ਖੋਜ
ਪੰਜਾਬੀ
 

ਜਿਤਨੇ ਵਡੇ ਤੁਸੀਂ ਸਮਾਜ ਵਿਚ ਹੋ, ਉਤਨੇ ਨਿਮਰ ਤੁਹਾਨੂੰ ਹੋਣਾ ਚਾਹੀਦਾ ਹੈ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਗਲ ਇਹ ਹੈ ਕਿ ਮਨੁਖ ਬਹੁਤ ਜਿਆਦਾ ਕਰਮ ਸਿਰਜ਼ਦੇ ਹਨ। ਅਤੇ ਇਹ ਕਿਸੇ ਹੋਰ ਜਗਾ ਜ਼ਰੂਰ ਹੀ ਛਿੜ ਪੈਂਦਾ ਹੈ। ਜਿਵੇਂ, ਸ਼ਾਇਦ ਤੁਹਾਡੇ ਕੋਲ ਆਪਣੇ ਕਲੇਜ਼ੇ ਨਾਲ ਸਮਸਿਆਵਾਂ ਹੋਣ, ਪਰ ਇਹ ਤੁਹਾਡੇ ਚਿਹਰੇ ਤੇ ਵੀ ਦਿਖਾਵੇਗਾ, ਜਾਂ ਤੁਹਾਡੀ ਚਮੜੀ ਜਾਂ ਹੋਰ ਥਾਵਾਂ ਉਤੇ। (ਹਾਂਜੀ, ਸਤਿਗੁਰੂ ਜੀ।) ਸਮਾਨ ਹੈ। ਸੰਸਾਰ ਵਿਚ, ਸਾਡੇ ਕੋਲ ਇਕਠ‌ਿਆਂ ਦੇ ਸਮੂਹਿਕ ਕਰਮ ਹਨ।
ਹੋਰ ਦੇਖੋ
ਸਾਰੇ ਭਾਗ (3/3)