ਖੋਜ
ਪੰਜਾਬੀ
 

ਸਭ ਤੋਂ ਵਧ ਕਰਮਾਂ ਵਾਲੇ ਦੇਸ਼: ਮਨੁਖਾਂ ਨੂੰ ਮਾਫੀ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਹੈ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਨਹੀਂ ਸੋਚੋਂਗੇ ਕਿ ਉਥੇ ਕੋਈ ਸਵਰਗ ਉਸ ਨਾਲੋਂ ਬਿਹਤਰ ਹੈ, ਕਿਉਂਕਿ ਤੁਸੀਂ ਜਾਣਦੇ ਨਹੀਂ ਕਿਸੇ ਵੀ ਬਿਹਤਰ ਵਾਲੇ ਨੂੰ। ਅਤੇ ਫਿਰ ਪ੍ਰਭੂ ਤੁਹਾਨੂੰ ਉਥੇ ਰਹਿਣ ਦਿੰਦੇ ਹਨ ਸੰਤਾਂ ਅਤੇ ਮਹਾਤਮਾਵਾਂ ਨਾਲ ਜਿਹੜੇ ਕਦੇ ਕਦਾਂਈ ਆਉਂਦੇ ਹਨ ਸਿਖਾਉਣ ਲਈ ਉਸ ਖੇਤਰ ਵਿਚ, ਉਸ ਸਵਰਗ ਵਿਚ। ਫਿਰ ਤੁਹਾਡੇ ਕੋਲ ਸ਼ਾਇਦ ਇਥੋਂ ਤਕ ਹੋਰ ਵਿਕਸਤ ਹੋਣ ਦਾ ਇਕ ਮੌਕਾ ਹੋਵੇ , ਅਤੇ ਫਿਰ ਤੁਸੀਂ ਹੋਰ ਅਤੇ ਹੋਰ ਖਰਵੇ ਸਰੀਰਾਂ ਨੂੰ ਛਡਦੇ ਹੋ। ਜਿਵੇਂ, ਸਾਡੇ ਕੋਲ ਇਕ ਭੌਤਿਕ ਸਰੀਰ ਹੈ, ਸਾਡੇ ਕੋਲ ਇਕ ਐਸਟਰਲ ਸਰੀਰ ਹੈ, ਸਾਡੇ ਕੋਲ ਕਾਰਣ ਸਰੀਰ ਹੈ, ਅਤੇ ਫਿਰ ਸਾਡੇ ਕੋਲ ਬ੍ਰਹਿਮਾ ਸਰੀਰ ਹੈ, ਅਤੇ ਉਸ ਤਰਾਂ ਅਤੇ ਇਸ ਤਰਾਂ ਅਗੇ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/6)