ਖੋਜ
ਪੰਜਾਬੀ
 

Governments Have a Duty to Protect the Children

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਸਾਰੇ ਹੀ, ਸੰਸਾਰ ਦੇ ਨੇਤਾ, ਜਿਨਾਂ ਨੇ ਕੁਝ ਚੀਜ਼ ਨਹੀਂ ਕੀਤੀ ਸੁਰਖਿਅਤ ਰਖਣ ਲਈ ਇਹਨਾਂ ਸ਼ੋਸ਼ਣ ਕੀਤੇ ਗਏ, ਕਤਲ ਕੀਤੇ, ਬਲਾਤਕਾਰ ਕੀਤੇ ਗਏ ਬਚਿਆਂ ਨੂੰ, ਆਪਣੀ ਦੇਖ ਭਾਲ ਹੇਠ, ਤੁਸੀਂ ਵੀ ਨਰਕ ਨੂੰ ਜਾਵੋਂਗੇ, ਅਤੇ ਸਦਾ ਹੀ ਉਥੇ ਰਹਿ ਸਕਦੇ ਹੋ, ਕਿਉਂਕਿ ਤੁਸੀਂ ਆਪਣੀ ਜੁੰਮੇਵਾਰੀ ਨਹੀਂ ਨਿਭਾਈ। […]

ਇਥੋਂ ਤਕ ਜੇਕਰ ਤੁਸੀਂ ਕਹਿੰਦੇ ਹੋ ਕੈਥਲਿਕ ਸਿਸਟਮ ਜਾਂ ਵੈਟੀਕਨ ਆਪਣੇ ਆਪ ਵਿਚ ਪ੍ਰਧਾਨ ਹਨ, ਆਪਣੇ ਆਪ ਵਿਚ, ਪਰ ਬਚੇ ਜਿਨਾਂ ਨਾਲ ਸਰੀਰਕ ਸ਼ੋਸ਼ਣ ਕੀਤਾ ਜਾਂਦਾ, ਤਸੀਹੇ ਦਿਤੇ ਜਾਂਦੇ, ਬਲਾਤਕਾਰ ਅਤੇ ਮਾਰਿਆ ਜਾਂਦਾ, ਮਾਰ‌ਿਆ ਜਾਂਦਾ ਨਿਰਦਈ ਤੌਰ ਤੇ, ਉਹ ਤੁਹਾਡੇ ਬਚੇ ਹਨ! ਉਹ ਤੁਹਾਡੇ ਨਾਗਰਿਕ ਹਨ! ਤੁਹਾਡੇ ਕੋਲ ਜੁੰਮੇਵਾਰੀ ਹੈ ਉਨਾਂ ਨੂੰ ਸੁਰਖਿਅਤ ਰਖਣ ਦੀ! ਉਥੇ ਕੋਈ ਬਹਾਨਾ ਨਹੀਂ ਹੈ। ਮੈਂ ਤੁਹਾਨੂੰ ਸਾਰ‌ਿਆਂ ਨੂੰ ਦੋਸ਼ੀ ਠਹਿਰਾਉਂਦੀ ਹਾਂ […] ਜਿਨਾਂ ਨੇ ਇਹਨਾਂ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਨਹੀਂ ਲਿਆਂਦਾ। […]

ਤੁਸੀਂ ਇਥੋਂ ਤਕ ਇਹ ਨੂੰ ਮੰਨਣ ਤੋਂ ਵੀ ਇਨਕਾਰ ਕਰ ਦਿਤਾ ਜਦੋਂ ਸਬੂਤ ਸਭ ਜਗਾ ਹੈ। ਤੁਸੀਂ ਲਾਇਕ ਨਹੀਂ ਹੋ ਆਪਣੀ ਤਨਖਾਹ ਦੇ। ਤੁਸੀਂ ਉਹ ਜਾਣਦੇ ਹੋ? […]

ਬਚੇ ਵੈਟੀਕਨ ਦੇ ਨਹੀਂ ਹਨ । […] ਬਚੇ ਤੁਹਾਡੇ ਦੇਸ਼ ਦੇ ਹਨ। ਅਤੇ ਤੁਸੀਂ, ਉਨਾਂ ਦੇ ਨੇਤਾ, ਤੁਹਾਨੂੰ ਚਾਹੀਦਾ ਹੈ ਉਨਾਂ ਨੂੰ ਸੁਰਖਿਅਤ ਰਖਣਾ, ਉਨਾਂ ਦੀ ਰਖਿਆ ਕਰਨੀ, ਪਕਾ ਕਰਨਾ ਉਹ ਸੁਰਖਿਅਤ ਹਨ, ਹੁਣ ਅਤੇ ਭਵਿਖ ਵਿਚ। ਨਹੀਂ ਤਾਂ, ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਹੈ!!! ਉਨਾਂ ਦੇ ਮਾਪਿਆਂ ਕੋਲ ਕੋਈ ਜਗਾ ਨਹੀਂ ਹੈ ਜਾ ਕੇ ਆਪਣੀ ਦੁਖ ਤਕਲੀਫ ਅਤੇ ਸ਼ਿਕਾਇਤਾਂ ਅਗੇ ਰਖਣ ਲਈ, ਕਿਉਂਕਿ ਤੁਸੀਂ ਆਪਣਾ ਸਿਰ ਮੋੜ ਲਿਆ ਉਨਾਂ ਦੇ ਦੁਖ ਤੋਂ, ਉਨਾਂ ਦੇ ਦੁਖ, ਪੀੜਾ ਤੋਂ, ਮਾਪਿਆਂ ਵਜੋਂ।

ਕਲਪਨਾ ਕਰੋ ਤੁਸੀਂ ਮਾਪੇ ਹੋਵੋਂ, ਕਲਪਨਾ ਕਰੋ ਤੁਹਾਡੇ ਬਚ‌ਿਆਂ ਨਾਲ ਸ਼ੋਸ਼ਣ ਕੀਤਾ ਗਿਆ ਹੋਵੇ, ਬਲਾਤਕਾਰ ਕੀਤਾ ਗਿਆ ਇਹਨਾਂ ਤਥਾ-ਕਥਿਤ "ਪਵਿਤਰ ਪਾਦਰੀਆਂ" ਵਲੋਂ, ਤੁਸੀਂ ਕੁਝ ਚੀਜ਼ ਨਹੀਂ ਕਰੋਂਗੇ?? ਤੁਸੀਂ ਸਾਰੇ ਚੁਪ ਕਿਉਂ ਹੋ?? ਕਿਹਨੂੰ ਸੁਰਖਿਅਤ ਰਖ ਰਹੇ ਹੋ? ਆਪਣੇ ਆਪ ਨੂੰ ਸੁਰਖਿਅਤ, ਆਪਣੇ ਰੁਤਬਿਆਂ ਨੂੰ, ਜਾਂ ਕੀ? ਤੁਸੀਂ ਕਾਹਦੇ ਲਈ ਉਥੇ ਹੋ, ਬੈਠੇ ਸਿਖਰ ਦੇ ਸਮੁਚੇ ਦੇਸ਼ ਦੇ, ਸਭ ਸਹੂਲਤਾਂ ਮਾਣ ਅਤੇ ਤਾਕਤ ਨਾਲ? […]

ਉਹ ਤਾਂ ਪਾਦਰੀ ਵੀ ਨਹੀਂ ਹਨ ਇਥੋਂ ਤਕ। ਉਹ ਬਸ ਚੋਗਾ ਪਹਿਨਦੇ ਹਨ, ਪਰ ਉਨਾਂ ਦੇ ਕੋਲ ਕੁਝ ਚੀਜ਼ ਨਹੀਂ ਹੈ ਜਿਹੜੀ ਲਗਦੀ ਹੈ ਜਿਵੇਂ ਇਕ ਪਾਦਰੀ ਦੀ ਬਿਲਕੁਲ, ਇਥੋਂ ਤਕ ਬਾਹਰਲੇ ਤੌਰ ਤੇ ਵੀ। […]

ਤੁਹਾਡੇ ਕੋਲ ਅਧਿਕਾਰ ਹੈ ਉਨਾਂ ਨਾਲ ਬਸ ਉਵੇਂ ਵਿਹਾਰ ਕਰਨ ਦਾ ਜਿਵੇਂ ਕਿਸੇ ਵੀ ਹੋਰ ਨਾਗਰਿਕ ਨਾਲ, ਕਿਸੇ ਅਪਰਾਧੀ ਨਾਲ। ਅਸਲ ਵਿਚ, ਉਹ ਵਧੇਰੇ ਬਦਤਰ ਹਨ ਕੋਈ ਵੀ ਆਮ ਸਧਾਰਨ ਅਪਰਾਧੀਆਂ ਨਾਲੋਂ, ਕਿਉਂਕਿ ਉਹ ਜਾਣਦੇ ਹਨ ਸਹੀ, ਪਰ ਉਹ ਕਰਦੇ ਹਨ ਗਲਤ। ਉਨਾਂ ਨੇ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਬਚ‌ਿਆਂ ਨਾਲ ਸੋਸ਼ਣ ਕਰਨ ਨਾਲ ਅਤੇ ਉਨਾਂ ਦਾ ਬਚਪਨਾ ਖੋਹ ਲਿਆ, ਉਹਨਾਂ ਦਾ ਮਾਣ ਸਨਮਾਨ, ਅਤੇ ਉਹਨਾਂ ਦੀ ਸਮੁਚੀ ਜਿੰਦਗੀ ਵੀ। […]

ਤੁਹਾਨੂੰ ਕੁਝ ਚੀਜ਼ ਕਰਨੀ ਜ਼ਰੂਰੀ ਹੈ ਸਿਖਾਉਣ ਲਈ ਇਹਨਾਂ ਸਾਰੇ ਨਕਲੀ ਪਾਦਰੀਆਂ ਨੂੰ, ਤਾਂਕਿ ਉਹ ਬਚ‌ਿਆਂ ਨੂੰ ਕਦੇ ਹਾਨੀ ਨਾਂ ਪਹੁੰਚਾਉਣ - ਘਟੋ ਘਟ!!

ਤੁਸੀਂ ਬਸ ਇਹਨੂੰ ਨਜ਼ਰ ਅੰਦਾਜ਼ ਕਰਦੇ ਹੋ, ਇਹ ਨਹੀਂ ਮੰਨਦੇ, ਕੁਝ ਚੀਜ਼ ਨਹੀਂ ਕਰਦੇ, ਕਿਉਂਕਿ ਇਹ ਸੌਖਾ ਹੈ ਬਸ ਜੁੰਮੇਵਾਰੀ ਤੋਂ ਦੂਰ ਦੌੜਨਾ ਅਤੇ ਇਕ ਡਰਪੋਕ ਬਣਨਾ। ਡਰਪੋਕ ਤੁਸੀਂ ਹੋ।

ਜੇਕਰ ਤੁਸੀਂ ਉਨਾਂ ਦਾ ਨਿਰਣਾ ਨਹੀਂ ਕਰਦੇ ਇਤਿਹਾਸ ਤੁਹਾਡਾ ਨਿਰਣਾ ਕਰੇਗਾ। ਪ੍ਰਭੂ ਤੁਹਾਡਾ ਨਿਰਣਾ ਕਰੇਗਾ। […]

ਤੁਹਾਡੇ ਕੋਲ ਸ਼ਾਇਦ ਇਥੋਂ ਤਕ ਕਾਫੀ ਸਮਾਂ ਜਾਂ ਐਨਰਜ਼ੀ ਨਾ ਹੋਵੇ ਪਸ਼ਤਾਉਣ ਲਈ ਜਦੋਂ ਤੁਹਾਨੂੰ ਨਰਕ ਦੀ ਅਗ ਵਿਚ ਸਾੜਿਆ ਜਾਵੇਗਾ। […]

ਸੋ, ਜਾਗੋ!!! ਆਪਣੀ ਡਿਉਟੀ ਜੁੰਮੇਵਾਰੀ ਅਤੇ ਗੰਭੀਰਤਾ ਨਾਲ ਨਿਭਾਉ।

ਪੂਰੀ ਕਾਂਨਫਰੰਸ ਨੂੰ ਦੇਖੋ "ਜਦੋਂ ਇਮਾਨਦਾਰੀ ਖਤਮ ਹੋ ਜਾਵੇ: ਆਖਰੀ ਘੰਟੇ ਦੇ ਚਿੰਨ ਹਾਦਿਥ ਵਿਚੋਂ” ਮੁਫਤ ਡਾਉਨਲੋਡ ਕਰੋ SupremeMasterTV.com