ਖੋਜ
ਪੰਜਾਬੀ
 

ਸੰਸਾਰ ਭਰ ਵਿਚ ਸਰਕਾਰਾਂ ਨੂੰ ਯੂਕੇਰਨ ਨਾਲ ਖਲੋਣਾ ਜ਼ਰੂਰੀ ਹੈ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਸੋ, ਹੁਣ ਅਨੇਕ ਹੀ ਰੂਸ ਦੇ ਲੋਕ ਵੀ ਸਦਮੇਂ ਵਿਚ ਹਨ। ਉਹ ਕੁਹਿੰਦੇ ਹਨ, "ਅਸੀਂ ਉਹ ਨਹੀਂ ਜਾਣਦੇ ਸੀ।" ਅਤੇ ਉਹ ਸੜਕ ਉਤੇ ਗਏ ਵਿਰੋਧ ਕਰਨ ਲਈ। ਉਨਾਂ ਵਿਚੋਂ ਹਜ਼ਾਰਾਂ ਹੀ। ਅਨੇਕ ਹੀ, ਅਨੇਕ ਹੀ। ਪੁਤਿਨ ਨੇ ਉਨਾਂ ਸਾਰਿਆਂ ਨੂੰ ਜੇਲ ਵਿਚ ਪਾ ਦਿਤਾ। ਫਿਰ ਉਹ ਬਾਹਰ ਗਏ ਦੁਬਾਰਾ, ਭਿੰਨ ਭਿੰਨ ਸਮੂਹ ਜਾਂ ਕੁਝ ਚੀਜ਼। ਇਥੋਂ ਤਕ ਰੂਸ ਦੇ ਸਰੇਸ਼ਠ ਵਰਗ ਦੇ ਬਚੇ, ਉਹ ਵੀ ਸਭ ਬਾਹਰ ਗਏ, ਕਿਸੇ ਢੰਗ ਨਾਲ, ਉਹ ਯੁਧ ਦਾ ਵਿਰੋਧ ਕਰ ਰਹੇ ਹਨ। ਉਹ ਯੂਕਰੇਨ ਵਿਚ ਯੁਧ ਦੇ ਵਿਰੁਧ ਹਨ।
ਹੋਰ ਦੇਖੋ
ਸਾਰੇ ਭਾਗ (4/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-10
7788 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-11
5690 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-12
5467 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-13
5160 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-14
4803 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-15
4780 ਦੇਖੇ ਗਏ