ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਾਂਤੀ: ਵਡੀ ਤਸਵੀਰ ਸਮਾਜ ਦੀ ਸੇਵਾ ਦੀ, ਦਸ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜਿਸ ਕਿਸੇ ਲਈ ਵੀ ਤੁਸੀਂ ਕੁਝ ਚੀਜ਼ ਕਰਦੇ ਹੋ, ਬਸ ਕਲਪਨਾ ਕਰੋ ਇਹ ਤੁਸੀਂ ਹੋ। ਜਾਂ ਕਲਪਨਾ ਕਰੋ, ਇਥੋਂ ਤਕ ਤੁਸੀਂ ਕੋਈ ਚੀਜ਼ ਨਹੀਂ ਕਰ ਰਹੇ ਸਿਧੇ ਤੌਰ ਤੇ, ਪਰ ਅਸਿਧੇ ਤੌਰ ਤੇ। ਜਿਵੇਂ ਮਾਸ ਖਾਣਾ ਤਾਂਕਿ ਸਾਰੇ ਜਾਨਵਰਾਂ ਨੂੰ ਫੈਕਟਰੀਆਂ ਵਿਚ ਇਤਨਾ ਸਾਰਾ ਦੁਖ ਸਹਿਣਾ ਪੈਂਦਾ ਹੈ। ਦੁਖੀ ਹੁੰਦੇ ਪੀੜਾ, ਉਦਾਸੀ, ਬਿਨਾਂ ਯੋਗ ਹੋਣ ਦੇ ਕੋਈ ਚੀ ਚੀਕ ਮਾਰਨ ਦੇ ਮਦਦ ਲਈ। ਕਲਪਨਾ ਕਰੋ ਜੇਕਰ ਇਹ ਤੁਸੀਂ ਹੋਵੋ! ਫਿਰ ਤੁਸੀਂ ਜਾਣ ਲਵੋਂਗੇ ਕੀ ਕਰਨਾ ਹੈ।

ਮਾਫ ਕਰਨਾ, ਪਿਆਰਿਓ। ਜੇਕਰ ਤੁਸੀਂ ਸੁਪਨਾ ਲੈਂਦੇ ਹੋ ਹੋਰਨਾਂ ਜਿੰਦਗੀਆਂ ਦੀ, ਫਿਰ ਇਹਨੂੰ ਕਟ ਦੇਵੋ। ਇਹ ਸਾਡੀ ਜਿੰਦਗੀ ਹੈ। ਬਸ ਇਹਨੂੰ ਸਵੀਕਾਰ ਕਰੋ ਅਤੇ ਜ਼ਾਰੀ ਰਖੋ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਕਦੇ ਕਦਾਂਈ ਤੁਸੀਂ ਅਕ ਜਾਂਦੇ ਅਤੇ ਥਕ ਜਾਂਦੇ, ਫਿਰ ਤੁਸੀਂ ਬਸ ਇਕ ਨੈਪ ਲਵੋ। (ਹਾਂਜੀ।) ਜਾਂ ਬਾਹਰ ਜਾ ਕੇ ਅਤੇ ਕਸਰਤ ਕਰੋ। ਹਰ ਰੋਜ਼ ਤੁਹਾਨੂੰ ਕਸਰਤ ਕਰਨੀ ਪਵੇਗੀ ਖੂਨ ਦੇ ਚੰਗੀ ਤਰਾਂ ਵਹਿਣ ਲਈ, ਤਾਂਕਿ ਤੁਸੀਂ ਬਿਹਤਰ ਸੋਚ ਸਕੋਂ, ਤੁਸੀਂ ਬਿਹਤਰ ਕੰਮ ਕਰ ਸਕੋਂ। (ਠੀਕ ਹੈ, ਸਤਿਗੁਰੂ ਜੀ।) ਕੇਵਲ ਉਹੀ ਨਹੀਂ ਹੈ ਜਿਵੇਂ ਸੋਟੀ ਖਿਚਣ ਵਾਲੀ ਜਿਹੜੀ ਮੈਂ ਤੁਹਾਡੇ ਲਈ ਉਸਾਰੀ ਹੈ। ਨਹੀਂ, ਬਸ ਕੇਵਲ ਉਹੀ ਨਹੀਂ। (ਹਾਂਜੀ।) ਕਸਰਤ ਸਮੁਚੇ ਸਰੀਰ ਦੀ ਜਕਾਂ ਜ਼ਲਦੀ ਨਾਲ ਤੁਰਨਾ ਜਾਂ ਕੁਝ ਚੀਜ਼। (ਠੀਕ ਹੈ, ਸਤਿਗੁਰੂ ਜੀ।) ਜਾਂ ਪੁਸ਼ ਅਪ ਕਰੋ। ਪੁਸ਼ ਅਪ ਇਕ ਸੁਖਾਲਾ ਅਤੇ ਆਲਸ ਤਰੀਕਾ ਹੈ। ਜਾਂ ਰਸੀ ਨਾਲ ਟਪੋ, ਜੋ ਵੀ। (ਠੀਕ ਹੈ।) ਸੋ, ਸਮੁਚਾ ਸਰੀਰ। (ਹਾਂਜੀ, ਸਤਿਗੁਰੂ ਜੀ।) ਨਹੀਂ, ਕੇਵਲ ਬਸ ਬਾਈਸੈਪ ਹੀ ਨਹੀਂ। ਉਹੀ ਨਹੀਂ ਬਸ। (ਹਾਂਜੀ, ਸਤਿਗੁਰੂ ਜੀ।)

ਇਹ ਮਜ਼ਾਕੀਆ ਹੈ, ਅਸਲ ਵਿਚ, ਕਿਉਂਕਿ... ਜਦੋਂ ਮੈਂ ਮੀਆਮੀ ਵਿਚ ਸੀ, ਮੈਂ ਦੇਖਿਆ ਅਨੇਕ ਹੀ ਤੁਹਾਡੇ ਭਰਾਵਾਂ ਨੂੰ ਅਤੇ ਭੈਯਾਂ ਨੂੰ, ਜਾਂ ਅਧੇ-ਭਰਾ, ਅਧੀਆਂ-ਭੈਣਾਂ, ਜਾਂ ਬਸ ਇਕ ਭਰਾ ਪਰ ਇਹ ਇਕ ਭੈਣ ਹੈ, ਉਹ ਆਪਣੇ ਸਰੀਰ ਦੇ ਉਪਰਲੇ ਪਾਸੇ ਨੂੰ ਬਹੁਤ ਵਡਾ, ਮਜ਼ਬੂਤ ਬਣਾਉਂਦੇ। (ਹਾਂਜੀ।) ਅਤੇ ਕਮਰ ਤੋਂ ਥਲੇ, ਬਹੁਤ ਪਤਲੇ! ਮਜ਼ਾਕੀਆ ਹੈ, ਤੁਸੀਂ ਜਾਣਦੇ ਹੋ? (ਹਾਂਜੀ।) ਪਰ ਮੇਰੇ ਖਿਆਲ ਉਹ ਨਹੀਂ ਵਧੇਰੇ ਤਕੜੀਆਂ ਕਰ ਸਕਦੇ ਲਤਾਂ ਨੂੰ, ਠੀਕ ਹੈ? ਉਹ ਪਠਾਂ ਨੂੰ ਕਸ ਸਕਦੇ ਹਾਂ, ਪਰ ਉਹ ਨਹੀਂ ਹੋਰ ਜਿਆਦਾ ਕਰ ਸਕਦੇ। ਇਹ ਨਹੀਂ ਬਾਹਰ ਨੂੰ ਨਿਕਲਦਾ, ਠੀਕ ਹੈ? ਨਹੀਂ, ਹਹ? (ਥੋੜਾ ਜਿਹਾ।) ( ਖੈਰ, ਉਹ ਕੰਮ ਕਰਦੇ ਹਨ ਆਪਣੇ ਉਪਰਲਾ ਭਾਗ ਸਰੀਰ ਦਾ, ਉਹ ਸੋਚਦੇ ਹਨ ਇਹ ਬਿਹਤਰ ਲਗੇਗਾ। ) ਇਹ ਬਿਹਤਰ ਲਗਦਾ ਹੈ, ਪਰ ਜਦੋਂ ਵਿਆਕਤੀ, ਉਹ ਪਹਿਨਦਾ ਹੈ ਬਹੁਤ ਤੰਗ, ਤੰਗ ਜੀਨਸ ਅਤੇ... ਮੈਂ ਨਹੀਂ ਜਾਣਦੀ, ਮੈਂ ਨਹੀਂ ਬਹੁਤਾ ਧਿਆਨ ਦਿੰਦੀ ਲੋਕਾਂ ਨੂੰ, ਮੈਂ ਇਕੇਰਾਂ ਮੀਆਮੀ ਵਿਚ ਸੀ, ਟਾਪੂਆਂ ਵਿਚੋਂ ਇਕ ਉਤੇ, ਅਤੇ ਮੈਂ ਜਾਂਦੀ ਸੀ ਵਾਲ ਬਣਾਉਣ ਲਈ ਕਦੇ ਕਦੇ। ਜਾਂ ਮੈਂ ਆਪਣੇ ਕੁਤਿਆਂ ਨੂੰ ਲਿਜਾਂਦੀ ਸੀ ਵਾਲ ਸੁਕਾਉਣ ਲਈ, ਵਾਲਾਂ ਨੂੰ ਸੋਹਣੇ ਫੁਲੇ ਬਣਾਉਣ ਲਈ, ਧੋਣ ਲਈ, ਅਤੇ ਮੈਂ ਉਹਨਾਂ ਨੂੰ ਦੇਖਿਆ ਉਸ ਤਰਾਂ। ਕਿਉਂਕਿ ਮੀਆਮੀ ਵਿਚ, ਇਹ ਇਕ ਪਨਾਹਗਾਹ ਹੈ ਤੁਹਾਡੇ ਭਰਾਵਾਂ ਅਤੇ ਭੈਣਾਂ ਲਈ ਜਿਹੜੇ ਭਰਾ ਨਹੀਂ ਹਨ ਪਰ ਭੈਣਾਂ ਹਨ, ਅਤੇ ਭੈਣਾਂ ਜਿਹੜੀਆਂ ਭੈਣ ਨਹੀਂ ਹੈ ਪਰ ਭਰਾ। ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ,ਹੈਂਜੀ? (ਹਾਂਜੀ, ਸਤਿਗੁਰੂ ਜੀ।) ਇਹ ਪਨਾਹਗਾਹ ਹੈ ਉਹਦੇ ਲਈ, ਅਤੇ ਤੁਸੀਂ ਦੇਖ ਸਕਦੇ ਹੋ ਸੜਕ ਉਤੇ, ਲੋਕੀਂ ਬਹੁਤ ਸਵੀਕਾਰਦੇ ਹਨ ਉਹਨੂੰ। ਆਦਮੀ ਅਤੇ ਆਦਮੀ ਹਥ ਪਕੜਦੇ ਹਨ, ਚੁੰਮਦੇ ਹਨ ਸੜਕਾਂ ਉਤੇ, ਕੋਈ ਸਮਸ‌ਿਆ ਨਹੀਂ, (ਹਾਂਜੀ।) ਆਦਿ, ਜਾਂ ਉਲਟ। (ਹਾਂਜੀ।) ਸੋ, ਮੈਂ ਇਥੋਂ ਤਕ ਹੈਰਾਨ ਸੀ ਕਿ ਲੋਕੀਂ ਇਥੋਂ ਤਕ ਸ਼ਾਦੀ ਕਰਦੇ ਹਨ ਜਾਂ ਬਚੇ ਵੀ ਹਨ ਮੀਆਮੀ ਵਿਚ। ਮੈਂ ਨਹੀਂ ਜਾਣਦੀ ਕੌਣ ਕੌਣ ਹੈ। ਜੇਕਰ ਤੁਸੀਂ ਚਾਹੁੰਦੇ ਹੋ ਲਭਣਾ ਇਕ ਬੋਏਫਰੈਂਡ ਜਾਂ ਇਕ ਗਾਰਲਫਰੇਂਡ ਉਥੇ, ਇਹ ਜਿਵੇਂ ਮੁਸ਼ਕਲ ਹੈ। ਇਹ ਉਨਾਂ ਦਾ ਸ਼ਹਿਰ ਹੈ। ਇਹ ਉਨਾਂ ਦਾ ਦੇਸ਼ ਹੈ। ਮੈਂ ਉਨਾਂ ਨੂੰ ਪਿਆਰ ਕਰਦੀ ਹਾਂ। ਉਹ ਬਹੁਤ, ਬਹੁਤ ਪਿਆਰੇ ਹਨ, ਬਹੁਤ ਹੀ ਸੰਵੇਦਨਸ਼ੀਲ। ਉਹ ਵਧੇਰੇ ਸੰਵੇਦਨਸ਼ੀਲ ਹਨ ਆਮ ਆਦਮੀਆਂ ਜਾਂ ਆਮ ਔਰਤਾਂ ਨਾਲੋਂ। (ਹਾਂਜੀ। ਸਮਝੇ।) ਵਧੇਰੇ ਸੰਵੇਦਨਸ਼ੀਲ। ਪਰ ਉਹ ਬਹੁਤ ਹੀ ਪਿਆਰੇ ਹਨ, ਜਿਆਦਾਤਰ ਬਹੁਤ ਕਲਾਤਮਿਕ। ਇਸੇ ਕਰਕੇ ਉਹ ਕਰਦੇ ਹਨ ਕਲਾਕਾਰੀ ਕੰਮ ਜਾਂ ਵਾਲਾਂ ਸ਼ਿੰਗਾਰਨ ਦਾ ਕੰਮ ਜਾਂ ਮੇਕਅਪ ਆਰਟਿਸਟ। (ਹਾਂਜੀ।) ਜਾਂ ਕਪੜੇ ਡੀਜ਼ਾਇਨ ਕਰਨੇ, ਉਹ ਬਹੁਤ ਵਧੀਆ ਹਨ ਉਹਦੇ ਵਿਚ। (ਹਾਂਜੀ।) ਉਨਾਂ ਕੋਲ ਕਿਵੇਂ ਨਾ ਕਿਵੇਂ ਇਹ ਕਲਾਤਮਿਕ ਹੁਨਰ ਹੈ ਆਪਣੇ ਵਿਚ। ਸੋ, ਤੁਸੀਂ ਦੇਖੋ, ਸੰਸਾਰ ਵਿਚ, ਜੇਕਰ ਤੁਹਾਡੇ ਕੋਲ ਕੁਝ ਚੀਜ਼ ਨਹੀਂ ਹੈ, ਤੁਹਾਡੇ ਕੋਲ ਕੋਈ ਹੋਰ ਚੀਜ਼ ਹੋਵੇਗੀ। ਸੋ, ਚਿੰਤਾ ਨਹੀਂ ਕਰਨ ਦੀ ਲੋੜ।

ਮੈਂ ਨਹੀਂ ਜਾਣਦੀ ਸਾਡੇ ਕੋਲ ਕੀ ਹੈ ਇਥੇ, ਪਰ ਸਾਡੇ ਕੋਲ ਭੋਜ਼ਨ ਹੈ। ਅਤੇ ਤੁਹਾਡੇ ਕੋਲ ਮੌਕਾ ਹੈ ਪ੍ਰਭੂ ਲਈ ਕੰਮ ਕਰਨ ਲਈ ਅਤੇ ਸੰਸਾਰ ਲਈ। (ਹਾਂਜੀ, ਸਤਿਗੁਰੂ ਜੀ।) ਉਹ ਉਤਮ ਹੈ। ਉਹ ਨਾਮੰਨਣਯੋਗ ਹੈ। (ਹਾਂਜੀ।) ਨਾਮੰਨਣਯੋਗ। ਇਹਦੇ ਬਾਰੇ ਸੋਚੋ। ਕਿਤਨੇ ਲੋਕ ਇਹ ਕਰ ਸਕਦੇ ਹਨ? (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਨਹੀ, ਨਹੀਂ, ਬਹੁਤੇ ਨਹੀਂ। ਹੋਰਮੋਨਜ਼, ਸੰਸਾਰ, ਪ੍ਰੀਵਾਰ, ਆਦਤ ਬਸ ਉਨਾਂ ਨੂੰ ਪਿਛੇ ਨੂੰ ਖਿਚਦੀ ਹੈ। ਸੋ, ਅਨੇਕ ਛਡ ਕੇ ਚਲੇ ਵੀ ਗਏ ਹਨ। ਤੁਸੀਂ ਦੇਖਿਆ ਹੈ ਉਹ? (ਹਾਂਜੀ, ਸਤਿਗੁਰੂ ਜੀ।) ਉਨਾਂ ਨੂੰ ਦੋਸ਼ ਨਾ ਦੇਵੋ। ਹੋ ਸਕਦਾ ਉਹ ਕਾਫੀ ਮਜ਼ਬੂਤ ਨਹੀਂ ਹਨ ਸਾਰੀਆਂ ਇਨਾਂ ਫੁਸਲਾਹਟਾਂ ਤੋਂ ਦੂਰ ਰਹਿਣ ਲਈ। ਇਹ ਬਹੁਤ ਜ਼ੋਰਦਾਰ ਹਨ ਉਨਾਂ ਲਈ, ਬਹੁਤੀ ਸ਼ਕਤੀਸ਼ਾਲੀ। ਸੋ, ਤੁਸੀਂ ਪਿਆਰਿਓ ਤਕੜੇ ਵਿਆਕਤੀ ਹੋ, ਮੇਰੇ ਖਿਆਲ। ਤਕੜੇ ਵਿਆਕਤੀ! ਜਿਹੜਾ ਵੀ ਰਹਿ ਗਿਆ ਹੈ ਇਥੇ, ਸਾਰ‌ਿਆਂ ਅਜ਼ਮਾਇਸ਼ਾਂ ਦੇ ਬਾਵਜੂਦ, ਤਕੜੇ ਵਿਆਕਤੀ ਹਨ। ਵਧਾਈਆਂ! (ਹਾਂਜੀ, ਸਤਿਗੁਰੂ ਜੀ।) ਤੁਸੀਂ ਕਿਉਂ ਪੁਛ‌ਿਆ ਸੀ ਫਿਰ? ਮੈਂ ਕਿਉਂ ਅਜਿਹੀਆਂ ਚੀਜ਼ਾਂ ਕਹੀਆਂ? ( ਕਿ ਅਸੀਂ ਕਿਵੇਂ ਵਧਾ ਸਕਦੇ ਹਾਂ ਪਿਆਰ ਸਾਡੇ ਅੰਦਰ। ) ਓਹ, ਅਛਾ। ਅਸੀਂ ਇਹ ਕਾਫੀ ਜ਼ਲਦੀ ਨਾਲ ਨਹੀਂ ਕਰ ਸਕਦੇ ਇਸ ਸੰਸਾਰ ਲਈ। ਕਿਉਂਕਿ ਹੋਰਨਾਂ ਲੋਕਾਂ ਦੇ ਨਾਲ ਮਿਲਣ-ਜੁਲਨ ਨਾਲ, ਤੁਸੀਂ ਵੀ ਨਵੇਂ ਕਰਮ ਸਿਰਜ਼ਦੇ ਹੋ। ਅਤੇ ਨਵੇਂ ਕਰਮ ਵੀ ਤੁਹਾਨੂੰ ਖਿਚਦੇ ਹਨ, ਹੋਰ ਸਮਸ‌ਿਆ ਜੋੜਦੇ ਹਨ ਤੁਹਾਡੇ ਪਹਿਲੇ ਹੀ ਸਮਸਿਆ ਜੀਵਨ ਵਿਚ। ਹਰ ਇਕ ਜਿਹੜਾ ਰਹਿੰਦਾ ਹੈ ਇਥੇ ਉਹਦੇ ਕੋਲ ਸਮਸ‌ਿਆ ਹੈ, ਅਤੇ ਉਹ ਸਖਤ ਕੋਸ਼ਿਸ਼ ਕਰਦੇ ਹਨ ਜਿੰਦਾ ਰਹਿਣ ਲਈ। ਇਹ ਬਹੁਤ ਮੁਸ਼ਕਲ ਹੈ ਵਧੇਰੇ ਪਿਆਰ ਪੈਦਾ ਕਰਨਾ, ਪਿਆਰ ਨੂੰ ਵਧਾਉਣਾ, ਅਤੇ ਗੁਣਾਂ ਨੂੰ ਵਧਾਉਣਾ। ਬਹੁਤ ਮੁਸ਼ਕਲ। ਅਤੇ ਇਹ ਕਾਫੀ ਨਹੀਂ ਹੈ। ਮੈਂ ਕਿਹਾ ਹੈ ਮੁਸ਼ਕਲ ਹੈ, ਪਰ ਤੁਸੀਂ ਕੋਸ਼ਿਸ਼ ਕਰ ਸਕਦੇ ਹੋ।

ਹਰ ਵਾਰ ਤੁਸੀਂ ਕੁਝ ਚੀਜ਼ ਕਰਦੇ ਹੋ, ਤੁਹਾਨੂੰ ਸੋਚਣਾ ਪਵੇਗਾ ਦੂਸਰੇ ਬਾਰੇ, ਦੂਸਰੇ ਵਿਆਕਤੀ ਬਾਰੇ, ਉਹ ਜਿਸ ਦੇ ਲਈ ਤੁਸੀ ਕੁਝ ਚੀਜ਼ ਕਰਨ ਜਾ ਰਹੇ ਹੋ, ਇਥੋਂ ਤਕ ਜਾਨਵਰਾਂ ਲਈ ਵੀ, ਭਾਵੇਂ ਤੁਸੀਂ ਇਹ ਪਸੰਦ ਕਰੋਂਗੇ ਜੇਕਰ ਇਹ ਤੁਹਾਡੇ ਨਾਲ ਕੀਤਾ ਜਾਵੇ ਉਸ ਤਰਾਂ। ਬਸ ਕਲਪਨਾ ਕਰੋ ਇਹ ਤੁਸੀਂ ਹੋਵੋਂ। ਜਿਸ ਕਿਸੇ ਲਈ ਵੀ ਤੁਸੀਂ ਕੁਝ ਚੀਜ਼ ਕਰਦੇ ਹੋ, ਬਸ ਕਲਪਨਾ ਕਰੋ ਇਹ ਤੁਸੀਂ ਹੋ। ਜਾਂ ਕਲਪਨਾ ਕਰੋ, ਇਥੋਂ ਤਕ ਤੁਸੀਂ ਕੋਈ ਚੀਜ਼ ਨਹੀਂ ਕਰ ਰਹੇ ਸਿਧੇ ਤੌਰ ਤੇ, ਪਰ ਅਸਿਧੇ ਤੌਰ ਤੇ। ਜਿਵੇਂ ਮਾਸ ਖਾਣਾ ਤਾਂਕਿ ਸਾਰੇ ਜਾਨਵਰਾਂ ਨੂੰ ਫੈਕਟਰੀਆਂ ਵਿਚ ਇਤਨਾ ਸਾਰਾ ਦੁਖ ਸਹਿਣਾ ਪੈਂਦਾ ਹੈ। ਦੁਖੀ ਹੁੰਦੇ ਪੀੜਾ, ਉਦਾਸੀ, ਬਿਨਾਂ ਯੋਗ ਹੋਣ ਦੇ ਕੋਈ ਚੀ ਚੀਕ ਮਾਰਨ ਦੇ ਮਦਦ ਲਈ। ਕਲਪਨਾ ਕਰੋ ਜੇਕਰ ਇਹ ਤੁਸੀਂ ਹੋਵੋ! ਫਿਰ ਤੁਸੀਂ ਜਾਣ ਲਵੋਂਗੇ ਕੀ ਕਰਨਾ ਹੈ। ਕਲਪਨਾ ਕਰੋ ਇਹ ਤੁਸੀਂ ਹੋਵੋਂ, ਫਿਰ ਤੁਸੀਂ ਕੋਸ਼ਿਸ਼ ਕਰੋਂਗੇ ਇਹਨੂੰ ਬੰਦ ਕਰਨ ਦੀ ਆਪਣੇ ਵਲੋਂ, ਘਟਾਉਣ ਲਈ ਹੋਰਨਾਂ ਜੀਵਾਂ ਦਾ ਦੁਖ। (ਹਾਂਜੀ, ਸਤਿਗੁਰੂ ਜੀ।) ਉਹ ਹੈ ਜਿਵੇਂ ਤੁਸੀਂ ਸ਼ਾਇਦ ਯੋਗ ਹੋ ਸਕਦੇ ਹੋ ਵਿਕਸਤ ਕਰਨ ਦੇ ਕੁਝ ਹੋਰ ਪਿਆਰ ਅਤੇ ਗੁਣ। ਆਪਣੇ ਸਵਰਗ ਵਲ ਦੇ ਸਫਰ ਨੂੰ। ਉਹੀ ਹੈ ਕੇਵਲ ਸਮਾਨ ਜੋ ਤੁਸੀਂ ਆਪਣੇ ਨਾਲ ਲਿਜਾ ਸਕਦੇ ਹੋ। ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿਤਨੇ ਅਮੀਰ ਹੋਵੋਂ, ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿਤਨੇ ਗਰੀਬ ਹੋ, ਤੁਸੀਂ ਵੀ ਇਹ ਖਜ਼ਾਨਾ ਲਿਜਾ ਸਕਦੇ ਹੋ ਆਪਣੇ ਨਾਲ, ਆਪਣੇ ਆਵਦੇ ਗੁਣ ਅਤੇ ਸਨੇਹੀ ਰਹਿਮਤਾ, ਸਵੀਕਾਰ ਕੀਤੇ ਜਾਣਾ ਸਵਰਗ ਵਿਚ। ਜਾਂ ਇਥੋਂ ਤਕ ਮੁੜ ਜਨਮ ਲੈਣ ਲਈ ਇਕ ਬਿਹਤਰ ਮਨੁਖੀ ਸਥਿਤੀ ਵਿਚ, ਹਾਲਤ ਵਿਚ, ਬਿਹਤਰ ਜਿੰਦਗੀ ਇਸ ਜਿੰਦਗੀ ਨਾਲੋਂ।

ਪਿਆਰ ਮੇਰਾ ਭਾਵ ਹੈ ਦਿਆਲਤਾ ਵਾਲਾ, ਬ੍ਰਹਿਮੰਡੀ ਪਿਆਰ, ਸ਼ਰਤ-ਰਹਿਤ ਪਿਆਰ। ਮੇਰਾ ਭਾਵ ਨਹੀਂ ਹੈ ਪਿਆਰ ਬਸ ਕਿਉਂਕਿ ਤੁਸੀਂ ਮੈਨੂੰ ਪਸੰਦ ਕਰਦੇ ਹੋ, ਮੈਂ ਤੁਹਾਨੂੰ ਪਸੰਦ ਕਰਦੀ ਹਾਂ। ਜਾਂ ਕਿਉਂਕਿ ਤੁਸੀਂ ਚੰਗੀਆਂ ਚੀਜ਼ਾਂ ਕਰਦੇ ਹੋ ਮੇਰੇ ਪ੍ਰਤੀ, ਸੋ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਜਾਂ ਕਿਉਂਕਿ ਤੁਸੀਂ ਮੇਰੀ ਪਤਨੀ ਹੋ, ਮੇਰਾ ਪਤੀ, ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਨਹੀਂ, ਉਹ ਕਿਸਮ ਦਾ ਨਹੀਂ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਬਚ‌ਿਆਂ ਲਈ ਜਾਂ ਮਾਪਿਆ ਲਈਂ ਪਿਆਰ ਵੀ ਨਹੀਂ। ਨਹੀਂ। ਸੋ, ਕੀ ਕਰੀਏ? ਸਤਿਗੁਰੂ ਨੂੰ ਮਦਦ ਕਰਨੀ ਪੈਂਦੀ ਹੈ ਪਰ ਬਹੁਤੀ ਨਹੀਂ। ਨਹੀਂ ਕਰ ਸਕਦੇ। ਕੁਝ। ਉਨਾਂ ਦੀਆਂ ਜਿੰਦਗੀਆਂ ਨੂੰ ਥੋੜਾ ਸੌਖਾ ਕਰਨਾ ਜਾਂ ਸਹਾਇਤਾ ਕਰਨੀ ਇਕ ਵਡੀ ਸਮਸ‌ਿਆ ਨੂੰ ਛੋਟੀ ਬਨਾਉਣ ਨਾਲ। (ਹਾਂਜੀ, ਸਤਿਗੁਰੂ ਜੀ।) ਜਾਂ ਛੋਟੀ ਨੂੰ ਜ਼ੀਰੋ ਕਰਨਾ, ਜਾਂ ਮਦਦ ਕਰਨੀ ਇਕ ਬਹੁਤ ਭਿਅੰਕਰ ਸਥਿਤੀ ਦਾ ਹਲ ਕਰਨਾ। ਅਤੇ ਇਹਨੂੰ ਵਧਾਉਣਾ, ਬਿਨਾਂਸ਼ਕ, ਤੁਸੀਂ ਅਭਿਆਸ ਕਰੋ। (ਹਾਂਜੀ, ਸਤਿਗੁਰੂ ਜੀ।) ਤੁਹਾਡੇ ਲਈ ਜ਼ਰੂਰੀ ਹੈ। ਤੁਹਾਡੇ ਪਿਆਰ‌ਿਆਂ ਲਈ, ਅੰਦਰ ਦੇ ਕਰਮਚਾਰੀਆਂ ਲਈ, ਤੁਹਾਨੂੰ ਵਧੇਰੇ ਅਭਿਆਸ ਕਰਨਾ ਚਾਹੀਦਾ ਹੈ। (ਹਾਂਜੀ।) ਭਾਵੇਂ ਕੁਝ ਵੀ ਹੋਵੇ, ਬਸ ਇਹਨੂੰ ਛਡ ਦੇਵੋ। ਜਦੋਂ ਤੁਸੀਂ ਕੰਮ ਕਰਦੇ ਹੋ, ਮੈਂ ਜਾਣਦੀ ਹਾਂ ਇਹ ਮੁਸ਼ਕਲ ਹੈ ਛਡਣਾ, ਪਰ ਤੁਹਾਨੂੰ ਜ਼ਰੂਰੀ ਹੈ। ਮੈਂ ਜਾਣਦੀ ਹਾਂ ਤੁਸੀਂ ਪਿਆਰਿਓ ਵਧੀਆ ਕਰ ਰਹੇ ਹੋ। (ਧੰਨਵਾਦ ਤੁਹਾਡਾ, ਸਤਿਗੁਰੂ ਜੀ।) ਬਿਹਤਰ ਹੈ ਹੁਣ ਪਹਿਲਾਂ ਨਾਲੋਂ। ਅਤੇ ਇਥੋਂ ਤਕ ਜੇਕਰ ਤੁਸੀਂ ਕਹਿੰਦੇ ਹੋ ਤੁਹਾਡੇ ਕੋਲ ਕੰਮ ਹੈ ਕਰਨ ਵਾਲਾ, ਪਰ ਤੁਸੀਂ ਇਹਨੂੰ ਛਡ ਦੇਵੋ। ਇਕ ਘੰਟੇ ਲਈ, ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਣ ਲਗਾ। (ਹਾਂਜੀ, ਸਤਿਗੁਰੂ ਜੀ।) ਜੇਕਰ ਇਹਦੇ ਨਾਲ ਨੁਕਸਾਨ ਹੋਵੇਗਾ, ਫਿਰ ਤੁਹਾਡੇ ਲਈ ਜ਼ਰੂਰੀ ਹੈ। ਫਿਰ ਤੁਹਾਨੂੰ ਅਭਿਆਸ ਕਰਨਾ ਜ਼ਰੂਰੀ ਹੈ ਬਾਅਦ ਵਿਚ ਇਹਨੂੰ ਪੂਰਾ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਵਿਕਸਤ ਕਰਨਾ ਪਿਆਰ ਵਧੇਰੇ ਮੁਸ਼ਕਲ ਹੈ, ਪਰ ਤੁਸੀਂ ਕੋਸ਼ਿਸ਼ ਕਰ ਸਕਦੇ ਹੋ। ਹੋ ਸਕਦਾ ਤੁਹਾਡੇ ਕੋਲ ਸਮਾਂ ਨਹੀਂ ਹੈ ਸੋਚਣ ਬਾਰੇ ਇਹ ਸਭ ਪਿਆਰ ਉਤੇ। ਪਰ ਇਥੋਂ ਤਕ ਜਦੋਂ ਤੁਸੀਂ ਆਪਣੀ ਸ਼ੋ ਕਰਦੇ ਹੋ, ਅਤੇ ਤੁਸੀਂ ਦੇਖਦੇ ਹੋ ਜਾਨਵਰ ਦੁਖੀ ਹੁੰਦੇ, ਅਤੇ ਤੁਸੀਂ ਦੁਖ ਮਹਿਸੂਸ ਕਰਦੇ ਹੋ ਆਪਣੇ ਦਿਲ ਵਿਚ, ਤੁਹਾਡੇ ਕੋਲ ਤਰਸ ਹੈ ਉਨਾਂ ਲਈ, ਉਹ ਪਿਆਰ ਨੂੰ ਵਿਕਸਤ ਕਰਨਾ ਹੈ। (ਹਾਂਜੀ, ਸਤਿਗੁਰੂ ਜੀ।) ਪਰ ਫਿਰ ਵੀ, ਇਹ ਕਾਫੀ ਨਹੀਂ ਹੈ ਢਕਣ ਲਈ ਅਨੇਕ ਹੀ ਚੀਜ਼ਾਂ ਜਿਨਾਂ ਵਿਚ ਦੀ ਤੁਹਾਨੂੰ ਗੁਜ਼ਰਨਾ ਪੈਂਦਾ ਹੈ ਇਸ ਸੰਸਾਰ ਵਿਚ ਅਤੇ ਫਿਰ ਉਤੋਂ ਤੁਹਾਡੇ ਕਰਮ ਵੀ। (ਹਾਂਜੀ।) ਸੋ, ਇਹ ਹੈ ਬਸ ਆਪਣੀ ਪੂਰੀ ਕੋਸ਼ਿਸ਼ ਕਰਨੀ ਵਧੇਰੇ ਸਨੇਹੀ ਅਤੇ ਰਹਿਮਦਿਲ ਹੋਣਾ, ਜਿਥੇ ਵੀ ਤੁਸੀਂ ਕਰ ਸਕਦੇ ਹੋ, ਜਦੋਂ ਵੀ ਤੁਸੀਂ ਕਰ ਸਕਦੇ ਹੋ। ਬਸ ਇਹੀ ਹੈ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਅਤੇ ਸਤਿਗੁਰੂ ਸ਼ਕਤੀ ਹਮੇਸ਼ਾਂ ਮਦਦ ਕਰਦੀ ਹੈ। ਕਿਉਂਕਿ ਅਸੀਂ (ਗੁਰੂ) ਜਾਣਦੇ ਹਾਂ ਸਾਰੇ ਮਨੁਖ ਮਾਯੂਸ ਹਨ ਇਥੇ। ਇਸੇ ਕਰਕੇ ਉਹ (ਗੁਰੂ) ਮਨੁਖਾਂ ਨਾਲ ਪਿਆਰ ਕਰਦੇ ਹਨ। ਉਹ ਖੁਸ਼ ਹਨ ਕੁਰਬਾਨੀ ਕਰਨ ਲਈ, ਨਹੀਂ ਪ੍ਰਵਾਹ ਕਰਦੇ ਕਿਸੇ ਚੀਜ਼ ਦੀ, ਬਸ ਇਹ ਕਰਦੇ ਹਨ। ਕੀ ਉਹ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਹੈ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਵਧੀਆ। ਕ੍ਰਿਪਾ ਕਰਕੇ ਜ਼ਾਰੀ ਰਖੋ।

( ਸਤਿਗੁਰੂ ਜੀ, ਜੇਕਰ ਬਸ ਇਕ ਰਾਸ਼ਟਰ ਐਲਾਨ ਕਰਦਾ ਹੈ ਵੀਗਨ ਕਾਨੂੰਨ, ਕੀ ਉਹ ਹੋ ਸਕਦਾ ਇਕ ਡੋਮੀਨੋ ਪ੍ਰਭਾਵ ਸ਼ੁਰੂ ਕਰ ਸਕਦਾ ਹੈ ਅਜਿਹਾ ਕਿ ਅੰਤ ਵਿਚ, ਸਾਰੇ ਹੋਰ ਦੇਸ਼ ਹੋ ਸਕਦਾ ਅਨੁਸਰਨ ਕਰਨ? )

ਸੰਭਵ ਹੈ! ਬਿਨਾਂਸ਼ਕ! ਕਿਸੇ ਜਗਾ ਸ਼ੁਰੂ ਹੋਣਾ ਜ਼ਰੂਰੀ ਹੇ। ਇਹ ਸੰਭਵ ਹੈ। ਕੌਣ ਜਾਣਦਾ ਹੈ? (ਅਸੀਂ ਆਸ ਕਰਦੇ ਹਾਂ।) ਹਾਂਜੀ। ਮੈਂ ਵੀ ਆਸ ਕਰਦੀ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ। ਮਨੁਖਾਂ ਦੀਆਂ ਆਦਤਾਂ ਬਹੁਤ ਮੁਸ਼ਕਲ ਹਨ ਬਦਲਣੀਆਂ, ਪਰ ਉਹ ਬਦਲ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਬਦਲ ਰਹੇ, ਬਿਹਤਰ ਹੋ ਰਹੇ। ਸਰਕਾਰ ਨੂੰ ਚਾਹੀਦਾ ਹੈ ਬਸ ਇਹਦੇ ਉਤੇ ਜ਼ੋਰ ਦੇਣਾ, ਬਸ ਹਲਾਸ਼ੇਰੀ ਦੇਣੀ ਲੋਕਾਂ ਨੂੰ ਇਹ ਕਰਨ ਲਈ। ਪਰ ਸਮਸਿਆ ਹੈ, ਸਰਕਾਰ, ਉਹ ਇਹ ਆਪਣੇ ਆਪ ਨਹੀਂ ਇਹ ਕਰਦੀ, ਜਾਂ ਬਹੁਤ ਹੀ ਛੋਟੀ ਗਿਣਤੀ ਦੇ ਸਰਕਾਰੀ ਕਰਮਚਾਰੀ ਹਨ ਜਿਹੜੇ ਉਹ ਕਰਦੇ ਹਨ। (ਹਾਂਜੀ।) ਅਤੇ ਫਿਰ ਉਹ ਕੁਝ ਚੀਜ਼ ਨਹੀਂ ਬਹੁਤੀ ਕਹਿੰਦੇ। ਉਹ ਬਹੁਤਾ ਸੰਗਦੇ ਹਨ। (ਹਾਂਜੀ।) ਜਾਂ ਉਹ ਚਿੰਤਾ ਕਰਦੇ ਹਨ ਮਖੌਲ ਉਡਾਏ ਜਾਣ ਦਾ ਜਾਂ ਅਪ੍ਰਸਿਧ ਹੋਣਾ, ਜੋ ਵੀ ਉਹ ਸੋਚਦੇ ਹਨ। (ਹਾਂਜੀ, ਸਤਿਗੁਰੂ ਜੀ।) ਜੇਕਰ ਮੈਂ ਸਰਕਾਰ ਦਾ ਰਾਸ਼ਟਰਪਤੀ ਹੋਵਾਂ ਕਿਸੇ ਜਗਾ, ਮੈਂ ਸਭ ਚੀਜ਼ ਦਾ ਖਤਰਾ ਸਹੇੜਾਂਗੀ ਆਪਣੇ ਨਾਗਰਿਕਾਂ ਨੂੰ ਦਸਣ ਲਈ, "ਇਹ ਬੰਦ ਕਰੋ! ਹੁਣ ਤੋਂ, ਅਸੀਂ ਹੋਰ ਮਾਸ ਨਹੀਂ ਖਾਂਦੇ! ਖਤਮ!" (ਹਾਂਜੀ।) ਬਹੁਤ ਸੌਖਾ! (ਹਾਂਜੀ, ਸਤਿਗੁਰੂ ਜੀ।) ਕਿਉਂਕਿ, ਕਿਉਂਕਿ, ਕਿਉਂਕਿ। (ਹਾਂਜੀ।) ਬਿਨਾਂਸ਼ਕ, ਲੋਕੀਂ ਸ਼ਾਇਦ ਜਾਣ ਸੜਕਾਂ ਉਤੇ, ਵਿਰੋਧ ਕਰਨ ਲਈ ਮੇਰੇ ਵਿਰੁਧ। ਪਰ ਉਹੀ ਚੀਜ਼ ਹੈ ਜਿਸ ਦੀ ਤੁਹਾਨੂੰ ਆਸ ਕਰਨੀ ਚਾਹੀਦੀ ਹੈ। ਭਾਵੇਂ ਜੇਕਰ ਤੁਸੀਂ ਵੀਗਨ ਕਾਨੂੰਨ ਨਹੀਂ ਬਣਾਉਂਦੇ, ਉਹ ਜਾਣਗੇ ਵਿਰੋਧ ਕਰਨ ਤੁਹਾਡੇ ਵਿਰੁਧ ਕਿਵੇਂ ਵੀ। ਹਰ ਇਕ ਦੇਸ਼ ਵਿਚ, ਇਹ ਉਸ ਤਰਾਂ ਹੈ। ਹੋ ਸਕਦਾ ਅਧੇ ਤੁਹਾਡਾ ਸਮਰਥਨ ਕਰਨਗੇ, ਅਧੇ ਨਹੀਂ। (ਹਾਂਜੀ।) ਸੋ, ਜੇਕਰ ਤੁਸੀਂ ਆਪਣੇ ਆਪ ਨੂੰ ਖਤਰੇ ਵਿਚ ਪਾਉਂਦੇ ਹੋ ਇਕ ਸ‌ਿਆਸਤਦਾਨ ਬਣਨ ਲਈ, ਇਕ ਰਾਸ਼ਟਰਪਤੀ ਬਣਨ ਲਈ, ਫਿਰ ਤੁਹਾਨੂੰ ਇਹ ਕਰਨਾ ਜ਼ਰੂਰੀ ਹੈ। (ਹਾਂਜੀ।) ਪਰ ਮੈਂ ਨਹੀਂ ਜਾਣਦੀ ਜੇਕਰ ਕੋਈ ਅਜਿਹਾ ਸਾਹਸੀ ਰਸ਼ਟਰਪਤੀ ਮੌਜ਼ੂਦ ਹੈ ਸੰਸਾਰ ਵਿਚ। ਹੋ ਸਕਦਾ। ਹੋ ਸਕਦਾ ਭਵਿਖ ਵਿਚ ਫਿਰ। ਆਓ ਅਸੀਂ ਕਰਦੇ ਹਾਂ, ਪ੍ਰਾਥਨਾ ਵੀ ਕਰਦੇ ਹਾਂ। ਆਮਨ। (ਹਾਂਜੀ, ਸਤਿਗੁਰੂ ਜੀ।)

( ਹਰ ਵਾਰ ਇਕ ਗਿਆਨਵਾਨ ਸਤਿਗੁਰੂ ਆਉਂਦਾ ਹੈ ਧਰਤੀ ਨੂੰ, ਉਨਾਂ ਦਾ ਪ੍ਰਭਾਵ, ਮੌਜ਼ੂਦਗੀ ਉਨਾਂ ਦੀ ਹੋਂਦ ਦੀ ਇਥੇ, ਇਹ ਇਕ ਲੰਮੇ ਸਮੇਂ ਤਕ ਰਹਿੰਦੀ ਹੈ। ਅਤੇ ਸਤਿਗੁਰੂ ਸਾਡੇ ਨਾਲ ਰਹੇ ਹਨ ਅਤੇ ਦਿੰਦੇ ਰਹੇ ਸਾਨੂੰ ਆਸ਼ੀਰਵਾਦ ਭੌਤਿਕ ਮੌਜ਼ੂਦਗੀ ਦੀ ਅਤੇ ਸਿਖਿਆ 30 ਸਾਲਾਂ ਤੋਂ ਵਧ ਤਕ ਅਤੇ... ਸੋ, ਸਤਿਗੁਰੂ , ਸਾਡੇ ਲਈ ਅਤੇ ਭਵਿਖ ਦੀਆਂ ਪੀੜੀਆਂ ਲਈ, ਕਿਤਨੀਆਂ ਪੀੜੀਆਂ ਨੂੰ ਸਤਿਗੁਰੂ ਜੀ ਦਾ ਪ੍ਰਭਾਵ ਮਿਲੇਗਾ ਭਵਿਖ ਵਿਚ? )

ਹਮੇਸਾਂ ਨਹੀਂ "ਸਤਿਗੁਰੂ ਇਹ ਕਰਦੇ। ਸਤਿਗੁਰੂ ਨੂੰ ਉਹ ਕਰਨਾ ਜ਼ਰੂਰੀ ਹੈ।" ਹਮੇਸ਼ਾਂ ਨਹੀਂ ਕੋਸ਼ਿਸ਼ ਚੀਜ਼ਾਂ ਲੈਣ ਦੀ ਸਤਿਗੁਰੂ ਤੋਂ। (ਸਮਝੇ।) ਉਸ ਕਿਸਮ ਦੀ ਰੁਚੀ ਨਾਲ। ਇਹ ਸਮਾਂ ਹੈ ਲੋਕਾਂ ਨੂੰ ਜਾਗਿ੍ਤ ਹੋਣ ਦਾ, ਆਪਣਾ ਕੰਮ ਕਰਨ ਲਈ! (ਹਾਂਜੀ, ਸਤਿਗੁਰੂ ਜੀ।) ਸਾਰੇ ਸਤਿਗੁਰੂ ਸਮਾਨ ਸਿਖਾਉਂਦੇ ਹਨ: "ਆਪਣੀ ਮਦਦ ਆਪ ਕਰੋ, ਫਿਰ ਪ੍ਰਭੂ ਤੁਹਾਡੀ ਮਦਦ ਕਰਨਗੇ। ਚੰਗੇ ਬਣੋ, ਉਦਾਰਚਿਤ ਬਣੋ। ਦਿਆਲੂ ਬਣੋ, ਫਿਰ ਸਭ ਚੀਜ਼ ਆਵੇਗੀ ਤੁਹਾਡੇ ਵਲ।" (ਹਾਂਜੀ।) ਕਿਤਨੇ ਸਤਿਗੁਰੂ ਆਏ ਅਤੇ ਮਨੁਖਾਂ ਨੇ ਉਨਾਂ ਸਾਰਿਆਂ ਨੂੰ ਪਹਿਲੇ ਹੀ ਮਾਰ ਦਿਤਾ? ਕੀ ਹੋਰ ਆਸ ਰਖਣੀ ਹੈ? ਮੈਂ ਖੁਸ਼ਕਿਸਮਤ ਹਾਂ ਜਿੰਦਾ ਹਾਂ । (ਹਾਂਜੀ, ਸਤਿਗੁਰੂ ਜੀ।) ਤੁਸੀਂ ਖੁਸ਼ ਕਿਸਮਤ ਹੋ ਮੈਂ ਅਜ਼ੇ ਹਾਂ ਤੁਹਾਡੇ ਨਾਲ। (ਹਾਂਜੀ, ਅਸੀਂ ਹਾਂ।) ਮੈਂ ਅਨੇਕ ਹੀ ਵਾਰ ਪਹਿਲੇ ਹੀ ਮਰ ਸਕਦੀ ਸੀ। ਹੋਰ ਕੀ ਹੈ ਜੋ ਤੁਸੀਂ ਚਾਹੁੰਦੇ ਹੋ ਮੈਂ ਕਰਾਂ? ਸਾਰੇ ਸਤਿਗੁਰੂ ਆਏ ਅਤੇ ਚਲੇ ਗਏ ਇਸ ਗ੍ਰਹਿ ਤੋਂ ਅਤੇ ਬਹੁਤ ਸਾਰੀਆਂ ਨੇਕ ਸਿਖਿਆਵਾਂ ਛਡ ਗਏ। ਮਨੁਖਾਂ ਨੂੰ ਚਾਹੀਦਾ ਹੈ ਉਨਾਂ ਦੀ ਪਾਲਣਾ ਕਰਨੀ, ਇਹਨਾਂ ਨੇਕ ਸਿਖਿਆਵਾਂ ਦੀ। ਪਰ ਸਗੋਂ ਅਸੀਂ ਉਲਟ ਕੀਤਾ ਹੈ; ਇਥੋਂ ਤਕ ਬਹੁਤ ਹੀ ਸਤਿਗੁਰੂਆਂ ਨੂੰ ਮਾਰ ਦਿਤਾ ਜਦੋਂ ਉਨਾਂ ਨੇ ਕਦੇ ਕੋਈ ਚੀਜ਼ ਨਹੀਂ ਕੀਤੀ ਸੀ ਬਿਲਕੁਲ ਕਦੇ ਵੀ। ਅਤੇ ਸਗੋਂ ਉਦਾਰਚਿਤ ਹੋਣ ਦੇ ਅਤੇ ਰਹਿਮਦਿਲ ਸਾਰੇ ਜੀਵਾਂ ਪ੍ਰਤੀ, ਅਸੀਂ ਕੀ ਕੀਤਾ? ਉਚੇ ਅਸਮਾਨ ਤੋਂ ਲੈਕੇ ਗਹਿਰੇ ਸਮੁੰਦਰ ਤਕ, ਅਤੇ ਵਿਚਕਾਰ, ਮਨੁਖ ਭੈਭੀਤ ਅਤੇ ਕਤਲ ਕਰਦੇ ਰਹੇ ਹਨ, ਬਿਨਾਂ ਕਿਸੇ ਮੰਤਵ ਦੇ, ਅਟਕਲਪਚੂ, ਅਣਗਿਣਤ ਜੀਵਾਂ ਨੂੰ, (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਸਮੇਤ ਮਨੁਖਾਂ ਅਤੇ ਜਾਨਵਰਾਂ ਨੂੰ, ਅਤੇ ਸੰਤਮਈ ਜੀਵਾਂ ਨੂੰ, ਅਤੇ ਇਹ ਅਜ਼ੇ ਵੀ ਕਰ ਰਹੇ ਹਨ। ਅਸੀਂ ਗਿਰਜ਼ੇ ਨੂੰ ਜਾਂਦੇ ਹਾਂ ਪਰ ਅਸੀਂ ਸਤਿਗੁਰੂਆਂ ਦੀਆਂ ਸਿਖਿਆਵਾਂ ਨੂੰ ਨਹੀਂ ਪਾਲਣ ਕਰਦੇ। ਅਸੀਂ ਮੰਦਰਾਂ ਨੂੰ ਜਾਂਦੇ ਹਾਂ ਪਰ ਅਸੀਂ ਨਹੀਂ ਸੁਣਦੇ ਬੁਧਾਂ ਅਤੇ ਬੋਧੀਸਾਤਵਾਂ ਨੂੰ। (ਹਾਂਜੀ।) ਅਸੀਂ ਜ਼ਾਰੀ ਰਖਦੇ ਹਾਂ ਦਹਿਸ਼ਤ ਕਰਨਾ ਇਕ ਦੂਸਰੇ ਨੂੰ ਅਤੇ ਸਾਰੇ ਹੋਰ ਕਮਜ਼ੋਰ ਜੀਵਾਂ ਨੂੰ। ਅਤੇ ਤੁਸੀਂ ਆਸ ਰਖਦੇ ਹੋ ਇਹ ਸੰਸਾਰ ਜ਼ਾਰੀ ਰਹੇ ਇਸ ਤਰਾ? (ਨਹੀਂ) ਅਤੇ ਤੁਸੀਂ ਆਸ ਰਖਦੇ ਹੋ ਕਿ ਸਤਿਗੁਰੂ ਸ਼ਕਤੀ ਜ਼ਾਰੀ ਰਹੇ ਉਨਾਂ ਨੂੰ ਆਸ਼ੀਰਵਾਦ ਦੇਣੀ ਤਾਂਕਿ ਉਹ ਜ਼ਾਰੀ ਰਖ ਸਕਣ ਇਸ ਦੁਸ਼ਟ, ਜ਼ਾਲਮ ਜਿੰਦਗੀ ਦੇ ਢੰਗ ਨੂੰ? (ਨਹੀਂ, ਸਤਿਗੁਰੂ ਜੀ।)) ਕੀ ਇਹ ਹੈ ਜਵਾਬ ਜਿਸ ਦੀ ਆਸ ਤੁਸੀ ਰਖਦੇ ਹੋ? ਮੇਰਾ ਜਵਾਬ ਹੈ ਨਹੀਂ! ਬਸ। ਮੈਂ ਕੀਤਾ ਹੈ ਅਤੇ ਕਰਦੀ ਰਹੀ ਹਾਂ, ਅਤੇ ਅਜ਼ੇ ਕਰਦੀ ਹਾਂ ਜੋ ਵੀ ਮੈਂ ਕਰ ਸਕਦੀ ਹਾਂ ਪਹਿਲੇ ਹੀ। ਉਥੇ ਹੋਰ ਨਹੀਂ ਹੈ ਜੋ ਮੈਂ ਕਰ ਸਕਦੀ ਹਾਂ। ਮੈਂ ਕੰਮ ਕਰਦ‌ੀ ਹਾਂ ਦਿਨ ਰਾਤ ਜਦੋਂ ਤਕ ਥਕ ਨਹੀਂ ਜਾਂਦੀ, ਅਕਸਰ ਨੀਂਦ , ਭੋਜ਼ਨ ਤਿਆਗਦੀ। ਤੁਸੀਂ ਇਥੋਂ ਤਕ ਜਾਣਦੇ ਵੀ ਨਹੀਂ ਹੋਰ ਕੀ ਮੈਂ ਕਰਦੀ ਹਾਂ। ਮਨੁਖਾਂ ਨੂੰ ਬਦਲਣਾ ਜ਼ਰੂਰੀ ਹੈ! ਮੈਂ ਤੁਹਾਨੂੰ ਦਸਦੀ ਰਹੀ ਹਾਂ। ਬਸ ਜਿਵੇਂ ਲੋਕ ਲੀਡਰਾਂ ਨੂੰ ਦੋਸ਼ ਦਿੰਦੇ ਹਨ ਕਾਫੀ ਨਾ ਕਰਨ ਲਈ ਕੋਵਿਡ-19 ਲਈ। ਹਾਂਜੀ, ਉਹ ਕਰਦੇ ਹਨ ਕੇਵਲ ਜੋ ਉਹ ਕਰ ਸਕਦੇ ਹਨ। ਕਰਮਾ ਉਹ ਨਹੀਂ ਮਿਟਾ ਸਕਦੇ ਤੁਹਾਡੇ ਲਈ। ਇਸ ਸੰਸਾਰ ਵਿਚ ਹਰ ਇਕ ਨਾਗਰਿਕ ਦੇ ਕੋਲ ਇਕ ਜੁੰਮੇਵਾਰੀ ਹੈ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ਅਜ਼ਕਲ ਉਹ ਬਹੁਤ ਚੀਜ਼ਾਂ ਬਾਰੇ ਜਾਣ ਸਕਦੇ ਹਨ ਇੰਟਰਨੈਟ ਤੋਂ, ਜਾਣ ਸਕਦੇ ਹਨ ਸਾਰੀ ਜਾਣਕਾਰੀ। ਉਨਾਂ ਨੂੰ ਚੋਣ ਕਰਨੀ ਜ਼ਰੂਰੀ ਹੈ ਕਿਵੇਂ ਆਪਣੀਆਂ ਆਵਦੀਆਂ ਜਿੰਦਗੀਆਂ ਨੂੰ ਸੁਰਖਿਅਤ ਰਖਣਾ ਹੈ ਜਾਂ ਅਤੇ ਸੁਣਾ ਸਿਆਣੇ, ਮਾਹਰ ਉਪਦੇਸ਼ ਨੂੰ। ਪਰ ਕਈ ਉਲਟਾ ਕਰਦੇ ਹਨ! ਕਈ ਇਥੋਂ ਤਕ ਕਹਿੰਦੇ ਹਨ, "ਮੈਂ ਨਹੀਂ ਪ੍ਰਵਾਹ ਕਰਦਾ, ਮੈਂ ਨਹੀਂ ਪਹਿਨਦਾ ਮਾਸਕ, ਮੈਂ ਨਹੀਂ ਕੋਈ ਸੁਰਖਿਆ ਰਖਦਾ। ਜੇਕਰ ਮੈਂ ਮਰਦਾ, ਮੈਂ ਮਰਦਾ ਹਾਂ।" ਇਹ ਤੁਹਾਡੇ ਬਾਰੇ ਨਹੀਂ ਹੈ ਕੌਣ ਮਰੇ ਜਾਂ ਨਾਂ ਮਰੇ। ਇਹ ਤੁਹਾਡੇ ਹੋਰਨਾਂ ਨੂੰ ਛੂਤ ਦੀ ਬਿਮਾਰੀ ਦੇਣ ਬਾਰੇ ਹੈ (ਹਾਂਜੀ) ਜੇਕਰ ਤੁਸੀਂ ਆਪਣੇ ਆਪ ਨੂੰ ਸੁਰਖਿਅਤ ਨਹੀਂ ਰਖਦੇ। ਤੁਸੀਂ ਹੋਰਨਾਂ ਦੀ ਸੁਰਖਿਆ, ਸਿਹਤ, ਖੁਸ਼ੀ, ਜੀਵਨ ਅਤੇ ਮੌਤ ਨੂੰ ਖਤਰੇ ਵਿਚ ਪਾਉਂਦੇ ਹੋ। ਸੋ, ਹਰ ਇਕ ਦੇ ਪਾਸ ਇਕ ਜੁੰਮੇਵਾਰੀ ਹੈ ਆਪਣੇ ਆਪ ਦੀ ਦੇਖ ਭਾਲ ਕਰਨ ਦੀ (ਹਾਂਜੀ, ਸਤਿਗੁਰੂ ਜੀ।) ਅਤੇ ਚੰਗੀਆਂ ਚੀਜ਼ਾਂ ਕਰਨ ਦੀ ਸਾਰੇ ਸਤਿਗੁਰੂਆਂ ਦੀਆਂ ਸਿਖਿਆਵਾਂ ਦੇ ਮੁਤਾਬਕ। ਜੇਕਰ ਨਹੀਂ, ਆਸ ਨਾ ਰਖੋ ਕੋਈ ਹੋਰ ਹਲੀਮੀ ਦੀ। ਇਹ ਸੌਆਂ ਹੀ, ਮਿਲੀਅਨ ਹੀ ਸਾਲ ਹੋ ਗਏ ਹਨ ਪਹਿਲੇ ਹੀ। ਲੋਕਾਂ ਨੂੰ ਬਦਲਣਾ ਜ਼ਰੂਰੀ ਹੈ ਇਕ ਉਦਾਰਚਿਤ ਜੀਵਨ ਦੇ ਢੰਗ ਪ੍ਰਤੀ। ਫਿਰ ਉਹ ਆਸ ਰਖ ਸਕਦੇ ਹਨ ਮੁੜ ਉਦਾਰਤਾ ਦੀ। ਨਹੀਂ ਤਾਂ, "ਜੋ ਤੁਸੀਂ ਬੀਜ਼ਦੇ ਹੋ, ਉਹੀ ਤੁਸੀਂ ਵਢੋਂਗੇ।" ਉਹ ਕਦੇ ਨਹੀਂ ਫੇਲ ਹੁੰਦਾ। ਹਮੇਸ਼ਾਂ ਆਸ ਨਾਂ ਰਖੋ। "ਸਤਿਗੁਰੂ ਜੀ, ਕਿਤਨਾ ਸਮਾਂ ਹੋਰ, ਕਿਤਨਾ ਹੋਰ ਅਸੀਂ ਹਾਸਲ ਕਰ ਸਕਦੇ ਹਾਂ ਸਤਿਗੁਰੂ ਤੋਂ?" ਉਹ ਬਹੁਤ ਕਰੂਪ ਹੈ। ਉਹ ਬੰਦ ਕਰੋ! (ਹਾਂਜੀ, ਸਤਿਗੁਰੂ ਜੀ।) ਅਗਲਾ।

( ਕੀ ਸਤਿਗੁਰੂ ਜੀ ਨੇ ਕਦੇ ਵੀ ਕੁਝ ਆਪਣੇ ਅਤੀਤ ਦੇ ਪੁਨਰ ਜਨਮਾਂ ਵਿਚ ਮਾਇਆ ਨੂੰ ਬੰਧ ਕੀਤਾ ਜਾਂ ਸ਼ੈਤਾਨ ਨੂੰ ਨਰਕ ਵਿਚ, ਜਿਵੇਂ ਤੁਸੀਂ ਕੀਤਾ ਪਿਛੇ ਜਿਹੇ? )

ਹਾਂਜੀ, ਪਹਿਲਾਂ। (ਓਹ, ਵਾਓ!) ਪਹਿਲਾਂ, ਪਰ ਥੋੜੇ ਜਿਹੇ ਸਮੇਂ ਲਈ, ਜਿਵੇਂ ਇਥੋਂ ਤਕ ਇਕ ਹਜ਼ਾਰ ਸਾਲਾਂ ਲਈ, ਅਤੇ ਉਹ ਫਿਰ ਦੁਬਾਰਾ ਉਪਰ ਆ ਸਕਦੇ ਸੀ। ਕਿਉਂਕਿ ਮਨੁਖ ਨਹੀਂ ਬਦਲਦੇ। ਅਤੇ ਜੇਕਰ ਨਾਕਾਰਾਤਮਿਕ ਊਰਜ਼ਾ ਕਾਫੀ ਮਜ਼ਬੂਤ ਹੋ ਜਾਵੇ, ਫਿਰ ਉਹ ਆਉਂਦੇ ਹਨ ਉਪਰ। (ਠੀਕ ਹੈ।) ਉਨਾਂ ਨੂੰ ਆਕਰਸ਼ਿਤ ਕਰਦਾ ਹੈ, ਉਨਾਂ ਨੂੰ ਉਪਰਨੂੰ ਖਿਚਦਾ ਹੈ। (ਹਾਂਜੀ।) ਅਤੇ ਇਹ ਨਿਆਂ ਖੇਡ ਲਈ ਹੈ। ਤੁਸੀਂ ਨਹੀਂ ਉਨਾਂ ਨੂੰ ਸਦਾ ਲਈ ਬੰਦ ਕਰ ਸਕਦੇ ਜੇਕਰ ਹਰ ਇਕ ਹੋਰ ਮਾੜੀਆਂ ਚੀਜ਼ਾਂ ਕਰਦੇ ਹਨ, ਸਮਾਨ ਚੀਜ਼ਾਂ, ਅਤੇ ਆਜ਼ਾਦ ਅਤੇ ਆਸ਼ੀਰਵਾਦ। (ਹਾਂਜੀ।) (ਹਾਂਜੀ, ਸਮਝੇ।) ਪ੍ਰਛਾਵੇਂ ਬ੍ਰਹਿਮੰਡ ਵਿਚ, ਸਭ ਚੀਜ਼ ਨੂੰ ਇਸ ਤਰਾਂ ਸੰਤੁਲਨ ਵਿਚ ਰਖਣਾ ਜ਼ਰੂਰੀ ਹੈ। ਨਿਆਂ। ਘਟੋ ਘਟ ਨਿਆਂ ਅਤੇ ਜਾਇਜ਼।

ਹੋਰ ਦੇਖੋ
ਸਾਰੇ ਭਾਗ  (5/10)
1
2020-10-04
17869 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
1310 ਦੇਖੇ ਗਏ
7:13
2024-11-09
620 ਦੇਖੇ ਗਏ
36:12
2024-11-09
142 ਦੇਖੇ ਗਏ
2024-11-09
165 ਦੇਖੇ ਗਏ
2024-11-09
266 ਦੇਖੇ ਗਏ
2024-11-09
633 ਦੇਖੇ ਗਏ
2024-11-08
903 ਦੇਖੇ ਗਏ
2024-11-08
920 ਦੇਖੇ ਗਏ
32:16
2024-11-08
253 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ