ਵਿਸਤਾਰ
ਹੋਰ ਪੜੋ
ਕਿਸੇ ਵੀ ਕੰਮ ਦੇ ਗੁਣਾਂ ਨੂੰ ਸਫਲਤਾ ਰਾਹੀਂ ਨਹੀਂ ਮਾਪਿਆ ਜਾਂਦਾ। ਇਹ ਮਾਪਿਆ ਜਾਂਦਾ ਹੈ ਤੁਹਾਡੇ ਯਤਨ ਰਾਹੀਂ, ਤੁਹਾਡੀ ਸੰਜ਼ੀਦਗੀ, ਤੁਹਾਡੀ ਸੰਜ਼ੀਦਾ ਖਾਹਸ਼ ਰਾਹੀਂ ਇਹ ਚੰਗੀ ਤਰਾਂ ਕਰਨ ਲਈ ਇਕ ਨੇਕ ਮੰਤਵ ਲਈ। ਸੋ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਜੇਕਰ ਸਾਨੂੰ ਕੋਈ ਵਡਿਆਈ ਨਾ ਮਿਲੇ ਉਹਦੇ ਬਾਰੇ। ਪਰ ਇਹ ਮੈਂਨੂੰ ਸਪਸ਼ਟ ਜਾਪਦਾ ਹੈ।