ਖੋਜ
ਪੰਜਾਬੀ
 

ਮੈਡੀਟੇਸ਼ਨ, ਸਾਧਨਾ ਅਭਿਆਸ ਹੀ ਸਾਡਾ ਇਕੋ ਇਕ ਸਹਾਰਾ ਹੈ: 'ਆਪਣੀਆਂ ਜਿੰਦਗੀਆਂ ਨੂੰ ਰੰਗਦੇ ਹੋਏ' ਵਿਚੋਂ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਲੋਂ, ਦੋ ਹਿਸ‌ਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
"ਅਸਲ ਵਿਚ, ਸੰਸਾਰ ਕਮਲਾ ਹੈ। ਹਰ ਇਕ ਕੋਨੇ ਵਿਚ, ਉਥੇ ਕੁਝ ਚੀਜ਼ ਵਾਪਰ ਰਹੀ ਹੈ, ਅਤੇ ਇਕੋ ਇਕ ਭਰੋਸੇਯੋਗ ਸਰੋਤ ਸਾਡੇ ਲਈ ਸਿਰਫ ਰੂਹਾਨੀ ਤਾਕਤ ਹੈ ਜਿਹੜੀ ਅਸੀਂ ਪ੍ਰਾਪਤ ਕਰਦੇ ਹਾਂ ਸਾਡੇ ਅਭਿਆਸ ਅਤੇ ਸਾਡੇ ਭਰੋਸੇ ਤੋਂ, ਜੋ ਸਾਡੇ ਲਈ ਸਾਬਤ ਕੀਤਾ ਗਿਆ ਹੈ ਕੁਸ਼ਲ ਹੋਣ ਲਈ।"