ਖੋਜ
ਪੰਜਾਬੀ
 

ਵਧੇਰੇ ਅਭਿਆਸ ਕਰੋ ਜਾਨਣ ਲਈ ਸਾਡੀ ਅੰਦਰੂਨੀ ਮਹਾਨ ਸ਼ਕਤੀ ਨੂੰ, ਪੰਜ ਹ‌ਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਅਨੇਕ ਲੋਕਾਂ ਕੋਲ ਨੌਕਰੀਆਂ ਨਹੀਂ ਹਨ, ਠੀਕ ਹੈ? (ਹਾਂਜੀ।) ਅਨੇਕ ਹੀ ਲੋਕਾਂ ਕੋਲ ਮਾਪੇ ਨਹੀਂ ਹਨ। ਅਨੇਕ ਹੀ ਲੋਕਾਂ ਕੋਲ ਕੁਆਨ ਯਿੰਨ ਵਿਧੀ ਨਹੀਂ ਹੈ ਨਿਰਭਰ ਕਰਨ ਲਈ, ਸਹਾਰਾ ਲੈਣ ਲਈ ਜਦੋਂ ਤੁਸੀਂ ਉਦਾਸ ਹੋਵੋਂ, ਜਾਂ ਮੁਸੀਬਤ ਵਿਚ। ਤੁਸੀਂ ਇਕ ਬਹੁਤ ਹੀ ਖੁਸ਼ਕਿਸਮਤ ਵਿਆਕਤੀ ਹੋ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਬਹੁਤ ਖੁਸ਼ਕਿਸਮਤ। ਆਭਾਰੀ ਹੋਵੋ ਉਹਦੇ ਲਈ ਜੋ ਤੁਹਾਡੇ ਕੋਲ ਹੈ, ਠੀਕ ਹੈ? (ਤੁਹਾਡਾ ਧੰਨਵਾਦ।) ਸਾਰਾ ਸਮਾਂ ਸ਼ਿਕਵਾ ਨਾ ਕਰਦੇ ਰਹਿਣਾ। ਦੇਖੋ ਉਹਦੇ ਵਲ ਜੋ ਤੁਹਾਡੇ ਕੋਲ ਹੈ। ਨਾ ਦੇਖੋ ਉਹਦੇ ਵਲ ਜੋ ਤੁਹਾਡੇ ਕੋਲ ਨਹੀਂ ਹੈ।
ਹੋਰ ਦੇਖੋ
ਸਾਰੇ ਭਾਗ (2/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-06
7377 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-07
6394 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-08
6352 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-09
6384 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-10
5327 ਦੇਖੇ ਗਏ