ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਬੇਨਤੀ ਮਨੁਖਾਂ ਨੂੰ ਜਾਗ੍ਰਿਤ ਹੋਣ ਲਈ ਅਤੇ ਗਲਤ ਤੋਂ ਸਹੀ ਜਾਨਣਾ, ਸਤ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਕਿਹੋ ਜਿਹਾ ਇਕ ਸੰਸਾਰ! ਕਿਹੋ ਜਿਹਾ ਇਕ ਸੰਸਾਰ, ਉਹੀ ਹੈ ਜੋ ਮੈਂ ਕਹਿ ਸਕਦੀ ਹਾਂ। ਅਤੇ ਇਹ ਬਹੁਤ ਖਤਰਨਾਕ ਹੈ। ਮੈਂ ਤੁਹਾਨੂੰ ਅਨੇਕ ਵਾਰ ਕਿਹਾ ਹੈ। ਮੈਂ ਲੋਕਾਂ ਨੂੰ ਦੇਖਦੀ ਹਾਂ ਮਾਸ ਦੀ ਮਸ਼ਹੂਰੀ ਕਰ ਰਹੇ ਕੰਧਾਂ ਉਤੇ ਜਦੋਂ ਮੈਂ ਇਕ ਡਰਾਈਵਰ ਨਾਲ ਜਾਂਦੀ ਹਾਂ ਗਡੀ ਵਿਚ ਸੜਕ ਉਤੇ - ਮੈਂ ਜਿਵੇਂ ਕਾਂਬਾ ਮਹਿਸੂਸ ਕਰਦੀ ਹਾਂ। ਮੈਂ ਕਹਿੰਦੀ ਹਾਂ, "ਓਹ, ਕਿਤਨਾ ਇਕ ਖਤਰਨਾਕ ਸੰਸਾਰ ਵਿਚ ਰਹਿਣ ਲਈ।" ਅਤੇ ਅਨੇਕ ਹੋਰਨਾਂ ਸਮ‌ਿਆਂ ਵਿਚ ਯੁਧ ਅਤੇ ਨਿਉਕਲੀਅਰ ਹਥਿਆਰਾਂ ਅਤੇ ਉਹ ਸਭ ਬਾਰੇ। ਓਹ, ਇਤਨਾ ਖਤਰਨਾਕ। ਹੁਣ, ਇਥੋਂ ਤਕ ਬਸ ਇਕ ਸਕਾਰਫ, ਦੁਪਟਾ ਤੁਹਾਨੂੰ ਮਾਰ ਸਕਦਾ ਹੈ।
ਹੋਰ ਦੇਖੋ
ਸਾਰੇ ਭਾਗ (5/7)