ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇਸ ਲੁਕਵੀਂ ਜੰਗ ਨੂੰ ਖਤਮ ਕਰੋ ਫਿਰ ਸਾਰੀਆਂ ਜੰਗਾਂ ਖਤਮ ਹੋ ਜਾਣਗੀਆਂ, ਅਸਲ ਸਥਾਈ ਵਿਸ਼ਵ ਸ਼ਾਂਤੀ ਪ੍ਰਾਪਤ ਕਰੋ, ਨੌਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਏ, ਤੁਹਾਨੂੰ ਸਾਰਿਆਂ ਨੂੰ, ਪਿਆਰੀਆਂ ਨੇਕ ਰੂਹਾਂ। ਤੁਸੀਂ ਮੈਨੂੰ ਸੰਸਾਰ ਨਾਲ ਗੱਲ ਕਰਨ ਲਈ ਬੇਨਤੀ ਕੀਤੀ ਹੈ। ਠੀਕ ਹੈ, ਮੈਂ ਕੋਸ਼ਿਸ਼ ਕਰਾਂਗੀ। ਮੈਂ ਕੋਸ਼ਿਸ਼ ਕਰਾਂਗੀ, ਪਰ... ਜਿਨ੍ਹਾਂ ਗੱਲਾਂ ਬਾਰੇ ਮੈਂ ਗੱਲ ਕਰਾਂਗੀ, ਜ਼ਿਆਦਾਤਰ ਲੋਕ ਸੁਣਨਾ ਨਹੀਂ ਚਾਹੁੰਦੇ। ਫਿਰ ਵੀ, ਮੈਂ ਤੁਹਾਨੂੰ ਕਿਹਾ ਸੀ ਕਿ ਜੇ ਸੰਭਵ ਹੋਵੇ ਤਾਂ ਮੈਂ ਤੁਹਾਡੀ ਜੋ ਵੀ ਬੇਨਤੀ ਹੋਵੇਗੀ, ਉਸ ਨੂੰ ਪੂਰਾ ਕਰਾਂਗੀ। ਕਿਉਂਕਿ ਤੁਸੀਂ ਮੇਰੇ ਪ੍ਰਮਾਤਮਾ ਦੇ ਪੈਰੋਕਾਰ ਹੋ, ਠੀਕ ਹੈ, ਮੈਂ ਕੋਸ਼ਿਸ਼ ਕਰਾਂਗੀ। ਨਤੀਜਾ, ਮੈਂ ਗਰੰਟੀ ਨਹੀਂ ਦੇ ਸਕਦੀ। ਇਹ ਮੈਨੂੰ ਹੋਰ ਵੀ ਮੁਸੀਬਤ ਵਿੱਚ ਪਾ ਸਕਦਾ ਹੈ। ਇਹ ਹੋਰ ਦੁਸ਼ਮਣਾਂ ਨੂੰ ਸੱਦਾ ਦੇ ਸਕਦਾ ਹੈ। ਇਹ ਮੈਨੂੰ ਪਹਿਲਾਂ ਤੋਂ ਮੌਜੂਦ ਮੌਤ-ਦੀਆਂ ਧਮਕੀਆਂ ਤੋਂ ਵੀ ਵੱਧ ਧਮਕੀਆਂ ਦੇ ਸਕਦਾ ਹੈ। ਮੈਂ ਠੀਕ ਹਾਂ। ਜੇ ਤੁਸੀਂ ਸਾਰੇ ਚਿੰਤਤ ਹੋ। ਮੈ ਠੀਕ ਹਾਂ। ਖੈਰ, ਘੱਟੋ ਘੱਟ ਤੁਹਾਡੇ ਲਈ, ਮੇਰੇ ਪ੍ਰਮਾਤਮਾ ਦੇ ਪੈਰੋਕਾਰ, ਜੋ ਮੇਰੀ ਆਵਾਜ਼ ਸੁਣਨ ਲਈ ਉਤਸੁਕ ਸਨ, ਮੈਂ ਕੁਝ ਇਸ ਬਾਰੇ ਗੱਲ ਕਰਾਂਗੀ।

ਆਓ ਪੂਰੇ ਸੰਸਾਰ ਬਾਰੇ ਗੱਲ ਕਰੀਏ। ਤੁਸੀਂ ਦੇਖੋ, ਹਰ ਰੋਜ਼ ਅਸੀਂ ਸ਼ਾਂਤੀ, ਖੁਸ਼ੀ, ਸਿਹਤ, ਖੁਸ਼ਹਾਲੀ ਲਈ ਪ੍ਰਾਰਥਨਾ ਕਰ ਰਹੇ ਹਾਂ। ਪਰ ਅਸੀਂ ਇਸਦੇ ਉਲਟ ਕਰ ਰਹੇ ਹਾਂ। ਅਸੀਂ ਪਾਣੀ ਨੂੰ ਸੁਕਾ ਦਿੰਦੇ ਹਾਂ। ਅਸੀਂ ਪਹਾੜਾਂ ਅਤੇ ਜ਼ਮੀਨ ਨੂੰ ਖਿਸਕਾਉਂਦੇ ਹਾਂ। ਅਸੀਂ ਭਿਆਨਕ ਝਖੜਾਂ, ਤੂਫਾਨਾਭ, ਸੁਨਾਮੀਆਂ, ਭੁਚਾਲਾਂ, ਆਦਿ ਦਾ ਕਾਰਨ ਬਣਦੇ ਹਾਂ, ਜੋ ਜਵਾਨਾਂ ਅਤੇ ਬਜ਼ੁਰਗਾਂ, ਜਾਨਵਰ-ਲੋਕਾਂ, ਪਹਾੜਾਂ ਅਤੇ ਜੰਗਲਾਂ, ਸਮੁੰਦਰਾਂ, ਝੀਲਾਂ ਅਤੇ ਨਦੀਆਂ, ਕਿਸੇ ਵੀ ਬਹੁਮੁਲੇ ਅਜ਼ੀਜ਼ਾਂ, ਵਿਸ਼ਵਾਸ ਅਤੇ ਨੈਤਿਕਤਾ ਨੂੰ ਮਾਰਦੇ ਹਨ... ਤੁਸੀਂ ਇਸਨੂੰ ਨਾਮ ਦਿਓ!

ਸਾਨੂੰ ਯੁੱਧ ਦੇ ਪੀੜਤਾਂ ਦੀ ਚਿੰਤਾ ਹੈ। ਯੂਕਰੇਨ (ਯੂਰੇਨ) ਵਿੱਚ ਮੌਜੂਦਾ ਯੁੱਧ ਸੰਸਾਰ ਲਈ ਇੱਕ ਦਰਦ ਰਿਹਾ ਹੈ, ਬੇਸ਼ੱਕ, ਮੇਰੇ ਲਈ ਵੀ। ਯੂਕਰੇਨ (ਯੂਰੇਨ) ਵਿੱਚ ਜੰਗ ਬਾਰੇ ਆਪਣੇ ਦਰਦ ਨੂੰ ਬਿਆਨ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਅਤੇ ਅਸੀਂ ਚਿੰਤਤ ਹਾਂ ਕਿਉਂਕਿ ਲੱਖਾਂ ਰੂਸੀ ਸੈਨਿਕ, ਅਤੇ ਯੂਕਰੇਨ (ਯੂਰੇਨ) ਦੇ ਲੱਖਾਂ ਹੋਰ, ਮਰ ਚੁੱਕੇ ਹਨ ਅਤੇ ਅਜੇ ਵੀ ਬਿਨਾਂ ਕਿਸੇ ਕਾਰਨ, ਕੁਝ ਵੀ ਪ੍ਰਾਪਤ ਨਾ ਕਰਨ ਨਾਲ ਵੱਧ ਤੋਂ ਵੱਧ ਮਰ ਰਹੇ ਹਨ। ਸਾਨੂੰ ਉਨ੍ਹਾਂ ਲਈ ਦਰਦ ਹੈ। ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹਾਂ। ਅਤੇ ਵਿਨਾਸ਼ਕਾਰੀ, ਕਾਤਲਾਨਾ ਯੁੱਧ ਅਜੇ ਵੀ ਖਤਮ ਨਹੀਂ ਹੋਇਆ ਹੈ। ਮੈਂ ਦੋਸ਼ ਦਿੰਦੀ ਹੁੰਦੀ ਸੀ - ਦਰਦ ਦੇ ਕਾਰਨ - ਮੈਂ ਇਸ ਅਤੇ ਉਸ ਨੂੰ ਦੋਸ਼ੀ ਠਹਿਰਾਉਂਦੀ ਹੋਈ ਚੀਕਦੀ ਹੁੰਦੀ ਸੀ, ਕਈ ਹੋਰ ਕਾਰਕਾਂ ਨੂੰ ਦੋਸ਼ੀ ਠਹਿਰਾਉਂਦੀ ਹੋਈ। ਖੈਰ, ਮੈਂ ਹੁਣ ਹੋਰ ਦੋਸ਼ ਨਹੀਂ ਦਿੰਦੀ। ਕਿਉਂਕਿ ਯੁੱਧ ਨੂੰ ਭੜਕਾਉਣ ਵਾਲੇ ਜਾਂ ਦੁੱਖ-ਦੇਣ ਵਾਲਿਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ, ਮੈਂ ਖੁਦ ਡੂੰਘਾਈ ਨਾਲ ਜਾਣਦੀ ਹਾਂ ਕਿ ਇਹ ਸਭ ਸਮੂਹਿਕ ਕਰਮ ਹੈ। ਮਾਰਨ-ਵਾਲੇ ਕਰਮ ਦੀ ਕੀਮਤ ਚੁਕਾਉਣੀ ਪੈਂਦੀ ਹੈ, ਰੀਸਾਈਕਲ ਕਰਨੀ ਪੈਂਦੀ ਹੈ, ਜਦੋਂ ਤੱਕ ਕੋਈ ਨਿਸ਼ਾਨ ਨਹੀਂ ਰਹਿ ਜਾਂਦਾ, ਬਿਲਕੁਲ ਜਿਵੇਂ ਅਸੀਂ ਕੂੜੇ ਜਾਂ ਕੋਈ ਹੋਰ ਭੌਤਿਕ ਚੀਜ਼ਾਂ ਨੂੰ ਰੀਸਾਈਕਲ ਕਰਦੇ ਹਾਂ ਜਿਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਜਾਂ ਜਿਨ੍ਹਾਂ ਤੋਂ ਛੁਟਕਾਰਾ ਪਾਉਣਾ ਪੈਂਦਾ ਹੈ।

ਬੇਸ਼ੱਕ, ਇਹ ਚੰਗੀ ਗੱਲ ਹੈ ਕਿ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰੀਏ। ਅਤੇ ਅਸੀਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਯੁੱਧ ਖਤਮ ਹੋ ਜਾਵੇ ਤਾਂ ਜੋ ਲੋਕ ਆਪਣੀ ਆਮ ਜ਼ਿੰਦਗੀ ਵਿੱਚ ਵਾਪਸ ਜਾ ਸਕਣ, ਆਪਣੇ ਦੇਸ਼ਾਂ ਲਈ, ਅਤੇ ਨਾਲ ਹੀ ਪੂਰੇ ਸੰਸਾਰ ਲਈ ਵਧੇਰੇ ਉਤਪਾਦਕ ਬਣ ਸਕਣ। ਪਰ ਅਸੀਂ ਭੁੱਲ ਜਾਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਸਾਡੇ ਸੰਸਾਰ ਵਿੱਚ ਜੰਗ ਹਮੇਸ਼ਾ ਹਰ ਰੋਜ਼ ਚੱਲਦਾ ਰਿਹਾ ਹੈ, ਕਿਸੇ ਹੋਰ ਦੇਸ਼ ਦੇ ਸ਼ਾਮਲ ਹੋਣ ਦੇ ਨਾਲ ਜਾਂ ਬਿਨਾਂ, ਕੱਟੜਪੰਥੀਆਂ, ਅੱਤਵਾਦੀਆਂ, ਆਦਿ ਦੇ ਨਾਲ ਜਾਂ ਬਿਨਾਂ... ਅਸੀਂ ਹਰ ਰੋਜ਼ ਜੰਗ ਕਰਦੇ ਹਾਂ। ਇਹੀ ਸੱਚ ਹੈ! ਬੇਸਹਾਰਾ ਜਾਨਵਰਾਂ ਦੇ ਰਾਜ ਨਾਲ, ਸਾਡੇ ਆਪਣੇ ਭਰੂਣ ਨਾਲ, ਕੁੱਖਾਂ ਵਿੱਚ ਸਾਡੇ ਆਪਣੇ ਬੱਚਿਆਂ ਨਾਲ ਜੰਗ। ਇਸ ਜੰਗ ਨੂੰ ਖਤਮ ਕਰੋ। ਇਸ ਜੰਗ ਨੂੰ ਖਤਮ ਕਰੋ, ਫਿਰ ਸਾਰੀਆਂ ਜੰਗਾਂ ਖਤਮ ਹੋ ਜਾਣਗੀਆਂ! ਫਿਰ ਅਸੀਂ ਅਸਲ ਸਥਾਈ ਸ਼ਾਂਤੀ ਪ੍ਰਾਪਤ ਕਰਾਂਗੇ। ਸਾਡੇ ਸੰਸਾਰ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਹਨ, ਪਰ ਜੇ ਅਸੀਂ ਹਮਦਰਦੀ ਵਾਲੀ ਊਰਜਾ ਪੈਦਾ ਕਰੀਏ, ਤਾਂ ਸਾਰੀ ਨਕਾਰਾਤਮਕਤਾ ਪਿਘਲ ਜਾਵੇਗੀ ਅਤੇ ਦੂਰ ਹੋ ਜਾਵੇਗੀ। "ਪਿਆਰ ਵਿੱਚ ਸਾਰੀਆਂ ਬੁਰਾਈਆਂ ਨੂੰ ਦੂਰ ਕਰਨ ਦਾ ਤੱਤ ਹੈ।" ਯਾਦ ਰੱਖੋ ਕਿ ਪਿਆਰ ਦੀ ਦੇਵੀ ਨੇ ਸਾਨੂੰ ਬਹੁਤ ਸਮਾਂ ਪਹਿਲਾਂ ਕੀ ਕਿਹਾ ਸੀ।

ਉਹ ਵੱਡਾ ਯੁੱਧ ਜੋ ਚਾਰ ਸਾਲਾਂ ਤੋਂ ਚੱਲਿਆ ਆ ਰਿਹਾ ਹੈ, ਜਿਸ ਵਿੱਚ ਲੱਖਾਂ ਸੈਨਿਕ ਅਤੇ ਬੇਕਸੂਰ ਰਾਹਗੀਰ ਮਾਰੇ ਗਏ ਹਨ, ਅਤੇ ਅਸੀਂ ਇਸ ਲਈ ਸੋਗ ਮਨਾਉਂਦੇ ਹਾਂ। ਪਰ ਇਸ ਤੋਂ ਵੀ ਵੱਡੀਆਂ ਜੰਗਾਂ ਹਨ। ਜੇ ਤੁਹਾਨੂੰ ਪਤਾ ਨਹੀਂ ਸੀ ਜਾਂ ਜੇ ਤੁਸੀਂ ਭੁੱਲ ਗਏ ਹੋ, ਤਾਂ ਕੀ ਮੈਂ ਤੁਹਾਨੂੰ ਯਾਦ ਦਿਵਾ ਸਕਦੀ ਹਾਂ: 73 - ਲਗਭਗ, ਇਹ ਹੋਰ ਵੀ ਹੋ ਸਕਦਾ ਹੈ - ਹਰ ਸਾਲ 73 ਮਿਲੀਅਨ ਤੋਂ ਵੱਧ ਮਨੁੱਖੀ ਜੀਵ ਮਰਦੇ ਹਨ, ਇਹ ਪ੍ਰਤੀ ਦਿਨ ਲਗਭਗ 200 ਹਜ਼ਾਰ ਹੈ! ਅਤੇ ਇਸ ਬਾਰੇ ਕੁਝ ਨਹੀਂ ਕੀਤਾ ਗਿਆ ਹੈ, ਜਾਂ ਬਹੁਤ ਘੱਟ। ਇਹ 73 ਮਿਲੀਅਨ ਮਾਸੂਮ ਬੱਚੇ ਹਨ, ਹੋਣ-ਵਾਲੇ ਮਾਸੂਮ ਬੱਚੇ ਹਨ, ਹੋਣ-ਵਾਲੇ ਮਾਸੂਮ ਇਨਸਾਨ ਹਨ, ਜੋ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ ਜਾਂ ਘੱਟੋ ਘੱਟ ਕੁਝ ਅਜਿਹਾ ਪੈਦਾ ਕਰ ਸਕਦੇ ਹਨ ਜੋ ਮਨੁੱਖਤਾ ਲਈ, ਮਨੁੱਖਾਂ ਦੇ ਬਚਾਅ ਲਈ, ਗ੍ਰਹਿ ਦੀ ਖੁਸ਼ਹਾਲੀ ਲਈ ਚੰਗਾ ਹੋਵੇ। ਅਤੇ ਅਸੀਂ ਬਿਨਾਂ ਜ਼ਿਆਦਾ ਸੋਚੇ-ਸਮਝੇ ਇਸ ਜੰਗ ਨੂੰ ਜਾਰੀ ਰੱਖਦੇ ਹਾਂ। ਅਤੇ ਵੱਖ-ਵੱਖ ਦੇਸ਼ਾਂ ਦੇ ਸਾਰੇ ਅਖੌਤੀ ਕਾਨੂੰਨ ਇਸਦਾ ਸਮਰਥਨ ਕਰ ਰਹੇ ਹਨ, ਇਸਨੂੰ ਉਤਸ਼ਾਹਿਤ ਕਰ ਰਹੇ ਹਨ, ਲੋਕਾਂ ਦੀ ਮਿਹਨਤ-ਨਾਲ ਕਮਾਏ ਟੈਕਸ ਦੇ ਪੈਸੇ ਨਾਲ ਇਸਦਾ ਭੁਗਤਾਨ ਕਰ ਰਹੇ ਹਨ। ਜਦੋਂ ਕਿ ਉਨ੍ਹਾਂ ਦੇ ਨਾਗਰਿਕ ਅਜੇ ਵੀ ਸੜਕ 'ਤੇ ਸੌਂਦੇ ਹਨ, ਬਰਫ਼ ਹੇਠ ਦੱਬੇ ਹੋਏ ਹਨ, ਕਿਸੇ ਦੀ ਪਰਵਾਹ ਤੋਂ ਬਿਨਾਂ ਮਰ ਰਹੇ ਹਨ। ਅਤੇ ਕਿਸੇ ਵੀ ਦੇਸ਼ ਦੇ ਕਿਸੇ ਵੀ ਬੁੱਚੜਖਾਨੇ ਤੋਂ ਅਜੇ ਵੀ ਖੂਨ ਦੀ ਨਦੀ ਵਗ ਰਹੀ ਹੈ। ਹੱਡੀਆਂ ਦੇ ਪਹਾੜਾਂ ਦੇ ਅਜੇ ਵੀ ਢੇਰ ਲੱਗ ਰਹੇ ਹਨ, ਵੱਖ-ਵੱਖ ਦੇਸ਼ਾਂ ਦੇ ਬੁੱਚੜਖਾਨਿਆਂ ਦੁਆਰਾ ਵੀ। ਜਦੋਂ ਕਿ ਸਾਡੇ ਪਹਾੜ ਖਿਸਕ ਰਹੇ ਹਨ, ਸਾਡੀਆਂ ਜ਼ਮੀਨਾਂ ਅਲੋਪ ਹੋ ਰਹੀਆਂ ਹਨ, ਲੋਕਾਂ ਨੂੰ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਇਸ ਨਾਲ ਦੱਬ ਰਹੀਆਂ ਹਨ, ਅਨਾਥਾਂ, ਵਿਧਵਾਵਾਂ, ਅਪਾਹਜ ਲੋਕਾਂ ਨੂੰ ਹਰ ਜਗ੍ਹਾ ਛੱਡ ਰਹੀਆਂ ਹਨ।

ਮੈਂ ਇਕ ਬਹੁਤ ਸਮੇਂ ਤੋਂ ਗੱਲ ਨਹੀਂ ਕਰ ਰਹੀ ਹਾਂ, ਬਹੁਤ ਜ਼ਿਆਦਾ ਨਹੀਂ, ਇਸ ਲਈ ਮੈਨੂੰ ਲੱਗਦਾ ਹੈ ਕਿ ਅੱਜ ਮੈਨੂੰ ਬੋਲਣ ਵਿੱਚ ਬਹੁਤੀ ਮੁਹਾਰਤ ਨਹੀਂ ਹੈ। ਮੈਨੂੰ ਮਾਫ਼ ਕਰ ਦੇਵੋ। ਮੇਰੇ ਨਾਲ ਸਬਰ ਰੱਖੋ। ਮੈਨੂੰ ਤਾਂ ਇਥੋਂ ਤਕ ਇਹ ਵੀ ਚਿੰਤਾ ਸੀ ਕਿ ਪ੍ਰਮਾਤਮਾ ਮੈਨੂੰ ਹੁਣ ਤੁਹਾਡੇ ਨਾਲ ਗੱਲ ਨਹੀਂ ਕਰਨ ਦੇਵੇਗਾ। ਪਰ ਅੱਜ, ਮੈਂ ਬਸ ਕਰਦੀ ਹਾਂ। ਮੈਂ ਪ੍ਰਮਾਤਮਾ ਤੋਂ ਇਜਾਜ਼ਤ ਮੰਗੀ ਸੀ। ਜਵਾਬ ਸਪੱਸ਼ਟ ਨਹੀਂ ਹੈ।

Photo Caption: ਪਿਆਰ ਦੀ ਰੱਖਿਆ ਲਈ ਸ਼ਕਤੀਮਾਨ ਨਾਲ ਨੱਥ ਪਾਓ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-02-20
1254 ਦੇਖੇ ਗਏ
ਧਿਆਨਯੋਗ ਖਬਰਾਂ
2026-02-19
1003 ਦੇਖੇ ਗਏ
32:26
ਧਿਆਨਯੋਗ ਖਬਰਾਂ
2026-02-19
430 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-02-19
887 ਦੇਖੇ ਗਏ
ਵੈਜ਼ੀ ਸਰੇਸ਼ਠ ਵਰਗ
2026-02-19
390 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-02-19
1552 ਦੇਖੇ ਗਏ
3:53
ਸ਼ਾਰਟਸ
2026-02-19
796 ਦੇਖੇ ਗਏ
ਧਿਆਨਯੋਗ ਖਬਰਾਂ
2026-02-18
1341 ਦੇਖੇ ਗਏ
35:03
ਧਿਆਨਯੋਗ ਖਬਰਾਂ
2026-02-18
891 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-02-18
977 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ