ਵਿਸਤਾਰ
ਹੋਰ ਪੜੋ
ਅਜ਼ਕਲ, ਸਾਡਾ ਸੰਸਾਰ ਬਹੁਤ ਹੀ ਅਗਾਂਹ-ਵਧੂ ਹੈ, ਪਰ ਨਾਲੇ ਬਹੁਤ ਹੀ ਰੁਕਾਵਟਾਂ, ਨੁਕਸਾਨ ਵੀ। ਲੋਕੀਂ ਬਸ ਕਰਦੇ ਹਨ ਕੋਈ ਵੀ ਚੀਜ਼। ਉਹ ਨਹੀਂ ਪ੍ਰਵਾਹ ਕਰਦੇ ਨਤੀਜਿਆਂ ਬਾਰੇ, ਕਰਮਾਂ ਬਾਰੇ, ਉਹ ਨਹੀਂ ਇਥੋਂ ਤਕ ਇਹਦੇ ਬਾਰੇ ਜਾਣਦੇ ਵੀ। ਸੋ, ਇਹ ਬਹੁਤ ਹੀ ਮੁਸ਼ਕਲ ਹੈ ਕਿਸੇ ਚੰਗੇ ਵਿਆਕਤੀ ਲਈ ਕਦੇ ਕਦਾਂਈ ਆਪਣੇ ਆਪ ਦਾ ਬਚਾਅ ਕਰਨਾ।