ਵਿਸਤਾਰ
ਹੋਰ ਪੜੋ
ਸ਼ਕਤੀ ਜੋ ਮੇਰੇ ਪਾਸ ਹੈ ਉਹ ਐਸਟਰਲ ਪਧਰ ਤੋਂ ਨਹੀਂ ਹੈ। ਇਹ ਸੁਭਾਵਕ ਹੀ ਮੇਰੀ ਹੋਂਦ ਵਿਚ ਹੈ, ਉਚੇਰਾ ਜੀਵ, ਹਾਂਜੀ, ਅਤੇ ਮੈਂ ਉਹ ਸਭ ਕਰ ਸਕਦੀ ਹਾਂ। ਮੈਂ ਇਸ਼ਾਰਾ ਕਰ ਸਕਦੀ ਮਰਿਆਂ ਵਲ ਅਤੇ ਉਹ ਤੁਰਨ ਲਗ ਸਕਦੇ ਅਤੇ ਦੁਬਾਰਾ ਜਿੰਦਾ ਹੋ ਜਾਣ । ਇਸ ਕਿਸਮ ਦੀ ਸਾਰੀ ਸ਼ਕਤੀ ਨੂੰ ਮੈਨੂੰ ਤਿਆਗਣਾ ਪਿਆ।