ਖੋਜ
ਪੰਜਾਬੀ
 

ਅਰਥ ਸਟੋਰ ਬੋਧੀਸਾਤਵਾ ਸੂਤਰ: ਸਪੁਰਦ ਕਰਨਾ ਲੋਕਾਂ ਅਤੇ ਪ੍ਰਭੂਆਂ ਨੂੰ, ਚਾਰ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
"ਮੈਂ ਦੁਬਾਰਾ ਸਪੁਰਦ ਕਰਦੀ ਹਾਂ ਤੁਹਾਨੂੰ ਪ੍ਰਭੂ, ਮਨੁਖ, ਅਤੇ ਹੋਰਾਂ ਨੂੰ ਜਿਹੜੇ ਅਜ਼ੇ ਵੀ ਬਲ ਰਹੇ ਹਨ ਘਰ ਵਿਚ ਅਤੇ ਅਜ਼ੇ ਵੀ ਨਹੀਂ ਛਡਿਆ ਤੀਹਰੇ ਸੰਸਾਰ ਨੂੰ। ਉਨਾਂ ਜੀਵਾਂ ਨੂੰ ਨਾਂ ਡਿਗਣ ਦੇਣਾ ਮਾੜੀਆਂ ਤਕਦੀਰਾਂ ਵਿਚ ਇਥੋਂ ਤਕ ਇਕੋ ਦਿਨ ਅਤੇ ਰਾਤ ਲਈ ਵੀ, ਉਸ ਤੋਂ ਵੀ ਘਟ ਕਿ ਉਹ ਡਿਗ ਪੈਣ ਪੰਜ-ਗੁਣਾਂ ਵਾਲੇ ਬਿਨਾਂ ਰੁਕਣ ਵਾਲੇ ਨਰਕ ਵਿਚ ਜਾਂ ਆਵੀਚੀ ਨਰਕ ਵਿਚ।"
ਹੋਰ ਦੇਖੋ
ਸਾਰੇ ਭਾਗ (1/4)