਾ ਗ‌ਿਆ ਬਹੁਤ ਸਾਰੇ ਤਰੀਕ‌ਿਆਂ ਵਿਚ ਡਿਗਣ ਲਈ, ਅਤੇ ਫਿਰ ਇਹਦੇ ਲਈ ਸਾਰਾ ਦੋਸ਼ ਲੈਣ ਲਈ, ਇਹਦੇ ਲਈ ਨਰਕ ਨੂੰ ਜਾਣ ਲਈ, ਅਤੇ ਇਥੋਂ ਤਕ ਭੌਤਿਕ ਜਿੰਦਗੀ ਨਾਲੋਂ ਵੀ ਜਿਆਦਾ ਨਰਕ ਵਿਚ ਦੁਖ ਭੋਗਣ ਲਈ।

ਮੈਂ ਕਿਹਾ, "ਮੈਂ ਇਹ ਨਹੀਂ ਸਹਿਣ ਕਰ ਸਕਦੀ। ਇਹ ਬਹੁਤ ਹੀ ਬੇਇਨਸਾਫੀ ਹੈ। ਇਹ ਇਕ ਬਹੁਤ ਵਡੀ ਬੇਇਨਸਾਫੀ ਹੈ। ਇਸ ਦਾ ਇਲਾਜ਼ ਕਰਨਾ ਪਵੇਗਾ। ਇਸ ਨੂੰ ਬਦਲਣਾ ਪਵੇਗਾ। ਸਿਸਟਮ ਨੂੰ ਬਦਲਣਾ ਚਾਹੀਦਾ ਹੈ। ਸਿਸਟਮ ਸਭ ਗਲਤ ਹੈ। ਤੁਸੀਂ ਬਸ ਸਰਕਾਰਾਂ, ਇਥੋਂ ਤਕ ਯੁਧ ਸਿਰਜ਼ਣਵਾਲ‌ਿਆਂ ਨੂੰ ਵੀ ਇਥੋਂ ਤਕ ਦੋਸ਼ ਨਹੀਂ ਦੇ ਸਕਦੇ। ਸਾਨੂੰ ਸਮੁਚੇ ਮਾੜੇ ਸਿਸਟਮ ਨੂੰ ਦੋਸ਼ ਦੇਣਾ ਜ਼ਰੂਰੀ ਹੈ, ਚੰਗੀ ਤਰਾਂ ਸੰਗਠਿਤ ਸਿਸਟਮ ਨਹੀਂ , ਲਾਜ਼ੀਕਲ ਸਿਸਟਮ ਨਹੀਂ ਹੈ।" ਮੇਰੇ ਵਿਚਾਰ ਵਿਚ, ਇਹ ਉਸ ਤਰਾਂ ਹੈ। ਮੈਂ ਕਿਹਾ, ਮੈਨੂੰ ਸਜਾ ਦੇਵੋ ਜੇਕਰ ਤੁਸੀਂ ਚਾਹੁੰਦੇ ਹੋ। ਤੁਹਾਡੇ ਕੋਲ ਉਹ ਕਰਨ ਲਈ ਸ਼ਾਇਦ ਸ਼ਕਤੀ ਹੋ ਸਕਦੀ ਹਾਂ, ਪਰ ਤੁਸੀਂ ਮੈਨੂੰ ਸਚ ਦਸਣ ਤੋਂ ਅਤੇ ਮਨੁਖਾਂ ਅਤੇ ਧਰਤੀ ਉਤੇ ਸਾਰੇ ਜੀਵਾਂ ਦੀ ਰਖਿਆ ਕਰਨ ਤੋਂ ਅਜਿਹਾ ਕਰਨ ਲਈ ਮੈਨੂੰ ਨਹੀਂ ਰੋਕ ਸਕਦੇ।"

ਖੈਰ, ਮੈਂ ਨਹੀਂ ਤੁਹਾਨੂੰ ਦੁਹਰਾਉਣਾ ਚਾਹੁੰਦੀ ਜੋ ਮੈਂ ਉਨਾਂ ਨੂੰ ਰਨਚਹਾਰ ਅਤੇ ਪ੍ਰਭੂ ਨਾਲ ਗਲਾਂਬਾਤਾਂ ਵਿਚ ਦਸਿਆ ਹੈ। ਕਿਉਂਕਿ ਇਹ ਉਵੇਂ ਨਹੀਂ ਹੈ ਜਿਵੇਂ ਤੁਸੀਂ ਕਲਪਨਾ ਕਰਦੇ ਹੋ। ਮੈਂ ਕੋਈ ਸ਼ਬਦ ਨਹੀਂ ਛਡੇ; ਮੈਂ ਕੋਈ ਸ਼ਰਤਾਂ ਨਹੀਂ ਛਡੀਆਂ, ਭਾਵੇਂ ਕਿਤਨਾ ਵੀ ਰੁਖਾ, ਕਿਤਨੀ ਵੀ ਨੀਵੇ ਦਰਜ਼ੇ ਦੀ ਸ਼ਬਦਾਵਲੀ ਇਸ ਗ੍ਰਹਿ ਅਤੇ ਭੌਤਿਕ ਸੰਸਾਰ ਦੇ ਸਿਸਟਮ ਨੂੰ ਸੰਬੋਧਨ ਕਰਨ ਲਈ। ਇਹ ਸੋਹਣਾ ਨਹੀਂ ਸੀ, ਸ਼ਬਦ ਜੋ ਮੈਂ ਵਰਤੇ ਸੀ। ਸਾਰੇ ਸ਼ਬਦ ਜੋ ਮੈਂ ਵਰਤੇ ਸੋਹਣੇ ਨਹੀਂ ਸਨ, ਨਿਮਰ ਨਹੀਂ ਸਨ, ਉਹ ਨਹੀਂ ਜੋ ਇਕ ਸੁਸ਼ੀਲ ਔਰਤ ਨੂੰ ਵਰਤੋਂ ਕਰਨੇ ਚਾਹੀਦੇ ਹਨ, ਤੁਹਾਡੇ ਸੁਣਨ ਲਈ ਨਹੀਂ ਹਨ। ਮੈਂ ਬਸ ਤੁਹਾਨੂੰ ਦਸ ਰਹੀ ਹਾਂ ਤਾਂਕਿ ਤੁਹਾਨੂੰ ਪਤਾ ਹੋਵੇ ਮੈਂ ਤੁਹਾਨੂੰ ਕਿਉਂ ਨਹੀਂ ਦਸ ਸਕਦੀ। ਪਰ ਤੁਸੀਂ ਇਸ ਗਲ ਦਾ ਭਰੋਸਾ ਰਖੋ ਕਿ ਮੈਂ ਆਪਣੇ ਸ਼ਬਦਾਂ ਨੂੰ ਸੰਕੋਚ ਕੇ ਨਹੀਂ ਵਰਤਿਆ - ਇਥੋਂ ਤਕ ਇਕ ਔਰਤ ਲਈ ਵੀ, ਕਿਉਂਕਿ ਮੈਂ ਮਨੁਖਾਂ ਦਾ ਯੁਧ ਵਿਚ, ਕਾਲ ਵਿਚ, ਤਸੀਹੇ ਦੇਣ ਵਾਲੇ ਚੈਂਬਰਾਂ ਵਿਚ ਦੁਖ ਦੇਖ ਕੇ ਬਹੁਤ ਹੀ ਜਿਆਦਾ ਦੁਖੀ ਸੀ । ਜਾਨਵਰ-ਲੋਕਾਂ ਦਾ ਵੀ ਸਭ ਜਗਾ ਇਹੋ ਹੀ ਹਾਲ ਹੈ। ਅਤੇ ਸਾਰੇ ਨਿਰਦੋਸ਼ ਦਰਖਤ ਜਿਨਾਂ ਨੂੰ ਕਟਿਆ ਗਿਆ ਹੈ ਬਸ ਕਿਸੇ ਵੀ ਕਾਰਨ ਜਾਂ ਬਿਨਾਂ ਕਿਸੇ ਕਾਰਨ। ਸਿਰਫ ਵਪਾਰਕ ਕਾਰਨਾਂ ਲਈ, ਸਿਰਫ ਲਾਭ ਲਈ, ਬਿਨਾਂ ਪਰਵਾਹ ਕੀਤੇ ਸਮੁਚੀ ਮਾਨਸ ਜਾਤ ਦੇ ਜਿਉਂਦੇ ਰਹਿਣ ਬਾਰੇ। ਅਤੇ ਮਿਲੀਅਨਸ ਹੀ ਜਾਨਵਰ-ਲੋਕਾਂ ਨੂੰ ਤਸੀਹੇ ਦਿਤੇ ਜਾ ਰਹੇ, ਸਮੇਤ ਬਸ ਨਿਰਦੋਸ਼ ਜਾਨਵਰ-ਲੋਕ ਸਮੁੰਦਰ ਵਿਚ ਤੈਰ ਰਹੇ। ਹਰ ਮਿੰਟ ਮਿਲੀਅਨਾਂ ਦੀ ਗਿਣਤੀ ਵਿਚ।

ਅਸੀਂ, ਪ੍ਰਭੂ ਦੇ ਬਚ‌ਿਆਂ ਵਜੋਂ , ਸਵਰਗ ਤੋਂ ਇਕ ਨੇਕ ਜੀਵਾਂ ਦੀ ਜਾਤ ਵਜੋਂ, ਸਾਨੂੰ ਕਦੇ ਵੀ ਇਤਨਾ ਡੂੰਘਾ ਅਜਿਹੀ ਇਕ ਘਟੀਆ ਸਥਿਤੀ ਵਿਚ ਨਹੀਂ ਡਿਗਣਾ ਚਾਹੀਦਾ। ਸਭ ਇਸ ਸੰਸਾਰ ਵਿਚ ਨਾਕਾਰਾਤਮਿਕ ਸ਼ਕਤੀ ਦੇ ਭਰਮਾਉਣ ਦੇ ਕਾਰਨ। ਅਤੇ ਮੈਂ ਰਚਨਹਾਰ ਨੂੰ ਇਸ ਗ੍ਰਹਿ ਉਤੇ ਨਾਕਾਰਾਤਮਿਕਤਾ ਨੂੰ ਸ਼ਾਸਨ ਕਰਨ ਦੀ ਇਜ਼ਾਜ਼ਤ ਦੇਣ ਲਈ ਦੋਸ਼ੀ ਠਹਿਰਾਉਂਦੀ ਹਾਂ, ਮਨੁਖਾਂ, ਜਾਨਵਰ-ਲੋਕਾਂ ਅਤੇ ਸਾਰੇ ਹੋਰਨਾਂ ਜੀਵਾਂ ਨੂੰ ਠੋਸ ਪਹੁੰਚਾਉਣ ਲਈ, ਉਨਾਂ ਦੇ ਭਰਮਾਉਣ ਦੁਆਰਾ, ਉਨਾਂ ਦੇ ਜਾਲਾਂ, ਅਤੇ ਉਨਾਂ ਦੀਆਂ ਚਾਲਾਂ ਦੁਆਰਾ - ਉਨਾਂ ਦੀ ਗੰਦੀਆਂ ਚਾਲਾਂ ਦੁਆਰਾ, ਉਨਾਂ ਦੇ ਘਟੀਆ ਵਿਹਾਰ ਅਤੇ ਬੇਰਹਿਮ ਕਿਸਮ ਦੇ ਢੰਗ ਲਈ ਜਿਸ ਵਿਚ ਉਹ ਮਨੁਖਾਂ ਨੂੰ ਮਜ਼ਬੂਰ ਕਰਦੇ ਹਨ। ਉਹ ਮਨੁਖਾਂ ਨੂੰ ਗਲਤ ਕੰਮ ਕਰਨ ਵਿਚ ਭਰਮਾਉਂਦੇ ਹਨ, ਅਤੇ ਉਹ ਜਾਨਵਰਾਂ ਦੇ ਰਾਜ ਨੂੰ ਅਤੇ ਹੋਰਨਾਂ ਰਾਜਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮੈਂਨੂੰ ਗੁਸਾਸੀ, ਸਚਮੁਚ ਗੁਸਾ। ਖੈਰ, ਮੈਂ ਤੁਹਾਨੂੰ ਦਸਿਆ ਸੀ, ਮੈਂ ਇਕ ਗੁਸੇ ਵਾਲਾ ਸਤਿਗੁਰੂ ਹਾਂ ਅਨੇਕ ਕਾਰਨਾਂ ਕਰਕੇ। ਤੁਸੀਂ ਇਸ ਦੀ ਕਲਪਨਾ ਕਰਦੇ ਹੋ ਕਿ ਸਤਿਗੁਰੂ ਸਾਰੇ ਰਹਿਮਦਿਲ, ਜਾਂ ਮਿਠੇ ਹਨ ਅਤੇ ਕੋਮਲ-ਗਲਬਾਤ ਕਰਦੇ ਅਤੇ ਇਹ ਸਭ। ਨਹੀਂ, ਮੈਂ ਨਹੀਂ ਹਾਂ। ਮੈਂ ਇਕ ਬਹੁਤ ਹੀ ਗੁਸੇ ਵਾਲਾ ਸਤਿਗੁਰੂ ਹਾਂ ਜਦੋਂ ਇਹ ਗਲ ਆਉਂਦੀ ਹੈ ਸਾਰੇ ਜੀਵਾਂ ਦੇ ਇਕ ਬੇਇਨਸਾਫੀ ਵਾਲੇ ਢੰਗ ਨਾਲ ਦੁਖੀ ਹੋਣ ਬਾਰੇ। ਮੈਂਨੂੰ ਬਹੁਤ ਗੁਸਾ ਆਉਂਦਾ ਹੈ। ਮੈਂ ਗੁਸੇ ਵੀ ਹਾਂ ਕਿਉਂਕਿ ਉਹ ਮੈਨੂੰ ਇਕ ਬੰਧਕ ਵਜੋਂ ਨਹੀਂ ਲੈਂਦੇ ਅਤੇ ਹਰ ਇਕ ਹੋਰ ਨੂੰ ਆਜ਼ਾਦ ਕਰਦੇ। ਉਹ ਇਸ ਪ੍ਰਸਤਾਵ ਨੂੰ ਨਹੀਂ ਸਵੀਕਾਰ ਕਰਦੇ।

ਮੈਂ ਬਹੁਤ, ਬਹੁਤ ਚੀਜ਼ਾਂ ਤੋਂ ਨਾਰਾਜ਼ ਹਾਂ - ਕਿ ਇਹ ਸੰਸਾਰ ਮਨੁਖਾਂ, ਜਾਨਵਰ-ਲੋਕਾਂ ਅਤੇ ਹੋਰ ਸਾਰੇ ਜੀਵਾਂ ਨੂੰ, ਸਾਡੇ ਵਰਗੇ ਦਿਸਣ-ਵਾਲੇ ਜੀਵਾਂ ਅਤੇ ਅਦਿਖ ਜੀਵਾਂ ਨੂੰ ਤਸੀਹੇ ਦੇਣ ਲਈ ਰਚ‌ਿਆ ਗ‌ਿਆ ਹੈ। ਅਤੇ ਨਰਕ ਵਿਚ ਵੀ, ਬਿਨਾਂਸ਼ਕ। ਮੈਂ ਮਨੁਖਾਂ ਦੇ ਪਾਪ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੀ। ਮਨੁਖੀ ਆਤਮਾਵਾਂ ਪਵਿਤਰ ਅਤੇ ਸਾਫ ਹਨ। ਇਹੀ ਹੈ ਬਸ ਭੌਤਿਕ ਸਰੀਰ ਵਿਚ ਉਹ ਫਸੇ ਹੋਏ ਹਨ। ਉਹ ਨਹੀਂ ਜਾਣਦੇ ਕੀ ਕਰਨਾ ਹੈ। ਉਹ ਉਲਝਣ ਵਿਚ ਹਨ ਅਤੇ ਕਮਜ਼ੋਰ, ਅਤੇ ਨਾਕਾਰਾਤਮਿਕ ਸ਼ਕਤੀ ਤੋਂ ਸਭ ਕਿਸਮ ਦੇ ਬੁਰੇ ਪ੍ਰਭਾਵਾਂ ਦੁਆਰਾ ਕਮਜ਼ੋਰ ਕੀਤੇ ਗਏ ਹਨ। ਮੈਂ ਇਸ ਤੋਂ ਨਾਰਾਜ਼ ਹਾਂ। ਮੈਂ ਦੁਖੀ ਵੀ ਹਾਂ। ਸੋ, ਜਦੋਂ ਮੈਂ ਸਚਮੁਚ ਗੁਸੇ ਹੋਵਾਂ ਅਤੇ ਪ੍ਰਭੂ ਨਾਲ ਜਾਂ ਰਚਨਹਾਰ ਨਾਲ ਗਲ ਕਰਦੀ ਹਾਂ - ਸਰਬਸ਼ਕਤੀਮਾਨ ਪ੍ਰਮੇਸ਼ੁਰ ਨਾਲ ਨਹੀਂ, ਬਿਨਾਂਸ਼ਕ ਨਹੀਂ - ਫਿਰ ਮੈਂ ਆਪਣੇ ਸ਼ਬਦਾਂ ਨੂੰ ਨਹੀਂ ਸੰਕੋਚਦੀ। ਅਤੇ ਮੈਂ ਇਸ ਬਾਰੇ ਕਦੇ ਅਫਸੋਸ ਨਹੀਂ ਮਹਿਸੂਸ ਕਰਦੀ, ਅਤੇ ਮੈਂ ਕਦੇ ਉਨਾਂ ਨੂੰ ਸੌਰੀ ਨਹੀਂ ਕ‌ਹਿੰਦੀ। ਮੈਂ ਕਹਿੰਦੀ ਹਾਂ, "ਇਸ ਨੂੰ ਠੀਕ ਕਰੋ ਜਾਂ ਦਫਾ ਹੋਵੋ। ਨਹੀਂ ਤਾਂ ਮੈਂ ਇਕ ਤਰੀਕਾ ਲਭ ਲਵਾਂਗੀ ਤੁਹਾਨੂੰ ਇਸ ਧਰਤੀ ਤੋਂ ਹਮੇਸ਼ਾਂ ਲਈ ਬਾਹਰ ਕਢਣ ਲਈ ਤਾਂਕਿ ਮਨੁਖ ਅਤੇ ਹੋਰ ਜੀਵ ਆਜ਼ਾਦ ਹੋਣਗੇ।"

ਖੈਰ, ਮੈਂ ਨਹੀਂ ਜਾਣਦੀ ਹੋਰ ਕੀ ਮੈਂ ਤੁਹਾਨੂੰ ਦਸਾਂ, ਅਸਲ ਵਿਚ। ਮੈਂ ਬਸ ਕਹਿਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੀਆਂ ਪ੍ਰਾਰਥਨਾਵਾਂ ਸੁਣੀਆਂ ਹਨ। ਮੈਂ ਤੁਹਾਡੇ ਸ਼ਲਾਘਾ ਦੇ ਗੀਤ ਸੁਣੇ ਹਨ। ਅਤੇ ਮੈਂ ਜਾਣਦੀ ਹਾਂ ਕਿਸੇ ਨਾ ਕਿਸੇ ਢੰਗ ਵਿਚ ਤੁਸੀਂ ਹਰ ਰੋਜ਼ ਦੁਖੀ ਹੁੰਦੇ ਹੋ - ਕੁਝ ਛੋਟੇ ਸਮੇਂ ਲਈ, ਕੁਝ ਵਡੇ ਸਮੇਂ ਲਈ - ਅਤੇ ਮੈਨੂੰ ਉਸ ਬਾਰੇ ਅਫਸੋਸ ਹੈ। ਪਰ ਕ੍ਰਿਪਾ ਕਰਕੇ, ਬਸ ਪ੍ਰਮਾਤਮਾ ਦਾ ਧੰਨਵਾਦ ਕਰੋ, ਪ੍ਰਮਾਤਮਾ ਦੀ , ਸਰਬਸ਼ਕਤੀਮਾਨ ਪ੍ਰਮੇਸ਼ਵਰ ਦੀ ਸ਼ਲਾਘਾ ਕਰੋ। ਧੰਨਵਾਦ ਸਾਰੇ ਸਤਿਗੁਰੂਆਂ ਦਾ ਜਿਹੜੇ ਮਦਦ ਕਰਦੇ ਹਨ, ਧੰਨਵਾਦ ਸ਼ਾਂਤੀ ਦੇ ਪ੍ਰਭੂ ਅਤੇ ਵੀਗਨ ਪ੍ਰਭੂ ਦਾ ਜਿਹੜੇ ਸਾਡਾ ਬਹੁਤ ਵਡੀ ਮਦਦ ਕਰਦੇ ਹਨ। ਅਤੇ ਇਥੋਂ ਤਕ ਜੋਸ਼ੀਲੇ ਦਾਨਵਾਂ ਦਾ ਧੰਨਵਾਦ ਆਪਣੇ ਮਨਾਂ, ਆਪਣੇ ਦਿਲਾਂ ਨੂੰ ਬਦਲਣ ਲਈ, ਅਤੇ ਸਾਡੇ ਵਿਰੁਧ ਹੋਣ ਜਾਂ ਸਾਨੂੰ ਨੁਕਸਾਨ ਪਹੁੰਚਾਉਣ ਨਾਲੋਂ ਸਾਡੇ ਨਾਲ ਹੋਣ ਲਈ ਮੁੜਨ ਲਈ । ਮੈਂ ਸਾਰ‌ਿਆਂ ਦਾ ਧੰਨਵਾਦ ਕਰਦੀ ਹਾਂ ਜਿਹੜੇ ਵੀਗਨ ਹਨ, ਜਿਹੜੇ ਵੀਗਨ ਲੋਕਾਂ ਦੀ ਮਦਦ ਕਰ ਰਹੇ ਹਨ, ਜਿਹੜੇ ਜਾਨਵਰ-ਲੋਕਾਂ ਦੀ, ਅਤੇ ਕੋਈ ਵੀ ਲੋੜਵੰਦ ਮਾਨਸਾਂ ਦੀ ਮਦਦ ਕਰ ਰਹੇ ਹਨ, ਅਣਜੰਮਿਆਂ ਦੇ ਸਮੇਤ, ਗਰਭਪਾਤ ਦਾ ਸਮਰਥਨ ਨਾ ਕਰਨ ਦੁਆਰਾ, ਗਰਭਪਾਤ, ਭਰੂਣ ਹਤਿਆ ਦੇ ਵਿਰੁਧ ਜਾਣ ਦੁਆਰਾ, ਨਿਰਦੋਸ਼ ਜੀਵਾਂ ਨੂੰ ਬਚਾਉਂਦੇ ਹਨ। ਨਹੀਂ ਤਾਂ, ਸਾਡੇ ਕੋਲ ਸਿਰਫ ਇਕ ਬਜ਼ੁਰਗ ਪੀੜੀ ਰਹਿ ਜਾਵੇਗੀ, ਅਤੇ ਸਾਡੇ ਦੇਸ਼ਾਂ, ਸਾਡੇ ਗ੍ਰਹਿ ਨੂੰ ਉਸਾਰਨ ਲਈ ਕੋਈ ਨਹੀਂ ਮਦਦ ਕਰੇਗਾ। ਮੈਂ ਤੁਹਾਡੇ ਸਾਰ‌ਿਆਂ ਦਾ ਧੰਨਵਾਦ ਕਰਦੀ ਹਾਂ, ਜਿਹੜਾ ਵੀ ਕਿਸੇ ਵੀ ਤਰਾਂ ਮੇਰੇ ਮਿਸ਼ਨ ਦੀ ਮਦਦ ਕਰ ਰਿਹਾ ਹੈ, ਜਿਹੜਾ ਵੀ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਹਰ ਰੋਜ਼ ਪ੍ਰਮਾਤਮਾ ਦਾ ਧੰਨਵਾਦ ਕਰਦਾ ਹੈ, ਜਾਂ ਕਿਸੇ ਵੀ ਸਮੇਂ ਤੁਸੀਂ ਕਰ ਸਕੋਂ।

ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ - ਭਾਵੇਂ ਮੈਂ ਤੁਹਾਨੂੰ ਜਾਣਦੀ ਹਾਂ ਜਾਂ ਮੈਂ ਤੁਹਾਨੂੰ ਨਹੀਂ ਜਾਣਦੀ, ਭਾਵੇਂ ਤੁਸੀਂ ਦਿਸਣ ਵਾਲੇ ਜੀਵ ਹੋ ਜਾਂ ਅਦਿਖ ਜੀਵ ਹੋ ਜਿਨਾਂ ਦਾ ਮੈਂ ਸ਼ਾਇਦ ਜ਼ਿਕਰ ਕਰਨਾ ਭੁਲ ਗਈ ਹੋਵਾਂ। ਮੈਂ ਅਜਿਹਾ ਜਾਣ ਬੁਝ ਕੇ ਨਹੀਂ ਕੀਤਾ। ਮੇਰੇ ਕੋਲ ਬਸ ਕਰਨ ਲਈ ਬਹੁਤੀਆਂ ਜਿਆਦਾ ਚੀਜ਼ਾਂ ਹਨ। ਮੈਂ ਤੁਹਾਡਾ ਸਾਰ‌ਿਆਂ ਦਾ ਕਿਵੇਂ ਵੀ, ਇਥੇ, ਅਧਿਕਾਰਤ ਤੌਰ ਤੇ, ਖੁਲੇਆਮ, ਆਪਣੇ ਸਾਰੇ ਦਿਲ ਨਾਲ ਧੰਨਵਾਦ ਕਰਦੀ ਹਾਂ। ਕ੍ਰਿਪਾ ਕਰਕੇ ਮਾਨਸਾਂ ਦੀ ਮਦਦ ਕਰੋ। ਤੁਹਾਨੂੰ ਮੇਰੀ ਕਿਸੇ ਤਰਾਂ ਮਦਦ ਕਰਨ ਦੀ ਨਹੀਂ ਲੋੜ। ਭਾਵੇਂ ਜੇਕਰ ਤੁਸੀਂ ਮੈਨੂੰ ਨਰਕ ਵਿਚ ਦੇਖੋ, ਪ੍ਰਵਾਹ ਨਾ ਕਰਨੀ, ਪਰ ਕ੍ਰਿਪਾ ਕਰਕੇ ਉਨਾਂ ਸਾਰ‌ਿਆਂ ਦੀ ਮਦਦ ਕਰੋ। ਉਹ ਮਾਯੂਸ ਹਨ, ਕਿਉਂਕਿ ਜੇਕਰ ਉਹ ਦੁਖੀ ਹਨ, ਮੈਂ ਵੀ ਦੁਖੀ ਹਾਂ। ਸੋ, ਜੇਕਰ ਤੁਸੀਂ ਉਨਾਂ ਦੀ ਮਦਦ ਕਰਦੇ ਹੋ, ਭਾਵ ਹੈ ਤੁਸੀਂ ਮੇਰੀ ਮਦਦ ਕਰ ਰਹੇ ਹੋ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਕ੍ਰਿਪਾ ਕਰਕੇ, ਪ੍ਰਮਾਤਮਾ ਤੁਹਾਨੂੰ ਸਾਰ‌ਿਆਂ ਨੂੰ ਆਸ਼ੀਰਵਾਦ ਦੇਵੇ ਸਭ ਚੀਜ਼ ਨਾਲ ਜਿਸ ਦੀ ਤੁਹਾਨੂੰ ਲੋੜ ਹੈ, ਅਤੇ ਤੁਹਾਡੀਆਂ ਸਾਰੀਆਂ ਚੰਗੀਆਂ ਸ਼ੁਭਕਾਮਨਾਵਾਂ ਪੂਰੀਆਂ ਹੋਣ। ਮੈਂ ਤੁਹਾਨੂੰ ਸਾਰ‌ਿਆਂ ਨੂੰ ਪਿਆਰ ਕਰਦੀ ਹਾਂ - ਦਿਸਣ ਵਾਲੇ ਅਤੇ ਅਦਿਖ ਜਵਿਾਂ ਨੂੰ। ਕੁਲ ਮਾਲਕ, ਸਰਬਸ਼ਕਤੀਮਾਨ ਪ੍ਰਮੇਸ਼ਵਰ ਹਮੇਸਾਂ ਤੁਹਾਡੀ ਰਖਿਆ ਕਰੇ, ਤੁਹਾਨੂੰ ਆਸ਼ੀਰਵਾਦ ਦੇਵੇ, ਅਤੇ ਤੁਹਾਨੂੰ ਕਿਸੇ ਵੀ ਤਰੀਕੇ ਵਿਚ ਪਿਆਰ ਦਿਖਾਵੇ।

ਬਿਨਾਂਸ਼ਕ, ਮੈਂ ਆਪਣੇ ਟੀਮ ਮੈਂਬਰਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਬਹੁਤ, ਬਹੁਤ ਪ੍ਰਤਿਭਾਸ਼ਾਲੀ ਹਨ, ਅਤੇ ਉਨਾਂ ਸਾਰ‌ਿਆਂ ਦਾ ਧੰਨਵਾਦ ਜਿਹੜੇ ਬਾਹਰ ਕੰਮ ਕਰਦੇ ਹਨ ਅਤੇ ਅੰਦਰਲੀ ਟੀਮ, ਅਤੇ ਬਾਹਰਲੇ ਟੀਮ ਮੈਂਬਰਾਂ ਦਾ ਵੀ। ਇਹ ਇਕ ਜ਼ਬਰਦਸਤ, ਸੰਗਠਿਤ ਸਿਸਟਮ ਹੈ ਜੋ ਮਾਨਸਾਂ ਨੂੰ ਇਸ ਸ਼ਾਨਦਾਰ, ਖੂਬਸੂਰਤ ਗ੍ਰਹਿ ਬਾਰੇ ਸਭ ਤੋਂ ਵਧੀਆ ਸੰਭਵ ਕੁਝ ਯਾਦ ਕਰਵਾਉਣ ਲਈ ਸਕ੍ਰੀਨ ਉਤੇ ਲਿਆਉਂਦਾ ਹੈ । ਅਤੇ ਉਹ ਚੰਗ‌ਿਆਈ ਅਜ਼ੇ ਵੀ ਸਾਡੇ ਲਈ ਨਕਲ ਕਰਨ ਲਈ, ਬਾਹਰ ਫੈਲਾਉਣ ਲਈ, ਕੰਮ ਕਰਨ ਲਈ, ਇਕ ਦੂਜੇ ਦੀ ਮਦਦ ਕਰਨ ਲਈ, ਭਾਵੇਂ ਮਾਨਸ ਜਾਂ ਗੈਰ-ਮਾਨਸ ਹੋਣ, ਹਰ ਜਗਾ ਸੰਸਾਰ ਵਿਚ ਮੌਜ਼ੂਦ ਹੈ। ਇਹ ਇਕ ਜ਼ਬਰਦਸਤ ਕੰਮ ਹੈ, ਸੁਪਰੀਮ ਮਾਸਟਰ ਟੈਲੀਵੀਜ਼ਨ। ਸਾਰੇ ਮੇਰੇ ਟੀਮ ਮੈਂਬਰ, ਉਹ ਬਹੁਤ ਵਧੀਆ ਹਨ। ਉਹ ਕਦੇ ਕਦਾਂਈ ਗਲਤੀਆਂ ਕਰਦੇ ਹਨ, ਬਿਨਾਂਸ਼ਕ, ਪਰ ਉਸੇ ਕਰਕੇ ਮੈਨੂੰ ਉਥੇ ਉਨਾਂ ਲਈ ਹੋਣਾ ਜ਼ਰੂਰੀ ਹੈ - ਦਰੁਸਤ ਕਰਨ ਲਈ, ਉਨਾਂ ਦੀ ਅਗਵਾਈ ਕਰਨ ਲਈ, ਉਨਾਂ ਦੀ ਸਹਾਇਤਾ ਕਰਨ ਲਈ ਕਿਸੇ ਵੀ ਤਰਾਂ ਸੰਭਵ ਹੋਵੇ। ਇਹ ਕਹਿਣ ਦਾ ਇਹ ਭਾਵ ਨਹੀਂ ਕਿ... ਮੇਰਾ ਇਹ ਭਾਵ ਨਹੀਂ ਕਿ ਇਹ ਮੇਰੇ ਲਈ ਇਕ ਸੌਖਾ ਕੰਮ ਹੈ, ਪਰ, ਬਿਨਾਂਸ਼ਕ, ਇਹ ਕੁਰਬਾਨੀਆਂ ਵਿਚੋਂ ਇਕ ਹੈ ਜੋ ਮੇਰੀ ਲਈ ਕਰਨਾ ਜ਼ਰੂਰੀ ਹੈ। ਅਤੇ ਮੈਂ ਤੁਹਾਨੂੰ ਇਹ ਦਸ ਰਹੀ ਹਾਂ ਤਾਂਕਿ ਤੁਸੀਂ ਜਾਣ ਲਵੋਂ ਮੈਂ ਸਿਰਫ ਤੁਹਾਡੇ ਤੋਂ ਕੁਰਬਾਨੀ ਕਰਨ ਲਈ ਮੰਗ ਨਹੀਂ ਕਰਦੀ। ਮੈਂ ਤੁਹਾਡੇ ਨਾਲ ਵੀ ਬਹੁਤ ਹੀ ਕੁਰਬਾਨੀ ਕਰ ਰਹੀ ਹਾਂ ਕਿਉਂਕਿ ਅਸੀਂ ਇਕਠੇ ਹਾਂ। ਅਸੀਂ ਇਕ ਟੀਮ ਹਾਂ, ਮਾਨਸਾਂ ਦੀ ਟੀਮ।

ਸਾਨੂੰ ਹੋਰਨਾਂ ਦੀ ਮਦਦ ਕਰਨੀ ਜ਼ਰੂਰੀ ਹੈ, ਕਮਜ਼ੋਰਾਂ ਦੀ, ਜਿਵੇਂ ਯੁਧ ਦੇ ਪੀੜਤਾਂ ਦੀ, ਆਪਤਾਂ ਦੇ ਪੀੜਤਾਂ ਦੀ, ਜਾਨਵਰ ਭਰਾ ਅਤੇ ਭੈਣ-ਲੋਕਾਂ ਦੀ, ਅਤੇ ਹੋਰ ਜੀਵਾਂ ਦੀ ਜਿਹੜੇ ਇਥੋਂ ਤਕ ਆਪਣੇ ਲਈ ਆਵਾਜ਼ ਨਹੀਂ ਉਠਾ ਸਕਦੇ, ਜਿਵੇਂ ਦਰਖਤ, ਪੌਂਦੇ, ਸਮੁੰਦਰ, ਦਰਿਆ, ਪਹਾੜ, ਆਦਿ। ਮੈਂ ਉਨਾਂ ਸਾਰ‌ਿਆਂ ਦਾ ਜ਼ਿਕਰ ਨਹੀਂ ਕਰ ਸਕਦੀ, ਪਰ ਤੁਸੀਂ ਉਨਾਂ ਨੂੰ ਜਾਣਦੇ ਹੋ। ਤੁਸੀਂ ਉਨਾਂ ਨਾਲ ਹਰ ਰੋਜ਼ ਰਹਿੰਦੇ ਹੋ। ਤੁਸੀਂ ਉਨਾਂ ਨਾਲ ਸਾਹ ਲੈਂਦੇ ਹੋ। ਤੁਸੀਂ ਉਨਾਂ ਉਤੇ ਜਿਉਂਦੇ ਵੀ ਹੋ। ਸੋ, ਸਾਨੂੰ ਵੀ ਉਨਾਂ ਲਈ ਜਿਉਣਾ ਜ਼ਰੂਰੀ ਹੈ, ਕਿਉਂਕਿ ਅਸੀਂ ਸਾਰੇ ਇਕਠੇ ਹਾਂ। ਅਸੀਂ ਦਰਖਤਾਂ ਤੋਂ ਬਿਨਾਂ ਨਹੀਂ ਰਹਿ ਸਕਦੇ। ਅਸੀਂ ਪੌਂਦਿਆਂ ਤੋਂ ਬਿਨਾਂ ਨਹੀਂ ਰਹਿ ਸਕਦੇ। ਉਹ ਸਾਨੂੰ ਕਈ ਤਰੀਕਿਆਂ ਵਿਚ ਮਹਤਵਪੂਰਨ ਆਕਸੀਜਨ, ਪੋਸ਼ਣ, ਛਾਂ, ਆਰਮ ਦਿੰਦੇ ਹਨ ਅਸੀਂ ਇਥੋਂ ਤਕ ਉਨਾਂ ਸਾਰਿਆਂ ਨੂੰ ਸੂਚਿਤ ਨਹੀਂ ਕਰ ਸਕਦੇ। ਸੋ ਕ੍ਰਿਪਾ ਕਰਕੇ ਉਨਾਂ ਸਾਰ‌ਿਆਂ ਨੂੰ ਸੁਰਖਿਅਤ ਰਖੋ। ਜਾਨਵਰ=ਲੋਕਾਂ ਦੀ ਰਖਿਆ ਕਰੋ ਜਿਹੜੇ ਸਾਡੇ ਦਾਨੀ ਹਨ।

ਕ੍ਰਿਪਾ ਕਰਕੇ ਵੀਗਨ ਬਣੋ। ਇਕ ਗਿਆਨਵਾਨ ਤਰੀਕਾ ਲਭਣ ਦੀ ਕੋਸ਼ਿਸ਼ ਕਰੋ ਤਾਂਕਿ ਤੁਸੀਂ ਬ੍ਰਹਿਮੰਡ ਬਾਰੇ ਹੋਰ ਸਮਝ ਸਕੋਂ, ਇਥੋਂ ਤਕ ਇਸ ਭੌਤਿਕ ਗ੍ਰਹਿ ਉਤੇ, ਕਿਵੇਂ ਇਕ ਖੁਸ਼, ਅਨੰਦਮਈ ਜੀਵਨ ਜਿਉਣਾ ਹੈ । ਜੇ ਮੈਂ ਤੁਹਾਡੀ ਕਿਸੇ ਵੀ ਢੰਗ ਵਿਚ ਮਦਦ ਕਰ ਸਕਦੀ ਹਾਂ, ਕ੍ਰਿਪਾ ਕਰਕੇ ਸਾਡੇ ਨਾਲ ਸੰਪਰਕ ਕਰਨਾ। ਤੁਹਾਨੂੰ ਮੇਰਾ ਅਨੁਸਰਨ ਕਰਨ ਦੀ ਨਹੀਂ ਲੋੜ, ਮੇਰੇ ਪੈਰੋਕਾਰ ਬਣਨ ਦੀ ਜਾਂ ਕੋਈ ਚੀਜ਼। ਮੇਰੀ ਗਲਬਾਤ ਦਾ ਵਿਸ਼ਾ ਨਹੀਂ ਹੈ। ਕੋਈ ਵੀ ਹੋਰ ਸਤਿਗੁਰੂ ਲਭੋ ਜੇਕਰ ਤੁਸੀਂ ਉਨਾਂ ਵਿਚ ਵਿਸ਼ਵਾਸ਼ ਕਰਦੇ ਹੋ। ਪਰ ਹੋਰ ਪ੍ਰਭੂ ਦੇ ਹੁਕਮ ਬਾਰੇ ਸਮਝਣ ਲਈ ਕੁਝ ਗਿਆਨਵਾਨ ਤਰੀਕਾ ਲਭੋ, ਬ੍ਰਹਿਮੰਡ ਦੇ ਕਾਨੂੰਨ ਬਾਰੇ, ਤਾਂਕਿ ਤੁਸੀਂ ਇਥੇ ਜਿੰਦਾ ਰਹਿ ਸਕੋਂ, ਤੁਸੀਂ ਇਥੇ ਆਰਾਮ ਨਾਲ, ਖੂਬਸੂਰਤੀ ਨਾਲ, ਖੁਸ਼ੀ ਨਾਲ, ਅਤੇ ਬਿਨਾਂ ਕਿਸੇ ਬੋਝ ਦੇ ਰਹਿ ਸਕੋਂ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ। ਸਾਡੇ ਕੋਲ ਇਕ ਖੂਬਸੂਰਤ ਜੀਵਨ ਹੋ ਸਕਦਾ ਹੈ, ਖੁਸ਼ ਜੀਵਨ, ਸਾਡੇ ਬਚਿਆਂ ਕੋਲ ਵੀ

ਖੈਰ, ਬਸ ਸ਼ੁਰੂ ਕਰੋ: ਵੀਗਨ ਬਣੋ। ਸ਼ਾਂਤੀ ਬਣਾਓ। ਚੰਗੇ ਕੰਮ ਕਰੋ। ਕੋਈ ਵੀ ਹੋਰ ਚੀਜ਼ ਫੈਂਸਲਾ ਕਰਨ ਲਈ ਤੁਹਾਡੇ ਉਤੇ ਨਿਰਭਰ ਹੈ। ਮੈੰ ਤੁਹਾਨੂੰ ਪਿਆਰ ਕਰਦੀ ਹਾਂ। ਮੈਂ ਤੁਹਾਨੂੰ ਸਾਰ‌ਿਆਂ ਨੂੰ ਪਿਆਰ ਕਰਦੀ ਹਾਂ ਅਤੇ ਮੈਂ ਤੁਹਾਡੇ ਗੀਤਾਂ ਅਤੇ ਤੁਹਾਡੀਆਂ ਪ੍ਰਾਰਥਨਾਵਾਂ ਦਾ ਧੰਨਵਾਦ ਕਰਦੀ ਹਾਂ, ਅਤੇ ਤੁਹਾਡੇ ਆਭਾਰ ਦਾ, ਜੋ ਸਾਰੇ ਗ੍ਰਹਿ ਭਰ ਤੋਂ ਮੇਰੇ ਤਕ, ਭੌਤਿਕ ਤੌਰ ਤੇ ਇਥੋਂ ਤਕ ਪਹੁੰਚ ਗਿਆ। ਮੈਂ ਬਹੁਤ ਛੂਹੀ ਗਈ ਸੀ, ਮੈਂ ਅਜ਼ੇ ਵੀ ਛੂਹੀ ਗਈ ਹਾਂ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਬਾਰ ਬਾਰ। ਪਰ ਕ੍ਰਿਪਾ ਕਰਕੇ, ਬਸ ਵੀਗਨ ਬਣੋ, ਸ਼ਾਂਤੀ ਬਣਾਓ, ਚੰਗੇ ਕੰਮ ਕਰੋ। ਉਹ ਹੈ ਜਿਵੇਂ ਤੁਸੀਂ ਮੇਰਾ ਧੰਨਵਾਦ ਕਰਦੇ ਹੋ, ਜੇਕਰ ਤੁਹਾਡੇ ਕੋਲ ਮੇਰੇ ਲਈ ਕੋਈ ਧੰਨਵਾਦ ਹੈ। ਨਹੀਂ ਤਾਂ, ਕ੍ਰਿਪਾ ਕਰਕੇ, ਕਿਵੇਂ ਵੀ,. ਬਸ ਕੁਲ ਮਾਲਕ ਦਾ ਧੰਨਵਾਦ ਕਰੋ। ਸੰਤਾਂ ਅਤੇ ਰਿਸ਼ੀਆਂ ਦਾ ਦੁਬਾਰਾ ਧੰਨਵਾਦ ਕਰੋ। ਸਾਰੇ ਰੂਹਾਨੀ ਅਭਿਆਸੀਆਂ ਦਾ ਧੰਨਵਾਦ ਕਰੋ। ਸਾਰੇ ਵੀਗਨਾਂ ਦਾ ਧੰਨਵਾਦ ਕਰੋ ਜਿਹੜੇ ਸੰਸਾਰ ਨੂੰ ਵਖਰਾ ਬਣਾਉਂਦੇ ਹਨ - ਇਕ ਬਿਹਤਰ ਸੰਸਾਰ। ਧੰਨਵਾਦ ਕਰੋ ਜਿਸ ਕਿਸੇ ਬਾਰੇ ਤੁਸੀਂ ਸੋਚਦੇ ਹੋ ਇਕ ਧੰਨਵਾਦ ਦਾ ਹਕਦਾਰ ਹੈ। ਮੈਂ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇਸ ਨੂੰ ਇਕ ਸ਼ਾਂਤੀ ਅਤੇ ਵੀਗਨ ਸਵਰਗ ਬਣਾਉਣ ਵਿਚ ਮਦਦ ਕਰਨ ਲਈ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਪ੍ਰਮਾਤਮਾ ਤੁਹਾਨੂੰ ਪਿਆਰ ਕਰੇ, ਪ੍ਰਮਾਤਮਾ ਤੁਹਾਨੂੰ ਸੁਰਖਿਅਤ ਰਖੇ। ਪ੍ਰਮਾਮਤਾ ਦੀ ਮਿਹਰ ਤੁਹਾਡੇ ਸਾਰੇ ਨੇਕ, ਚੰਗੀਆਂ ਕਾਮਨਾਵਾਂ ਨਾਲ ਬਣ‌ੀ ਰਹੇ। ਤੁਹਾਡਾ ਦੁਬਾਰਾ ਧੰਨਵਾਦ। ਹੁਣ ਲਈ ਅਲਵਿਦਾ ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
1310 ਦੇਖੇ ਗਏ
7:13
2024-11-09
620 ਦੇਖੇ ਗਏ
36:12
2024-11-09
141 ਦੇਖੇ ਗਏ
2024-11-09
165 ਦੇਖੇ ਗਏ
2024-11-09
265 ਦੇਖੇ ਗਏ
2024-11-09
630 ਦੇਖੇ ਗਏ
2024-11-08
903 ਦੇਖੇ ਗਏ
2024-11-08
919 ਦੇਖੇ ਗਏ
32:16
2024-11-08
251 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ