ਖੋਜ
ਪੰਜਾਬੀ
 

ਪਿਆਰ ਦਾ ਇਕਠ, ਗਿਆਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਪਿਆਰੇ ਸਤਿਗੁਰੂ ਜੀ, ਅਸੀਂ ਸਤਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਤੁਹਾਡੀਆਂ ਬਖਸ਼ਿਸ਼ਾਂ ਅਤੇ ਮਿਹਰ ਲਈ, ਤਾਂਕਿ ਅਸੀਂ ਇਥੇ ਆ ਸਕੇ। […] ਆਮ ਤੌਰ ਤੇ ਜੇਕਰ ਮੈਂ ਇਥੇ ਆਉਣ ਲਈ ਇਕ ਵੀਜ਼ਾ ਲਈ ਅਰਜ਼ੀ ਦੇਵਾਂ, ਇਹ ਚਾਰ, ਪੰਜ ਦਿਨ ਲਗਣਗੇ ਇਹ ਪ੍ਰਾਪਤ ਕਰਨ ਲਈ। (ਸਚਮੁਚ? ਤੁਹਾਨੂੰ ਆਉਣ ਲਈ ਇਕ ਵੀਜ਼ਾ ਲਈ ਅਰਜ਼ੀ ਦੇਣੀ ਪੈਂਦੀ ਹੈ?) ਹਾਂਜੀ। (ਓਹ, ਮੈਂਨੂੰ ਬਹੁਤ ਅਫਸੋਸ ਹੈ!) ਪਰ ਤੁਸੀੰ ਸਾਨੂੰ ਬਹੁਤ ਜਿਆਦਾ ਅਸੀਸਾਂ ਦਿਤੀਆਂ। ਅਸੀਂ ਬਸ ਗਏ ਇਕ ਵੀਜ਼ਾ ਲਈ ਅਰਜ਼ੀ ਦੇਣ ਅਤੇ ਸਿਰਫ ਚਾਰ ਘੰਟ‌ਿਆਂ ਲਈ ਉਡੀਕ ਕੀਤੀ ਅਤੇ ਇਹ ਮਿਲ ਗਿਆ। ਓਹ, ਹਾਂਜੀ? (ਹਾਂਜੀ।) ਕੀ ਹਰ ਇਕ ਲਈ ਸਮਾਨ? (ਹਾਂਜੀ।) ਵਾਓ! ਸ਼ਾਬਾਸ਼! ਅਤੇ ਫਿਰ ਕਿਉਂਕਿ ਅਸੀਂ ਇਕ ਅਜਿਹੀ ਕਾਹਲੀ ਵਿਚ ਸੀ ਤਿਆਰੀ ਕਰਨ ਲਈ ਅਤੇ ਸਮੇਂ ਸਿਰ ਨਹੀਂ ਹੋ ਸਕਿਆ, ਸੋ ਉਡਾਨ ਸਾਡੇ ਲਈ ਉਡੀਕ ਕਰਨ ਲਈ ਅਠ ਘੰਟ‌ਿਆਂ ਲਈ ਲੇਟ ਹੋ ਗਈ ਸੀ। (ਓਹ, ਮੇਰੇ ਰਬਾ।)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-01
4905 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-02
3782 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-03
3539 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-04
3353 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-05
3398 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-06
3350 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-07
3180 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-08
2923 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-09
3246 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-10
2985 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-11
2999 ਦੇਖੇ ਗਏ