ਖੋਜ
ਪੰਜਾਬੀ
 

ਐਨਰਜ਼ੀ ਸਾਡੇ ਸੰਸਾਰ ਵਿਚ ਫੈਲ ਰਹੀ, ਚਾਰ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਸਾਡੇ ਕੋਲ ਸਾਡੇ ਗ੍ਰਹਿ ਉਤੇ ਮਾੜੀ ਐਨਰਜ਼ੀ ਹੈ, ਸੋ ਇਹ ਵੀ ਉਸ ਨੂੰ ਆਕਰਸ਼ਕ ਕਰਦੀ ਹੈ। (ਹਾਂਜੀ, ਸਤਿਗੁਰੂ ਜੀ।) ਇਹ ਦੋਨੋਂ ਪਾਸੇ ਜਾਂਦੀ ਹੈ। ਦੂਸਰੇ ਗ੍ਰਹਿਆਂ ਕੋਲ ਸ਼ਾਇਦ ਕੋਈ ਚੀਜ਼ ਗਲਤ ਨਹੀ ਹੈ ਅਜ਼ੇ। ਸੋ, ਇਹ ਐਨਰਜ਼ੀ ਉਨਾਂ ਵਲ ਨਿਰਦੇਸ਼ਤ ਨਹੀਂ ਕੀਤੀ ਜਾ ਰਹੀ। (ਆਹ, ਸਮਝੇ।) ਇਹ ਕੇਵਲ ਸਾਡੇ ਸੰਸਾਰ ਵਲ ਐਸ ਵਖਤ ਨਿਸ਼ਾਨਾ ਬਣਾ ਰਿਹਾ ਹੈ, ਕਿਉਂਕਿ ਅਸੀਂ ਤਬਾਹੀ ਦੇ ਸਮੇਂ ਵਿਚ ਹਾਂ। ਉਸੇ ਕਰਕੇ ਅਸੀਂ ਇਤਨੀ ਸਖਤੀ ਨਾਲ ਕੰਮ ਕਰਦੇ ਹਾਂ, ਇਤਨਾ ਸਖਤ ਕੋਸ਼ਿਸ਼ ਕਰ ਰਹੇ ਹਾਂ ਹਰ ਇਕ ਨੂੰ ਜਾਗ੍ਰਿਤ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਇਹ ਦਾ ਕੁਝ ਚੰਗਾ ਪ੍ਰਭਾਵ ਹੈ, ਇਸ ਦੇ ਕੁਝ ਚੰਗੇ ਪ੍ਰਭਾਵ ਹਨ - ਜਿਵੇਂ ਸਾਡੀਆਂ ਸ਼ੋਆਂ, ਅਨੇਕ ਹੀ ਸ਼ੌਆਂ ਜਾਨਵਰ-ਲੋਕਾਂ ਪ੍ਰਤੀ ਬੇਰਹਿਮੀ ਬਾਰੇ ਅਨੇਕ ਹੀ ਲੋਕਾਂ ਨੂੰ ਜਾਗ੍ਰਿਤ ਕੀਤਾ ਹੈ। ਘਟੋ ਘਟ ਨੌ ਸੌ ਮਿਲੀਅਨ ਲੋਕ (ਓਹ, ਵਾਓ!) (ਓਹ, ਸਚਮੁਚ?) ਪ੍ਰਭਾਵਿਤ ਹੋਏ ਹਨ ਉਹਦੇ ਰਾਹੀਂ ਅਤੇ ਅੰਸ਼ਕ ਤੌਰ ਤੇ ਵੀਗਨ, ਸ਼ਾਕਾਹਾਰੀ, ਜਾਂ ਪੂਰੀ ਤਰਾਂ ਬਣ ਗਏ।
ਹੋਰ ਦੇਖੋ
ਸਾਰੇ ਭਾਗ (4/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-23
7003 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-24
5032 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-25
4945 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-26
5503 ਦੇਖੇ ਗਏ