ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਰੋਕਥਾਮ ਵਾਲੇ ਘਰੇਲੂ ਉਪਚਾਰ ਕੋਵਿਡ-19 ਲਈ ਅਤੇ ਹੋਰ ਸੁਝਾਅ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਲੋਂ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੁਫਤ-ਡਾਉਨਲੋਡ-ਕਰਨ-ਲਈ ਰੋਕਥਾਮ ਵਾਲੇ ਘਰੇਲੂ ਉਪਚਾਰ ਕੋਵਿਡ-19 ਲਈ ਅਤੇ ਹੋਰ ਸੁਝਾਅ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਲੋਂ, ਕ੍ਰਿਪਾ ਕਰਕੇ ਮਿਲਾਉਣਾ ਸਤਿਗੁਰੂ ਜੀ ਵਲੋਂ ਹੋਰਨਾਂ ਸਾਵਧਾਨੀਆਂ ਨਾਲ (ਮਾਸਟਰਟਿਪਸਓਨਕੋਵਿਡ-19.ਕਾਮ ਉਤੇ)

ਮੈਂ ਤੁਹਾਨੂੰ ਕੁਝ ਵਾਧੂ ਰੋਕ-ਥਾਮ ਦਸ ਰਹੀ ਹਾਂ ਜਾਂ ਵਾਧੂ ਦਵਾ ਦਾਰੂ ਅਤੇ ਨੁਸਖੇ, ਜੇਕਰ ਤੁਸੀਂ ਚਾਹੁੰਦੇ ਹੋ ਕੋਸ਼ਿਸ਼ ਕਰਨੀ। ਉਨਾਂ ਨੂੰ ਲਵੋ ਕਿਸੇ ਵੀ ਡਾਕਟਰੀ ਲਿਖੀ ਦਵਾਈ ਦੇ ਦਰਮਿਆਨ, ਨਾਲ ਨਹੀ, ਘਟੋ ਘਟ 30 ਮਿੰਟਾਂ ਤੋਂ ਬਾਦ।

ਜੇ ਤੁਸੀਂ ਇਹ ਲੈਂਦੇ ਹੋ ਜਾਂ ਜੇ ਤੁਸੀਂ ਕਰ ਸਕਦੇ ਹੋ, ਤੁਸੀਂ ਥੋੜਾ ਤਾਜਾ ਲਸਣ ਫੇਹ ਲਵੋ ਅਤੇ ਕਰੀਬ ਇਕ ਛੋਟਾ ਚਮਚ ਇਕ ਦਿਨ ਵਿਚ ਦੋ ਵਾਰੀ ਲਵੋ, 12 ਘੰਟੇ ਅੰਦਰ। ਜੇਕਰ ਤੁਹਾਡੇ ਕੋਲ ਤਾਜਾ ਨਹੀ ਹੈ, ਤੁਸੀਂ ਲੈ ਸਕਦੇ ਹੋ ਸੁਕਿਆ ਲਸਣ ਦਾ ਪਾਊਡਰ ਵੀ। ਉਸੇ ਹੀ ਮਾਤਰਾ ਵਿਚ। ਇਹ ਵੀ ਅਸਰਦਾਰ ਹੋਵੇਗਾ। (ਕੁਝ ਬਹੁਤੀ ਮੰਗ ਕਰਦੇ ਹੋਏ ਸਮੇਂ ਵਿਚ ਜਾਂ ਵਧੇਰੇ ਭੀੜ ਵਾਲੀ ਜਗਾ ਵਿਚ, ਇਹਨੂੰ ਦੁਗਣਾ ਕਰ ਸਕਦੇ ਹੋ।)

ਅਤੇ ਤੁਸੀਂ ਲੈ ਸਕਦੇ ਹੋ ਜਿਵੇਂ (ਵੀਗਨ) ਵਿਟਾਮਿਨ ਡੀ2 ਅਤੇ ਜਾਂ ਡੀ3, (ਵੀਗਨ) ਵੀਟਾਮਿਨ ਈ, ਅਤੇ ਬਿਨਾਂਸ਼ਕ (ਵੀਗਨ) ਮਲਟੀਵਿਟਾਮਿਨ। ਖਾਣੇ ਦੇ ਨਾਲ। ਆਸ ਹੈ ਇਹ ਚੀਜਾਂ ਤੁਹਾਡੀ ਮਦਦ ਕਰਨਗੀਆਂ।

ਜੇਕਰ ਤੁਹਾਨੂੰ ਸਫਰ ਕਰਨਾ ਪੈਂਦਾ ਹੈ ਲੰਮੀ ਦੂਰੀ ਤਕ ਅਤੇ ਦੂਜੇ ਲੋਕਾਂ ਨਾਲ ਮਿਲਣਾ ਜੁਲਣਾ, ਜਿਵੇਂ ਇਕ ਹਵਾਈ ਜਹਾਜ ਵਿਚ, ਮਿਸਾਲ ਵਜੋਂ, ਆਪਣੇ ਜਾਣ ਤੋਂ ਪਹਿਲਾਂ, ਤੁਸੀਂ ਇਨਾਂ ਨੂੰ ਲੈ ਲਵੋ। ਇਹ ਸਭ ਲਵੋ ਅਤੇ ਸਫਰ ਕਰਨ ਤੋਂ ਕੁਝ ਦਿਨ ਪਹਿਲਾਂ, ਜਦੋਂ ਤੁਸੀਂ ਇਕ ਭੀੜ ਵਾਲੀ ਸਥਿਤੀ ਨੂੰ ਨਾਂ ਟਾਲ ਸਕੋਂ।

ਨਾਲੇ, ਉਥੇ ਇਕ ਫਲੂ ਘਰੇਲੂ ਕਾੜਾ ਹੈ ਜੋ ਮੈਂ ਤੁਹਾਨੂੰ ਪਹਿਲਾਂ ਸਿਖਾਇਆ। ਇਹ ਅਜੇ ਵੀ ਇੰਟਰਨੈਟ ਉਤੇ ਹੈ, ਸ਼ਾਇਦ ਸਾਡੀ ਖਾਣੇ ਦੀ ਕਿਤਾਬ ਵਿਚ। ਮੁਫਤ ਡਾਓਨਲੋਡ ਕਰਨ ਲਈ। ਉਨਾਂ ਨੂੰ ਲਾਗੇ ਕਿਤੇ ਰਖੋ।

ਸਤਿਗੁਰੂ ਜੀ ਦਾ ਨੁਸਖਾ ਚਾਹ ਕਾੜਾ (ਚਾਹ ਫਲੂ ਠੀਕ ਕਰਨ ਲਈ) ਪਰਮ ਰਸੋਈ ਕੁਕਬੁਕ ਤੋਂ (ਮੁਫਤ ਹੈ ਡਾਊਨਲੋਡ ਕਰਨ ਲਈ ਐਸਐਮਸੀਹਿਚਬੁਕਸ.ਕਾਮ)

ਸਮਗਰੀ:

650 ਮਿਲ (3 ਕਪ) ਪਾਣੀ

1 1/2 ਵਡੇ ਚਮਚ ਲੌਂਗ

20 ਗ੍ਰਾਮ (1 ਔਂਸ) ਅਧਰਕ (ਲਗਭਗ ਉਂਗਲੀ ਜਿਡਾ)

2 ਸਟਾਰ ਅਨੀਸ

10 ਗ੍ਰਾਮ (0.5 ਅੋਂਸ) ਦਾਲਚੀਨੀ

1 ਤੁਰੀ ਲਸਣ

50 ਗ੍ਰਾਮ (2 ਔਂਸ) ਮਿਸ਼ਰੀ, ਕ੍ਰਿਸਟਲ ਸ਼ੂਗਰ (ਸੁਆਦ ਅਨੁਸਾਰ)

ਵਿਧੀ: ਪਾਣੀ ਨਾਲ ਸਮਗਰੀ ਧੋ ਲਵੋ (ਮਿਸ਼ਰੀ ਸ਼ਾਮਲ ਨਹੀਂ); ਇਕ ਪਾਸੇ ਰਖ ਦਿਉ। ਸਾਰੀਆਂ ਚੀਜਾਂ ਮਿਲਾ ਲਵੋ ਪਾਣੀ ਨਾਲ ਇਕ ਪਤੀਲੇ ਵਿਚ। ਤੇਜ ਅਗ ਉਤੇ ਉਬਾਲਾ ਦਿਉ। ਅਗ ਹੌਲੀ ਕਰ ਦਿਉ ਅਤੇ 20 ਮਿੰਟਾਂ ਤਕ ਹਲਕਾ ਉਬਾਲੋ। ਛਾਣ ਲਵੋ।

* ਦੋ ਵਿਆਕਤੀਆਂ ਲਈ, ਦੁਗਣੀ ਸਮਗਰੀ।

ਇਹ ਚਾਹ ਖਾਸ ਕਰਕੇ ਅਸਰਦਾਰ ਹੈ ਇਕ ਆਮ ਜੁਕਾਮ/ ਸਰਦੀ ਜੁਕਾਮ ਦੇ ਇਲਾਜ ਲਈ ਅਤੇ ਇਕ ਵਗਦਾ ਨਕ ਸਾਫ ਕਰਨ ਲਈ। ਸਭ ਤੋਂ ਵਧੀਆ ਜਦੋਂ ਇਹ ਸ਼ੁਰੂ ਹੋਇਆ ਹੋਵੇ, ਪਹਿਲੇ ਦਿਨ ਤੋਂ ।

ਇਹ ਹੈ ਆਮ ਕੇਸਾਂ ਲਈ; ਇਹ ਬਹੁਤ ਜਲਦੀ ਮਦਦ ਕਰਦਾ ਹੈ। ਜਾਂ ਸ਼ੁਰੂਆਤ ਵਿਚ ਛੂਤ ਦੇ। ਜੇ ਇਹਨੂੰ ਲੰਮਾ ਸਮਾਂ ਹੋ ਗਿਆ ਪਹਿਲਾਂ ਹੀ, ਇਹ ਸ਼ਾਇਦ ਤਾਂ ਵੀ ਮਦਦ ਕਰੇ, ਪਰ ਸ਼ਾਇਦ ਅਸਰ ਘਟ ਦਿਸੇ। ਤੁਸੀਂ ਕੋਸ਼ਿਸ਼ ਕਰ ਸਕਦੇ ਹੋ, ਇਹਦਾ ਕੋਈ ਵਿਗਾੜ ਨਹੀ। ਇਹਦਾ ਬਿਲਕੁਲ ਵੀ ਕੋਈ ਵਿਗਾੜ ਨਹੀ। ਸੋ ਲਵੋ ਉਹ ਅਤੇ ਉਹ ਸਭ ਵਿਟਾਮਿਨਾਂ ਅਤੇ ਲਸਣ ਤੁਹਾਡੇ ਜਾਣ ਤੋਂ ਪਹਿਲਾਂ। ਅਤੇ ਇਕ ਲੰਮੇ ਸਮੇਂ ਤਕ ਭੀੜ ਵਿਚ ਜੇ ਹੋਵੋਂ, ਅਤੇ ਉਸ ਤੋਂ ਬਾਅਦ, ਜ਼ਾਰੀ ਰਖ ਸਕਦੇ ਹੋ ਦੋ ਕੁ ਦਿਨਾਂ ਤਕ ਜੇ ਤੁਸੀਂ ਲੋੜ ਮਹਿਸੂਸ ਕਰਦੇ ਹੋਵੋਂ। ਵਿਟਾਮਿਨਾਂ ਤੁਹਾਨੂੰ ਰੋਜ਼ਾਨਾ ਲੈਣੀਆਂ ਚਾਹੀਦੀਆਂ ਹਨ ਆਪਣੇ ਈਮਿਉਨ ਸਿਸਟਮ ਨੂੰ ਮਜ਼ਬੂਤ ਰਖਣ ਲਈ। ਜੇਕਰ ਤੁਸੀਂ ਇਹਦੀ ਲੋੜ ਮਹਿਸੂਸ ਕਰੋਂ, ਜਾਂ ਸਪਲੀਮੇਂਟਾਂ ਵਜੋਂ, ਖਾਸ ਕਰਕੇ ਜਦੋਂ ਤੁਸੀਂ ਥੋੜੇ ਵਧੇਰੇ ਬਜ਼ੁਰਗ ਹੋਵੋਂ।

ਲਸਣ ਦੀ ਮੁਸ਼ਕ ਸ਼ਾਇਦ ਬੁਰੀ ਲਗੇ, ਪਰ ਤੁਸੀਂ ਖਾ ਸਕਦੇ ਹੋ ਥੋੜਾ ਜਿਹੇ ਪੁਦੀਨਾ ਪਤੇ ਜਾਂ ਕੁਝ ਚੀਜ ਬਾਦ ਵਿਚ। ਪੀਉ ਥੋੜਾ ਵੀਗਨ ਦੁਧ ਪੁਦੀਨੇ ਨਾਲ- ਪੈਪਰਮਿੰਟ, ਜਾਂ ਚਾਹ ਪੈਪਮਿੰਟ ਨਾਲ, ਮੁਸ਼ਕ ਘਟ ਕਰਨ ਲਈ।

ਨਾਂ ਭੁਲਣਾ ਇਕ ਗਰਮ ਇਸ਼ਨਾਨ ਕਰਨਾ ਤੁਰੰਤ ਹੀ ਜਦੋਂ ਤੁਸੀਂ ਘਰ ਨੂੰ ਵਾਪਸ ਆਉਂਦੇ ਹੋ। ਬਦਲੋ ਅਤੇ ਧੋਵੋ ਆਪਣੇ ਕਪੜਿਆਂ ਨੂੰ ਗਰਮ ਪਾਣੀ ਵਿਚ, ਸੁਕਾਉ ਧੁਪ ਵਿਚ ਜਾਂ ਅਤੇ ਗਰਮ ਡਰਾਇਰ ਵਿਚ।

ਤੁਸੀਂ ਸ਼ੁਧ ਨਿੰਬੂ ਜੂਸ ਵੀ ਲੈ ਸਕਦੇ ਹੋ, ਇਕ ਛੋਟਾ ਚਮਚ ਦਿਨ ਵਿਚ ਦੋ ਵਾਰੀ। ਉਹ ਸਭ ਸ਼ਾਇਦ ਮਦਦ ਕਰੇ ਤੁਹਾਡੀ ਵਧੇਰੇ ਬਸ ਕੁਝ ਹੋਰ ਨਾਲੋਂ। ਇਹ ਤੁਹਾਨੂੰ ਨੁਕਸਾਨ ਨਹੀ ਪੁਚਾਏਗਾ ਕਿਵੇਂ ਵੀ, ਉਥੇ ਕੋਈ ਮਾੜੇ ਪ੍ਰਭਾਵ ਨਹੀਂ । ਪਰ ਸਲਾਹ ਤੋਂ ਜਿਆਦਾ ਨਾਂ ਲਵੋ। ਜਿਵੇਂ ਵਿਟਾਮਿਨ, ਤੁਸੀਂ ਲਵੋ ਮਾਤਰਾ ਦੇ ਮੁਤਾਬਿਕ, ਜਾਂ ਜੋ ਡਾਕਟਰ ਤੁਹਾਨੂੰ ਦਸਦਾ ਹੈ ਉਹਦੇ ਮੁਤਾਬਿਕ। ਜਿਵੇਂ ਲਸਣ ਅਤੇ ਉਹ ਸਭ, ਇਹਨੂੰ ਵੀ ਸੰਜਮ ਨਾਲ ਵਰਤੋ।

ਬਿਹਤਰ ਹੈ ਜਦੋਂ ਲਛਣ ਦਿਸਣ ਬਸ ਸ਼ੁਰੂ ਹੁੰਦੇ ਹਨ। ਜੇਕਰ ਇਕ ਲਛਣ ਫਿਰ ਵੀ ਰਹਿੰਦਾ ਹੈ ਦੋ ਦਿਨਾਂ ਤੋਂ ਬਾਦ, ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਸਭ ਰੋਕਥਾਮ ਲਈ ਹੈ ਅਤੇ ਇਕ ਵਾਧੂ ਸ਼ਕਤੀਵਰਧਕ ਜਲਦੀ ਠੀਕ ਹੋਣ ਲਈ, ਬਦਲਣ ਲਈ ਨਹੀ ਤੁਹਾਡੇ ਡਾਕਟਰ ਦੀ ਲਿਖੀ ਦਵਾਈ ਨੂੰ ਛੂਤ ਲਈ। ਹਮੇਸ਼ਾਂ ਸਲਾਹ ਲਵੋ ਆਪਣੇ ਡਾਕਟਰ ਦੀ ਜੇਕਰ ਲਛਣ ਨਹੀ ਜਾਂਦੇ। ਜੇਕਰ ਤੁਸੀਂ ਦੇਖਦੇ ਹੋ ਕੋਈ ਲਛਣ ਅਤੇ ਤੁਹਾਨੂੰ ਸ਼ਕ ਹੈ, ਤੁਸੀਂ ਜਰੂਰ ਜਾਉ ਦੇਖੋ ਇਕ ਡਾਕਟਰ ਨੂੰ। ਤੁਹਾਨੂੰ ਜਾਣਾ ਚਾਹੀਦਾ ਟੈਸਟ ਕਰਵਾਉਣ। ਤੁਸੀਂ ਨਹੀਂ ਬਸ ਕਹਿ ਸਕਦੇ, "ਅੋਹ, ਕਿਉਂਕਿ ਇਹ ਮੀਂਹ ਪੈਂਦਾ ਹੈ ਜਾਂ ਕਿਉਂਕਿ ਇਹ ਇਕ ਠੰਡ ਵਾਲਾ ਦਿਨ ਹੈ।" ਨਹੀ, ਨਹੀ, ਨਹੀ, ਨਹੀ। ਤੁਸੀਂ ਜਰੂਰ ਜਾਉ ਟੈਸਟ ਲਈ ਇਹਦੇ ਬਹੁਤ ਦੇਰ ਹੋ ਜਾਣ ਤੋਂ ਪਹਿਲਾਂ। ਜੇਕਰ ਤੁਹਾਨੂੰ ਪਤਾ ਲਗ ਜਾਵੇ ਇਹਦਾ ਪਹਿਲਾਂ, ਇਹ ਸੌਖਾ ਹੈ ਇਲਾਜ ਕਰਨਾ। ਜੇਕਰ ਤੁਸੀਂ ਜਾਣਦੇ ਹੋ ਇਹਨੂੰ ਪਹਿਲਾਂ, ਇਥੋਂ ਤਕ ਲਸਣ ਜਾਂ ਫਲੂ ਘਰੇਲੂ ਨੁਸਖਾ ਤੁਹਾਡਾ ਇਲਾਜ ਕਰ ਸਕਦਾ ਹੈ - ਨਵੇਕਲੇ ਰਹਿਣ ਨਾਲ ਤਿੰਨ ਹਫਤੇ, ਬਿਨਾਂਸ਼ਕ। ਘਟੋ ਘਟ ਦੋ ਹਫਤੇ।

ਪਰ, ਜੇਕਰ ਇਹ ਪਹਿਲਾਂ ਹੀ ਲੰਮਾ ਹੋ ਗਿਆ ਅਤੇ ਤੁਸੀਂ ਇਹਦੇ ਬਾਰੇ ਨਹੀ ਜਾਣਦੇ, ਜਾਂ ਤੁਸੀਂ ਸੋਚਦੇ ਇਹ ਬਸ ਇਕ ਆਮ, ਸਧਾਰਣ ਫਲੂ ਹੈ, ਅਤੇ ਤੁਸੀਂ ਇਹਨੂੰ ਬਹੁਤ ਲੰਮਾ ਜਾਣ ਦਿਤਾ, ਫਿਰ ਇਹ ਬਹੁਤ ਔਖਾ ਹੈ ਠੀਕ ਹੋਣਾ, ਅਰੋਗ ਹੋਣਾ। ਕਿਉਂਕਿ ਤੁਹਾਡੇ ਫੇਫੜੇ ਸ਼ਾਇਦ ਖਰਾਬ ਹੋ ਜਾਣ, ਜਾਂ ਤੁਹਾਡਾ ਦਿਲ ਜਾਂ ਇਥੋਂ ਤਕ ਤੁਹਾਡਾ ਦਿਮਾਗ। ਇਹ ਸ਼ਾਇਦ ਖਰਾਬ ਕਰੇ ਤੁਹਾਡੇ ਅੰਦਰੂਨੀ ਸਿਸਟਮਾਂ ਵਿਚੋਂ ਇਕ ਨੂੰ, ਅੰਦਰੂਨੀ ਅੰਗ, ਅਤੇ ਫਿਰ ਇਹ ਔਖਾ ਹੋਵੇਗਾ ਇਲਾਜ ਕਰਨਾ। ਜਾਂ ਸ਼ਾਇਦ ਖਰਾਬ ਕਰੇ ਕਈ ਅੰਗਾਂ ਨੂੰ ਮਿਲਾਕੇ, ਨਿਰਭਰ ਕਰਦਾ ਹੈ ਕਿੰਨਾ ਮਾੜਾ ਹੈ ਇਹ। ਨਿਰਭਰ ਕਰਦਾ ਹੈ ਵਾਇਰਸਾਂ ਦੀ ਗਿਣਤੀ ਉਤੇ ਜੋ ਤੁਹਾਨੂੰ ਲਗੀਆਂ ਦੂਜਿਆਂ ਤੋਂ।

ਕੋਵਿਡ-19 ਵਾਇਰਸ, ਉਨਾਂ ਕੋਲ ਆਤਮਾਵਾਂ ਹਨ ਉਨਾਂ ਵਿਚ। ਉਸੇ ਕਰਕੇ ਉਹ ਬਹੁਤ ਹੀ ਅਕਲਮੰਦ ਹਨ, ਬਹੁਤ ਬਹੁਪਖੀ ਅਤੇ ਬਹੁਤ ਹੀ ਔਖਾ ਪਕੜਨਾ ਅਤੇ ਇਲਾਜ ਕਰਨਾ। ਇਹ ਆਤਮਾਵਾਂ ਹਨ ਕਤਲੇਆਮ ਅਤੇ ਦੁਰਵਰਤੋਂ ਅਤੇ ਤਸੀਹੇ ਦਿਤੇ ਜਾਨਵਰਾਂ ਦੀਆਂ ਜੋ ਮਾਨਸ ਖਾਂਦੇ ਰਹੇ ਹਨ। ਪਰ ਉਥੇ ਕਈ ਪਖ ਸ਼ਾਮਲ ਹਨ।

ਬਹੁਤੇ, ਵੀਗਨ ਲੋਕ ਜੇਕਰ ਉਹ ਸ਼ੁਧ ਹਨ ਅਤੇ ਨਿਮਰ ਵੀ, ਅਤੇ ਪਛਤਾਵਾ ਕਰਦੇ ਹਨ, ਉਹ ਵਧੇਰੇ ਸੁਰਖਿਅਤ ਹੋਣਗੇ। ਪਰ ਵੀਗਨ ਇਕਲਾ ਇਕ ਸੌ ਪ੍ਰਤੀਸ਼ਤ ਸੁਰਖਿਅਤ ਨਹੀ ਹੈ। ਇਹ ਇਕ ਵਡੀ ਸੁਰਖਿਆ ਹੈ, ਵਡੇਰੀ ਉਹਨਾਂ ਲੋਕਾਂ ਨਾਲੋਂ ਜਿਹੜੇ ਜਾਨਵਰਾਂ ਦਾ ਖੂਨ ਜਾਂ ਮਾਸ ਖਾਂਦੇ ਹਨ। ਪਰ ਫਿਰ ਵੀ, ਸਾਡਾ ਵਤੀਰਾ, ਸਾਡੀ ਸ਼ਰਧਾ, ਸਾਡੀ ਸ਼ੁਧਤਾ, ਦਾ ਵੀ ਵਡਾ ਅਸਰ ਪੈਂਦਾ ਹੈ, ਕਿਉਂਕਿ ਕਰਮ ਜੋ ਅਸੀਂ ਨਾਲ ਲੈਕੇ ਘੁੰਮਦੇ ਹਾਂ ਖਿਚ ਪਾਉਂਦੇ ਹਨ ਭਿੰਨ ਕਿਸਮ ਦੇ ਕਰਮਾਂ ਨੂੰ ਅਤੇ ਦੋਨੋਂ ਮਿਲਕੇ ਉਨਾਂ ਨਾਲ ਜਨਤਾ ਵਿਚ, ਜਿਥੇ ਕਈ ਪ੍ਰਕਾਰ ਦੀਆਂ ਐਰਨਜੀਆਂ ਹੁੰਦੀਆਂ ਹਨ ਅਤੇ ਮਿਲਾਉਣੀ ਜੋੜਨੀ, ਨੀਵੀਂ, ਉਚੀ ਅਤੇ ਮਧ ਵਰਗੀ। ਤੁਸੀਂ ਕਦੇ ਵੀ ਨਹੀ ਜਾਣ ਸਕਦੇ ਕੌਣ ਕੌਣ ਹੈ। ਉਹ ਵੀ ਤੁਹਾਨੂੰ ਛੂਤ ਲਿਆਵੇਗਾ।

ਤੁਹਾਨੂੰ ਬਸ ਚੌਕਸ ਹੋਣਾ ਪੈਣਾ ਹੈ। ਸਾਵਧਾਨੀ ਹਮੇਸ਼ਾਂ ਚੰਗੀ ਹੁੰਦੀ ਹੈ। ਕਿਉਂਕਿ ਜੇਕਰ ਤੁਹਾਨੂੰ ਇਹ ਹੋ ਜਾਂਦਾ ਹੈ, ਤੁਸੀਂ ਸ਼ਾਇਦ ਲਾਗ ਲਗਾਉਂ ਇਹਦੀ ਦੂਜੇ ਲੋਕਾਂ ਨੂੰ, ਪ੍ਰੀਵਾਰ ਦੇ ਮੈਂਬਰਾਂ ਨੂੰ ਅਤੇ ਉਹ ਸਭ। ਇਹ ਚੰਗਾ ਨਹੀ ਹੈ। ਕਿਉਂਕਿ ਸ਼ਾਇਦ ਤੁਹਾਨੂੰ ਇਹ ਲਗ ਜਾਵੇ ਪਰ ਤੁਸੀਂ ਕਿਸਮ ਦੇ ਇਕ ਅਸੀਮਪਟੋਮੈਟਿਕ ਵਿਆਕਤੀ ਹੋ।

ਇਥੋਂ ਤਕ ਮਾਸਕ ਨਾਲ ਅਤੇ ਚਿਹਰੇ ਦੀ ਸ਼ੀਲਡ ਨਾਲ ਅਤੇ ਉਹ ਸਭ, ਜੇਕਰ ਤੁਸੀਂ ਬਹੁਤੀ ਦੇਰ ਤਕ ਠਹਿਰਦੇ ਹੋ ਇਕ ਕਮਰੇ ਵਿਚ ਕਈ ਲੋਕਾਂ ਨਾਲ, ਖਾਸ ਕਰਕੇ ਜੇਕਰ ਕੋਈ ਵਿਆਕਤੀ ਬਿਮਾਰ ਹੈ ਉਥੇ ਵਿਚ, ਤੁਹਾਨੂੰ ਇਹ ਹੋ ਜਾਵੇਗਾ। ਸ਼ਾਇਦ ਤੁਹਾਨੂੰ ਇਹ ਹੋ ਗਿਆ, ਪਰ ਤੁਸੀਂ ਨਹੀ ਸੋਚਦੇ ਤੁਹਾਨੂੰ ਇਹ ਹੋ ਗਿਆ, ਕਿਉਂਕਿ ਤੁਸੀਂ ਅਸੀਮਪਟੋਮੈਟਿਕ ਹੋ। ਸੋ ਯਕੀਨੀ ਬਣਾਉ ਤੁਹਾਡਾ ਪਧਰ ਉਚਾ ਹੈ, ਯਕੀਨੀ ਬਣਾਉ ਤੁਸੀਂ ਸਾਧਨਾ ਵੀ ਕਰਦੇ ਹੋ ਨਾਲ ਨਾਲ।

ਸਭ ਸਾਵਧਾਨੀਆਂ ਤੋਂ ਇਲਾਵਾ, ਤੁਹਾਨੂੰ ਹਮੇਸ਼ਾਂ ਨਿਮਰ ਰਹਿਣਾ ਚਾਹੀਦਾ ਹੈ, ਆਭਾਰੀ, ਕਿ ਤੁਸੀਂ ਸਿਹਤਮੰਦ ਹੋ। ਅਰਦਾਸ ਕਰੋ ਆਪਣੀ ਸਲਾਮਤੀ ਲਈ। ਅਰਦਾਸ ਕਰੋ ਸੁਰਖਿਆ ਲਈ। ਤੁਹਾਡੇ ਕੋਲ ਭੌਤਿਕ ਸਰੀਰ ਹੈ ਭੌਤਿਕ ਮੰਡਲ ਵਿਚ। ਤੁਹਾਨੂੰ ਦੇਖ ਭਾਲ ਕਰਨੀ ਪੈਣੀ ਹੈ ਭੌਤਿਕ ਸੰਸਾਰ ਵਿਚ ਇਕ ਭੌਤਿਕ ਢੰਗ ਨਾਲ। ਅਤੇ ਪ੍ਰਭੂ ਮਦਦ ਕਰਦੇ ਹਨ, ਬਿਨਾਂਸ਼ਕ। ਤੁਸੀ ਜਰੂਰ ਅਰਦਾਸ ਕਰੋ ਸਭ ਸਮਾਂ, ਯਾਦ ਰਖੋ ਪੰਜ ਪਵਿਤਰ ਨਾਮਾਂ ਨੂੰ, ਅਤੇ ਨਾਂ ਸੋਚਣਾ ਕਿ ਤੁਸੀਂ ਇਕ ਚੰਗੇ ਅਭਿਆਸੀ ਹੋ ਅਤੇ ਉਹ ਸਭ ਅਤੇ ਤੁਹਾਨੂੰ ਕੋਵਿਡ ਨਹੀ ਹੋਵੇਗਾ। ਨਹੀ। ਤੁਸੀਂ ਸ਼ਾਇਦ ਉਤਨੇ ਚੰਗੇ ਨਾਂ ਹੋਵੋਂ ਜਿਤਨੇ ਤੁਸੀਂ ਸੋਚਦੇ ਹੋ। ਜੇਕਰ ਤੁਹਾਡੇ ਕਰਮ ਭਾਰੇ ਹਨ ਅਤੇ ਤੁਸੀਂ ਅਭਿਆਸ ਚੰਗੀ ਤਰਾਂ ਨਹੀ ਕਰਦੇ ਹਰ ਰੋਜ ਆਪਣੇ ਆਪ ਨੂੰ ਬਚਾਉਣ ਲਈ, ਫਿਰ ਤੁਹਾਨੂੰ ਸ਼ਾਇਦ ਇਹ ਲਗ ਜਾਵੇ। ਬਸ ਕੋਵਿਡ ਜਾਂ ਡੈਲਟਾ ਹੀ ਨਹੀ, ਸ਼ਾਇਦ ਕੁਝ ਚੀਜ ਹੋਰ। ਹਮੇਸ਼ਾਂ ਨਿਮਰ ਰਹੋ, ਆਭਾਰੀ, ਅਤੇ ਅਰਦਾਸ ਕਰੋ ਸੁਰਖਿਆ ਲਈ।

ਵੀਗਨ: ਬਸ ਇਥੋਂ ਤਕ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ, ਇਹ ਸਾਰਥਕ ਹੈ।

ਸਾਰੀਆਂ ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਸਾਵਧਾਨੀਆਂ ਸੁਰਖਿਆ ਲਈ ਕੋਵਿਡ-19 ਮਹਾਂਮਾਰੀ ਦੇ ਦੌਰਾਨ (ਅਤੇ ਕਿਸੇ ਹੋਰ ਸਮੇਂ) ਮੁਫਤ ਹਨ ਦੇਖਣ ਲਈ ਅਤੇ ਡਾਊਨਲੋਡ ਕਰਨ ਲਈ MastersTipsOnCOVID-19.com

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-07
1192 ਦੇਖੇ ਗਏ
37:37
2025-01-07
320 ਦੇਖੇ ਗਏ
2025-01-07
206 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ