ਖੋਜ
ਪੰਜਾਬੀ
 

ਚੰਗਾ ਅਭਿਆਸ ਕਰੋ ਅਤੇ ਸਭ ਚੀਜ਼ ਠੀਕ ਹੋਵੇਗੀ, ਤਿੰਨ ਹ‌ਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਤੁਹਾਡਾ ਧੰਨਵਾਦ ਹੈ ਅਭਿਆਸ ਕਰਨ ਲਈ ਰੁਹਾਨੀ ਤੌਰ ਤੇ, ਦ੍ਰਿੜਤਾ ਨਾਲ, ਅਤੇ ਆਪਣੇ ਸਾਥੀ ਨਾਗਰਿਕਾਂ ਦੀ ਮਦਦ ਕਰਨ ਲਈ, ਆਪਣੇ ਦੇਸ਼ ਦੀ, ਸਮਰਥਨ ਦੇਣ ਲਈ ਆਪਣੀ ਸਰਕਾਰ ਨੂੰ। ਉਹ ਹੈ ਜਿਸ ਕਰਕੇ ਤੁਹਾਡੇ ਕੋਲ ਇਹ ਨਤੀਜ਼ਾ ਹੈ ਅਜ਼। ਤੁਹਾਡਾ ਸਾਰਿਆਂ ਦਾ ਧੰਨਵਾਦ। ਇਕ ਚੰਗੇ ਨਾਗਰਿਕ ਹੋਣ ਲਈ, ਇਕ ਚੰਗੇ ਵਿਆਕਤੀ। ਇਕ ਚੰਗਾ ਨਾਗਰਿਕ ਬਣਨਾ ਇਕ ਜੁੰਮੇਵਾਰੀ ਹੈ। ਇਹ ਕੋਈ ਚੀਜ਼ ਨਹੀਂ ਘਮੰਡ, ਫਖਰ ਕਰਨ ਲਈ, ਜਾਂ ਸ਼ੇਖੀ ਮਾਰਨ ਬਾਰੇ। ਉਹ ਹੈ ਇਕ ਲਾਜ਼ਮੀ, ਤੁਹਾਨੂੰ ਇਹ ਕਰਨਾ ਜ਼ਰੂਰੀ ਹੈ।
ਹੋਰ ਦੇਖੋ
ਸਾਰੇ ਭਾਗ (2/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-02-01
7388 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-02-02
6009 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-02-03
5758 ਦੇਖੇ ਗਏ