ਵਿਸਤਾਰ
ਹੋਰ ਪੜੋ
ਜਿਵੇਂ ਹਾਦਿਥ ਵਿਚ, ਕੁਝ ਲੋਕਾਂ ਨੇ ਪੈਗੰਬਰ ਨੂੰ ਪੁਛਿਆ ਉਹ ਕੀ ਕਰਦੇ ਹਨ ਵਧੇਰੇ ਗੁਣ ਕਮਾਉਣ ਲਈ ਸਵਰਗ ਨੂੰ ਜਾਣ ਲਈ ਅਤੇ ਉਹ ਸਭ। (ਹਾਂਜੀ।) ਅਤੇ ਪੈਗੰਬਰ ਦਾ ਉਤਰ ਸੀ: ਕਾਰਜ਼ਾਂ ਵਿਚੋਂ ਇਕ ਜੋ ਉਨਾਂ ਨੂੰ ਕਰਨਾ ਚਾਹੀਦਾ ਹੈ ਉਹ ਹੈ ਜਹਾਦ, ਰੂਹਾਨੀ ਜਹਾਦ। (ਹਾਂਜੀ।) ਭਾਵ ਹੈ ਝਗੜਾ ਕਰਨਾ ਰੂਹਾਨੀ ਸਮਝ ਲਈ। ਪਰ ਉਹਦਾ ਭਾਵ ਨਹੀਂ ਹੈ ਬਾਹਰ ਜਾਣਾ ਅਤੇ ਲੜਨਾ ਹੋਰਨਾਂ ਲੋਕਾਂ ਨਾਲ ਜਾਂ ਮਾਰਨਾ ਲੋਕਾਂ ਨੂੰ ਉਸ ਤਰਾਂ, ਨਿਰਦੋਸ਼ ਲੋਕਾਂ ਨੂੰ।