ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

New study shows vegans happier than meat-eaters in United States

ਵਿਸਤਾਰ
ਡਾਓਨਲੋਡ Docx
ਹੋਰ ਪੜੋ

1. ਵੀਗਨ ਬਣੋ, ਸ਼ਾਂਤੀ ਲਿਆਉ। 

2. ਵੀਗਨ ਬਣੋ, ਪਸ਼ਚਾਤਾਪ ਕਰੋ=ਆਪਣੀ ਆਤਮਾਂ ਨੂੰ ਬਚਾਉ! 

3. ਇਕ ਨਾਇਕ ਬਣੋ=ਵੀਗਨ ਬਣੋ (=ਗ੍ਰਹਿ ਨੂੰ ਬਚਾਉ) 

4. ਵੀਗਨ ਬਣੋ, ਹਰਿਆਵਲ ਕਰੋ ਗ੍ਰਹਿ ਨੂੰ ਬਚਾਉਣ ਲਈ। 

5. ਸਵਰਗ ਦੇਖ ਰਿਹਾ ਹੈ: ਲੜਾਈ-ਝਗੜਾ ਬੰਦ ਕਰੋ। 

6. ਮਾਰਨਾ ਕਦੇ ਵੀ ਸਹੀ ਨਹੀਂ, ਕੇਵਲ ਸ਼ਾਂਤੀ ਹੀ ਹਲ ਹੈ। 

7. ਵੀਗਨ ਬਣੋ, ਹਰਿਆਵਲ ਕਰੋ=ਬਚਿਆਂ ਨੂੰ ਬਚਾਉਣ ਲਈ 

8. ਵੀਗਨ ਲੋਕ=ਨਾਇਕ ਸਾਡੇ ਸਮੇਂ ਦੇ। 

9. ਵੀਗਨ=ਸਥਿਰ ਸ਼ਾਂਤੀ ਲਈ। 

10. ਵੀਗਨ=ਪੂਰਨ ਸ਼ਾਂਤੀ ਲਈ। 

11. ਵੀਗਨ=ਧਰਤੀ ਉਤੇ ਈਡਨ ਲਈ। 

12. ਵੀਗਨ=ਅਸਲੀ ਇਨਸਾਨ। 

13. ਵੀਗਨ=ਪਿਆਰ ਅਮਲ ਵਿਚ ਲਿਆਉ। 

14. ਬਸ ਇਕ ਨੇਤਾ ਹੀ ਨਾ ਬਣੋ, ਇਕ ਮਹਾਨ ਵਾਲੇ ਬਣੋ=ਇਕ ਵੀਗਨ ਨੇਤਾ! 

15. ਇਕ ਅਸਾਧਾਰਨ ਨੇਤਾ ਬਣੋ=ਇਕ ਵੀਗਨ ਨੇਤਾ! 

16. ਸਭ ਤੋਂ ਮਹਾਨ ਜਿਤ ਹੈ ਆਪਣੇ ਆਪ ਨੂੰ ਜਿਤਣਾ=ਵਡਾ ਜਿਤੋ=ਖਤਮ ਕਰੋ ਸਾਰੀਆਂ ਮਾਸ ਆਦਤਾਂ ਨੂੰ! 

17. ਵੀਗਨ: ਕੇਵਲ ਹੁਸ਼ਿਆਰ ਲੋਕਾਂ ਲਈ। 

18. ਵੀਗਨ ਵਿਸ਼ਵ ਸ਼ਾਂਤੀ ਲਈ, ਇਹ ਬਹੁਤ ਪਸੰਦ ਹੈ! 

19. ਵੀਗਨ ਨੇਤਾ=ਵਿਆਕਤੀ ਜਿਸ ਉਤੇ ਤੁਸੀਂ ਵਿਸ਼ਵਾਸ਼ ਕਰ ਸਕਦੇ ਹੋ। 

20. ਵੀਗਨ ਨੇਤਾ=ਵਿਆਕਤੀ ਜਿਸ ਉਤੇ ਤੁਸੀਂ ਇਤਬਾਰ ਕਰ ਸਕਦੇ ਹੋ। 

21. ਵੀਗਨ: ਸਿਆਣੇ ਲੋਕ ਇਹਦੀ ਚੋਣ ਕਰਦੇ ਹਨ। 

22. ਵੀਗਨ ਨੇਤਾ, ਕੂਲ! 

23. ਵੀਗਨ ਨੇਤਾ, ਵਾਓ! 

24. ਵੀਗਨ ਨੇਤਾ, ਕੋਈ ਨਹੀਂ ਉਨਾਂ ਤੋਂ ਡਰਦਾ, ਸਾਰੇ ਉਨਾਂ ਨੂੰ ਪਿਆਰ ਕਰਦੇ ਹਨ! 

25. ਵੀਗਨ ਨੇਤਾ: ਅਸਲੀ ਸ਼ਾਂਤੀ ਦੇਣ ਵਾਲਾ! 

26. ਵੀਗਨ ਨੇਤਾ: ਗਾਰੰਟੀ ਭਰੋਸੇਯੋਗ! 

27. ਵੀਗਨ ਨੇਤਾ: ਖੁਸ਼ ਕਿਸਮਤ ਸੰਸਾਰ ਲਈ! 

28. ਵੀਗਨ ਨੇਤਾ=ਸਿਆਣਾ ਨੇਤਾ। 

29. ਵੀਗਨ ਨੇਤਾ=ਯਕੀਨਨ ਚੰਗਾ ਨੇਤਾ। 

30. ਵੀਗਨ ਨੇਤਾ=ਲੋਕ-ਪਿਆਰਾ ਨੇਤਾ। 

31. ਵੀਗਨ ਨੇਤਾ=ਪ੍ਰਸਿਧ ਨੇਤਾ! 

32. ਵੀਗਨ ਨੇਤਾ=ਸਵਰਗ ਦਾ ਬਹੁਤ ਪਿਆਰਾ ਨੇਤਾ! 

33. ਵੀਗਨ ਨੇਤਾ=ਅਸਲੀ ਨੇਤਾ ਸਾਰੇ ਸਮ‌ਿਆਂ ਦਾ। 

34. ਵੀਗਨ ਨੇਤਾ=ਅਸਲੀ ਨਾਇਕ। 

35. ਵੀਗਨ ਨੇਤਾ=ਚਮਕਦਾ ਰਤਨ। 

36. ਵੀਗਨ ਨੇਤਾ: ਇਕ ਬਹੁਮੁਲਾ ਤੋਹਫਾ ਸੰਸਾਰ ਲਈ। 

37. ਵੀਗਨ ਨੇਤਾ: ਜੇਤੂ ਨੇਤਾ। 

38. ਵੀਗਨ ਨੇਤਾ: ਆਦਰਸ਼ ਨੇਤਾ। 

39. ਵੀਗਨ ਨੇਤਾ: ਅਸਲੀ ਜਾਨਾਂ ਬਚਾਉਣ ਵਾਲਾ! 

40. ਵੀਗਨ, ਕੋਈ ਵਧੀਆ ਵਿਚਾਰ! 

41. ਵੀਗਨ ਜੀਵਨਸ਼ੈਲੀ=ਇਹੀ ਮਾਰਗ ਹੈ! 

42. ਵੀਗਨ: ਸਿਰਫ ਬਹਾਦਰਾਂ ਲਈ! 

43. ਵੀਗਨ=ਇਮਾਨਦਾਰ, ਜ਼ਮੀਰ ਵਾਲਾ ਮਾਨਸ। 

44. ਵੀਗਨ=ਸ਼ਾਂਤਮਈ ਸੂਰਮਾ। 

45. ਵੀਗਨ=ਅਸਲੀ ਰਹਿਮਦਿਲੀ! 

46. ਵੀਗਨ=ਜੀਵਨ ਦੇਣ ਦਾ ਕਾਰਜ਼। 

47. ਵੀਗਨ=ਸੰਸਾਰ ਦਾ ਰਖਿਅਕ। 

48. ਵੀਗਨ=ਸਵਰਗਾਂ ਦਾ ਹਰਮਨ ਪਿਆਰਾ। 

49. ਵੀਗਨ=ਪ੍ਰਮਾਤਮਾ ਦੇ ਅਸਲੀ ਬਚੇ! 

50. ਵੀਗਨ=ਸਾਰੇ ਜੀਵਾਂ ਦਾ ਜਿਗਰੀ ਦੋਸਤ! 

51. ਵੀਗਨ=ਕੋਈ ਖੂਨ ਨਹੀ ਤੁਹਾਡੇ ਹਥਾਂ ਉਤੇ! 

52. ਵੀਗਨ=ਧਰਮਾਂ ਦਾ ਮਾਰਗ। 

53. ਵੀਗਨ: ਲੰਮੀ ਉਮਰ ਇਥੇ ਅਤੇ ਸਵਰਗਾਂ ਵਿਚ। 

54. ਵੀਗਨ=ਸਿਰਫ ਨੇਕ ਰੂਹਾਂ ਲਈ। 

55. ਵੀਗਨ: ਸਿਰਫ ਸਚੇ ਸਨੇਹੀ ਦਿਲ ਲਈ। 

56. ਵੀਗਨ=ਜਲਵਾਜੂ ਦਾ ਸਭ ਤੋਂ ਵਧੀਆ ਹਲ। 

57. ਵੀਗਨ=ਪ੍ਰਮਾਤਮਾ ਦੇ ਚੋਣਵਿਆਂ ਲਈ! 

58. ਵੀਗਨ=ਉਹਨਾਂ ਲਈ ਜੋ ਪਵਿਤਰ ਹਨ ਮਨ ਵਿਚ । 

59. ਵੀਗਨ=ਸਾਰੇ ਪ੍ਰਮਾਤਮਾ ਦੀ ਰਚਨਾ ਦੇ ਪਿਆਰ ਲਈ। 

60. ਵੀਗਨ=ਕਿਉਂ‍ਕਿ ਅਸੀਂ ਮਾਨਵ ਹਿਤੈਸ਼ੀ ਮਾਨਸ ਹਾਂ। 

61. ਵੀਗਨ=ਕਿਉਂਕਿ ਅਸੀਂ ਤਾਕਤਵਰ ਹਾਂ ਪਰ ਦਿਆਲੂ ਵੀ। 

62. ਵੀਗਨ=ਕਿਉਂਕਿ ਅਸੀਂ ਘਿਰਣਾ ਕਰਦੇ ਹਾਂ ਜੁਲਮ ਨੂੰ! 

63. ਵੀਗਨ=ਕਿਉਂਕਿ ਅਸੀਂ ਰਖਿਆ ਕਰਦੇ ਹਾਂ ਕਮਜੋਰਾਂ ਦੀ ! 

64. ਵੀਗਨ ਦਾ ਮਾੜਾ ਪ੍ਰਭਾਵ: ਤੁਸੀਂ ਚੁਸਤ ਹੋਵੋਂਗੇ! 

65. ਵੀਗਨ ਦਾ ਮਾੜਾ ਪ੍ਰਭਾਵ: ਤੁਸੀਂ ਪਤਲੇ ਹੋਵੋਂਗੇ! 

66. ਵੀਗਨ ਦਾ ਮਾੜਾ ਪ੍ਰਭਾਵ: ਤੁਸੀਂ ਤੰਦਰੁਸਤ ਹੋਵੋਂਗੇ! 

67. ਵੀਗਨ ਦਾ ਮਾੜਾ ਪ੍ਰਭਾਵ: ਤੁਸੀਂ ਹੋਰ ਵਧੇਰੇ ਪਿਆਰੇ ਹੋਵੋਂਗੇ! 

68. ਵੀਗਨ ਦਾ ਮਾੜਾ ਪ੍ਰਭਾਵ: ਤੁਹਾਡੇ ਕੋਲ ਹੋਰ ਵਧੇਰੇ ਸਕੂਨ ਹੋਵੇਗਾ! 

69. ਵੀਗਨ ਦਾ ਮਾੜਾ ਪ੍ਰਭਾਵ: ਤੁਸੀਂ ਜਵਾਨ ਲਗੋਂਗੇ! 

70. ਵੀਗਨ ਦਾ ਮਾੜਾ ਪ੍ਰਭਾਵ: ਤੁਸੀਂ ਪ੍ਰਸੰਨ ਹੋਵੋਂਗੇ! 

71. ਵੀਗਨ ਦਾ ਮਾੜਾ ਪ੍ਰਭਾਵ: ਤੁਹਾਡੇ ਕੋਲ ਵਧੇਰੇ ਸ਼ਕਤੀ ਹੋਵੇਗੀ! 

72. ਵੀਗਨ ਦਾ ਮਾੜਾ ਪ੍ਰਭਾਵ: ਤੁਸੀਂ ਵਧੇਰੇ ਆਕਰਸ਼ਕ ਹੋਵੋਂਗੇ! 

73. ਵੀਗਨ ਦਾ ਮਾੜਾ ਪ੍ਰਭਾਵ: ਤੁਸੀਂ ਵਧੇਰੇ ਸਫਲ ਹੋਵੋਂਗੇ! 

74. ਵੀਗਨ ਦਾ ਮਾੜਾ ਪ੍ਰਭਾਵ: ਤੁਸੀਂ ਤਾਕਤਵਰ ਹੋਵੋਂਗੇ! 

75. ਵੀਗਨ ਦਾ ਮਾੜਾ ਪ੍ਰਭਾਵ: ਤੁਹਾਡੇ ਕੋਲ ਵਧੇਰੇ ਬਲ ਹੋਵੇਗਾ! 

76. ਵੀਗਨ ਦਾ ਮਾੜਾ ਪ੍ਰਭਾਵ: ਤੁਸੀਂ ਲੰਮੇ ਸਮੇਂ ਤਕ ਜਿੰਦਾ ਰਹੋਂਗੇ। 

77. ਵੀਗਨ ਦਾ ਮਾੜਾ ਪ੍ਰਭਾਵ: ਤੁਹਾਡੇ ਕੋਲ ਵਧੇਰੇ ਈਮਿਉਨਿਟੀ ਹੋਵੇਗੀ! 

78. ਵੀਗਨ=ਸਵਰਗ ਤੁਹਾਡਾ ਹੈ! 

79. ਵੀਗਨ=ਸਾਰੇ ਸੰਤੁਸ਼ਟ ਹੋਣਗੇ। 

80. ਵੀਗਨ=ਅਸਲੀ ਸਭਿਅਤਾ। 

81. ਵੀਗਨ=ਸਵਰਗ ਵਲ ਸੜਕ। 

82. ਵੀਗਨ=ਅਸਲੀ ਇਨਸਾਨ। 

83. ਵੀਗਨ=ਉਤਮ ਸ਼ਾਹੀ ਰਾਜਕੁਮਾਰ। 

84. ਵੀਗਨ=ਸਵਰਗ ਬੁਲਾਉਂਦਾ ਹੈ। 

85. ਵੀਗਨ=ਹਕਦਾਰ ਮਾਨਸ। 

86. ਵੀਗਨ, ਹੋਰ ਕੀ ਪਿਆਰੇ! 

87. ਵੀਗਨ, ਪੂਰੀ ਤਰਾਂ ਤਰਕਸ਼ੀਲ ਹੈ। 

88. ਵੀਗਨ, ਸਾਰੇ ਸਮਝਦੇ। 

89. ਵੀਗਨ, ਸਾਰੇ ਦੋਸਤ ਬਣ ਜਾਂਦੇ। 

90. ਵੀਗਨ, ਕੀ ਤੁਸੀਂ ਨਾਲ ਹੋ, ਸੰਤੋ? 

91. ਵੀਗਨ,ਕਿਉਂਕਿ ਅਸੀਂ ਨਿਮਾਣਿਆਂ ਦੀ ਰਖਿਆ ਕਰਦੇ ਹਾਂ। 

92. ਵੀਗਨ, ਕਿਉਂਕਿ ਅਸੀਂ ਰਖਿਆ ਕਰਦੇ ਹਾਂ ਬੇਆਸਰਿਆਂ ਦੀ। 

93. ਵੀਗਨ, ਕਿਉਂਕਿ ਅਸੀਂ ਕਤਲ ਦੀ ਨਿਖੇਧੀ ਕਰਦੇ ਹਾਂ। 

94. ਵੀਗਨ, ਕਿਉਂਕਿ ਜਾਨਵਰ ਵੀ ਸ਼ਾਂਤੀ ਪਸੰਦ ਕਰਦੇ ਹਾਂ ਜਿਵੇਂ ਅਸੀਂ। 

95. ਵੀਗਨ, ਕਿਉਂਕਿ ਅਸੀਂ ਸ਼ਰਮਸਾਰ ਹਾਂ ਨਿਆਸਰਿਆਂ ਨੂੰ ਸਤਾਉਣ ਕਰਕੇ । 

96. ਵੀਗਨ, ਕਿਉਂਕਿ ਸਾਨੂੰ ਮਾਣ ਹੈ ਮਨੁਖ ਹੋਣ ਉਤੇ। 

97. ਵੀਗਨ, ਕਿਉਂਕਿ ਅਸੀਂ ਇਤਨੇ ਜਾਲਮ ਨਹੀ ਹੋ ਸਕਦੇ। 

98. ਵੀਗਨ, ਕਿਉਂਕਿ ਅਸੀਂ ਇਤਨੇ ਅਗਿਆਨੀ ਨਹੀ ਹੋ ਸਕਦੇ। 

99. ਵੀਗਨ, ਕਿਉਂਕਿ ਅਸੀਂ ਇਕ ਕਾਤਲ ਨਹੀ ਹੋ ਸਕਦੇ। 

100. ਵੀਗਨ, ਕਿਉਂਕਿ ਜਾਨਵਰ ਵੀ ਪੀੜਾ ਮਹਿਸੂਸ ਕਰਦੇ ਹਨ ਜਿਵੇਂ ਅਸੀਂ ਕਰਦੇ ਹਾਂ! 

101. ਵੀਗਨ, ਕਿਉਂਕਿ ਅਸੀਂ ਨਹੀ ਚਾਹੁੰਦੇ ਇਤਨਾ ਜਾਲਮਾਨਾ ਸਲੂਕ ਕੀਤਾ ਜਾਵੇ। 

102. ਵੀਗਨ, ਕਿਉਂਕਿ ਅਸੀਂ ਪਿਆਰ ਹਾਂ ਅੰਦਰੋਂ ਬਾਹਰੋਂ। 

103. ਵੀਗਨ, ਕਿਉਂਕਿ ਅਸੀਂ ਵਹਿਸ਼ੀ ਜੰਗਲੀ ਆਦਮੀ ਨਹੀ ਹਾਂ! 

104. ਵੀਗਨ, ਕਿਉਂਕਿ ਸਾਨੂੰ ਨਫਰਤ ਹੈ ਯੁਧ ਤੋਂ। 

105. ਵੀਗਨ, ਕਿਉਂਕਿ ਅਸੀਂ ਸਤਿਕਾਰ ਕਰਦੇ ਹਾਂ ਸਭ ਲਈ ਨਿਆਂ ਹੋਵੇ। 

106. ਵੀਗਨ, ਕਿਉਂਕਿ ਅਸੀਂ ਇਕ ਹੈਵਾਨ ਨਹੀ ਹਾਂ। 

107. ਵੀਗਨ, ਕਿਉਂਕਿ ਅਸੀਂ ਰਹਿਮਦਿਲੀ ਬਰਕਰਾਰ ਰਖਦੇ ਹਾਂ। 

108. ਵੀਗਨ, ਕਿਉਂਕਿ ਅਸੀਂ ਪੜੇ ਲਿਖੇ ਹਾਂ। 

109. ਵੀਗਨ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਸਤਿਕਾਰ ਅਤੇ ਪਿਆਰ ਮਿਲੇ। 

110. ਵੀਗਨ, ਕਿਉਂਕਿ ਸਾਡੇ ਕੋਲ ਇਕ ਦਿਲ ਹੈ ਮਨੁਖਾਂ ਦਾ। 

111. ਵੀਗਨ, ਕਿਉਂਕਿ ਅਸੀਂ ਸ਼ੈਤਾਨ ਨਹੀ ਹਾਂ! 

112. ਵੀਗਨ, ਕਿਉਂਕਿ ਅਸੀਂ ਸਵਰਗ ਚਾਹੁੰਦੇ ਹਾਂ । 

113. ਵੀਗਨ, ਕਿਉਂਕਿ ਅਸੀਂ ਨਰਕ ਤੋਂ ਡਰਦੇ ਹਾਂ। 

114. ਵੀਗਨ, ਕਿਉਂਕਿ ਅਸੀਂ ਸ੍ਰੇਸ਼ਟ ਹਾਂ। 

115. ਵੀਗਨ, ਕਿਉਂਕਿ ਅਸੀਂ ਉਚੇ ਦਰਜੇ ਦੇ ਹਾਂ। 

116. ਵੀਗਨ, ਕਿਉਂਕਿ ਅਸੀਂ ਸਭਿਅਕ ਹਾਂ। 

117. ਵੀਗਨ, ਕਿਉਂਕਿ ਸਾਨੂੰ ਲੋੜ ਨਹੀ ਹੈ ਕਤਲ ਕਰਨ ਦੀ ਜਿੰਦਾ ਰਹਿਣ ਲਈ। 

118. ਵੀਗਨ, ਕਿਉਂਕਿ ਅਸੀਂ ਦਿਲ ਤੋਂ ਦਇਆਵਾਨ ਹਾਂ। 

119. ਵੀਗਨ, ਕਿਉਂਕਿ ਅਸੀਂ ਜੁਲਮ ਨੂੰ ਉਤਸ਼ਾਹਤ ਨਹੀ ਕਰ ਸਕਦੇ। 

120. ਵੀਗਨ, ਕਿਉਂਕਿ ਸਾਰੇ ਪਸੰਦ ਕਰਦੇ ਹਾਂ ਜ‍ਿਊਣਾ ਜਿਵੇਂ ਅਸੀਂ। 

121. ਵੀਗਨ:ਜੋ ਕਹਿੰਦੇ ਹੋ ਕਰੋ! 

122. ਵੀਗਨ: ਪਰਮ ਸਵਰਗ! 

123. ਵੀਗਨ, ਅਸੀਂ ਨਾਲ ਹਾਂ! 

124. ਵੀਗਨ: ਤੁਸੀਂ ਕਿਉਂ ਉਡੀਕ ਕਰ ਰਹੇ ਹੋ? 

125. ਵੀਗਨ: ਭਲੇਮਾਣਸਾਂ ਦਾ ਮਾਰਗ। 

126. ਵੀਗਨ: ਸੁਘੜਾਂ ਦਾ ਮਾਰਗ। 

127. ਵੀਗਨ: ਪ੍ਰਮਾਤਮਾ ਦੀ ਰੁਹਾਨੀ ਬਾਦਸ਼ਾਹਤ 

128. ਵੀਗਨ: ਦਇਆਵਾਨ ਮਾਰਗ। 

129. ਵੀਗਨ=ਨਿਰਮਲ ਜਮੀਰ। 

130. ਵੀਗਨ: ਕਿਉਂਕਿ ਅਸੀਂ ਹਤਿਆ ਲਈ ਨਹੀ ਹਾਂ। 

131. ਵੀਗਨ ਆਗੂ=ਯੋਗ ਰਾਜਾ। 

132. ਵੀਗਨ ਆਗੂ: ਦ‍ਇਆਵਾਨ ਰਾਜਾ। 

133. ਵੀਗਨ ਆਗੂ: ਸਚਾ ਪ੍ਰਮਾਤਮਾ ਦਾ ਭਗਤ। 

134. ਵੀਗਨ ਰਾਜਾ: ਵਿਆਕਤੀ ਜਿਸ ਨੂੰ ਤੁਸੀਂ ਵੋਟ ਪਾ ਸਕੋਂ। 

135. ਵੀਗਨ ਆਗੂ: ਵਿਆਕਤੀ ਜਿਹੜਾ ਹਮੇਸ਼ਾਂ ਲਈ ਰਾਜ ਕਰ ਸਕੇ। 

136. ਵੀਗਨ ਆਗੂ: ਹੋਰ ਕਿਸ ਨੂੰ ਤੁਸੀਂ ਲਭ ਰਹੇ ਹੋ? 

137. ਵੀਗਨ ਆਗੂ: ਰੌਕ ਲੋਕਾਂ ਲਈ।??? 

138. ਵੀਗਨ ਆਗੂ: ਉਹ ਰੌਕ ਹਨ!??? 

139. ਵੀਗਨ ਆਗੂ: ਪ੍ਰਭਾਵਿਤ ਅਤੇ ਹਿਲਾਉਣ ਵਾਲਾ ਦਿਲ ਨੂੰ। 

140. ਵੀਗਨ ਆਗੂ: ਨਿਡਰ ਸੂਰਮਾ। 

141. ਵੀਗਨ ਆਗੂ: ਕੋਈ ਦਿਲ ਪਵਿਤਰ ਨਹੀ।???? 

142. ਵੀਗਨ ਆਗੂ: ਸੰਸਾਰ ਦਾ ਸਭ ਤੋਂ ਉਤਮ ਰਾਜਾ। 

143. ਵੀਗਨ ਆਗੂ: ਸੰਸਾਰ ਦਾ ਸਭ ਤੋਂ ਵਧੀਆ ਰਾਜਾ। 

144. ਵੀਗਨ ਆਗੂ: ਦਿਲਾਂ ਨੂੰ ਚੁਰਾਉਣ ਵਾਲਾ। 

145. ਵੀਗਨ ਆਗੂ: ਜਖਮ ਭਰਨ ਵਾਲਾ। 

146. ਵੀਗਨ ਆਗੂ: ਲੋਕਾਂ ਦਾ ਪਿਆਰ। 

147. ਵੀਗਨ ਆਗੂ: ਹੋਰ ਕੌਣ! 

148. ਵੀਗਨ ਆਗੂ: ਉਹ ਭਵਿਖ ਹਨ! 

149. ਵੀਗਨ ਆਗੂ: ਸੰਸਾਰ ਦੇ 

150. ਵੀਗਨ ਆਗੂ: ਗੇਮ ਚੇਂਜਰ।????? 

151. ਵੀਗਨ ਦਲੀਲਬਾਜ: ਵੋਟ ਪਾਉਣ ਲਈ ਕਾਹਲੇ! 

152. ਵੀਗਨ ਆਗੂ: ਸੰਸਾਰ ਦੇ ਸਰਬੋਤਮ ਚਾਨਣ ਮੁਨਾਰੇ! 

153. ਵੀਗਨ ਆਦਮੀ: ਕਿੰਨਾ ਸਨੁਖਾ! 

154. ਵੀਗਨ ਔਰਤ: ਬਹੁਤ ਜਿਆਦਾ ਮੰਗ! 

155. ਵੀਗਨ: ਮਾਰਗ-ਦਰਸ਼ਕ ਰਹਿਨੁਮਾ। 

156. ਵੀਗਨ ਕਾਰੋਬਾਰ: ਅਕਲਮੰਦ ਉਦਯੋਗਪਤੀ। 

157. ਵੀਗਨ: ਅਕਲਮੰਦੀ ਦਾ ਸੰਕੇਤ। 

158. ਵੀਗਨ: ਅਸੀਂ ਤੁਹਾਨੂੰ ਹਲਾਸ਼ੇਰੀ ਦਿੰਦੇ ਹਾਂ। 

159. ਵੀਗਨ: ਪਹਿਲਾਂ ਨਾਲੋਂ ਜਵਾਨ! 

160. ਵੀਗਨ, ਕੌਣ ਤੁਹਾਨੂੰ ਪਸੰਦ ਕਰਦਾ ਪਿਆਰੇ! 

161. ਵੀਗਨ: ਖੜੇ ਹੋ ਕੇ ਸਲਾਮੀ ਲਵੋ। 

162. ਵੀਗਨ: ਇਹਨੂੰ ਚੁਣੋ ਆਪਣੇ ਭਵਿਖ ਲਈ। 

163. ਵੀਗਨ: ਦੇਖੋ ਸਭ ਤੋਂ ਉਤਮ ਬਦਲਾਵ। 

164. ਵੀਗਨ: ਅਸੀਂ ਤੁਹਾਡਾ ਹਥ ਚੁੰਮਣਾ ਚਾਹੁੰਦੇ ਹਾਂ। 

165. ਵੀਗਨ: ਤੁਸੀਂ ਸਾਡੇ ਪਿਆਰੇ ਹੋ। 

166. ਵੀਗਨ: ਅਗਵਾਈ ਅਸਲੀ ਚੰਗੇ ਬਦਲਾਵ ਲਈ। 

167. ਵੀਗਨ: ਬਹੁਤ ਲੰਮਾ ਜੀਵਨ । 

168. ਵੀਗਨ: ਸਾਡੀਆਂ ਵਧਾਈਆਂ! 

169. ਵੀਗਨ: ਸਭ ਤੋਂ ਉਤਮ ਜੀਵਨ ਬਦਲਾਵ। 

170. ਵੀਗਨ: ਸਵਰਗ ਵਰਗਾ ਲਗਦਾ! 

171. ਵੀਗਨ: ਬਦਲਾਵ ਲਈ ਜਿਸਦੀ ਅਸੀਂ ਉਡੀਕ ਕਰਦੇ ਰਹੇ ਹਾਂ। 

172. ਵੀਗਨ: ਕਿਉਂਕਿ ਸਾਨੂੰ ਨਫਰਤ ਹੈ ਕਤਲ ਤੋਂ। 

173. ਵੀਗਨ: ਕਿਉਂਕਿ ਅਸੀਂ ਆਪ ਬਦਲਾਵ ਹਾਂ। 

174. ਵੀਗਨ: ਖਤਮ ਸਭ ਕਤਲ! 

175. ਵੀਗਨ=ਦਿਲ ਨੂੰ ਤੋੜਨਾ ਬੰਦ ! 

176. ਵੀਗਨ: ਆਉ ਸਾਰੇ ਸਚੇ ਮਾਨਸ ਬਣੀਏ। 

177. ਵੀਗਨ=ਆਉ ਸਾਬਤ ਕਰੀਏ ਅਸੀਂ ਸਾਰੇ ਮਾਨਸ ਹਾਂ। 

178. ਵੀਗਨ=ਕੋਈ ਖੂਨ ਨਹੀ ਤੁਹਾਡੇ ਹਥਾਂ ਉਤੇ। 

179. ਵੀਗਨ: ਕਾਹਦੇ ਲਈ ਤੁਸੀਂ ਉਡੀਕ ਕਰ ਰਹੇ ਹੋ! 

180. ਵੀਗਨ: ਕਿਉਂਕਿ ਅਸੀਂ ਨਹੀ ਨਜਰਅੰਦਾਜ ਕਰਦੇ ਕਤਲ ਨੂੰ! 

181. ਵੀਗਨ, ਕਿਉਂਕਿ ਅਸੀਂ ਨਹੀ ਚਾਹੁੰਦੇ ਖੂਨ ਡੁਲੇ ਸਾਡੇ ਸਰੀਰ ਲਈ। 

182. ਵੀਗਨ, ਕਿਉਂਕਿ ਉਹੀ ਇਕੋ ਇਕ ਢੁਕਵੀਂ ਜੀਵਨ ਸ਼ੈਲੀ ਹੈ। 

183. ਵੀਗਨ, ਕਿਉਂਕਿ ਅਸੀਂ ਨਹੀ ਹਾਂ ਖੂਨ ਦੇ ਪਿਆਸੇ ਜਾਹਲ! 

184. ਵੀਗਨ, ਕਿਉਂਕਿ ਅਸੀਂ ਨਹੀ ਚਾਹੁੰਦੇ ਖੂਨ ਸਾਡੇ ਮੂੰਹ ਵਿਚ ਚੋਵੇ। 

185. ਵੀਗਨ: ਸਭ ਤੋਂ ਉਤਮ ਢੰਗ ਜਿਊਣ ਦਾ! 

186. ਵੀਗਨ ਵਿਕਲਪ? ਵੀਗਨ। 

187. ਵੀਗਨ ਵਿਕਲਪ? ਕੋਈ ਵੀ ਨਹੀ। 

188. ਵੀਗਨ ਬਹਿਸ? ਤੁਸੀਂ ਹਾਰ ਜਾਉਗੇ। 

189. ਵੀਗਨ ਵਿਰੋਧ? ਅਸਭਿਅਕ ਪਾਰਟੀ। 

190. ਵੀਗਨ: ਸਵਰਗਾਂ ਦੇ ਰਿਸ਼ਤੇਦਾਰ। 

191. ਵੀਗਨ: ਰਹਿਮਦਿਲੀ ਦਾ ਆਗੂ। 

192. ਵੀਗਨ ਕਿਉਂਕਿ ਅਸੀਂ ਬੇਗੁਨਾਹਾਂ ਦੀ ਰਖਿਆ ਕਰਦੇ ਹਾਂ। 

193. ਵੀਗਨ ਕਿਉਂਕਿ ਪ੍ਰਮਾਤਮਾ ਕਹਿੰਦੇ ਹਨ: ਤੁਸੀਂ ਕਤਲ ਨਾਂ ਕਰੋ। 

194. ਵੀਗਨ ਕਿਉਂਕਿ ਅਸੀਂ ਸਹਿ-ਅਪਰਾਧੀ ਨਹੀ ਹਾਂ। 

195. ਵੀਗਨ ਕਿਉਂਕਿ ਅਸੀਂ ਸਭਿਅਕ ਹਾਂ। 

196. ਵੀਗਨ ਕਿਉਂਕਿ ਦੇਸ਼ਾਂ ਦੇ ਕਾਨੂੰਨ ਹਨ ਜਾਨਵਰਾਂ ਦੀ ਰਖਿਆ ਕਰਨ ਲਈ! 

197. ਵੀਗਨ=ਅਸੀਂ ਪਾਬੰਦ ਹਾਂ ਜਾਨਵਰਾਂ ਦੀ ਰਖਿਆ ਦੇ ਕਾਨੂੰਨਾਂ ਰਾਹੀਂ । 

198. ਵੀਗਨ ਕਿਉਂਕਿ ਅਸੀਂ ਪਾਖੰਡੀ ਨਹੀ ਹਾਂ। 

199. ਵੀਗਨ=ਸਭ ਤੋਂ ਵਧੀਆ ਢੰਗ ਜਲਵਾਜੂ ਪ੍ਰੀਵਰਤਨ ਨੂੰ ਰੋਕਣ ਦਾ। 

200. ਵੀਗਨ=ਜੋ ਅਸੀਂ ਬੀਜਦੇ ਹਾਂ, ਸੋ ਅਸੀਂ ਵਢਦੇ ਹਾਂ! 

201. ਵੀਗਨ ਕਿਉਂਕਿ ਸਾਨੂੰ ਨਰਕ ਪਸੰਦ ਨਹੀ ਹੈ। 

202. ਵੀਗਨ ਕਿਉਂਕਿ ਸਾਡੇ ਕੋਲ ਰਹਿਮਦਿਲੀ ਹੈ। 

203. ਵੀਗਨ ਕਿਉਂਕਿ ਅਸੀਂ ਹੈਵਾਨ ਨਹੀ ਹਾਂ। 

204. ਵੀਗਨ=ਅਸਲੀ ਬਹਾਦਰ ਆਦਮੀ। 

205. ਵੀਗਨ=ਵਧੀਆ ਢੰਗ ਰਹਿਣ ਦਾ। 

206. ਵੀਗਨ=ਸਵਰਗ ਵਲ ਸਵਾਗਤ। 

207. ਵੀਗਨ=ਤੁਸੀਂ ਬਹੁਤ ਹੀ ਗੁਣਵਾਨ ਹੋ! 

208. ਵੀਗਨ=ਸਿਹਤਮੰਦ ਬਣੋ ਅਤੇ ਤਾਕਤਵਰ। 

209. ਵੀਗਨ=ਸਿਹਤਮੰਦ ਬਣੋ ਅਤੇ ਲੰਮੀ ਉਮਰ ਜੀਉ। 

210. ਵੀਗਨ=ਇਕ ਸੰਤ ਬਣਨਾ! 

211. ਵੀਗਨ=ਇਕ ਰੋਗੀ ਨਹੀ ਬਣਨਾ ਚਾਹੁੰਦੇ। 

212. ਵੀਗਨ=ਕੋਈ ਪੀੜਾ ਨਹੀ ਚਾਹੁੰਦੇ! 

213. ਵੀਗਨ=ਕੋਈ ਖੂਨ ਨਹੀ ਸਾਡੇ ਹਥਾਂ ਉਤੇ! 

214. ਵੀਗਨ=ਸਾਰੇ ਜੀਵਾਂ ਦੇ ਜਿਗਰੀ ਦੋਸਤ। 

215. ਵੀਗਨ=ਚੰਗੇ ਡਾਕਟਰਾਂ ਦੀ ਸਲਾਹ। 

216. ਵੀਗਨ=ਪ੍ਰਮਾਤਮਾ ਦੇ ਅਸਲੀ ਸਚੇ ਬਚੇ। 

217. ਵੀਗਨ=ਤੁਹਾਡੇ ਗੁਣ ਅਸੀਮ ਹਨ। 

218. ਵੀਗਨ=ਇਕ ਸ਼ੁਧ ਵਿਆਕਤੀ। 

219. ਵੀਗਨ=ਗਿਆਨਵਾਨ ਦੇ ਮਾਰਗ ਉਤੇ ਚਲੋ।


ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
364 ਦੇਖੇ ਗਏ
35:22

ਧਿਆਨਯੋਗ ਖਬਰਾਂ

2024-12-21   119 ਦੇਖੇ ਗਏ
2024-12-21
119 ਦੇਖੇ ਗਏ
2024-12-21
218 ਦੇਖੇ ਗਏ
2024-12-21
90 ਦੇਖੇ ਗਏ
24:29

The World’s Most Peaceful Countries

2024-12-21   190 ਦੇਖੇ ਗਏ
2024-12-21
190 ਦੇਖੇ ਗਏ
2024-12-20
464 ਦੇਖੇ ਗਏ
38:04

ਧਿਆਨਯੋਗ ਖਬਰਾਂ

2024-12-20   153 ਦੇਖੇ ਗਏ
2024-12-20
153 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ