ਖੋਜ
ਪੰਜਾਬੀ
 

ਭੌਤਿਕ ਸੰਸਾਰ ਸਾਡੇ ਆਪਣੇ ਯਤਨਾਂ ਅਤੇ ਜੁੰਮੇਵਾਰ ਹੋਣ ਦੀ ਮੰਗ ਕਰਦਾ ਹੈ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਪੁਰਾਣੇ ਸਿਸਟਮ ਦੇ ਮੁਤਾਬਕ, ਬਸ ਇਕ ਸਤਿਗੁਰੂ ਹੋਣ ਲਈ, ਪਹਿਲੇ ਹੀ ਸਜ਼ਾ ਦੇ ਯੋਗ ਹੈ। ਬਸ ਲੋਕਾਂ ਨੂੰ ਸਚ ਦਸਣ ਲਈ, ਉਨਾਂ ਨੂੰ ਮੁਕਤੀ ਦਾ ਰਾਹ ਦਿਖਾਉਣ ਲਈ, ਇਹ ਪਹਿਲੇ ਹੀ ਸਜ਼ਾ ਦੇ ਯੋਗ ਹੈ, ਕਿ ਸਵਰਗ ਤੋਂ ਤੁਹਾਨੂੰ ਕੋਈ ਚੀਜ਼ ਪ੍ਰਗਟ ਨਹੀਂ ਕਰਨੀ ਚਾਹੀਦੀ। "ਬਸ ਸਾਰੇ ਲੋਕਾਂ ਨੂੰ ਹਨੇਰੇ ਅਤੇ ਅਗਿਆਨਤਾ ਵਿਚ ਰਹਿਣ ਦੇਵੋ।" ਉਹ ਹੈ ਜਿਵੇਂ ਉਹ ਚਾਹੁੰਦੇ ਹਨ। ਸੋ ਕੋਈ ਵੀ ਜਿਹੜਾ ਹਿੰਮਤ ਕਰਦਾ ਹੈ ਦੂਜ਼ੇ ਲੋਕਾਂ ਨੂੰ ਦਸਣ ਲਈ ਕਿਵੇਂ ਸਿਸਟਮ ਵਿਚੋਂ ਬਾਹਰ ਨਿਕਲਣਾ ਹੈ, ਉਹ ਸਜ਼ਾ ਦੇ ਲਾਇਕ ਹੈ। ਸੋ ਹੁਣ, ਉਸੇ ਕਰਕੇ, ਕੋਈ ਵੀ ਚੀਜ਼ ਮੈਂ ਵਰਤੋਂ ਕਰਦੀ ਹਾਂ, ਭਾਵੇਂ ਜੇਕਰ ਮੈਂ ਉਚੇਰੀ ਸ਼ਕਤੀ ਵਰਤਾਂ, ਇਹ ਵੀ ਇਕ ਸਮਸ‌ਿਆ ਹੈ। ਕਿਉਂਕਿ ਉਚੇਰੀ ਸ਼ਕਤੀ ਦਾ ਭਾਵ ਹੈ ਮੈਨੂੰ ਇਕੋ ਸਮੇਂ ਉਚੇਰੀ ਸ਼ਕਤੀ ਉਤੇ ਬਹੁਤ ਹੀ ਧਿਆਨ ਕੇਂਦ੍ਰਿਤ ਕਰਨਾ ਜ਼ਰੂਰੀ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/3)